Jatt Di Queen Lyrics | Aamir Khan | Punjabi Song With Lyrics

Jatt Di Queen by Aamir Khan & Sunny Vik

Song Credits

Song: Jatt Di Queen
Singer: Aamir Khan
Music: Sunny Vik
Lyrics: Raj Fatehpuria
Project By: Karanveer Singh, Maninder Singh 
Line Producer: Michael Dishunts

Description

Presenting latest punjabi song Jatt Di Queen sung by Aamir Khan. The music of new punjabi song is given by Sunnt Vik while lyrics are penned by Raj Fatehpuria. Enjoy and stay connected with us !

More Song Lyrics

Jatt Di Queen Song Lyrics in English

Gal sun leh ni 
Gal sun leh ni
Tainu ik gal kahni chahna mai
Nakhre kardi nakhre kardi
Tere pichhe geddi launda mai
gangsta de munde ni mai aapo tak laiu
rahi gal mai tere kharche bhi chak laiu
Banu holiwood de leval da seen baliye
Jatt di jatt di tu queen kuddiye
Jatt di tu jatt di tu queen kuddiye
Jatt di tu jatt di tu queen kuddiye

Kyo samjhe na kayo samjhe na
je ban jave gi game ni
Na hi dimand na hi moti
Jatt gift karu sir name ni
kyo samjhe na kyo samjhe na 
Je ban javegi game ni
Na hi dimand na hi moti
Jatt gift karu sir name ni
Will you be mind tainu akhalife line 
Rrajfatehpur java bhi na meen kuddiye
Jatt di tu jatt di tu queen kuddiye
Jatt di tu jatt di tu queen kuddiye

Ankh meri cho ankh meri cho
Sidha dil vich hi badd gaiye
Baki to mah nij ho chuka
Chal teri han te khad gaiye
Ankh meri cho ankh meri cho
Sidha dil vich hi badd gaiye
Baki to mah nij ho chuka
Chal teri han te khad gaiye
nede nede aa ankh ankh na mila
choco rang tera sire di hasin kuddiye
Jatt di tu jatt di tu queen kuddiye
Jatt di tu jatt di tu queen kuddiye

Jatt Di Queen Song Lyrics in Punjabi

ਗਲ ਸੂਣ ਲੈ ਨੀ
ਗਲ ਸੂਣ ਲੈ ਨੀ
ਤੈਨੁ ਇਕ ਗਲ ਕੇਹਨੀ ਚਾਹਨਾ ਮੈ॥
ਨਖਰੇ ਕਰਦੀ ਨਖਰੇ ਕਰਦੀ
ਤੇਰੇ ਪਿਛੇ ਗੇੜ ਲਾਉਨਾ ਮੈ
ਗੈਂਗਸਟਾ ਦੇ ਮੁੰਡੇ ਨੀ ਮੈ ਆਪੋ ਤਕ ਲੈ ਲਉ
ਰਹੀ ਗਲ ਮੈ ਤੇਰੇ ਖਰਚੇ ਭੀ ਚੱਕ ਲਉ
ਬਣੁ ਹੋਲੀਵੁੱਡ ਦੇ ਲੇਵਲ ਦਾ ਸੀਨ ਬਲੀਏ
ਜੱਟ ਦੀ ਜੱਟ ਦੀ ਤੂੰ ਕੁਈਨ ਕੁੱੜੀਏ
ਜੱਟ ਦੀ ਜੱਟ ਦੀ ਤੂੰ ਕੁਈਨ ਕੁੱੜੀਏ
ਜੱਟ ਦੀ ਜੱਟ ਦੀ ਤੂੰ ਕੁਈਨ ਕੁੱੜੀਏ


ਕਯੋ ਸਮਝੇ ਨਾ ਕਯੋ ਸਮਝੇ ਨਾ
ਜੇ ਬਨ ਜਾਵੇ ਗੇਮ ਨੀ
ਨਾ ਹੀ ਡਾਈਮੰਡ ਨਾ ਹੀ ਮੋਤੀ
ਜੱਟ ਗਿਫਟ ਕਰੂ ਸਰ ਨੇਮ ਨੀ
ਕਯੋ ਸਮਝੇ ਨਾ ਕਯੋ ਸਮਝੇ ਨਾ
ਜੇ ਬਨ ਜਾਵੇ ਗੇਮ ਨੀ
ਨਾ ਹੀ ਡਾਈਮੰਡ ਨਾ ਹੀ ਮੋਤੀ
ਜੱਟ ਗਿਫਟ ਕਰੂ ਸਰ ਨੇਮ ਨੀ
ਵਿਲ ਯੂ ਬੀ ਮਾਈਡ ਤੈਨੂ ਆਖਾ ਲਾਈਫ ਲਾਈਨ
ਰਾਜਫਤੇਹਪੁਰ ਜਵਾ ਵੀ ਨਾ ਮੀਨ ਕੁੜੀਏ
ਜੱਟ ਦੀ ਤੂੰ ਜੱਟ ਦੀ ਤੂ ਕੁਈਨ ਕੁੜੀਏ
ਜੱਟ ਦੀ ਤੂੰ ਜੱਟ ਦੀ ਤੂ ਕੁਈਨ ਕੁੜੀਏ


ਅਖ ਮੇਰੀ ਚੋ
ਸਿਧਾ ਦਿਲ ਵਿਚ ਹੀ ਵੜ ਗਈ
ਬਕੀ ਤੋ ਮੈਨਜ ਹੋ ਚੁਕਾ
ਗਲ ਤੇਰੀ ਹਾ ਤੇ ਖੜ ਗਈ
ਅਖ ਮੇਰੀ ਚੋ
ਸਿਧਾ ਦਿਲ ਵਿਚ ਹੀ ਵੜ ਗਈ
ਬਕੀ ਤੋ ਮੈਨਜ ਹੋ ਚੁਕਾ
ਗਲ ਤੇਰੀ ਹਾ ਤੇ ਖੜ ਗਈ
ਨੇੜੇ ਨੇੜੇ ਆ ਅਖ ਅਖ ਨਾਲ ਮਿਲਾ
ਚੋਕੋ ਰੰਗ ਤੇਰਾ ਨੀਰਾ ਹੀ ਹਸੀਨ ਕੁੜੀਏ
ਜੱਟ ਦੀ ਤੂੰ ਜੱਟ ਦੀ ਤੂ ਕੁਈਨ ਕੁੜੀਏ

ਜੱਟ ਦੀ ਤੂੰ ਜੱਟ ਦੀ ਤੂ ਕੁਈਨ ਕੁੜੀਏ

Preview Song Lyrics

Tags:- latest Punjabi song, new Punjabi song, hit Punjabi songs, new popular song, jatt di queen new song, aamir khan jatt di queen new song.

Related Posts:

Disqus Comments
© 2017 The Lyricsvalley - Template Created by kawalnagi - Proudly powered by Blogger