All Eyez On Me Lyrics - Jazzy B - Song Lyrics in Punjabi

 All Eyez On Me Lyrics - Jazzy B - Song Lyrics in Punjabi

Jazzy B - All Eyez On Me | Feat. Roach Killa

amp

Song Credits

Song: All Eyez On Me
Singer: Jazzy B
Feature: Roach Killa
Music: Roach Killa
Lyrics: GV and Lally Mundi
Mixed By: DJ Reminisce
Mastered By: Glenn Schick
Video By : True Roots Productions

Description

The Legendary Punjabi Pop Sensation & Crown Prince of Bhangra  "Jazzy B" is back with yet another single - "All Eyez On Me", The song depicts Jazzy B's Musical journey and his career milestones. Feat Roach Killa, The songs are another cult for Punjabi Music Scene. 

More Song Lyrics

All Eyez On Me Song Lyrics in English

All Eyez On Me – Jazzy B
All the way up jitte khada tera jatt
Well you don’t know

All the way up jitte khada tera jatt
Jazzy B!
All the way up jitte khada tera jatt
Roach Killa money Production
All the way up jitte khada tera jatt
Dass kehda chakku saddi hajiri ch akh

Chadh chache deyan moddeyan
Te vekheya si mela
Ohde pichhe baneya main Manak da chela
Honsla si young poora ditta kam chak oye
Hollywood tak poori rakhi pak dhak oye
Kinne hero labhe mainu kujh vi ni yaad
Saddi da ni zindagi ch layida swad

Ronda poore sunu kivein damru di thap
Charche ch rahnde poore chakki di ni att
All the way up jitte khada tera jatt
All the way up jitte khada tera jatt
Dass kehda vekhu saddi hajiri ch akh
All the way up jitte khada tera jatt

Jithe vi main jaawan
All eyes on me
Mehange kapde main paawan
All eyes on me
Hit songs nitt gaawan
All eyes on me
Uchchi hek jadon laawan
All eyes on me



Jithe vi main jaawan
All eyes on me
Mehange kapde main paawan
All eyes on me
Hit songs nitt gaawan
All eyes on me
Uchchi hek jadon laawan
Yo yo Roch Killa Jazzy B

Roch Killa rap

Khukhiyan ne jode ne record kinne tode
London’o patole utte nachde ne jode
Gym vich Rambo gaddiyan ch maharaja
Pyar paake sadde naal dekh aaja aaja

Pith pichhe kade bakwaas nahio kitta
Good will bande nu harass nahio kitta
Hek ustad di aa meri good luck
Manjilan ne win nahio raahan ch stuck

All the way up jitte khada tera jatt
All the way up jitte khada tera jatt
Dass kehda chakku saddi hajiri ch akh

Jithe vi main jaawan
All eyes on me
Mehange kapde main paawan
All eyes on me
Hit songs nitt gaawan
All eyes on me
Uchchi hek jadon laawan
All eyes on me

Jithe vi main jaawan
All eyes on me
Mehange kapde main paawan
All eyes on me
Hit songs nitt gaawan
All eyes on me
Uchchi hek jadon laawan

Sunn Manak di gali nu main gaun laggeya
Picture jeha scene jadon hek laun laggeya
Jadon pehla pehla gaana sadda aaun laggeya
Ohdon Surrey vich main paun laggeya

Kaim sadde nahio haddiyan de vich bikde
Taiyon doleyan de utte naam mera likhde
Style mera wakhra ae loki can’t imagine
Asli ae hype saddi

All the way up jitte khada tera jatt
All the way up jitte khada tera jatt
Dass kehda chakku saddi hajiri ch akh

Jithe vi main jaawan
All eyes on me
Mehange kapde main paawan
All eyes on me
Hit songs nitt gaawan
All eyes on me
Uchchi hek jadon laawan
All eyes on me

Jithe vi main jaawan
All eyes on me
Mehange kapde main paawan
All eyes on me
Hit songs nitt gaawan
All eyes on me
Uchchi hek jadon laawan

All Eyez On Me Song Lyrics in Punjabi

ਆਲ ਦਾ ਵੇ ਅਪ ਜਿੱਥੇ ਖੱੜਾ ਤੇਰਾ ਜੱਟ
ਵੇਲ ਯੁ ਡੋਂਟ ਨੋ

ਆਲ ਦਾ ਵੇ ਅਪ ਜਿੱਥੇ ਖੱੜਾ ਤੇਰਾ ਜੱਟ
ਜੈਜ਼ੀ ਬੀ!
ਆਲ ਦਾ ਵੇ ਅਪ ਜਿੱਥੇ ਖੱੜਾ ਤੇਰਾ ਜੱਟ
ਰੋਚ ਕਿੱਲਾ ਮਨੀ ਪਰੋਡਕਸ਼ਨ
ਆਲ ਦਾ ਵੇ ਅਪ ਜਿੱਥੇ ਖੱੜਾ ਤੇਰਾ ਜੱਟ
ਦਸ ਕੇਹੜੇ ਚੱਕੁ ਸਾਡੀ ਹਾਜਰੀ ਚ ਅਖ

