Gold de Kangne by Sukhman Heer | Song lyrics in Punjabi
Song Credits
Title: Gold de Kangana
Singer: Sukhman Heer
Lyrics: Kaptaan
Music: Rick Hrt
Mix & Master: Sameer Charegaonkar
Female Lead: Isha Sharma
Project By: Dwarkapuria
Director: Jeona & Jogi
Description
Gold De Kangana Lyrics by Sukhman Heer is latest Punjabi song with music given by Rick Hrt and Gold De Kangana song lyrics are written by Kaptaan while a video is directed by Jeona & Jogi.
More Song Lyrics
Gold De Kangana Song Lyrics in English
Ho ditte chit kitta
Ohde billo tadi dekh li
Taur na baitha muchh khadi dekh li
Naale attitude naale adi dekh li
Ho jehde kaagaz’an ke sher
Saare kitte paye aan dher
Ho jehde kaagaz’an ke sher
Saare kitte paye aan dher
Naam karde bright billo dim ni
Tu gold de paaye kangne
Jatt sone de jadayi phire rim ni
Tu gold de paaye kangne
Jatt sone de jadayi phire rim ni
Tu gold de paaye kangne
Ho Kaptaan Kaptaan Kaptaan ni
Uchchi baaj wangu bharda udaan ni
Ho Kaptaan Kaptaan Kaptaan ni
Uchchi baaj wangu bharda udaan ni
Ho paundi Bieber nu maat
Dekh jimidaar jaat
Je tu kardi aan fail billo Kim ni
Tu gold de paaye kangne
