Old School by Prem Dhillon Sidhu Moose Wala | Lyrics in Punjabi

Old School by Prem Dhillon Sidhu Moose Wala | Lyrics Of Punjabi Song

Song: OLD SKOOL
Artists: Prem Dhillon, Sidhu Moose Wala
Lyrics: Prem Dhillon, Sidhu Moose Wala
Rap/Lyrics: Naseeb
Music: The Kidd
Video: Tdot Films
Director, Dop, Concept: Rahul Chahal

Description

new lyrics to Punjabi song old school by Prem Dhillon featuring Sidhu Moose Wala music & composition by The Kidd also lyrics of Punjabi song penned by prem Dhillion and Sidhu moose wale video directed by Rahul Chahal and Sardari song lyrics.

Lyrics of Punjabi Songs.

OLD SCHOOL LYRICS

Old School Song Lyrics in Punjabi (ਪੰਜਾਬੀ) language


ਓਲਡ ਸਕੂਲ 



ਪ੍ਰੇਮ ਢਿਲੋ
ਸਿੱਧੂ ਮੂਸੇ ਵਾਲਾ
ਆਏ ਯੋ ਦਿ ਕਿਡ

ਹੋ ਡਰ ਨਾ ਤੂ ਦਸਦੇ ਨੀ ਵੇਖੀ ਕਿਦਾ ਨਸਦੇ ਨੀ
ਤੰਗ ਤੈਨੂ ਕਰਦਾ ਏ ਕੌਣ ਕੌਣ ਨੀ
ਸਰਕਮਸਟਾਸ ਵੇਖੀ ਏਹੋ ਜੇ ਬਣਾ ਦੁੰ ਵੇਖੀ
ਪੁਠੀ ਮੈ ਵਗਾ ਦੁ ਕੂੜੇ ਪੋਣ ਵੇਖੀ

ਓਲਡ ਸਕੂਲ ਮਿਤਰਾਂ ਦੀ ਵਾਇਬ ਬਲੀਏ
ਓਲਡ ਸਕੂਲ ਇਸ ਕਰਕੇ ਏ ਹਾਇਪ ਬੱਲੀਏ
ਓਲਡ ਸਕੂਲ ਬੈਚ ਆਲੇ ਯਾਰ ਜੱਟ ਦੇ ਨੀ
ਓਲਡ ਸਕੂਲ ਕਪਾਟ ਨੂੰ ਜੋ ਪੈਂਦੇ ਝੱਟ ਨੇ ਨੀ
ਓਲਡ ਸਕੂਲ, ਓਲਡ ਸਕੂਲ, ਓਲਡ ਸਕੂਲ

ਗੋਰੀ ਗਰਦਨ ਤੇਰੀ ਆ ਸੁਰਾਹੀ ਬਣ ਗਈ ਨੀ
ਮਾਰਜਾਣੀਏ ਤੁ ਕਰਨ-ਏ-ਤਬਾਹੀ ਬਣ ਗਈ ਨੀ
ਨੀ ਜਰੇ ਜਾਂਦੇ ਨੀ ਮੈਥੋ ਜੋ ਕਮੈਟ ਕਰਦੇ ਨੀ
ਤੂ ਵੀ ਟੱਲ ਜਾ ਨੀ ਹਾਈਡ ਕੋਟੈਂਟ ਕਰਨੇ ਨੀ
ਓਲਡ ਸਕੂਲ, ਓਲਡ ਸਕੂਲ, ਓਲਡ ਸਕੂਲ

ਹੋ ਓਲਡ ਸਕੂਲ ਮਸਲ ਜੇਹੀ ਕਾਰ ਰੱਖੀ ਆ
ਨੀ ਢਾਣੀ ਯਾਰਾਂ ਦੀ ਨੀ 24 ×7ਤਿਆਰ ਰੱਖੀ ਆ
ਗੋਡ ਡੈਮ ਹੋ ਫੜਕੇ ਆ ਅੱਖ ਕਲ ਦੀ ਨੀ
ਪਲ ਪਲ ਸੌਚਾ ਵਿਚ
 ਤੂੰ ਚਲਦੀ ਨੀ ,ਓਲਡ ਸਕੂਲ

