FRAGRANCE Lyrics - Gur Sidhu - Song lyrics in Punjabi

FRAGRANCE Lyrics - Gur Sidhu - Song lyrics in Punjabi

FRAGRANCE by Preet Cheema & Gur Sidhu

amp

Song Credits

Song: Fragrance
Singer: Gur Sidhu
Lyrics: Preet Cheema
Music: Gur Sidhu
Video: Punnu Garcha
Starring : Gur Sidhu , Preet Chahal 

Description

Fragrance Lyrics by Gur Sidhu is the latest Punjabi song with music given by Gur Sidhu and Fragrance Song lyrics are written by Preet Cheema while a video is directed by Punnu Garcha.

More Song Lyrics

Fragrance Song Lyrics in English

Ho naal di seat te baithi di, baithi di
Feeling aundi yaar ess jehi dabbi ton

Ho haale vi teri alhade ni, alhade ni
Fragrance aundi yaar ni jatt di gaddi chon
Ho haale vi teri alhade ni, alhade ni
Fragrance aundi yaar ni jatt di gaddi chon

Main sambh ke rakheya tera diggeya baal kude
Tu baal wangrab akh chon kaddeya yaar kude
Main sambh ke rakheya tera diggeya baal kude
Tu baal wangrab akh chon kaddeya yaar kude

Haaye ni nitt tereyan naina da
Haaye ni nitt tereyan naina da
Naina da saroor jeha lainda aa
Ni ghar di kaddi chon

Ho haale vi teri alhade ni, alhade ni
Fragrance aundi yaar ni jatt di gaddi chon
Ho haale vi teri alhade ni, alhade ni
Fragrance aundi yaar ni jatt di gaddi chon

Ho dashboard te chhanke paer tere di jhanjar ni
Rab vassdi rakhe tainu jithe tera ann-jal ni

Ho dashboard te chhanke paer tere di jhanjar ni
Rab vassdi rakhe tainu jithe tera ann-jal ni
Ho jandi vaari heere ni
Ho jandi vaari heere ni, heere ni
Confuse jeha kargi ni akh teri waggi kyun

Ho haale vi teri alhade ni, alhade ni
Fragrance aundi yaar ni jatt di gaddi chon
Ho haale vi teri alhade ni, alhade ni
Fragrance aundi yaar ni jatt di gaddi chon

Jo si jannat lagde bhaide lagde narkan ton
Taahi preet cheema naal langhda onna sadkan ton

Jo si jannat lagde bhaide lagde narkan ton
Taahi preet cheema naal langhda onna sadkan ton
Haaye figure out jeha karke ni
Haaye figure out jeha karke ni, karke ni
Pachhtaunda aa ni ke dil te vajji kyun

Ho haale vi teri alhade ni, alhade ni
Fragrance aundi yaar ni jatt di gaddi chon

Fragrance Song Lyrics in Punjabi

ਹੋ ਨਾਲ ਦੀ ਸੀਟ ਤੇ ਬੈਠੀ ਦੀ, ਬੈਠੀ ਦੀ
ਫਿਲਿਗ ਆਂਉਦੀ ਯਾਰ ਐੱਸ ਜੇਹੀ ਡੱਬੀ ਤੋ

ਓ ਹਾਲੇ ਵੀ ਤੇਰੀ ਅਲਾਹਦੇ ਨੀ, ਅਲਾਹਦੇ ਨੀ
ਫਰੀਗਰੇਂਸ ਆਂਉਦੀ ਯਾਰ ਨੀ ਜੱਟ ਦੀ ਗੱਡੀ ਚੋ
ਹਾਲੇ ਵੀ ਤੇਰੀ ਅਲਾਹਦੇ ਨੀ, ਅਲਾਹਦੇ ਨੀ
ਫਰੀਗਰੇਂਸ ਆਂਉਦੀ ਯਾਰ ਨੀ ਜੱਟ ਦੀ ਗੱਡੀ ਚੋ

ਮੈ ਸਾਂਭ ਕੇ ਰਖਿਆ ਤੇਰਾ ਡਿਗਿਆ ਬਾਲ ਕੁੜੇ
ਤੁ ਬਾਲ ਵਾਗਰਾ ਅਖ ਚੋ ਕਡਿਆ ਯਾਰ ਕੁੜੇ
ਮੈ ਸਾਂਭ ਕੇ ਰਖਿਆ ਤੇਰਾ ਡਿਗਿਆ ਬਾਲ ਕੁੜੇ
ਤੁ ਬਾਲ ਵਾਗਰਾ ਅਖ ਚੋ ਕਡਿਆ ਯਾਰ ਕੁੜੇ

