December Khan Bhaini Song Lyrics in Punjabi

December Khan Bhaini Song Lyrics in Punjabi

DECEMBER OFFICIAL VIDEO SONG



 Singer: Khan Bhaini  
Lyrics & Compose: Khan Bhaini
Music: Sycostyle Music
Producer: Sajjan Duhan
Project By: Jatinder Singh Sohal
Media: MDN Entertainment 
Lyrical Video: Babbu Rogla 

DESCRIPTION

new lyrics to Punjabi song December by Khan Bhaini music by Sycostyle Music also lyrics of Punjabi song penned by Khan Bhaini  Chakma song lyrics. (Impotent notes these lyrics are not a copy from another site this is content is self-made. I hope you must like and applicate my contents thanks.)

Lyrics Of Punjabi Song   

December Song Lyrics in Punjabi (ਪੰਜਾਬੀ) Language

ਹੋ ਮਿੰਟ ਮਿੰਟ ਲੰਗੇ ਗਿਣ ਗਿਣ ਬਲੀਏ
ਨੀ ਪਿਛਲੇ ਦਸੰਬਰ ਦੇ ਦਿਨ ਬਲੀਏ
ਨਵਾ ਕੋਹਲੀ ਜੀਵੇ ਨੀਤ ਸੈਟ ਕਰਤਾ ਰਿਕਾਰਡ
ਐਦਾ ਗਭਰੁ ਨੂੰ ਦਿਤੇ ਲਾਰੇ ਚਿਣ ਬਲੀਯੇ॥

ਹਾਲ ਧੁੰਦਾ ਦਾ ਏ ਮੰਦਾ
ਦਿਖੇ ਬੰਦੇ ਨੂ ਨਾ ਬੰਦਾ
ਤੈਨੁ ਮਿਲਨ ਤਾ ਆਇਆ ਵੇਖ ਜੇਹਰਾ ਜੱਟ ਦਾ

ਕੇਸਾ ਜਾਗਿਆ ਇਸ਼ਕ ਲੇਦਾਂ ਫਿਰਦਾ ਰਿਕਸ
ਤੇਰੇ ਕਰ ਕੇ ਰਕਾਨੇ ਮੁੰਡਾ ਬੇਲੀ ਟੱਚ ਦਾ

ਲੋਈ ਦੀ ਬੁਕਲ ਮਾਰੀ ਹੋਗੀ ਗਿੱਲੀ ਨਖਰੋ ਨੀ
ਪੈਂਦੀ ਆ ਤਰੇਲ ਕਿਣ ਮਿਣ ਬਲਿਯੇ
ਮਿੰਟ ਮਿੰਟ ਹੋ ... ਮਿੰਟ ਮਿੰਟ ਹੋ

ਮਿੰਟ ਮਿੰਟ ਲੰਗੇ ਗਿਣ ਗਿਣ ਬਲੀਯੇ
ਨੀ ਪਿਛਲੇ ਦਸੰਬਰ ਦੇ ਦਿਨ ਬਲੀਏ
ਮਿੰਟ ਮਿੰਟ ਲੰਗੇ ਗਿਣ ਗਿਣ ਬਲੀਯੇ
ਨੀ ਪਿਛਲੇ ਦਸੰਬਰ ਦੇ ਦਿਨ ਬਲੀਏ

ਮਿੰਟ ਮਿੰਟ ਲੰਗੇ ਗਿਣ .. ਹੋ ..
ਪਿਛਲੇ ਦਸੰਬਰ ਦੇ ਹੋ ..
ਮਿੰਟ ਮਿੰਟ ਲੰਗੇ ਗਿਣ ਹੋ ..
ਪਿਛਲੇ ਦਸੰਬਰ ਦੇ ਦਿਨ ਬੱਲੀਏ ...

