Prabh Gill Ik Supna Song Lyrics in Punjabi

Prabh Gill Ik Supna Song Lyrics in Punjabi 

IK SUPNA OFFICIAL VIDEO SONG



Song - Ik Supna
Singer - Prabh Gill
Lyrics - Vinder Nathumajra
Music - Gurcharan Singh
Video - Frame Singh 
Child Artist - Baani Ghai 
Female Artist - Yukti Thareja 
Mix/Master - Bhanu Thakur 
Label - Prabh Gill Music

 Description

new lyrics to Punjabi song IK Supna by Prabh Gill music & composition by Gurcharan Singh also lyrics of Punjabi song penned by Vinder Nathumajra video mix by Bhanu Thakur and Emotional song lyrics. (Impotent notes this lyrics are not a copy from another site this is content is self-made. I hope you must like and applicate my contents thanks.)

Lyrics Of Punjabi Song 

 Ik Supna Song Lyrics in Punjabi  (ਪੰਜਾਬੀ) Language.

ਇਕ ਸੁਪਨਾ ਬਾਇ ਪ੍ਬ ਗਿਲ

ਰਾਤੀ ਸੁਪਨਾ ਇਕ ਅਜੀਬ ਵੇਖਿਆ ਮੈ
ਤੈਨੁ ਹੋਰ ਕਿਸੇ ਦੇ ਕਰੀਬ ਵੇਖਿਆ ਮੈ
ਰਾਤੀ ਸੁਪਨਾ ਇਕ ਅਜੀਬ ਵੇਖਿਆ ਮੈ
ਤੈਨੁ ਹੋਰ ਕਿਸੇ ਦੇ ਕਰੀਬ ਵੇਖਿਆ ਮੈ

ਟੁਟ ਗਏ ਤਾਰੇ... ਸਾਰੇ ਦੇ ਸਾਰੇ...
ਜਲ ਜਲ ਕੇ ਸੜ ਸੜ ਕੇ

ਤੈਨੂ ਦੂਰ ਮੇਰੇ ਤੋ ਕੋਈ ਲੈ ਜਾਂਦਾ ਸੀ
ਬਾਂਹ ਫੜ ਕੇ ।।
ਰਾਤੀ ਸੁਪਨਾ ਇਕ ਅਜੀਬ ਵੇਖਿਆ ਮੈ
ਤੈਨੂ ਹੋਰ ਕਿਸੇ ਦੇ ਕਰੀਬ ਵੇਖਿਆ ਮੈ

ਮੈ ਸਾਹਾਂ ਦੇ ਪੰਖੇਰੂਆ ਨੂੰ ਆਖਾਂ
ਥੋੜੀ ਦੇਰ ਠਹਰ ਜਾਓ
ਓ ਹੋਰ ਕਿਨਾ'ਕ ਗਿਰਦਾ ਏ ਮੇਨੁ ਵੇਖ ਲੈਣ ਦੋ
ਨਾ ਇੰਝ ਕਹਿਰ ਢਾਓ

ਓ ਗਲ ਲੱਗ ਕੇ ਹਸਿਆ ਏ
ਮੈਂਨੂੰ ਚੱਨ ਨੇ ਦਸਿਆ ਏ
ਏਹੋ ਗਲ ਰਾਤ ਦੀ ਕਾਲਜੇ ਵਿਚ ਰੜਕੇ

ਤੈਨੂ ਦੂਰ ਮੇਰੇ ਤੋ ਕੋਈ ਲੈ ਜਾਦਾਂ ਸੀ
ਬਾਹ ਫੜ ਕੇ .. ਬਾਹ ਫੜ ਕੇ ।।
ਰਾਤੀ ਸੁਪਨਾ ਇਕ ਅਜੀਬ ਵੇਖਿਆ ਮੈ
ਤੈਨੂ ਹੋਰ ਕਿਸੇ ਦੇ ਕਰੀਬ ਵੇਖਿਆ ਮੈ

