AnmolGagan Maan Jatti Song Lyrics in Punjabi Language.

AnmolGagan Maan Jatti Song Lyrics in Punjabi Language

JATTI ANMOL GAGAN OFFICIAL VIDEO SONG



Song Name: Jatti
Singer: Anmolgagan Maan
Composer: Randy J
Lyricist: Gill Talwara
Producer: Sajjan Duhan
Video: Jassi Lohka Film
dirctor: Aarish & Sukh d

Description

new lyrics to Punjabi song Jatti by Anmolgagan Maan and composition by Randy J also lyrics of Punjabi song penned by Gill Talwara video directed by Aarish & Sukh D and Chakme song lyrics.

Lyrics Of Punjabi Song

Jatti Song Lyrics in Punjabi (ਪੰਜਾਬੀ) language 

ਮੈ ਨਾ ਜਾਂਦੀ ਪੱਟੀ ਵੇ

ਹੋ ਜੱਟੀ ਵਲ ਕਿਓ ਝਾਕੇ ਟੇਡਾ
ਦਿਲ ਤੇ ਮਾਰਦੀ ਫਿਰਦੀ ਥੇਡਾ
ਜਮੀ ਪਾਵੇ ਵਿਚ ਬਠਿੰਡੇ
ਪੀਛੇ ਫਿਰੇ ਫਰਾਂਸ ਕਨੇਡਾ

ਉਚੀ ਲੰਬੀ ਰੰਗ ਏ ਗੋਰਾ
ਯੁਸ ਨਾ ਕਿਤਾ ਕਦੇ ਸਫੋਰਾ 
ਪੀਛੇ ਫਿਰਦੇ 36 ਵੇ

ਤੇਰੀ ਏਜ ਤੋ ਦੁਣੇ ਦਿਲ ਤਾ
ਤੋੜ ਤੇ ਜੱਟਾ ਜਟੀ ਨੇ
ਪੱਟੇ ਜਾਂਦੇ ਨੀ ਪੁਤ ਮਾਵਾਂ ਦੇ
ਮੈ ਨਾ ਜਾਂਦੀ ਪੱਟੀ ਵੇ
ਮੈ ਨਾ ਜਾਂਦੀ ਪੱਟੀ ਵੇ

ਰੈਂਡੀ ਜੇ ..!

ਹੋ ਮਧੂਬਾਲਾ ਨਾਲ ਰਲੇ ਮੁੰਦਰਾ
ਜੀਪ ਦੇ ਮੂਲ ਦੀਆ ਪਾਈਆ ਝਾਂਜਰਾ
ਜੀਪ ਦੇ ਮੂਲ ਦੀਆ ਪਾਈਆ ਝਾਂਜਰਾ

ਓਤੋ ਮਹਿੰਗੇ ਦਰਸ਼ਨ ਮੇਰੇ
ਵੇਖ ਵੇਖ ਕੇ ਥਰਨ ਆਂਦਰਾ

ਹੋ ਫੜ -ਦੇ ਉਤੋ ਉਡਦੇ ਪੰਛੀ
ਅੜ ਕੇ ਪਿੰਡ ਵਿਚ ਲੇਈ ਸਰਪੰਚੀ 
ਤੱਤਾ.. ਨੇਚਰ ਬੱਪੂ ਦਾ
ਲੋਡ ਦੁਨਾਲੀ ਪੱਕੀ ਵੇ

ਓਹ ਤੇਰੀ ਏਜ ਤੋ ਦੁਣੇ ਦਿਲ ਤਾ
ਤੋੜੇ ਜੱਟਾ ਜੱਟੀ ਨੇ
ਪੱਟੈ ਜਾਂਦੇ ਨੇ ਪੁਤ ਮਾਵਾਂ ਦੇ
ਮੈ ਨਾ ਜਾਂਦੀ ਪੱਟੀ ਵੇ

ਹੋ ਚਾਚੇ ਤਾਏ ਦੇ ਪੁੱਤ ਨੇ ਵੇਲੀ
ਐਵੇ ਨਾ ਤੂ ਪੰਗਾ ਲੈ ਲੀ
ਐਵੇ ਨਾ ਤੂ ਪੰਗਾ ਲੈ ਲੀ

ਹੋ ਚਿਟੇ ਕੁੜਤੇ ਕਾਲੇ ਖੁਸ਼ੇ
70 ਕਿਲੇ ਆਉਦੀ ਪੈਲੀ
70 ਕਿਲੇ ਆਉਦੀ ਪੈਲੀ

ਹੋ ਉਚੀ ਕੋਠੀ ਚੜ੍ਹਦੀ ਪੌੜੀ
ਵੇਖ ਲਿਸ਼ਕਦੀ ਨੋਕਰੀ ਘੋੜੀ
ਦੂਰੋ ਵੱਜਣ ਸਲੂਟ ਚੋਬਰਾ
ਹੋਰ ਕੀ ਹੋਣਾ ਲੱਕੀ ਵੇ

