Chunniyan by Mannat Noor | Nikeet Dhillon | Yuvraaj Hans
Song Credits
Song - Chunniyan
Singer - Mannat Noor
Music - Gurmeet Singh
Lyricist & Composer - Happy Raikoti
Music Programmer - Sandeep Saxena
Mix Master - Sameer Charegaonkar
Choreographer - Devang Desai
Directed By - Harry Bhatti
Description
Chunniyan Lyrics by Mannat Noor is latest Punjabi song with music given by Sandeep Saxena and Chunniyan song lyrics are written by Happy Raikoti while a video is Directed by Harry Bhatti.
More Song Lyrics
Chunniyan Song Lyrics in English
Ve chann maahi chunniyan rangai jaani aan
Ve chann maahi chunniyan rangai jaani aan
Main khwaban vich soch soch ke
Ve rang tere cheereyan da
Ve sachchi maahi hoyi main shudai jaani aan
Ve chann maahi chunniyan rangai jaani aan
Ve chann maahi chunniyan rangai jaani aan
Sooha rang ishqe da
Sooha rang chudiyan da
Sooha rang rang dil laa leya
Cheere wala russ je na
Hathon mere khus je na
Khed koyi khed de khedariya
Khed koyi khed de khedariya
Ve tainu haaye vaaste main paayi jaani aan
Ve chann maahi chunniyan rangai jaani aan
Ve chann maahi chunniyan rangai jaani aan
Ni chawan de haaye phuttan lage
Yaar jadon da chho gaya ae
Saara hi aalam haan changa lage
Pyar jadon da ho gaya ae
Ni chawan de haaye phuttan lage
Yaar jadon da chho gaya ae
Saara hi aalam haan changa lage
Pyar jadon da ho gaya ae
Ve akhan nitt sheeshe naal milai jaani aan
Ve chann maahi chunniyan rangai jaani aan
Ve chann maahi chunniyan rangai jaani aan
Read Also - Genda Phool by Badshah
Chunniyan Song Lyrics in Punjabi