Jatt sone de jadayi phire rim ni
Tu gold de paaye kangne
Jatt sone de jadayi phire rim ni
Tu gold de paaye kangne
Ho paya kaala tu sharara sapp naal da
Tera husn ae coconut naal da
Ho paya kaala tu sharara sapp naal da
Tera husn ae coconut naal da
Ho munda patteya tikka ke
Ted Baker tu paake
Heavy nakhra te lakk ton slim ni
Tu gold de paaye kangne
Jatt sone de jadayi phire rim ni
Tu gold de paaye kangne
Jatt sone de jadayi phire rim ni
Tu gold de paaye kangne
Ho bhatinde barnale aale yaar ne
Billo jinna naal rallde star ne
Ho bhatinde barnale aale yaar ne
Billo jinna naal rallde star ne
Ho jadon akhan muhre aundi
Nasha jatt nu chadaundi
Jivein desi ch milai hove jin ni
Tu gold de paaye kangne
Jatt sone de jadayi phire rim ni
Tu gold de paaye kangne
Jatt sone de jadayi phire rim ni
Tu gold de paaye kangne
Read Also - Jatt De Iraade by Gulab Sidhu
Gold De Kangana Song Lyrics in Punjabi
ਹੋ ਜਿਦੇ ਚਿੱਤ ਕੀਤਾ
ਓਹਦੇ ਬਿਲੋ ਤੜੀ ਦੇਖ ਲੀ
ਤੋਰ ਨਾਲ ਬੈਠਾ ਮੁਛ ਖੜੀ ਵੇਖ ਲੀ॥
ਨਾਲੇ ਏਟੀਟਿਉਡ ਨਾਲੇ ਅੜੀ ਦੇਖ ਲੀ
ਹੋ ਜੇਹੜੇ ਕਾਗਜ਼ਾ ਦੇ ਸ਼ੇਰ
ਸਾਰੇ ਕਿੱਤੇ ਪੇ ਆ ਡੇਰ
ਹੋ ਜੇਹੜੇ ਕਾਗਜ਼ਾ ਦੇ ਸ਼ੇਰ
ਸਾਰੇ ਕਿੱਤੇ ਪੇ ਆ ਡੇਰ
ਨਾਮ ਕਰਦੇ ਬਰਾਈਟ ਬਿਲੋ ਡੀਮ ਨੀ
ਤੂ ਗੋਲਡ ਦੇ ਪਵਾਏ ਕੰਗਨੇ
