BAIMAAN by Inder Chahal Lyrics To Punjabi Song
BAIMAAN OFFICIAL VIDEO SONG
Song : Baimaan
Singer: Inder Chahal
Lyrics: Sucha Yaar
Female Lead: Devanshi Chauhan
Music: Rajat Nagpal
Description
new lyrics to Punjabi song Baimaan by Inder Chahal music & composition by Rajat Nagpal also lyrics of Punjabi song penned by Sucha yaar and Romantic song lyrics. (Impotent notes these lyrics are not a copy from another site this is content is self-made. I hope you must like and applicate my contents thanks.)This website provide lyrics in English language, not just font. It provided lyrics in English meaning to understand everyone and it's helpful to learn speaking English.
MORE LYRICS
Baimaan Song Lyrics in Punjabi (ਪੰਜਾਬੀ)
ਹੋ ਕਰ ਉਮਰਾ ਦਾ ਵਾਦਾ
ਅਜ ਲਿਖ ਕੇ ਤਰੀਖ ਵੇ
ਸਮਾ ਵੱਖ ਵੀ ਜੇ ਕਰੁ
ਅਸੀ ਕਰਾਗੇਂ ਉਡੀਕ ਵੇ
ਦੁਨੀਆ ਨੂ ਅਸੀ ਦੋ ਦਿਸੀਏ
ਪਰ ਇਕ ਸਾਡੇ ਵਿਚ ਜਾਨ ਹੋਵੇ
ਆ ਗਲ ਲਗ ਕੇ ਮਿਲ ਜਾਈਏ
ਜੇਹੜਾ ਪਹਿਲਾ ਛੱਡੇ ਬੇਇਮਾਨ ਹੋਵੇ
ਆ ਗਲ ਲਗ ਕੇ ਮਿਲ ਜਾਇਏ
ਜੇਹੜਾ ਪਹਿਲਾ ਛੱਡੇ ਬੇਇਮਾਨ ਹੋਵੇ
ਤੂ ਦਿਲ ਬਣੀ ਮੈਂ ਧੜਕਣ ਤੇਰੀ
ਕਸਮਾਂ ਦੀ ਤਾਂ ਲੋੜ ਨਹੀਂ
ਪਿਆਰ ਰੂਹਾ ਦਾ ਹੋਵੇ ਵੇ
ਜਿਸਮਾ ਦੀ ਤਾਂ ਲੋੜ ਨਹੀ
ਤੂ ਦਿਲ ਬਣੀ ਮੈ ਧੜਕਣ ਤੇਰੀ
ਕਸਮਾਂ ਦੀ ਤਾਂ ਲੋੜ ਨਹੀਂ
ਪਿਆਰ ਰੂਹਾ ਦਾ ਹੋਵ ਵੇ
ਜਿਸਮਾ ਦੀ ਤਾਂ ਲੋੜ ਨਹੀ
ਝੂੱਠ ਨਾ ਹੋਵੇ ਗੱਲ ਗੱਲ ਤੇ ਪੱਕੀ
ਪਥਰਾਂ ਜੇਹੀ ਜ਼ੁਬਾਨ ਹੋਵੇ
Shoot Da Order by Jass Manak
ਆ ਗਲ ਲਗ ਕੇ ਮਿਲ ਜਾਈਏ
ਜੇਹੜਾ ਪਹਿਲਾ ਛਡੇ ਬੇਇਮਾਨ ਹੋਵੇ
ਆ ਗਲ ਲਗ ਕੇ ਮਿਲ ਜਾਇਏ
ਜੇਹੜਾ ਪਹਿਲਾ ਛਡੇ ਬੇਇਮਾਨ ਹੋਵੇ
ਫਰੀਦਕੋਟ ਵਿਚ ਵੱਸਣਾ ਚਾਹੁੰਦੀ
ਜਿਦਾ ਵੀ ਮੈ ਰਹਿ ਲਉਗੀ
ਸੁੱਚਾ ਯਾਰ ਲੇਖ ਚ ਲਖੌਣਾ
ਜਨਮ ਦੁਬਾਰਾ ਲੈ ਲਉਗੀ
ਫਰੀਦਕੋਟ ਵਿਚ ਵਸਣਾ ਚਾਹੁੰਦੀ
ਜਿਦਾ ਵੀ ਮੈ ਰਹਿ ਲਉਗੀ
ਸੁੱਚਾ ਯਾਰ ਲੇਖਾ ਚ ਲਖੌਣਾ
ਜਨਮ ਦੁਬਾਰਾ ਲੈ ਲਉਗੀ
ਬਣੇ ਇਤਿਹਾਸ ਇੲ ਸਚੇ ਪਿਆਰ ਦਾ
ਵਿਚ ਤੇਰਾ ਮੇਰਾ ਹੀ ਬਸ ਨਾਮ ਹੋਵੇ
ਆ ਗਲ ਲਗ ਕੇ ਮਿਲ ਜਾਈਏ
ਜੇਹੜਾ ਪਹਿਲਾ ਛਡੇ ਬੇਇਮਾਨ ਹੋਵੇ
ਆ ਗਲ ਲਗ ਕੇ ਮਿਲ ਜਾਇਏ
ਜੇਹੜਾ ਪਹਿਲਾ ਛਡੇ ਬੇਇਮਾਨ ਹੋਵੇ
ਮੈਂ ਨਾ ਤੈਨੂ ਇਕ ਗਲ ਦੱਸਾ
ਮੈਂ ਨਾ ਤੇਰੇ ਤੋ ਅਜ ਤਕ
ਕਦੇ ਕੁਝ ਵੀ ਨਾ ਲੁਕੋਇਆ
ਪਰ ਏ ਦਿਲ ਜਿੰਨੀ ਵਾਰ ਵੀ ਹੋਇਆ
ਬੇਇਮਾਨ ਬਸ ਤੇਰੇ ਲਈ ਹੀ ਹੋਇਆ
Zamana by Happy Raikoti
Baimaan Song Lyrics in English
Ho Kar Umraan Da Vada
Ajj Likh Ke Tareekh Ve
Sama Wakh Vi Je Karun
Assi Karange Udeek Ve
Duniya Nu Assi Do Dissiye
Par Ik Sadde Wich Jaan Hovein
Aa Gal Lagg Ke Mill Jaaiye
Jehda Pehila Chadde Beimaan Hovein
Aa Gal Lagg Ke Mill Jaaiye
