Dalerian by Singga New Punjabi Song

Song Credits
Singer / Lyrics: SINGGA
Music: DESI CREW
Promotional Song Director: Parmod Sharma Rana
Cinematographer: Sachin Sharma
Editor: Ashu Kathpal
Production - TEAM AG
Description
Dalerian Lyrics by Singga is the latest Punjabi song with music given by Desi Crew and Dalerian song lyrics are written by Singga while a video is directed by Parmod Sharma Rana.
More Song Lyrics
Dalerian Song Lyrics in English
Ho khali banda jehra ohi bhota khadke
Kade bhareya na karda awaaz ji
Jehre mardan ‘ch asal dalerian
Maade utte na dikhaunde mardangi
Ho kaada soorma jo soorme ne manjta
Kahda rukh jehra daati ne hi shangta
Cauli chat di aadat chate thuk ke
Ehna gallan te jataiye na hairangi
Jehde mardan ‘ch asal dalerian
Maade utte na dikhaunde mardangi
Ho ohna jag da ki rakhna ae jigra
Rehn modan utte maapde jo figuran
Ohna jag da ki rakhna ae jigra
Rehn modan utte maapde jo figuran
Yodhe kade nahiyo izzatan uchalde
Dhiyan bhaina nu dinde ne sada maan ji
Jehde mardan ‘ch asal dalerian
Maade utte na dikhonde mardangi
Ho hawa full te gubaare vichon khali aa
Meri kaum de bane jo vadde wali aa
Sach Deep Arraicha pind waleya
Bike take take utte pardhangi
Jehre mardan ‘ch asal daleriaan
Maade utte na dikhonde mardang
Read Also - Response by Sharry maan
Dalerian Song Lyrics in Punjabi
ਹੋ ਖਾਲੀ ਭਾਡਾ ਜੇਹੜਾ ਓਹੀ ਬੋਹਤਾ ਖੜਕੇ
ਕਦੇ ਭਰੇਆ ਨਾ ਕਰਦਾ ਆਵਾਜ਼ ਜੀ (x2)
ਜੇਹੜੇ ਮਰਦਾ ‘ਚ ਅਸਲ ਦਲੇਰੀਆ
ਮਾੜੇ ਉਤੇ ਨਾ ਦਿਖਾਂਦੇ ਮਰਦਾਨਗੀ (x2)
ਹੋ ਕਾਦਾ ਸੂਰਮਾ ਜੋ ਸੂਰਮੇ ਨੇ ਮਾਜਤਾ
ਕਾਹਦਾ ਰੁਖ ਜੇਹੜਾ ਦਾਤੀ ਨੇ ਹੀ ਸ਼ਾਗਤਾ (x2)
ਕੌਲੀ ਚਟ ਦਿ ਆਦਤ ਚਟੇ ਥੁੱਕ ਕੇ
ਏਹਨਾ ਗਲਾ ਤੇ ਜਤਾਈਏ ਨਾ ਹੇਰਾਨਗੀ
ਜੇਹੜੇ ਮਰਦਾ‘ਚ ਸਲ ਦਲੇਰੀਆ
ਮਾੜੇ ਉਤੇ ਨਾ ਦਿਖਾਂਦੇ ਮਰਦਾਨਗੀ (x2)
ਹੋ ਓਹਨਾ ਜਗ ਦਾ ਕੀ ਰੱਖਣਾ ਏ ਜਿਗਰਾ
ਰਹਿਣ ਮੋੜਾ ਉਤੇ ਮਾਪਦੇ ਜੋ ਫਿਗਰਾ
ਹੋ ਓਹਨਾ ਜਗ ਦਾ ਕੀ ਰੱਖਣਾ ਏ ਜਿਗਰਾ
ਰਹਿਣ ਮੋੜਾ ਉਤੇ ਮਾਪਦੇ ਜੋ ਫਿਗਰਾ
ਯੋਧੇ ਕਦੇ ਨਹੀਓ ਇਜਤਾ ਉਛਾਲਦੇ
ਧੀਆ ਭੈਣਾ ਨੁ ਦਿਂਦੇ ਨੇ ਸਦਾ ਮਾਨ ਜੀ
ਜੇਹੜੇ ਮਰਦਾ‘ਚ ਸਲ ਦਲੇਰੀਆ
ਮਾੜੇ ਉਤੇ ਨਾ ਦਿਖਾਂਦੇ ਮਰਦਾਨਗੀ (x2)
ਹੋ ਹਵਾ ਫੁਲ ਤੇ ਗੁਬਾਰੇ ਵਿਚੋ ਖਾਲੀ ਆ
ਮੇਰੀ ਕੌਮ ਦੇ ਬਨੇ ਜੋ ਵਡੇ ਵਾਲੀ ਆ (x2)
ਸਚ ਦੀਪ ਅਰੈਚਾ ਪਿੰਡ ਵਲੇਆ
ਵੀਕੇ ਟਕੇ ਟਕੇ ਉਤੇ ਪਰਧਾਨਗੀ
ਜੇਹੜੇ ਮਰਦਾ‘ਚ ਸਲ ਦਲੇਰੀਆ
ਮਾੜੇ ਉਤੇ ਨਾ ਦਿਖਾਂਦੇ ਮਰਦਾਨਗੀ
Preview Song Lyrics
Tags:- singga new song, latest punjabi song 2020, punjabi hit songs, new punjabi Song, best tiktok new song, dalerian new song, daleriyan singga new song, jora 2 songs, popular punjabi song.