ਹੋ ਓਲਡ ਸਕੂਲ ਮਿਤਰਾਂ ਦੀ  ਵਾਇਬ ਬੱਲੀਏ
ਓਲਡ ਸਕੂਲ ਇਸ ਕਰਦੇ ਏ ਹਾਇਪ ਬੱਲੀਏ
ਓਲਡ ਸਕੂਲ ਬੈਚ ਆਲੇ ਯਾਰ ਜੱਟ ਦੇ ਨੀ
ਓਲਬ ਸਕੂਲ ਕਪਾਟ ਨੂੰ ਜੋ ਪੈਦੇ ਝੱਟ ਨੇ ਨੀ

ਓਲਡ ਸਕੂਲ, ਹਾਂ
ਹੋ ਓਲਡ ਸਕੂਲ

ਹਾ ਅੱਖ ਤੇਰੇ ਉਤੇ ਰਖੇ ਢਿਲੋਆ ਦਾ ਮੁੰਡਾ ਨੀ
ਡੈਨੀ ਜੇਹਾ ਦਿਖੇ ਪਰ ਸਮਝੀ ਨਾ ਗੁੰਡਾ ਨੀ
ਪਖ ਨਾ ਤੂੰ ਪੂਰੇ, ਰਖੇ ਲਾਰੇ-ਲਪੇ ਲਾਇ ਨੀ॥
ਕਚੀਐ ਨੀ ਚਲੀ ਜਾਵੇ ਵੈਰ ਤੂ ਪਵਾਈ ਨੀ

ਓਲਡ ਸਕੂਲ ਨੀ ਕਾਹਤੋਂ ਫਿਰੇ ਵਿਸ਼ ਘੋਲਦੀ
ਪਸੰਦ ਜੱਟ ਦੀ ਆ ਮੁਹੋ ਫਿਰ ਕਿਉ ਨੀ ਬੋਲਦੀ ਨੀ
ਵੇਲਨੋਨ ਮਾਝੇ ਚ ਕਰ ਪੂਛ ਪੜਤਾਲ  ਨਾ ਨਾ
ਨਾ ਐਵੇ ਨਾ ਫਾਰਮੇਲਟੀ ‘ਚ ਟਾਲ 
ਓਲਡ ਸਕੂਲ

ਹੋ ਓਲਡ ਸਕੂਲ ਮਿਤਰਾਂ ਦੀ ਵਾਇਬ ਬੱਲੀਏ
ਓਲਡ ਸਕੂਲ ਈਸ ਕਰਕੇ ਏ ਹਾਇਪ ਬੱਲੀਏ
ਓਲਡ ਸਕੂਲ ਬੈਚ ਆਲੇ ਯਾਰ ਜੱਟ ਦੇ ਨੀ
ਓਲਡ ਸਕੂਲ ਕਪਾਟ ਨੂੰ ਜੋ ਪੈਦੇ ਝੱਟ ਨੇ ਨੀ
ਓਲਡ ਸਕੂਲ, ਓਲਡ ਸਕੂਲ, ਓਲਡ ਸਕੂਲ

6 0 4
ਜੀਵੇ ਸੀਰੀਆ ਦਾ ਲਾਅ
ਓਵੇ ਗਬਰੂ ਦਾ ਨਾਹ
ਰਖੇ ਉੰਗਲਾ ਦੇ ਪੋਟੇਯਾਂ ਤੇ ਵੈਰੀਆ ਦੇ ਸਾਂਹ
ਜੇਹੜਾ ਮਾਰਿਆ ਨਾ ਮਰੈ
ਤੇਰੀ ਅੱਖ ਤੋ ਫਨਾ
ਤੂੰ ਜੱਟ ਦੀ ਪਸੰਦ
ਤੇਰੇ ਸਹਿਰ ਨੂ ਪਤਾ