ਚੜ ਚਾਚੇ ਦੇਆ ਮੋਡੇਆ
ਤੇ ਵੇਖਿਆ ਸੀ ਮੇਲਾ
ਓਹਦੇ ਪਿਛੇ ਬਨੇਯਾ ਮੈ ਮਾਣਕ ਦਾ ਚੇਲਾ
ਹੋਂਸਲਾ ਸੀ ਯਗ ਪੁਰਾ ਦਿਤਾ ਕਮ ਚੱਕ ਓਏ
ਹਾਲੀਵੁੱਡ ਤਕ ਪੁਰੁ ਰਖੀ ਪੱਕ ਧਕ ਓਏ
ਕਿੰਨ੍ਹ ਹੀਰੋ ਲਬੇ ਮੇਨੁ ਕੁਝ ਵੀ ਨੀ ਯਾਦ
ਸੜੀ ਦਾ ਨੀ ਜਿੰਦਗੀ ਚ ਲਈ ਦੇ ਸਵਾਦ

ਰੋਂਦਾ ਪੁਰੂ ਸੁਨੁ ਕੀਵੇ ਡਮਰੁ ਦੀ ਥਾਪ
ਚਰਚੇ ਚ ਰਹਿਦੇ ਪੂਰੇ ਚੱਕੀ ਦੀ ਨੀ ਅਤ
ਆਲ ਦਾ ਵੇ ਅਪ ਜਿੱਥੇ ਖੱੜਾ ਤੇਰਾ ਜੱਟ
ਆਲ ਦਾ ਵੇ ਅਪ ਜਿੱਥੇ ਖੱੜਾ ਤੇਰਾ ਜੱਟ
ਦਸ ਕੇਹੜੇ ਚੱਕੁ ਸਾਡੀ ਹਾਜਰੀ ਚ ਅਖ
ਆਲ ਦਾ ਵੇ ਅਪ ਜਿੱਥੇ ਖੱੜਾ ਤੇਰਾ ਜੱਟ

ਜਿਥੇ ਵੀ ਮੈ ਜਾਵਾ
ਆਲ ਆਇਸ ਓਨ ਮੀ
ਮਹਿੰਗੇ ਕਪੜੇ ਪਾਵਾ
ਆਲ ਆਇਸ ਓਨ ਮੀ
ਹਿੱਟ ਗਾਣੇ ਨੀਤ ਗਾਵਾਂ
ਆਲ ਆਇਸ ਓਨ ਮੀ
ਉਚੀ ਹੇਕ ਜਦੋਂ ਲਾਵਾਂ
ਆਲ ਆਇਸ ਓਨ ਮੀ

ਜਿਥੇ ਵੀ ਮੈ ਜਾਵਾ
ਆਲ ਆਇਸ ਓਨ ਮੀ
ਮਹਿੰਗੇ ਕਪੜੇ ਪਾਵਾ
ਆਲ ਆਇਸ ਓਨ ਮੀ
ਹਿੱਟ ਗਾਣੇ ਨੀਤ ਗਾਵਾਂ
ਆਲ ਆਇਸ ਓਨ ਮੀ
ਉਚੀ ਹੇਕ ਜਦੋਂ ਲਾਵਾਂ
ਆਲ ਆਇਸ ਓਨ ਮੀ
ਯੋ ਯੋ ਰੋਚ ਕਿਲਾ ਜੈਜ਼ੀ ਬੀ

ਰੋਚ ਕਿੱਲਾ ਰੈਪ

ਕੁਕੀਆ ਨੇ ਜੋੜੇ ਨੇ ਰਿਕਾਰਡ ਕੀਨੇ ਤੋੜੇ
ਲੰਡਨੋ ਪਟੋਲੇ ਉਤੇ ਨਚਦੇ ਨੇ ਜਦੋ
ਜਿਮ ਵਿਚ ਰੈਬੋ ਗਡੀਆ ਚ ਮਹਾਰਾਜਾ
ਪਿਆਰ ਪਾਕ ਸਾਡੇ ਨਾਲ ਵੇਖ ਆਜਾ ਆਜਾ

ਪਿਠ ਪਿਛੈ ਕਦੇ ਬਕਵਾਸ ਨਹਿਓ ਕਿੱਤਾ॥
ਗੁੱਡ ਵਿਲ ਬੰਦੇ ਨੂ ਹਰਾਸ ਨਹੀਓ ਕਿੱਤਾ
ਹੇਕ ਓਸਤਾਦ ਦੀ ਏ ਮੇਰੀ ਗੁਡ ਲਕ
ਮੰਜਿਲਾ ਨੇ ਵਿਨ ਨਹਿਓ ਰਾਹਾ ਚ ਸਟੱਕ