ਹਾਏ ਨੀ ਨਿਤ ਤੇਰੇਆ ਨੈਨਾ ਦਾ
ਹਾਏ ਨੀ ਨਿਤ ਤੇਰੇਆ ਨੈਨਾ ਦਾ
ਨੈਣਾ ਦਾ ਸਰੂਰ ਜੇਹਾ ਲੈਦਾ ਆ
ਨੀ ਘਰ ਦੀ ਕਡੀ ਚੋ

ਓ ਹਾਲੇ ਵੀ ਤੇਰੀ ਅਲਾਹਦੇ ਨੀ, ਅਲਾਹਦੇ ਨੀ
ਫਰੀਗਰੇਂਸ ਆਂਉਦੀ ਯਾਰ ਨੀ ਜੱਟ ਦੀ ਗੱਡੀ ਚੋ
ਹਾਲੇ ਵੀ ਤੇਰੀ ਅਲਾਹਦੇ ਨੀ, ਅਲਾਹਦੇ ਨੀ
ਫਰੀਗਰੇਂਸ ਆਂਉਦੀ ਯਾਰ ਨੀ ਜੱਟ ਦੀ ਗੱਡੀ ਚੋ

ਪੈਰ ਤੇਰੇ ਤੇ ਛਣਕੇ ਡੈਸ਼ਬੋਰਡ ਦੀ ਝਾਂਜਰ ਨੀ
ਰਬ ਵਸਦੀ ਰਖੇ ਤੈਨੁ ਜੀਥੇ ਤੇਰਾ ਅਨ-ਜਲ ਨੀ

ਪੈਰ ਤੇਰੇ ਤੇ ਛਣਕੇ ਡੈਸ਼ਬੋਰਡ ਦੀ ਝਾਂਜਰ ਨੀ
ਰਬ ਵਸਦੀ ਰਖੇ ਤੈਨੁ ਜੀਥੇ ਤੇਰਾ ਅਨ-ਜਲ ਨੀ
ਹੋ ਜਾਂਦੀ ਵਾਰੀ ਹੀਰੇ ਨੀ
ਹੋ ਜਾਂਦੀ ਵਾਰੀ ਹੀਰੇ ਨੀ, ਹੀਰੇ ਨੀ
ਮੈਨੁ ਕਨਫਿਉਜ ਜੇਹਾ ਕਰਗੀ ਨੀ ਕਿਓ ਵਗੀ ਤੇਰੀ ਅਖ

ਓ ਹਾਲੇ ਵੀ ਤੇਰੀ ਅਲਾਹਦੇ ਨੀ, ਅਲਾਹਦੇ ਨੀ
ਫਰੀਗਰੇਂਸ ਆਂਉਦੀ ਯਾਰ ਨੀ ਜੱਟ ਦੀ ਗੱਡੀ ਚੋ
ਹਾਲੇ ਵੀ ਤੇਰੀ ਅਲਾਹਦੇ ਨੀ, ਅਲਾਹਦੇ ਨੀ
ਫਰੀਗਰੇਂਸ ਆਂਉਦੀ ਯਾਰ ਨੀ ਜੱਟ ਦੀ ਗੱਡੀ ਚੋ

ਜੋ ਸੀ ਚੰਗੇ ਲਗਦੇ ਭੈੜੇ ਲਗਦੇ  ਨਰਕਾ ਤੋ
ਤਾਹੀ ਪ੍ਰੀਤ ਚੀਮਾ ਨ ਲੰਗਦਾ ਓਨਾ ਸੜਕਾ ਤੋ
ਜੋ ਸੀ ਚੰਗੇ ਲਗਦੇ ਭੈੜੇ ਲਗਦੇ  ਨਰਕਾ ਤੋ
ਤਾਹੀ ਪ੍ਰੀਤ ਚੀਮਾ ਨ ਲੰਗਦਾ ਓਨਾ ਸੜਕਾ ਤੋ
ਹਾਏ ਫਿਗਰ ਆਉਟ ਜੇਹਾ ਕਰਕੇ ਨੀ
ਹਾਏ ਫਿਗਰ ਆਉਟ ਜੇਹਾ ਕਰਕੇ ਨੀ, ਕਰਕੇ ਨੀ
ਪਛਤੌਂਦਾ ਆ ਨੀ ਦਿਲ ਤੇ ਵਜੀ ਕਿਓ

ਓ ਹਾਲੇ ਵੀ ਤੇਰੀ ਅਲਾਹਦੇ ਨੀ, ਅਲਾਹਦੇ ਨੀ
ਫਰੀਗਰੇਂਸ ਆਂਉਦੀ ਯਾਰ ਨੀ ਜੱਟ ਦੀ ਗੱਡੀ ਚੋ

Preview Song Lyrics

Tags:-

latest Punjabi song, fragrance new Punjabi song, hit Punjabi song, Preet Cheema new song, fragrance latest Punjabi song.

Related Posts:

Disqus Comments
© 2017 The Lyricsvalley - Template Created by kawalnagi - Proudly powered by Blogger