GALIB by BPraak Sufna Punjabi Song With Lyrics

Singer & music - B Praak
Lyrics & Composer - Jaani
Dir - Rakesh Mehta
Description
Galib Lyrics by B Praak is the latest Punjabi song with music given by B Praak and Galib lyrics are written by Jaani while a video is directed by Rakesh Mehta.
More Song Lyrics
Galib Song Lyrics In Engish
Mere Shehar Di Sab Ton Changi Khushbu
Tere Kolon Sangh Gayi
Ni Tu Murde Jinda Kar Dengi
Je Kabran Kolon Lang Gayi
Kya Jazbaatan Nu Bayaan Karein
Main Waare Jawan Galib Ton
Kya Jazbaatan Nu Bayaan Karein
Main Waare Jawan Ghalib Ton
Mera Jee Karde Main Tere Layi
Ek Sher Likhawan Ghalib Ton
Mera Jee Karde Main Tere Layi
Ek Sher Likhawan Ghalib Ton
Kya Jazbaatan Nu Bayaan Karein
Main Waare Ho Oo
Tere Husn Di Charcha Honi
Sir Toh Pairan De Takk Ni
Ki Ki Tere Wich Khas Tainu Dassna Main
Tere Husn Di Charcha Honi
Sir Toh Pairan De Takk Ni
Ki Tere Wich Khas Tainu Dassna Main
Aeh Sab Kujh Dasde Dasde
Main Kinna Sharmavan Ghalib Ton
Mera Jee Karde Main Tere Layi
Ek Sher Likhawan Ghalib Ton
Kya Jazbaatan Nu Bayaan Karein
Main Waare
“Anne Ankhan Kholan Laage
Thaan Thaan Tainu Tolan Lagge
Ni Wekh Ke Tainu Hasdi Nu
Mere Shehar De Gunge Bolan Lagge”
Haale Taalika Maare Bas Oh
Kore Kagaj Te
Ni Tere Iss Jaani Nu Likhna Nai Aunda
Haale Taalika Maare Bas Oh
Kore Kagaj Te
Ni Tere Iss Jaani Nu Likhna Nai Aunda
Taan Hi Mere Dil Diyan Gallan
Tainu Main Samjhawan Ghalib Ton
