Haan Kar De Uday Lyrics | SherGill | Punjabi Song With Lyrics

Haan Kar De Uday Lyrics | SherGill | Punjabi Song With Lyrics

Haan Kar De Uday Shergill Ft. Gurlej Akhtar

amp

Song Credits

Song - Haan Kar De
Singer - Uday Shergill ft. Gurlej Akhtar
Lyrics - Uday Shergill
Music - mix Singh
Video - Tdot films
Editor - Garry Khatrao

Description

Haan Kar De Lyrics by Uday Shergill is the latest Punjabi song with music given by Mix Singh and Haan Kar De song lyrics are written by Uday Shergill while a video is directed by Garry Khatrao. 

More Song Lyrics

Haan Kar De Song Lyrics in English

Ve Main Bhardi Ni Haami Tang Taan Karde,
Ni Tu Ik Wari Mitran Nu Haan Karde,
(Okay! Number One And Two, Source Thirty Three!)

Haan Tu Akh Di Ghoor Naal Paraan Karde,
tang Kardey Jo Dekhin Hathin Chhaan Karde,
(What Is This Crazy Rock & Roll?)

Ve Main Bhardi Ni Haami Tang Taan Karde,
Taan Karde Ve Jatta Taan Karde.

Tang Karde Jo Hathi Dekhi Chhaan Karde,
Chhaan Karde Ni Billo Chhaan Karde.

Hond Jatti Di Aa Jatta Paare Wargi,
Hath Naiyo Auni Chann Ve,
Ho Meri Sadgi Kaleje Satt Maare,
Puwade Jo Puwaundi Chann Ve,

Hond Jatti Di Aa Jatta Paarey Vargi,
Hath Naiyo Auni Chann Ve,
Ho Meri Sadgi Kaleje Satt Maare,
Puvade Jo Puvaundi Chann Ve.

Taiyon Chadke Banere Kaa’ Kaa’ Karde,
Kaa’ Karde Ve Jatta Kaa’ Karde,
Tang Karde Jo Hathi Dekhi Chhaan Karde,
Chhaan Karde Ni Billo Chhaan Karde.

Ve Tu Akh Di Ghoor Nal Paraan Karde,
Paraan Karde, Ve Haan Paraan Karde.

Dhilli Chool Wangu Thokdu Main Sare,
Faida Chakde Jo Bilo Teri Sang Da,
Dhilli Chool Wangu Thokdu Main Saare,
Faida Chakdey Jo Bilo Teri Sang Da,

Kera Pai Gayi Fer Mud’ke Ni Laiwani,
Aena Pakka Mecha Mitran Di Wang Da,
Naam Jihte Mera Kera Khadi Bahn Karde,
Bahn Karde Ni Billo Bahn Karde,

Ve Main Bhardi Ni Haami Tang Taan Karde,
Taan Karde Ve Jatta Taan Karde.
Ni Tu Ik Wari Mitran Nu Haan Karde,
Haan Karde Ni Billo Haan Karde.

Tere Pyar Da Saroor Rehnda Chadeya,
Akhaan Ch Chhupa Ke Rakhdi,
Koi Ehna Cho Na Naam Tera Parh Laye,
Main Tahin Neewi Paake Rakhdi,
Tere Pyar Da Saroor Rehnda Chadeya,

Akhaa Ch Chhupa Ke Rakhdi,
Koyi Ehna Cho Na Naam Tera Parh Laye,
Main Tahin Neewi Paake Rakhdi,
Tainu Jaan’de Ni Tahin Taan Hawa Karde,
Hawa Karde Ve Haan Hawa Karde,

Tang Karde Jo Hathi Dekhi Chhaan Karde,
Chhaan Karde Ni Billo Chhaan Karde.
Ve Tu Akh Di Ghoor Nal Paraan Karde,
Paraan Karde, Ve Haan Paraan Karde.

Sach Kehnde Ne Seyane Naiyo Lukda,
Chori Ishq Mushk Te Yaari,
Sach Kehnde Ne Seyane Naiyo Lukda,
Chori Ishq Mushk Te Yaari,

Aini Saukhi Naiyo Billo Sire Chadni,
Laayi Jatt Naal Mulazedaari,
Tu Baithi Chup Asi Lokan Diyan Taan Jarrde,
Taan Jarrde, Ni Bilo Taan Jarrde,
Ve Main Bhardi Ni Haami Tang Taan Karde,
Ni Tu Ik Wari Mitran Nu Haan Karde,

Haye Tu Akh Di Ghoor Nal Paraan Karde,
Tang Karde Jo Hathi Dekhi Chhaan Karde,
Chaan Karde Ni Billo Chhaan Karde.