ਵੇ ਚਨ ਮਾਹੀ ਚੁੰਨੀਆ ਰੰਗੀ ਜਾਨੀ ਆ॥
ਵੇ ਚਨ ਮਾਹੀ ਚੁੰਨੀਆ ਰੰਗੀ ਜਾਨੀ ਆ॥
ਮੈ ਖਵਾਬਾ ਵਿਚ ਸੋਚ ਸੋਚ
ਵੀ ਰੰਗ ਤੇਰੇ ਚੀਰਿਆ ਦਾ
ਵੇ ਸਚੀ ਮਾਹੀ ਹੋਈ ਸੁਦਾਈ ਜਾਨੀ ਆ
ਵੇ ਚਨ ਮਾਹੀ ਚੁੰਨੀਆ ਰੰਗੀ ਜਾਨੀ ਆ॥
ਵੇ ਚਨ ਮਾਹੀ ਚੁੰਨੀਆ ਰੰਗੀ ਜਾਨੀ ਆ॥
ਸੋਹਾ ਰੰਗ ਇਸ਼ਕੇ ਦਾ
ਸੋਹਾ ਰੰਗ ਚੁੜੀਆ ਦਾ
ਸੋਹਾ ਰੰਗ ਦਿਲ ਲਾ ਲਿਆ
ਚੀਰੇ ਵਾਲਾ ਰੁਸ ਜੇ ਨਾ
ਹਥੋਂ ਮੇਰੇ ਖੁਸ ਜੇ ਨਾ
ਖੇਡ ਕੋਇ ਖੇਡ ਦੇ ਖਿਡਾਰੀਆ
ਖੇਡ ਕੋਇ ਖੇਡ ਦੇ ਖਿਡਾਰੀਆ
ਵੇ ਤੈਨੂ ਮਾਹੀ ਵਾਸਤਾ ਮੈ ਪਾਇ ਜਾਨਿ ਆ॥
ਵੇ ਚਨ ਮਾਹੀ ਚੁੰਨੀਆ ਰੰਗੀ ਜਾਨੀ ਆ॥
ਵੇ ਚਨ ਮਾਹੀ ਚੁੰਨੀਆ ਰੰਗੀ ਜਾਨੀ ਆ॥
ਨੀ ਚਵਾਨ ਦੇ ਹੈ ਫੁੱਟਨ ਲਗੇ
ਯਾਰ ਜਦੋ ਦਾ ਛੁ ਗਿਆ ਏ
ਸਾਰਾ ਹੀ ਆਲਮ ਹਾਏ ਚੰਗਾ ਲਗੇ
ਪਿਆਰ ਜਦੋ ਦਾ ਹੋ ਗਿਆ ਏ
ਨੀ ਚਾਵਾ ਦੇ ਹਾਏ ਫੁੱਟਨ ਲਗੇ
ਯਾਰ ਜਦੋ ਦਾ ਗਿਆ ਏ
ਸਾਰਾ ਹੀ ਆਲਮ ਹਾਏ ਚੰਗਾ ਲਗੇ
ਪਿਆਰ ਜਦੋ ਦਾ ਹੋ ਗਿਆ ਏ
ਵੇ ਅਖਾ ਨਿਤ ਸ਼ੀਸ਼ੇ ਨਾਲ ਮਿਲਾਈ ਜਾਨੀ ਆ
ਵੇ ਚਨ ਮਾਹੀ ਚੁੰਨੀਆ ਰੰਗੀ ਜਾਨੀ ਆ॥
ਵੇ ਚਨ ਮਾਹੀ ਚੁੰਨੀਆ ਰੰਗੀ ਜਾਨੀ ਆ॥
ਵੇ ਚਨ ਮਾਹੀ ਚੁੰਨੀਆ ਰੰਗੀ ਜਾਨੀ ਆ॥
ਮੈ ਖਵਾਬਾ ਵਿਚ ਸੋਚ ਸੋਚ
ਵੀ ਰੰਗ ਤੇਰੇ ਚੀਰਿਆ ਦਾ
ਵੇ ਸਚੀ ਮਾਹੀ ਹੋਈ ਸੁਦਾਈ ਜਾਨੀ ਆ
ਵੇ ਚਨ ਮਾਹੀ ਚੁੰਨੀਆ ਰੰਗੀ ਜਾਨੀ ਆ॥
ਵੇ ਚਨ ਮਾਹੀ ਚੁੰਨੀਆ ਰੰਗੀ ਜਾਨੀ ਆ॥
ਸੋਹਾ ਰੰਗ ਇਸ਼ਕੇ ਦਾ
ਸੋਹਾ ਰੰਗ ਚੁੜੀਆ ਦਾ
ਸੋਹਾ ਰੰਗ ਦਿਲ ਲਾ ਲਿਆ
ਚੀਰੇ ਵਾਲਾ ਰੁਸ ਜੇ ਨਾ
ਹਥੋਂ ਮੇਰੇ ਖੁਸ ਜੇ ਨਾ
ਖੇਡ ਕੋਇ ਖੇਡ ਦੇ ਖਿਡਾਰੀਆ
ਖੇਡ ਕੋਇ ਖੇਡ ਦੇ ਖਿਡਾਰੀਆ
ਵੇ ਤੈਨੂ ਮਾਹੀ ਵਾਸਤਾ ਮੈ ਪਾਇ ਜਾਨਿ ਆ॥
ਵੇ ਚਨ ਮਾਹੀ ਚੁੰਨੀਆ ਰੰਗੀ ਜਾਨੀ ਆ॥
ਵੇ ਚਨ ਮਾਹੀ ਚੁੰਨੀਆ ਰੰਗੀ ਜਾਨੀ ਆ॥
ਨੀ ਚਵਾਨ ਦੇ ਹੈ ਫੁੱਟਨ ਲਗੇ
ਯਾਰ ਜਦੋ ਦਾ ਛੁ ਗਿਆ ਏ
ਸਾਰਾ ਹੀ ਆਲਮ ਹਾਏ ਚੰਗਾ ਲਗੇ
ਪਿਆਰ ਜਦੋ ਦਾ ਹੋ ਗਿਆ ਏ
ਨੀ ਚਾਵਾ ਦੇ ਹਾਏ ਫੁੱਟਨ ਲਗੇ
ਯਾਰ ਜਦੋ ਦਾ ਗਿਆ ਏ
ਸਾਰਾ ਹੀ ਆਲਮ ਹਾਏ ਚੰਗਾ ਲਗੇ
ਪਿਆਰ ਜਦੋ ਦਾ ਹੋ ਗਿਆ ਏ
ਵੇ ਅਖਾ ਨਿਤ ਸ਼ੀਸ਼ੇ ਨਾਲ ਮਿਲਾਈ ਜਾਨੀ ਆ
ਵੇ ਚਨ ਮਾਹੀ ਚੁੰਨੀਆ ਰੰਗੀ ਜਾਨੀ ਆ॥
ਵੇ ਚਨ ਮਾਹੀ ਚੁੰਨੀਆ ਰੰਗੀ ਜਾਨੀ ਆ॥
Preview Song Lyrics
Tags:-
new Punjabi movie song, new Punjabi songs, Yaar Anmulle Returns movie song, Chunniyan new song, latest Punjabi movie songs.