Zamana by Happy Raikoti Lyrics Of Punjabi Song
ZAMANA OFFICIAL VIDEO SONG
Title | Zamana
Singer / Lyrics / Composer | Happy Raikoti Ft.Afsana Khan
Female Model | Ginni Kapoor
For Tik Tok
https://vm.tiktok.com/4DpSSK/
Music | Laddi Gill
Mix & Master | MJ
Producer | Jasvirpal Singh & Jagjitpal Singh
Description
new lyrics to Punjabi song Zaman bymusic& composition by Laddi Gill also lyrics of Punjabi song penned by happy Raikoti Ft.Afsana Khan and Chakma song lyrics. (Impotent notes these lyrics are not a copy from another site this is content is self-made. I hope you must like and applicate my contents thanks.)This website provides lyrics in English language, not just font. It provided lyrics in English meaning to understand everyone and it's helpful to learn speaking English.
Lyrics Of Punjabi Song
Shoot Da Order by Jass Manak
Warning by Himmat Sandhu
Zamana Song Lyrics in Punjabi(ਪੰਜਾਬੀ) Language
ਲਾਡੀ ਗਿੱਲ ਦੀ ਬੀਟ ਤੇ!
ਕਿੱਤੇ ਤੁਸੀ ਤਾਂ ਨੀ ਕੀਤਾ ਕੋਈ ਵਾਕਾ ਸੋਹਣੀਆ
ਵੇ ਕਲ ਗੋਲੀਆ ਦਾ ਹੋਇਆ ਸੀ ਖੜਾਕਾ ਸੋਹਣੀਆ
ਕਿੱਤੇ ਤੁਸੀ ਤਾਂ ਨੀ ਕੀਤਾ ਕੋਈ ਬਾਕਾ ਸੋਹਣੀਆ
ਵੇ ਕਲ ਗੋਲੀਆ ਦਾ ਹੋਇਆ ਸੀ ਖੜਾਕਾ ਸੋਹਣੀਆ
ਵੇ ਤੇਰੀ ਬਾਹਲਾ ਚਿਰ ਪਿੰਡ ਚ
ਹੁਣ ਠਹਰ ਨੀ ਲਗਦੀ
ਹੋ ਫਿਰਦੀ ਪੁਲਿਸ ਗੇੜੇ ਮਾਰਦੀ
ਵੇ ਮੈਂਨੁ ਖੈਰ ਨੀ ਲਗਦੀ
ਵੇ ਫਿਰਦੀ ਪੁਲਿਸ ਗੇੜੇ ਮਾਰਦੀ
ਤੇ ਮੈਂਨੂੰ ਖੈਰ ਨੀ ਲਗਦੀ
ਸੀ ਛਡੀ ਵੈਲਪੁਣਾ ਬੈਠਾ ਤੇਰਾ ਯਾਰ ਸੋਹਣੀਏ
ਆ ਸਾਲੇ ਲੋਕਾ ਨੇ ਚਕਾਏ ਹਥਿਆਰ ਸੋਹਣੀਏ
ਸੀ ਛੜੀ ਵੈਲਪੁਣਾ ਬੈਠਾ ਤੇਰਾ ਯਾਰ ਸੋਹਣੀਏ
ਆ ਸਾਲੇ ਲੋਕਾ ਨੇ ਚਕਾਏ ਹਥਿਆਰ ਸੋਹਣੀਏ
ਹੋ ਜਦੋ ਸਿਰ ਤੋਂ ਲੰਗ ਜਾਵੇ
ਪਾਣੀ ਡਲਣਾ ਪੈਦੇਂ
ਹੋ ਜੇਹੜੇ ਹਿਸਾਬ ਨਾਲ ਜ਼ਮਾਨਾ ਚਲਦਾ
ਓਵੇ ਚਲਣਾ ਪੈਦੇਂ
ਹੋ ਜੇਹੜੇ ਹਿਸਾਬ ਨਾਲ ਜ਼ਮਾਨਾ ਚਲਦਾ
ਓਵੇ ਚਲਣਾ ਪੈਦੇਂ
ਹਾਏ ਨੀ ਓਵੇ ਚਲਣਾ ਪੈਦੇਂ
ਵੀ ਏਨੀ ਕੇਹੜੀ ਦੱਸ ਚੰਨਾ ਗੱਲ ਹੋ ਗਈ
ਤੇਰੇ ਤੋਂ ਬੰਦੂਕ ਜੇਹੜੀ ਚੱਲ ਹੋ ਗਈ
ਕੇਹੜੀ ਗਲੋ ਫਿਰਦਾ ਸੀ ਤੂੰ ਅੱਕਿਆ
ਵੇ ਮੇਰਾ ਤਾ ਨੀ ਕਿਸੇ ਨੇ ਸੀ ਰਾਹ ਡਕਿਆ
ਹਾਏ ਵੇ ਮੈਨੂ ਤਾਂ ਦਸ ਦੇ
ਮੈ ਤੇਰੀ ਗੈਰ ਨੀ ਲਗਦੀ
ਹੋ ਫਿਰਦੀ ਪੁਲਿਸ ਗੇੜੇ ਮਾਰਦੀ
ਵੇ ਮੈਂਨੁ ਖੈਰ ਨੀ ਲਗਦੀ
ਵੇ ਫਿਰਦੀ ਪੁਲਿਸ ਗੇੜੇ ਮਾਰਦੀ
ਤੇ ਮੈਂਨੁ ਖੈਰ ਨੀ ਲਗਦੀ
ਹੋ ਜੀਹਨੂੰ ਕਿਹਾ ਯਾਰ ਓਹਨੂੰ ਆਪ ਨਹੀਓ ਛਡਦੇ
ਲੋਕ ਛਡ ਜਾਂਦੇ ਸਾਲੇ ਕੰਮ ਕੁੰਮ ਕੱਢ ਕੇ
ਹੋ ਅੰਦਰੋ ਨੇ ਖੋਟੇ ਬਾਹਰੋਂ ਬਣਦੇ ਜੋ ਨੇਕ ਨੇ
80 ਪਰਸੈਂਟ ਬੰਦੇ ਦੁਨੀਆ ਤੇ ਫੇਕ ਨੇ
ਹੋ ਹਕ ਕੇਹੜਾ ਦਿਦਾ ਹੁਦੈ ਆਪੇ ਮਲਣਾ ਪੈਦੇਂ
ਹੋ ਜੇਹੜੇ ਹਿਸਾਬ ਨਾਲ ਜ਼ਮਾਨਾ ਚਲਦਾ
ਓਵੇ ਚਲਣਾ ਪੈਦੇਂ
ਹੋ ਜੇਹੜੇ ਹਿਸਾਬ ਨਾਲ ਜ਼ਮਾਨਾ ਚਲਦਾ