Read Also - Jab Hum Padheya Karte The by Parmish Verma

Haan Kar De Song Lyrics in Punjabi

ਵੇ ਮੈਂ ਭਰਦੀ ਨੀ ਹਾਮੀ ਤੰਗ ਤਾ ਕਰਦੇ,
ਨੀ ਤੂ ਇਕ ਵਾਰੀ ਮਿਤਰਾਂ ਨੂ ਹਾਂ ਕਰਦੇ,
(ਓਕੇ! ਨੰਬਰ ਵਨ ਏਡ ਟੂ, ਸੋਰਸ ਥਰਟੀ ਥਰੀ!)

ਹਾ ਤੂ ਅਖ ਦੀ ਘੂਰ ਨੁ ਪਰਾ ਕਰਦੇ,
ਤੰਗ ਕਰਦੇ ਜੋ ਵੇਖੀ ਹਥੀ ਛਾਂ ਕਰਦੇ,
(ਵਟ ਇਟ ਦਿਸ ਕਰੇਜੀ ਰਾਕ ਐਂਡ ਰੋਲ?)

ਵੇ ਮੈਂ ਭਰਦੀ ਨੀ ਹਾਮੀ ਤੰਗ ਤਾ ਕਰਦੇ,
ਤਾ ਕਰਦੇ ਵੇ ਜੱਟਾ ਤਾ ਤਾ ਕਰਦੇ.

ਤੰਗ ਕਰਦੇ ਜੋ ਹਥੀ ਦੇਖੀ ਛਾਂ ਕਰਦੇ,
ਛਾਂ ਕਰਦੇ ਨੀ ਬਿਲੋ ਛਾਂ ਕਰਦੇ।

ਹੋਂਦ ਜੱਟੀ ਦੀ ਆ ਜੱਟਾ ਪਰੀ ਵਰਗੀ,
ਹੱਥ ਨਈਓ ਆਉਨੀ ਚੰਨ ਵੇ,
ਹੋ ਮੇਰੀ ਸਾਦਗੀ ਕਲੇਜੇ ਸਟ ਮਾਰੇ,
ਪਵਾਦੇ ਜੋ ਪਾਵਾਉਣੀ ਚੰਨ ਵੇ,

ਹੋਂਦ ਜੱਟੀ ਦੀ ਆ ਜੱਟਾ ਪਰੀ ਵਰਗੀ,
ਹੱਥ ਨਈਓ ਆਉਨੀ ਚੰਨ ਵੇ,
ਹੋ ਮੇਰੀ ਸਾਦਗੀ ਕਲੇਜੇ ਸਟ ਮਾਰੇ,
ਪਵਾਦੇ ਜੋ ਪਾਵਾਉਣੀ ਚੰਨ ਵੇ,

ਤਾਈਓ ਚੜਕੇ ਬਨੇਰੇ ਕਾਂ 'ਕਾਂ' ਕਰਦੇ,
ਕਾਂ 'ਕਰਦੇ ਵੇ ਜੱਟਾ ਕਾਂ' ਕਰਦੇ,
ਤੰਗ ਕਰਦੇ ਜੋ ਹਥੀ ਦੇਖੀ ਛਾਂ ਕਰਦੇ,
ਛਾਂ ਕਰਦੇ ਨੀ ਬਿਲੋ ਛਾਂ ਕਰਦੇ।

ਵੇ ਤੂ ਅਖ ਦੀ ਘੂਰ ਨਾਲ ਪਰਾ ਕਰਦੇ,
ਪਰਾ ਕਰਦੇ, ਵੀ ਹਾ ਪਰਾ ਕਰਦੇ।

ਦਿਲੀ ਚੋਲ ਵਾਂਗੁ ਠੋਕਦੁ ਮੈ ਸਾਰੇ,
ਫੈਦਾ ਚਕਦੇ ਜੋ ਬਿਲੋ ਤੇਰੀ ਸੰਗ ਦਾ,
ਦਿਲੀ ਚੋਲ ਵਾਂਗੁ ਠੋਕਦੁ ਮੈ ਸਾਰੇ,
ਫੈਦਾ ਚਕਦੇ ਜੋ ਬਿਲੋ ਤੇਰੀ ਸੰਗ ਦਾ,

ਕੇਰਾ ਪੈ ਗਈ ਫਿਰ ਮੁੜਕੇ ਨੀ ਲੈਣੀ,
ਐਨਾ ਪੱਕਾ ਮੇਚਾ ਮਿਤਰਾਂ ਦੀ ਵੰਗ ਦਾ,
ਨਾਮ ਜਿਥੇ ਮੇਰਾ ਕੇਰਾ ਕਦੀ ਬਨ ਖੜਦੈ,
ਬੰਨ ਕਰਦੈ ਨੀ ਬਿਲੋ ਬੰਨ ਕਰਦੈ,

