SHARMINDA (ਸ਼ਰਮਿੰਦਾ) - Satinder Sartaaj New Punjabi Song

Song Credits
Song Title: Sharminda
Singer/Lyrics/Composer: Satinder Sartaaj
Music: Beat Minister
Label: Saga Music
Description
Did you ever felt hurt after hurting your loved ones? This song can describe that pain. Yet another masterpiece written and sung by Satinder Sartaaj and music directed by Beat Minister.
More Song Lyrics
Sharminda Song Lyrics in English
Kitte bade gunaah main
Hunn aap haan sharminda
Kitte bade gunaah main
Hunn aap haan sharminda
Aidan deyan aadmi nu
Aidan deyan aadmi nu
Rabb maafiyan ni dinda
Kitte bade gunaah main
Hunn aap haan sharminda
Kadar’an na jaaniyan main
Jo mere kareeb aaye
Zindagi de aasre vi
Hathan chon main gawaye
Hathan chon main gawaye
Launda reha udaari
Baneya reha parinda
Aidan deyan aadmi nu
Aidan deyan aadmi nu
Rabb maafiyan ni dinda
Kitte bade gunaah main
Hunn aap haan sharminda
Je na rooh ton pyar bakshe
Jehde jind’di vaarde si
Main khaure kehdi gallon
Oh vi visaarte si
Oh vi visaarte si
Jehde aakhde si mainu
Laaddan de naal chhinda
Aidan deyan aadmi nu
Aidan deyan aadmi nu
Rabb maafiyan ni dinda
Kitte bade gunaah main
Hunn aap haan sharminda
Humdardiyan de waaris
Kushiyan de humsafar jo
Mere wajood utte
Bade saaf si asar jo
Bade saaf si asar jo
Meri khushi di khawahish
Waali aas te jo zinda
Aidan deyan aadmi nu
Aidan deyan aadmi nu
Rabb maafiyan ni dinda
Kitte bade gunaah main
Hunn aap haan sharminda
Ik din ateet mera
Gal lag bada hi roya