ਓਵੇ ਚਲਣਾ ਪੈਦੇਂ
ਹਾਏ ਨੀ ਓਵੇ ਚਲਣਾ ਪੈਦੇਂ
ਹੋ ਜੋਰੀਆ ਤੂਫਾਨ ਕਦੋ ਰੋਕੇ ਬੱਲੀਏ
ਨੀ ਜੱਟ ਕਿਹਨੇ ਕਹਿਣੇ ਜੇ ਨਾ ਠੋਕੇ ਬਲੀਏ
ਵੀ ਮੈਂਨੂੰ ਵੀ ਤਲੀ ਤੇ ਜਾਨ ਧਰਨੀ ਪਉ
ਵੇ ਲਗਦਾ ਵਕੀਲੀ ਜੱਟਾ ਕਰਨੀ ਪਉ
ਵੀ ਗੁੰਜ ਹੈਪੀ ਰਾਏਕੋਟੀ
ਵੇ ਤੇਰੇ ਫਾਇਰ ਦੀ ਲਗਦੀ
ਹੋ ਫਿਰਦੀ ਪੁਲਿਸ ਗੇੜੇ ਮਾਰਦੀ
ਵੇ ਮੈਂਨੁ ਖੈਰ ਨੀ ਲਗਦੀ
ਵੇ ਫਿਰਦੀ ਪੁਲਿਸ ਗੇੜੇ ਮਾਰਦੀ
ਤੇ ਮੈਂਨੁ ਖੈਰ ਨੀ ਲਗਦੀ ਵੇ
ਹਾਏ ਨੀ ਓਵੇ ਚਲਨਾ ਪੈਦੇਂ
Zamana Song Lyrics in English
Kitte tussi taan ni kitta koyi banka sohneya
Ve kal goliyan naal hoya si khadaka sohneya
Kitte tussi taan ni kitta koyi banka sohneya
Ve kal goliyan naal hoya si khadaka sohneya
Ve teri bahla chir pind ch
Hunn thehar ni lagdi
Ho phirdi police gehde maardi
Ve mainu khair ni lagdi
Ve phirdi police gehde maardi
Te mainu khair ni lagdi
Si chhadi vailpuna baitha tera yaar sohniye
Aa saale lokan ne chikaye hathiyar sohniye
Si chhadi vailpuna baitha tera yaar sohniye
Aa saale lokan ne chikaye hathiyar sohniye
Ho jadon sir ton langh jaave
Paani thallna paindae
Ho jehde hisaab naal zamana chaldae
Ovein chalna paindae
Ho jehde hisaab naal zamana chaldae
Ovein chalna paindae
Haaye ni ovein chalna paindae
Ve aidi kehdi dass channa gall ho gayi
Tere ton bandook jehdi chal ho gayi
Kehdi gallon phirda si tu akkeya
Ve mere taan ni kise vi ne raah dakkeya
Haaye ve mainu taan dass de
Main teri gair ni lagdi
Ho phirdi police gehde maardi
Ve mainu khair ni lagdi
Ve phirdi police gehde maardi
Te mainu khair ni lagdi
Ho jihnu keha yaar ohnu aap nahio chhad de
Lok chhad jaande saale kamm kumm kadd ke
Ho andron ne khote baaharon bande jo nek ne
80 percent bande duniya te fake ne
Ho hakk kehda dena aundae appe mallna paindae
Ho jehde hisaab naal zamana chaldae
Ovein chalna paindae
Ho jehde hisaab naal zamana chaldae
Ovein chalna paindae
Haaye ni ovein chalna paindae
Ho joriya tufan kadon roke balliye
Ni jatt kihne kehna je na thoke balliye
Ve mainu vi tali te jaan dharni pau
Ve lagda vakeeli jatta karni pau
Ve goonj Happy Raikoti
Ve tere fire di lagdi
Ho phirdi police gehde maardi
Ve mainu khair ni lagdi
Ve phirdi police gehde maardi
Te mainu khair ni lagdi
Haaye ni ovein chalna paindae