ਓਹ ਤੇਰੀ ਏਜ ਤੋ ਦੁਣੇ ਦਿਲ ਤਾ
ਤੋੜੇ ਜੱਟਾ ਜੱਟੀ ਨੇ
ਪੱਟੇ ਜਾਂਦੇ ਨੀ ਪੁਤ ਮਾਵਾਂ ਦੇ
ਮੈ ਨਾ ਜਾਂਦੀ ਪੱਟੀ ਵੇ
ਮੈ ਨਾ ਜਾਂਦੀ ਪੱਟੀ ਵੇ

ਹੋ ਚੱਕਦੀ ਆ ਪੱਬ ਪੋਲੇ ਪੋਲੇ
ਜੱਟਾ ਦੇ ਪਿਛੇ ਫਿਰਦੇ ਟੋਲੇ
ਜੱਟਾ ਦੇ ਪਿਛੇ ਫਿਰਦੇ ਟੋਲੇ

ਹਾਲੇ ਤਕ ਕੋਈ ਮੇਚ ਨਾ ਆਇਆ
ਬੈਠਕ ਵਿਚੋਂ ਮੁੜਨ ਵਿਛੋਲੇ
ਬੈਠਕ ਵਿਚੋਂ ਮੁੜਨ ਵਿਛੋਲੇ

ਹੋ ਸਚ ਕੇਹਨੀ ਆ ਗਿੱਲ ਤਲਵਾੜੇ
ਪੈ ਜਾਣਗੇ ਨਖਰੇ ਭਾਰੇ
ਵਿਚ ਬੁਲੇਖੇ ਆਕੇ
ਐਵੇ ਰਾਹ ਮੇਰਾ ਨਾ ਡੱਕੀ ਵੇ

ਤੇਰੀ ਏਜ ਤੋ ਦੁਣੇ ਦਿਲ ਤਾ
ਤੋੜੇ ਜੱਟਾ ਜੱਟੀ ਨੇ
ਪੱਟੇ ਜਾਂਦੇ ਨੀ ਪੁਤ ਮਾਵਾਂ ਦੇ
ਮੈ ਨਾ ਜਾਂਦੀ ਪੱਟੀ ਵੇ
ਮੈ ਨਾ ਜਾਂਦੀ ਪੱਟੀ ਵੇ

Download Pdf In Punjabi lyrics

Jatti Song Lyrics in English Language

Main Na Jaandi Patti Ve

Ho Jatti Wal Kyon Jhaake Teda
Dil Te Maardi Phirdi Theda
Jammi Paavein Vich Bathinde
Peechhe Phire Frans Canada

Unchi Lambi Rang Ae Gora
Use Na Kitta Kade Saphora
Peechhe Phirde 36 Ve

Teri Age Toh Dune Dil Taan
Todate Jatta Jatti Ne
Patte Jaande Ne Putt Maavaan De
Main Na Jaandi Patti Ve
Main Na Jaandi Patti Ve

Randy J..!

Ho Madhubala Naal Rale Mundra
Jeep De Mul Diyan Paaiyan Jhanjara
Jeep De Mul Diyan Paaiyan Jhanjara

Otton Mehange Darshan Mere
Vekh Vekh Ke Tharan Aandaraan

Ho Phad De Utto Ud-De Panchhi
Add Ke Pind Vich Layi Sarapanchi
Tatta Nechar Bappu Da
Load Dunaali Pakki Ve

Oh Teri Age Toh Dune Dil Taan
Todate Jatta Jatti Ne
Patte Jaande Ne Putt Maavaan De
Main Na Jaandi Patti Ve

Ho Chache Taayan De Putt Ne Velly
Ainve Na Tu Panga Lai Li
Ainve Na Tu Panga Lai Li

Ho Chitte Kurte Kaale Khusse
70 Kille Aundi Paidi
70 Kille Aundi Paidi

Ho Unchi Kothi Chadhdi Paudi
Vekh Lishak Di Nukari Ghodi
Dooron Wajjan Salute Chobbra
Hor Ki Hona Lucky Ve

Oh Teri Age Toh Dune Dil Taan
Todate Jatta Jatti Ne
Patte Jaande Ne Putt Maavaan De
Main Na Jaandi Patti Ve
Main Na Jaandi Patti Ve

Ho Chak Diyan Pub Pole Pole
Jatta De Peechhe Phirde Tole
Jatta De Peechhe Phirde Tole

Haalle Tak Koyi Match Na Aaya
Baithak Vichon Mudan Vichole
Baithak Vichon Mudan Vichole

Ho Sach Kehni Aa Gill Talware
Pai Jaange Nakhare Bhaare
Vich Bulekhe Aake
Ainve Raah Mera Na Dakki Ve

Teri Age Toh Dune Dil Taan
Todate Jatta Jatti Ne
Patte Jaande Ne Putt Maavaan De
Main Na Jaandi Patti Ve
Main Na Jaandi Patti Ve

Download Pdf In English lyrics

Related Posts:

Disqus Comments
© 2017 The Lyricsvalley - Template Created by kawalnagi - Proudly powered by Blogger