ਮੈ ਵਿੰਦਰਾ ਭੀਜੀਆ ਅੱਖਾਂ ਤੋ ਪੁੱਛਾ
ਕੀ ਕਹਿਰ ਹੋ ਗਿਆ ਏ
ਜੋ ਅਪਣੇ ਤੋ ਵੱਧ ਨੇੜੇ ਸਿਰਫ
ਕੀਵੇ ਗੈਰ ਹੋ ਗਿਆ ਏ

ਮੁਖ ਵਿੰਦਰਾ ਭੀਜੀਆ ਅਖਾਂ ਤੋ ਪੁੱਛਾ
ਕੀ ਕੇਹਰ ਹੋ ਗਿਆ ਏ
ਜੋ ਅਪਣੇ ਤੋ ਵੱਧ ਨੇੜੇ ਸੀ
ਕੀਵੇ ਗੈਰ ਹੋ ਗਿਆ ਏ

ਐਤਬਾਰ ਤੋੜ ਜੂ ਓ
ਮੁਖ ਇੰਜ ਮੋੜ ਜੂ ਓ
ਜੇੜਾ ਧੜਕਣ ਬਣਕੇ 
ਮੇਰੇ ਦਿਲ ਵਿਚ ਧੜਕੇ

ਤੈਨੂ ਦੂਰ ਮੇਰੇ ਤੋ ਕੋਈ ਲੈ ਜਾਦਾਂ ਸੀ
ਬਾਂਹ ਫੜ ਕੇ ।।
ਰਾਤੀ ਸੁਪਨਾ ਇਕ ਅਜੀਬ ਵੇਖਿਆ ਮੈ
ਤੈਨੂ ਹੋਰ ਕਿਸੇ ਦੇ ਕਰੀਬ ਵੇਖਿਆ ਮੈ

ਰਾਤੀ ਸੁਪਨਾ ਇਕ ਅਜੀਬ ਵੇਖਿਆ ਮੈ
ਤੈਨੂ ਹੋਰ ਕਿਸੇ ਦੀ ਕਰੀਬ ਵੇਖਿਆ ਮੈ

 Ik Supna Song Lyrics in English Language

Raati supna ik ajeeb vekheya main
Tainu hor kisey de qareeb vekheya main
Raati supna ik ajeeb vekheya main
Tainu hor kisey de qareeb vekheya main
Tutt gaye taare.. saare de saare..
Jal jal ke sarh sarh ke
Tainu door mere ton koi le jaanda si
Baanh fad ke.. baanh fad ke..
Raati supna ik ajeeb vekheya main
Tainu hor kisey de qareeb vekheya main
Main saahan de pankherua nu aakha
Thodi der thehar jaao
O hor kinna'k girda ae mainu vekh lain do
Na injh keher dhaao
O gal lagg ke hasseya ae
Mainu chann ne dasseya ae
Eho gal raat di kaalje vich rad ke
Tainu door mere ton koi layi jaanda si
Baanh fad ke.. baah fad ke..
Raati supna ik ajeeb vekheya main
Tainu hor kisey de qareeb vekheya main
Main Vindera bhijjiya ankhaan ton puccha
Ki keher ho gaya ae
Jo apne ton wadh nehde si mere
Kivein ghair ho gaya ae
Main Vindera bhijjiya ankhaan ton puccha
Ki keher ho gaya ae
Jo apne ton wadh nehde si mere
Kivein ghair ho gaya ae
Aitbaar tod ju o
Mukh injh mod ju o
Jehda dhadkan banke
Mere dil vich dhadke
Tainu door mere ton koi le jaanda si
Baanh fad ke.. baanh fad ke..
Raati supna ik ajeeb vekheya main
Tainu hor kisey de qareeb vekheya main
Raati supna ik ajeeb vekheya main
Tainu hor kisey de qareeb vekheya main

If you want a more latest Punjabi song lyrics then Click Here

Related Posts:

Disqus Comments
© 2017 The Lyricsvalley - Template Created by kawalnagi - Proudly powered by Blogger