ਜੱਟ ਸੋਨੇ ਦੇ ਜੜਾਈ ਫਿਰੇ ਰੀਮ ਨੀ
ਤੂ ਗੋਲਡ ਦੇ ਪਵਾਏ ਕੰਗਨੇ
ਜੱਟ ਸੋਨੇ ਦੇ ਜੜਾਈ ਫਿਰੇ ਰੀਮ ਨੀ
ਤੂ ਗੋਲਡ ਦੇ ਪਵਾਏ ਕੰਗਨੇ
ਹੋ ਕਪਤਾਨ ਕਪਤਾਨ ਕਪਤਾਨ ਨੀ
ਉਚੀ ਬਾਜ ਵਾਂਗੁ ਭਰਦਾ ਉਡਾਣ ਨੀ
ਹੋ ਕਪਤਾਨ ਕਪਤਾਨ ਕਪਤਾਨ ਨੀ
ਉਚੀ ਬਾਜ ਵਾਂਗੁ ਭਰਦਾ ਉਡਾਣ ਨੀ
ਹੋ ਪਾਂਉਦੀ ਬੀਬਰ ਨੁ ਮਾਤ
ਦੇਖ ਜਿਮੀਦਾਰ ਜਟ
ਜੇ ਤੂੰ ਕਰਦੀ ਆਂ ਫੇਲ ਬਿਲੋ ਡੀਮ ਨੀ
ਤੂ ਗੋਲਡ ਦੇ ਪਵਾਏ ਕੰਗਨੇ
ਜੱਟ ਸੋਨੇ ਦੇ ਜੜਾਈ ਫਿਰੇ ਰੀਮ ਨੀ
ਤੂ ਗੋਲਡ ਦੇ ਪਵਾਏ ਕੰਗਨੇ
ਜੱਟ ਸੋਨੇ ਦੇ ਜੜਾਈ ਫਿਰੇ ਰੀਮ ਨੀ
ਤੂ ਗੋਲਡ ਦੇ ਪਵਾਏ ਕੰਗਨੇ
ਹੋ ਪੇਆ ਕਾਲਾ ਤੂ ਸ਼ਾਰਾ ਸਪਾਲ ਨਾਲ ਦਾ
ਤੇਰਾ ਹੁਸਨ ਏ ਨਾਰਿਅਲ ਨਾਲ ਦਾ
ਹੋ ਪੇਆ ਕਾਲਾ ਤੂ ਸ਼ਾਰਾ ਸਪਾਲ ਨਾਲ ਦਾ
ਤੇਰਾ ਹੁਸਨ ਏ ਨਾਰਿਅਲ ਨਾਲ ਦਾ
ਹੋ ਮੁੰਡੇ ਪੱਟੇ ਆ ਟਿੱਕਾ ਕੇ
ਟੇਡ ਬੇਕਰ ਤੁ ਪਾਕੇ
ਭਾਰੀ ਨਖਰਾ ਤੇ ਲੱਖ ਤੋ ਸਲਿਮ ਨੀ
ਤੂ ਗੋਲਡ ਦੇ ਪਵਾਏ ਕੰਗਨੇ
ਜੱਟ ਸੋਨੇ ਦੇ ਜੜਾਈ ਫਿਰੇ ਰੀਮ ਨੀ
ਤੂ ਗੋਲਡ ਦੇ ਪਵਾਏ ਕੰਗਨੇ
ਜੱਟ ਸੋਨੇ ਦੇ ਜੜਾਈ ਫਿਰੇ ਰੀਮ ਨੀ
ਤੂ ਗੋਲਡ ਦੇ ਪਵਾਏ ਕੰਗਨੇ
ਹੋ ਭਠਿਡੇ ਬਰਨਾਲੇ ਆਲੇ ਯਾਰ ਨੀ
ਬਿੱਲੋ ਜਿਨਾ ਨਾਲ ਰਲਦੇ ਸਟਾਰ ਨੀ
ਹੋ ਭਠਿਡੇ ਬਰਨਾਲੇ ਆਲੇ ਯਾਰ ਨੀ
ਬਿੱਲੋ ਜਿਨਾ ਨਾਲ ਰਲਦੇ ਸਟਾਰ ਨੀ
ਹੋ ਜਦੋਂ ਅਖ ਮੁਹਰੇ ਆਂਉਦੀ
ਨਸ਼ਾ ਜੱਟ ਨੂ ਚੜੌਦੀ
ਜੀਵੇ ਦੇਸੀ ਚ ਮਿਲਾਈ ਹੋਵੇ ਜਿਨ ਨੀ
ਤੂ ਗੋਲਡ ਦੇ ਪਵਾਏ ਕੰਗਨੇ
ਜੱਟ ਸੋਨੇ ਦੇ ਜੜਾਈ ਫਿਰੇ ਰੀਮ ਨੀ
ਤੂ ਗੋਲਡ ਦੇ ਪਵਾਏ ਕੰਗਨੇ
ਜੱਟ ਸੋਨੇ ਦੇ ਜੜਾਈ ਫਿਰੇ ਰੀਮ ਨੀ
ਤੂ ਗੋਲਡ ਦੇ ਪਵਾਏ ਕੰਗਨੇ
ਓਹਦੇ ਬਿਲੋ ਤੜੀ ਦੇਖ ਲੀ
ਤੋਰ ਨਾਲ ਬੈਠਾ ਮੁਛ ਖੜੀ ਵੇਖ ਲੀ॥
ਨਾਲੇ ਏਟੀਟਿਉਡ ਨਾਲੇ ਅੜੀ ਦੇਖ ਲੀ
ਹੋ ਜੇਹੜੇ ਕਾਗਜ਼ਾ ਦੇ ਸ਼ੇਰ
ਸਾਰੇ ਕਿੱਤੇ ਪੇ ਆ ਡੇਰ