ਓ ਜੱਟ ਨੂ ਪਿਆਰ ਹੋਇਆ
ਬਿਲੋ ਪਹਿਲੀ ਵਾਰ ਹੋਇਆ
ਗੱਬਰੁ ਤਿਆਰ ਹੋਇਆ
ਕਿਥੇ ਪਿੱਛੇ ਮੂੜਦਾ

ਤੇਜੀ ਦੀ ਸਪੋਟ
ਆਪੇ ਆਜੁ ਕਮ ਲੋਟ॥
ਤੇਰੇ ਨਾ 'ਦੇ ਪਿਛੇ ਗੋਤ
ਮੇਰਾ ਵੇਖੀ ਕੀਵੇ ਜੁੜਦਾ

ਤੇਰਾ ਭੈਣੀ ਆਲਾ ਖਾਨ ਰਖੇ ਵਖਰੀ ਪਛਾਣ
ਤਾਹੀਓ ਹੋਰਾ ਤੋ ਸਟਾਇਲ ਥੋੜਾ ਵਖ ਰਖਦਾ
ਡਰੀ ਨਾ ਰਕਾਨੇ ਵਰੀ, ਕਰੀ ਨਾ ਰਕਾਨੇ॥
ਮੁੰਡਾ ਫੜ ਕੇ ਕਦੇ ਨਾ ਤੇਰਾ ਹੱਥ ਛੱਡਦਾ

ਹੋ ਵਖਰਾ ਹੀ ਦਿਂਹਦਾ ਮੁੰਡਾ ਭੀੜ ਵਿਚੋ ਜੀਵੇ
ਤੇਰੇ ਮੁਖੜੇ ਤੇ ਦਿਂਹਦਾ ਕਾਲਾ ਤਿਲ ਬਲੀਏ

ਮਿੰਟ ਮਿੰਟ ਹੈ
ਮਿੰਟ ਮਿੰਟ ਲੰਗੇ ਗਿਣ ਗਿਣ ਬਲੀਯੇ
ਨੀ ਪਿਛਲੇ ਦਸੰਬਰ ਦੇ ਦਿਨ ਬਲੀਏ
ਮਿੰਟ ਮਿੰਟ ਲੰਗੇ ਗਿਣ ਗਿਣ ਬਲੀਯੇ
ਨੀ ਪਿਛਲੇ ਦਸੰਬਰ ਦੇ ਦਿਨ ਬਲੀਏ

ਮਿੰਟ ਮਿੰਟ ਲੰਗੇ ਗਿਣ .. ਹੋ ..
ਪਿਛਲੇ ਦਸੰਬਰ ਦੇ ਹੋ ..
ਮਿੰਟ ਮਿੰਟ ਲੰਗੇ ਦਿਨ ਹੋ ..
ਪਿਛਲੇ ਦਸੰਬਰ ਦੇ ਦਿਨ ਬੱਲੀਏ ...

ਬਾਸ ਬੋਹਤ

December Lyrics in English Language

Ho minute minute langhe gin gin baliye
Ni last December de din baliye
Nava Kohli jivein nit set karta record
Aiddan gabhru nu ditte laare chin baliye

Haal tanda da ae manda
Dikhe bande nu na banda
Tainu milan ta aaya dekh chehra jatt da

Kaisa jaageya ishq lenda firda risk
Tere karke rakaane munda belly touch da

Loyi di bukad maari hogi gilli nakhron ni
Paindi aa tarel kin min baliye
Minute minute ho...

Minute minute langhe gin gin baliye
Ni last December de din baliye
Minute minute langhe gin gin baliye
Ni last December de din baliye

Minute minute langhe gin.. ho..
Last December de ho..
Minute minute lange din ho..
Last December de din baliye...

O jatt nu pyaar hoya
Billo pehli vaar hoya
Gabru taiyaar hoya
Kithe pichche mud'da

Teji di support
Aap aaju kamm lot
Tere naa' de piche gout
Mera dekhi kivein jud'da

Tera Bhaini aala Khan rakhe wakhri pehchan
Taahion hora toh style thoda wakh rakhda
Kari na rakkane bari, kari naa rakaane
Munda fad ke kade na tera hath chad'da

Ho wakhra hi dinda munda bheed vicho jivein
Tere mukhde te dinda kala teel baliye

Minute minute haye ho..
Minute minute langhe gin gin baliye
Ni last December de din baliye
Minute minute langhe gin gin baliye
Ni last December de din baliye

Minute minute langhe gin.. ho..
Last December de ho..
Minute minute lange din ho..
Last December de din baliye...

If you want a more latest Punjabi song lyrics then Click Here

Related Posts:

Disqus Comments
© 2017 The Lyricsvalley - Template Created by kawalnagi - Proudly powered by Blogger