ਵੇ ਮੈਂ ਭਰਦੀ ਨੀ ਹਾਮੀ ਤੰਗ ਤਾ ਕਰਦੈ,
ਤਾ ਕਰਦੇ ਵੇ ਜੱਟਾ ਤਾ ਤਾ ਕਰਦੈ.
ਨੀ ਤੂ ਏਕ ਵਾਰੀ ਮਿਤਰਾਂ ਨੂ ਹਾਂ ਕਰਦੈ,
ਹਾਂ ਕਰਦੇ ਨੀ ਬਿਲੋ ਹਾਂ ਕਰਦੈ.

ਤੇਰੇ ਪਿਆਰ ਦਾ ਸਰੂਰ ਰਹਿਦਾ ਚੜੇਆ,
ਅਖਾ ਚ ਛੂਪਾ ਕੇ ਰੱਖਦੀ,
ਕੋਇ ਏਨਾ ਚੋ ਨਾਮ ਤੇਰਾ ਪੜ ਲਇ,
ਮੈ ਤਾਹੀ ਨੀਵੀ ਪਾਕੇ ਰੱਖਦੀ,
ਤੇਰੇ ਪਿਆਰ ਦਾ ਸਰੂਰ ਰਹਿਦਾ ਚੜੇਆ,

ਅਖਾ ਚ ਛੂਪਾ ਕੇ ਰੱਖਦੀ,
ਕੋਇ ਏਨਾ ਚੋ ਨਾਮ ਤੇਰਾ ਪੜ ਲਏ,
ਮੈ ਤਾਹੀ ਨੀਵੀ ਪਾਕੇ ਰੱਖਦੀ,
ਤੇਰੇ ਪਿਆਰ ਦਾ ਸਰੂਰ ਰਹਿਦਾ ਚੜੇਆ,

ਤੰਗ ਕਰਦੇ ਜੋ ਹਥੀ ਦੇਖ ਛਾਂ ਕਰਦੇ,
ਛਾਂ ਕਰਦੇ ਨੀ ਬਿਲੋ ਛਾਂ ਕਰਦੇ।
ਵੇ ਤੂ ਅਖ ਦੀ ਘੂਰ ਨਾਲ ਪਰਾ ਕਰਦੇ,
ਪਰਾ ਕਰਦੇ, ਵੇ ਹਾ ਪਰਾ ਕਰਦੇ।

ਸਚ ਕੇਹੜੇ ਨੀ ਸੀਨੇ ਨਯੋ ਲੁਕਦਾ,
ਚੋਰੀ ਇਸ਼ਕ ਮੁਸ਼ਕ ਤੇ ਯਾਰੀ,
ਸਚ ਕੇਹੜੇ ਨੀ ਸੀਨੇ ਨਯੋ ਲੁਕਦਾ,
ਚੋਰੀ ਇਸ਼ਕ ਮੁਸ਼ਕ ਤੇ ਯਾਰੀ,

ਏਨੀ ਸੌਖੀ ਨਈਓ ਬਿਲੋ ਸਿਰੇ ਚਾੜਨੀ,
ਲਾਈ ਜੱਟ ਨਾਲ ਮੂਲੇਜਾਦਰੀ,
ਤੂ ਬੈਠੀ ਚੂਪ ਅਸੀ ਲੋਕਾ ਦੀਆ ਤਾ ਜਰਦੇ,
ਤਾ ਜਰਦੇ, ਨੀ ਬਿਲੋ ਤਾ ਜਰਦੇ,
ਵੇ ਮੈਂ ਭਰਦੀ ਨੀ ਹਾਮੀ ਤੰਗ ਤਾ ਕਰਦੇ,
ਨੀ ਤੂ ਇਕ ਵਾਰੀ ਮਿਤਰਾਂ ਨੂ ਹਾਂ ਕਰਦੇ,

ਹਾਏ ਤੂ ਅਖ ਦੀ ਘੁਰ ਨਾਲ ਪਰਾ ਕਰਦੇ,
ਤੰਗ ਕਰਦੇ ਜੋ ਹਥੀ ਦੇਖਿ ਛਾਂ ਕਰਦੇ,

ਚੰਨ ਕਰਦੇ ਨੀ ਬਿਲੋ ਛਾਂ ਕਰਦੇ।
Tags:-
latest Punjabi song, new Punjabi song, hit Punjabi song, popular Punjabi song, tik tok viral song, uday sher gill new song, haan Kar de new song, gurlej akhter new song.

Related Posts:

Disqus Comments
© 2017 The Lyricsvalley - Template Created by kawalnagi - Proudly powered by Blogger