ਹੋ ਜੇਹੜੇ ਕਾਗਜ਼ਾ ਦੇ ਸ਼ੇਰ
ਸਾਰੇ ਕਿੱਤੇ ਪੇ ਆ ਡੇਰ
ਨਾਮ ਕਰਦੇ ਬਰਾਈਟ ਬਿਲੋ ਡੀਮ ਨੀ
ਤੂ ਗੋਲਡ ਦੇ ਪਵਾਏ ਕੰਗਨੇ
ਜੱਟ ਸੋਨੇ ਦੇ ਜੜਾਈ ਫਿਰੇ ਰੀਮ ਨੀ
ਤੂ ਗੋਲਡ ਦੇ ਪਵਾਏ ਕੰਗਨੇ
ਜੱਟ ਸੋਨੇ ਦੇ ਜੜਾਈ ਫਿਰੇ ਰੀਮ ਨੀ
ਤੂ ਗੋਲਡ ਦੇ ਪਵਾਏ ਕੰਗਨੇ
ਹੋ ਕਪਤਾਨ ਕਪਤਾਨ ਕਪਤਾਨ ਨੀ
ਉਚੀ ਬਾਜ ਵਾਂਗੁ ਭਰਦਾ ਉਡਾਣ ਨੀ
ਹੋ ਕਪਤਾਨ ਕਪਤਾਨ ਕਪਤਾਨ ਨੀ
ਉਚੀ ਬਾਜ ਵਾਂਗੁ ਭਰਦਾ ਉਡਾਣ ਨੀ
ਹੋ ਪਾਂਉਦੀ ਬੀਬਰ ਨੁ ਮਾਤ
ਦੇਖ ਜਿਮੀਦਾਰ ਜਟ
ਜੇ ਤੂੰ ਕਰਦੀ ਆਂ ਫੇਲ ਬਿਲੋ ਡੀਮ ਨੀ
ਤੂ ਗੋਲਡ ਦੇ ਪਵਾਏ ਕੰਗਨੇ
ਜੱਟ ਸੋਨੇ ਦੇ ਜੜਾਈ ਫਿਰੇ ਰੀਮ ਨੀ
ਤੂ ਗੋਲਡ ਦੇ ਪਵਾਏ ਕੰਗਨੇ
ਜੱਟ ਸੋਨੇ ਦੇ ਜੜਾਈ ਫਿਰੇ ਰੀਮ ਨੀ
ਤੂ ਗੋਲਡ ਦੇ ਪਵਾਏ ਕੰਗਨੇ
ਹੋ ਪੇਆ ਕਾਲਾ ਤੂ ਸ਼ਾਰਾ ਸਪਾਲ ਨਾਲ ਦਾ
ਤੇਰਾ ਹੁਸਨ ਏ ਨਾਰਿਅਲ ਨਾਲ ਦਾ
ਹੋ ਪੇਆ ਕਾਲਾ ਤੂ ਸ਼ਾਰਾ ਸਪਾਲ ਨਾਲ ਦਾ
ਤੇਰਾ ਹੁਸਨ ਏ ਨਾਰਿਅਲ ਨਾਲ ਦਾ
ਹੋ ਮੁੰਡੇ ਪੱਟੇ ਆ ਟਿੱਕਾ ਕੇ
ਟੇਡ ਬੇਕਰ ਤੁ ਪਾਕੇ
ਭਾਰੀ ਨਖਰਾ ਤੇ ਲੱਖ ਤੋ ਸਲਿਮ ਨੀ
ਤੂ ਗੋਲਡ ਦੇ ਪਵਾਏ ਕੰਗਨੇ
ਜੱਟ ਸੋਨੇ ਦੇ ਜੜਾਈ ਫਿਰੇ ਰੀਮ ਨੀ
ਤੂ ਗੋਲਡ ਦੇ ਪਵਾਏ ਕੰਗਨੇ
ਜੱਟ ਸੋਨੇ ਦੇ ਜੜਾਈ ਫਿਰੇ ਰੀਮ ਨੀ
ਤੂ ਗੋਲਡ ਦੇ ਪਵਾਏ ਕੰਗਨੇ
ਹੋ ਭਠਿਡੇ ਬਰਨਾਲੇ ਆਲੇ ਯਾਰ ਨੀ
ਬਿੱਲੋ ਜਿਨਾ ਨਾਲ ਰਲਦੇ ਸਟਾਰ ਨੀ
ਹੋ ਭਠਿਡੇ ਬਰਨਾਲੇ ਆਲੇ ਯਾਰ ਨੀ
ਬਿੱਲੋ ਜਿਨਾ ਨਾਲ ਰਲਦੇ ਸਟਾਰ ਨੀ
ਹੋ ਜਦੋਂ ਅਖ ਮੁਹਰੇ ਆਂਉਦੀ
ਨਸ਼ਾ ਜੱਟ ਨੂ ਚੜੌਦੀ
ਜੀਵੇ ਦੇਸੀ ਚ ਮਿਲਾਈ ਹੋਵੇ ਜਿਨ ਨੀ
ਤੂ ਗੋਲਡ ਦੇ ਪਵਾਏ ਕੰਗਨੇ
ਜੱਟ ਸੋਨੇ ਦੇ ਜੜਾਈ ਫਿਰੇ ਰੀਮ ਨੀ
ਤੂ ਗੋਲਡ ਦੇ ਪਵਾਏ ਕੰਗਨੇ
ਜੱਟ ਸੋਨੇ ਦੇ ਜੜਾਈ ਫਿਰੇ ਰੀਮ ਨੀ
ਤੂ ਗੋਲਡ ਦੇ ਪਵਾਏ ਕੰਗਨੇ
Preview Song Lyrics
Tags:-