Jehda Pehila Chadde Beimaan Hovein
Tu Dil Bani, Main Dhadkan Teri
Kasma Di Taan Load Nahi
Pyar Ruhaan Da Hove Ve
Jisman Di Taan Thod Nahi
Tu Dil Bani, Main Dhadkan Teri
Kasma Di Taan Lod Nahi
Pyar Ruhaan Da Hove Ve
Jisman Di Taan Thod Nahi
Jhooth Na Hovein Gal-Gal Te Pakki
Pathran Jahi Jubaan Hovein
Warning by himmat Sandhu
Aa Gal Lagg Ke Mill Jaaiye
Jehda Pehila Chadde Beimaan Hovein
Aa Gal Lagg Ke Mill Jaaiye
Jehda Pehila Chadde Beimaan Hovein
Faridkot Wich Vasana Chaundi
Jittaan Vi Main Reh Lungi
Sucha Yaar Lekhan Ch Likhauna
Janam Dubara Le Lungi
Faridkot Wich Vasana Chaundi
Jittaan Vi Main Reh Lungi
Sucha Yaar Lekhan Ch Likhauna
Janam Dubara Le Lungi
Bane Itihas Iss Sache Pyaar Da
Vich Tera Mera Vass Naam Hovein
Aa Gal Lagg Ke Mill Jaaiye
Jehda Pehila Chadde Beimaan Hovein
Aa Gal Lagg Ke Mill Jaaiye
Jehda Pehila Chadde Beimaan Hovein
Main Na Tainu Ik Gall Dassa
Main Na Tere Ton Aaj Tak
Kade Kujh Nahi Lukoya
Par Aeh Dil Jinne Waar Hoya Na
Beimaan Bas Tere Liye Hoya
Shut Your mouth by Singga
Baimaan Song Lyrics in English Meaning
The promise of a nobleman
Write a date today
Overtime
We will wait
Give us the world
But one lives between us
Let's get together
If the first one is dishonest
Let's get together
If the first one is dishonest
Bet By Deep Bhangu
You are in my heart I cover you
No need for varieties
Have love with the Spirit
Which is not needed
You are in my heart I cover you
No need for varieties
How is the loving soul
Which is not needed
Don't lie
Like the tongue
Let's get together
If the first ade is dishonest
Let's get together
If the first ade is dishonest
Wants to live in Faridkot
I'll be where I am
Finding the Right Weight Articles
Will be born again
Wants to live in Faridkot
I'll be where I am
Finding a True Weight Account
Will be born again
History of true love
You are my name
Let's get together
If the first ade is dishonest
Let's get together
If the first ade is dishonest
I didn't tell you one thing
I'm not yours right now
Never hid anything
But oh how many times
Dishonesty is just yours