ਐਡੀ ਓਡ ਈਗੋ ਵਾਇਸ ਥਿੰਕ ਬਲੀਏ
ਹਤਯਾਰਿਆ ਚ ਹੋਯੇ ਯਾਰ ਨਾ ਸਰੀਕ ਬਾਲੀਏ
ਉਝ ਦੇਖਣ ਨੂੰ ਜੱਟ ਜੇਹੀ ਲੁਕ ਯਾਰ ਦੀ ਨੀ
ਥੋਟ ਰੇਬਲ ਰਖੇ ਨੀ ਬੇਡ ਲਿੰਕ ਬੱਲੀਏ
ਤੇਰਾ ਬਣ ਪਰਛਾਵਾ ਜੇਹੜਾ ਰਹਿੰਦਾ ਏ ਕਰੀਬ
ਸਰੀ ਸ਼ਹਿਰ ਤੋ ਆਇਆ ਓਹਨੂੰ ਅਖਦੇ ਨਸੀਬ
ਹੋਰ ਮੰਗਦਾ ਨੀ ਕੁਝ ਕਲਾ ਮੰਗਦਾ ਏ ਟਾਈਮ
ਮੁੰਡਾ ਹੁਸਨ ਤੇਰੀ ਤੇ ਬੈਠਾ ਜੋੜਦਾ ਏ ਰਾਈਮ
ਟੇਡੀ ਵਟਾ ਵਾਲੀ ਪੱਗ ਤੇ ਅਸੂਲ” ਓਲਡ ਸਕੂਲ
ਰੋਹਬ ਪੁਛਦਾ ਤੇ ਡੱਬ ਲਗਾ ਟੂਲ “ਓਲਡ ਸਕੂਲ
ਸਾਥ ਚੋਬਰ ਦਾ ਕੀਮਤੀ ਨਾ ਜਾਣ ਲਈ ਫਿਜ਼ੂਲ

ਹੋ ਮੁੱਕਿਆ ਨੀ
ਆਹ ਸੁਣ!

ਹੋ ਵਡੇ ਤਾਮੇ ਜਾਮੇ ਆ ਨੀ
ਅਗੇ ਪਿਛੈ ਮਾਮੇ ਆ ਨੀ
ਗੱਬਰੂ ਦੀ ਚੈਕ ਕਰ ਟੋਰ ਬੱਲੀਏ
ਮਿੱਠੀਏ ਨੀ ਰੰਨਾ ਵਾਲਾ ਅਣਖਾ ਤੇ ਗਨਾ ਵਾਲਾ
ਜੱਟ ਤੇਰਾ ਲੇਕੇ ਆਇਆ ਦੋਣ ਬੱਲੀਏ
ਨੀ ਕਰ ਗੌਰ ਬੱਲੀਏ
32 ਏਕਸਟੈਂਡ ਡੀਵਾਇਡ  ਮੈਗ ਜੱਟ ਦਾ
ਹਿੱਟ ਚੀਜਾ ਉਤੇ ਲੱਗੇ ਟੈਗ ਜੱਟ ਦਾ
ਹੋ ਫਿਰਦਾ ਏ ਦੁਨੀਆ ਨੀ ਸਰ ਕਰਦਾ
ਵੇਖ ਹਵਾ ਵਿੱਚ ਝੂਲਦਾ ਫਲੇਗ ਜੱਟ ਦਾ
ਹੋ ਮੂਸੇ ਵਾਲਾ ਰਹਿੰਦਾ ਏ ਸਵਾਲਾ ਵਿੱਚ ਨੀ
ਸੁਣਦੀ ਹੋਇਗੀ ਚੋਟੀ ਦੀਆ ਗਲਾ ਵਿਚ ਨੀ
ਹੋ ਬੁੱੜੇ ਹੋਕੇ ਮਿਲੇ  ਕਈ ਮੁਕਾਮ ਪਾਉਦੇ ਆ
ਏਥੇ ਦੁਨੀਆ ਕੁਮਾਤੀ ਦੋ ਸਾਲਾ ਵਿਚ ਨੀ

ਹੋ ਓਲਡ ਸਕੂਲ ਜਿਉਣ ਦਾ ਤਾਰੀਕਾ ਬਲੀਏ ਨੀ
ਹੋ ਓਲਡ ਕਾਲੀ ਰੇਂਜ ਮਾਰੇ ਛੀਕਾਂ ਬਲੀਏ
ਡੇਟ ਅਜ ਦੀ ਚ ਨੀ ਕੋਈ ਨਾ ਤੋੜ ਜੱਟ ਦਾ ਨੀ
ਓਲਡ ਸਕੂਲ ਕਡਾਉਦਾ ਮੁੰਡਾ ਚੀਕਾ ਬੱਲੀਏ ਨੀ
ਓਲਡ ਸਕੂਲ ਕਡਾਉਦਾ ਮੁੰਡਾ ਚੀਕਾ ਬੱਲੀਏ ਨੀ
ਓਲਡ ਸਕੂਲ ਕਡਾਉਦਾ ਮੁੰਡਾ ਚੀਕਾ ਬੱਲੀਏ ਨੀ
ਓਲਡ ਸਕੂਲ

ਹੋ ਦਿਲ ਦਾ ਨੀ ਮਾੜਾ!