Saanu taan bhull baitha
Sartaaj jad da hoya
Sartaaj jad da hoya
Jithe pathran de bageeche
Us shehar da bashinda
Aidan deyan aadmi nu
Aidan deyan aadmi nu
Rabb maafiyan ni dinda
Kitte bade gunaah main
Hunn aap haan sharminda
ਕੀਤੇ ਬੜੇ ਗੁਨਾਹ ਮੈ
ਹੁਣ ਆਪ ਹਾ ਸ਼ਰਮਿੰਦਾ
ਕੀਤ ਬੜੇ ਗੁਨਾਹ ਮੈ
ਹੁਣ ਆਪ ਹਾ ਸ਼ਰਮਿੰਦਾ
ਐਦਾ ਦੇਆ ਆਦਮੀ ਨੂ
ਐਦਾ ਦੇਆ ਆਦਮੀ ਨੂ
ਰੱਬਾ ਮਾਫੀਆ ਨੀ ਦਿਂਦਾ
ਕੀਤੇ ਬੜੇ ਗੁਨਾਹ ਮੈ
ਹੁਣ ਆਪ ਹਾ ਸ਼ਰਮਿੰਦਾ
ਕਦਰਾ ਨਾ ਜਾਨੀਆ ਮੈ
ਜੋ ਮੈਂਰੇ ਕਰੀਬ ਆਏ
ਜ਼ਿੰਦਗੀ ਆ ਆਸਰੇ ਵੇ
ਹਥਾ ਚੋ ਮੈ ਗਵਾਏ
ਹਥਾ ਚੋ ਮੈ ਗਵਾਏ
ਲੌਂਦਾ ਰਿਹਾ ਉਡਾਰੀਆ
ਬਣੇਆ ਰਿਹਾ ਪਰਿੰਦਾ
ਐਦਾ ਦੇਆ ਆਦਮੀ ਨੂ
ਐਦਾ ਦੇਆ ਆਦਮੀ ਨੂ
ਰੱਬਾ ਮਾਫੀਆ ਨੀ ਦਿਂਦਾ
ਕਿਤੈ ਬੜੇ ਗੁਨਾਹ ਮੈ
ਹੁਣ ਆਪ ਹਾ ਸ਼ਰਮਿੰਦਾ
ਜਿਨਾ ਰੂਹ ਤੋ ਪਿਆਰ ਬਕਸੇ
ਜੇਹੜੇ ਜਿੰਦਗੀ ਵਾਰਦੇ ਸੀ
ਮੈ ਖੌਰੇ ਕੇਹੜੀ ਗਲੋ
ਓਹ ਵੀ ਵੀਸਾਰ ਤੇ ਸੀ
ਓਹ ਵੀ ਵੀਸਾਰ ਤੇ ਸੀ
ਜੇਹੜੇ ਅਖਦੇ ਸੀ ਮੇਨੁ
ਲਾਡਾ ਦੇ ਨਾਲ ਛਿੰਦਾ
ਐਦਾ ਦੇਆ ਆਦਮੀ ਨੂ
ਐਦਾ ਦੇਆ ਆਦਮੀ ਨੂ
ਰੱਬਾ ਮਾਫੀਆ ਨੀ ਦਿਂਦਾ
ਕਿਤੇ ਬੜੇ ਗੁਨਾਹ ਮੈ
ਹੁਣ ਆਪ ਹਾ ਸ਼ਰਮਿੰਦਾ
ਹਮਦਰਦੀਆ ਦੇ ਵਾਰੀਸ
ਕੁਸ਼ੀਆ ਦੇ ਹਮਸਫਰ ਜੋ
ਮੇਰੇ ਵਜੂਦ ਉਤੇ
ਬੜੇ ਸਾਫ ਸੀ ਅਸਰ ਜੋ
ਬੜੇ ਸਾਫ ਸੀ ਅਸਰ ਜੋ
ਮੇਰੀ ਖੁਸ਼ੀ ਦੀ ਖਵਾਹਿਸ਼
ਵਾਲੀ ਆਸ ਤੇ ਜੋ ਜਿੰਦਾ
ਐਦਾ ਦੇਆ ਆਦਮੀ ਨੂ
ਐਦਾ ਦੇਆ ਆਦਮੀ ਨੂ
ਰੱਬਾ ਮਾਫੀਆ ਨੀ ਦਿਂਦਾ
ਕਿਤੇ ਬੜੇ ਗੁਨਾਹ ਮੈ
ਹੁਣ ਆਪ ਹਾ ਸ਼ਰਮਿੰਦਾ
ਇਕ ਦਿਨ ਅਤੀਤ ਮੇਰਾ
ਗਲ ਲਗ ਬੜਾ ਹੀ ਰੋਇਆ
ਸਾਨੁ ਤਾ ਭੂਲ ਬੈਠਾ
ਸਰਤਾਜ ਜਦ ਦਾ ਹੋਇਆ
ਸਰਤਾਜ ਜਦ ਦਾ ਹੋਇਆ
ਜਿਥੇ ਪਥਰਾ ਦੇ ਬਗੀਚੇ
ਉਸ ਸ਼ਹਿਰ ਦਾ ਬਾਸ਼ਿੰਦਾ
ਐਦਾ ਦੇਆ ਆਦਮੀ ਨੂ
ਐਦਾ ਦੇਆ ਆਦਮੀ ਨੂ
ਰੱਬਾ ਮਾਫੀਆ ਨੀ ਦਿਂਦਾ
ਕਿਤੇ ਬੜੇ ਗੁਨਾਹ ਮੈ
ਹੁਣ ਆਪ ਹਾ ਸ਼ਰਮਿੰਦਾ
Preview song Lyrics
Tags:- new punjabi songs, hit punjabi songs, populer punjabi song, latest punjabi song, tik tok new song, ikko mikke satinder sartaj new song, sharminda new song, sharminda new movie song, ikko mikke movie songs.