Mera Jee Kardai Main Tere Layi
Ek Sher Likhawan Ghalib Ton
Mera Jee Kardai Main Tere Layi
Ek Sher Likhawan Ghalib Ton
Kya Jazbaatan Nu Bayaan Karein
Main Waare Ho Oo
Read Also - Jannat By Ammy Virk & B prank
Galib Song Lyrics In Punjabi
ਮੇਰੇ ਸ਼ਹਿਰ ਦੀ ਸਬ ਤੋ ਚੰਗੀ ਖੁਸ਼ਬੂ
ਤੇਰੇ ਕੋਲੋਂ ਸੰਘ ਗਈ
ਨੀ ਤੂ ਮੁਰਦੇ ਜਿੰਦਾ ਕਰ ਦਏਗੀ
ਜੀ ਕਬਰਾ ਕੋਲੋਂ ਲੰਗ ਗੇਈ
ਕਿਆ ਜਜ਼ਬਾਤ ਨੂ ਬਯਾਨ ਕਰੇਂ
ਮੈ ਵਾਰੇ ਜਾਵਾ ਗਾਲਿਬ ਤੋ
ਕਿਆ ਜਜ਼ਬਾਤਾ ਨੂ ਬਯਾਨ ਕਰੇਂ
ਮੈ ਵਾਰੇ ਜਾਵਾ ਗਾਲਿਬ ਤੋ
ਮੇਰਾ ਜੀਅ ਕਰਦੇ ਮੈਂ ਤੇਰੀ ਲਈ
ਇਕ ਸ਼ੇਰ ਲਿਖਾਵਾ ਗ਼ਾਲਿਬ ਤੋ
ਮੇਰਾ ਜੀਅ ਕਰਦੇ ਮੈਂ ਤੇਰੀ ਲਈ
ਇਕ ਸ਼ੇਰ ਲਿਖਾਵਾ ਗ਼ਾਲਿਬ ਤੋ
ਕਿਆ ਜਜ਼ਬਾਤਾ ਨੂ ਬਯਾਨ ਕਰੇਂ
ਮੈ ਵਾਰੇ ਹੋ ਓਓ
ਤੇਰੇ ਹੁਸਨ ਦੀ ਚਰਚਾ ਹੋਨੀ
ਸਿਰ ਤੋ ਪੈਰਾਂ ਦੇ ਤਕ ਨੀ
ਕੀ ਕੀ ਤੇਰੀ ਵਿਚ ਖਾਸ ਤੈਨੂ ਦਸਾ ਮੈਂ
ਤੇਰੇ ਹੁਸਨ ਦੀ ਚਰਚਾ ਹੋਨੀ
ਸਿਰ ਤੋ ਪੈਰਾਂ ਦੇ ਤਕ ਨੀ
ਕੀ ਤੇਰੀ ਵਿਚ ਖਾਸ ਤੈਨੁ ਦਸਾ ਮੈਂ॥
ਏਹਿ ਸਭ ਕੁਝ ਦਸਦੇ ਦਸਦੇ
ਮੈ ਕਿੰਨਾ ਸ਼ਰਮਾਵਾ ਗਾਲਿਬ ਤੋ
ਮੇਰਾ ਜੀਅ ਕਰਦੇ ਮੈਂ ਤੇਰੀ ਲਈ
ਇਕ ਸ਼ੇਰ ਲਿਖਾਵਾ ਗ਼ਾਲਿਬ ਤਨ
ਕਿਆ ਜਜ਼ਬਾਤਨ ਨੂ ਬਯਾਨ ਕਰੇਂ
ਮੈ ਵਾਰੇ
“ਅੰਨੇ ਅਖਾ ਖੋਲਨ ਲਗੇ
ਥਾ ਥਾ ਤੈਨੁ ਟੋਲਨ ਲਗੈ॥
ਨੀ ਵੇਖ ਕੇ ਤੈਨੂ ਹਸਦੀ ਨੂ
ਮੇਰੇ ਸ਼ੇਹਰ ਦੇ ਗੁੰਗੇ ਬੋਲਣ ਲਾਗੇ ”
ਹਾਲੇ ਤਾਲਿਕਾ ਮਾਰੇ ਬਸ ਓਹ
ਕੋਰੇ ਕਾਗਜ ਤੇ
ਨੀ ਤੇਰੀ ਇਸ ਜਾਨੀ ਨੁ ਲਿਖਣਾ ਨਈ ਆਂਉਦਾ॥
ਹਲੇ ਤਾਲਿਕਾ ਮਾਰੇ ਬਸ ਓਹ
ਕੋਰੇ ਕਾਗਜ ਤੇ
ਨੀ ਤੇਰੀ ਇਸ ਜਾਨੀ ਨੁ ਲਿਖਣਾ ਨਈ ਆਂਉਦਾ॥
ਤਾ ਹੀ ਮੇਰੇ ਦਿਲ ਦੀਆ ਗੱਲਾਂ
ਤੈਨੁ ਮੈ ਸਮਝਾਵਾ ਗਾਲਿਬ ਤੋ
ਮੇਰਾ ਜੀ ਕਰਦੈ ਮੈਂ ਤੇਰੀ ਲਈ
ਇਕ ਸ਼ੇਰ ਲਿਖਾਵਾ ਗ਼ਾਲਿਬ ਤੋ
ਮੇਰਾ ਜੀ ਕਰਦੈ ਮੈਂ ਤੇਰੀ ਲਈ
ਇਕ ਸ਼ੇਰ ਲਿਖਾਵਾ ਗ਼ਾਲਿਬ ਤੋ
ਕਿਆ ਜਜ਼ਬਾਤਾ ਨੂ ਬਯਾਨ ਕਰੇਂ
ਮੈ ਵਾਰੇ ਹੋ ਓਓ
Tags:- gippy grewal song, new song of gippy grewal, galib song gippy Grewal, latest Punjabi movie song2020, jaani song, neha Sharma, punjbai romantic song.