Download pdf file in Punjabi Lyrics


Old School Song Lyrics in English Language.

Aye yo The Kidd

Ho dar na tu dassde ni vekhi kiddan nasde ni
Tang tainu karda aa kaun kaun ni
Circumstance vekhi eho je bana doon vekhi
Puthi main waga doon kude paun vekhi

Old skool mitran di vibe balliye
Old skool ess karke aa hype balliye
Old skool batch aale yaar jatt de ni
Old skool kapaat nu jo painde jatt ne ni
Old school, old school, old school

Gori gardan teri aa surahi ban gayi ni
Marjaniye tu kaaran-e-tabahi ban gayi ni
Ni jare jaande ni methon jo comment karde ni
Tu vi tal jaa ni hide content karne ni
Old school, old school, old school

Ho old skool muscle jehi car rakhi aa
Ni dhaani yaaran di ni 24×7 taiyar rehndi aa
God damn ho phad ke aa akh kal di ni
Pal pal ni socha vich
Tu chaldi ni old school

Ho old skool mitran di vibe balliye
Old skool ess karke aa hype balliye
Old skool batch aale yaar jatt de ni
Old skool kapaat nu jo painde jatt ne ni

Old school, yeah yeah!
Ho old school

Ha akh tere utte rakhe Dhillon da munda ni
Danny jehi dikhe par samjhi na gunda ni
Pakh na tu poore rakhe lara-lappa laayi ni
Kachiye ek chale jaave vair tu pawayi ni

Old skool ni kahton phire vish gholdi
Pasand jatt di aan muhon phir kyun na boldi ni
Well known maajhe ch kar puchh padtaal naa
Na aivein na formality ch taal
Old school

Ho old skool mitran di vibe balliye
Old skool ess karke aa hype balliye
Old skool batch aale yaar jatt de ni
Old skool kapaat nu jo painde jatt ne ni
Old school, old school, old school

6 0 4
Jivein Syria de law
Onvein gabbru da naah
Rakhe ungla de potteyan te vairiya de saanh
Jehda maareya na mare
Teri akh ton fanaa
Tu jaan’di pasand
Tere shehar nu pata

Addi odd ego wise think balliye
Hatyaareyan ch hoye na shrink balliye
Unjh dekhan nu jatt jehi look yaar di ni
Thought rebel rakhe ne bad link balliye
Tera ban parchhawan jehda rehnda ae kareeb
Surrey shehar ton aaya ohnu aakhde Naseeb
Hor mangda ni kujh kalla mangda ae time
Munda husan tere te baitha jod’da ae rhyme
Teddi wattan wali pag te asool old skool
Rohru puchhda te dabb lagga tool old skool
Sath chobbar da keemati na jaan li fizul

Ho mukkeya ni
Aah sunn!

Ho wadde taame jaame aa ni
Aage pichhe maame ae ni
Gabbru di check kar taur balliye
Mithiye ni ranna wala anakha te gun’an wala
Jatt tera laike aaya daud balliye
Ni kar gaur balliye
32 extend divide mag jatt da
Hit cheejan utte lagge tag jatt da
Ho phirda ae duniya nu sarr karda
Dekh Hawa vich jhoolda flag jatt da
Ho Moose Wala rehnda ae sawalan vich ni
Sunndi hoyegi top gallan vich ni
Ho budhe ho gaye mela kayi mukaam paunde aa
Aithe duniya kamaati 2 saalan vich ni

Ho old skool jeyon ta tareeka baliye ni
Ho skool kaali Range maare chhikka baliye
Date aaj di ch ni koyi nahio tod jatt da ni
Old skool kaduna munda cheeka balliye ni
Old skool kaduna munda cheeka balliye ni
Old skool kaduna munda cheeka balliye ni
Old skool

Ho dil da ni mahda!

If you want a more latest punjabi song lyrics then click this

Related Posts:

Disqus Comments
© 2017 The Lyricsvalley - Template Created by kawalnagi - Proudly powered by Blogger