ਆਲ ਦਾ ਵੇ ਅਪ ਜਿੱਥੇ ਖੱੜਾ ਤੇਰਾ ਜੱਟ
ਆਲ ਦਾ ਵੇ ਅਪ ਜਿੱਥੇ ਖੱੜਾ ਤੇਰਾ ਜੱਟ
ਦਸ ਕੇਹੜਾ ਚੱਕੁ ਸਾਡੀ ਹਾਜਰੀ ਚ ਅਖ

ਜਿਥੇ ਵੀ ਮੁਖ ਜਵਾਨ
ਸਾਰੀਆਂ ਨਜ਼ਰਾਂ ਮੇਰੇ ਤੇ ਹਨ
ਮਹਿੰਗੇ ਕਪਦੇ ਮੁਖ ਪਾਵਨ
ਸਾਰੀਆਂ ਨਜ਼ਰਾਂ ਮੇਰੇ ਤੇ ਹਨ
ਹਿੱਟ ਗਾਣੇ ਨੀਟ ਗਾਵਾਂ
ਸਾਰੀਆਂ ਨਜ਼ਰਾਂ ਮੇਰੇ ਤੇ ਹਨ
ਉਚੀ ਹੇਕ ਜਾਦੋਂ ਲਾਵਾਂ
ਸਾਰੀਆਂ ਨਜ਼ਰਾਂ ਮੇਰੇ ਤੇ ਹਨ

ਜਿਥੇ ਵੀ ਮੈ ਜਾਵਾ
ਆਲ ਆਇਸ ਓਨ ਮੀ
ਮਹਿੰਗੇ ਕਪੜੇ ਪਾਵਾ
ਆਲ ਆਇਸ ਓਨ ਮੀ
ਹਿੱਟ ਗਾਣੇ ਨੀਤ ਗਾਵਾਂ
ਆਲ ਆਇਸ ਓਨ ਮੀ
ਉਚੀ ਹੇਕ ਜਦੋਂ ਲਾਵਾਂ

ਸੁੰਨ ਮਾਣਕ ਦੀ ਕਲੀ ਨੂ ਮੈ ਗਾਣ ਲਗਿਆ
ਪਿਚਰ ਜੇਹਾ ਸੀਨ ਜਦੋਂ ਹੇਕ ਲਾਉਣ ਲਗਿਆ
ਜਦੋਂ ਪੇਹਲਾ ਪੇਹਲਾ ਗਾਣਾ ਸਾਡਾ ਆਉਣ ਲਗੇਆ
ਓਹਦੋਂ ਸਰੀ ਵਿਚ ਮੇਨ ਪੌਣ ਲਗੇਆ

ਕੈਮ ਸਾਡੇ ਨਹੀਓ ਹਦਿਆ ਦੇ ਵਿਚ ਬਿਕਦੇ
ਤਾਈਓਂ ਡੋਲੇਆ ਦੇ ਉਤੇ ਨਾਮ ਮੇਰਾ ਲਿਖਦੇ
ਸ਼ਟਾਇਲ ਮੇਰ ਵਖਰਾ ਏ ਲੋਕੀ ਕਾਟ ਇਮੇਜੀਨ
ਅਸਲੀ ਏ ਹਾਇਪ ਸਾਡੀ॥

ਆਲ ਦਾ ਵੇ ਅਪ ਜਿੱਥੇ ਖੱੜਾ ਤੇਰਾ ਜੱਟ
ਦਸ ਕੇਹੜਾ ਚੱਕੁ ਸਾਡੀ ਹਾਜਰੀ ਚ ਅਖ

ਜਿਥੇ ਵੀ ਮੈ ਜਾਵਾ
ਆਲ ਆਇਸ ਓਨ ਮੀ
ਮਹਿੰਗੇ ਕਪੜੇ ਪਾਵਾ
ਆਲ ਆਇਸ ਓਨ ਮੀ
ਹਿੱਟ ਗਾਣੇ ਨੀਤ ਗਾਵਾਂ
ਆਲ ਆਇਸ ਓਨ ਮੀ
ਉਚੀ ਹੇਕ ਜਦੋਂ ਲਾਵਾਂ
ਆਲ ਆਇਸ ਓਨ ਮੀ

ਜਿਥੇ ਵੀ ਮੈ ਜਾਵਾ
ਆਲ ਆਇਸ ਓਨ ਮੀ
ਮਹਿੰਗੇ ਕਪੜੇ ਪਾਵਾ
ਆਲ ਆਇਸ ਓਨ ਮੀ
ਹਿੱਟ ਗਾਣੇ ਨੀਤ ਗਾਵਾਂ
ਆਲ ਆਇਸ ਓਨ ਮੀ
ਉਚੀ ਹੇਕ ਜਦੋਂ ਲਾਵਾਂ

Preview Song Lyrics

Tags:-

Jazzy b new song, Jazzy b all eyes on me, all eyes on me new song, roach killa new song, latest Punjabi song.

Related Posts:

Disqus Comments
© 2017 The Lyricsvalley - Template Created by kawalnagi - Proudly powered by Blogger