Ishqia Pareshanian by Satinder Sartaaj-Aditi Sharma|Ikko Mikke

Song Credits
Song Title: Ishqia Pareshanian
Singer/Lyrics/Composer: Satinder Sartaaj
Music: Beat Minister
Mix & Mastered By Sameer Charegaonkar
Label: Saga Music
Description
Ishqia Pareshanian Lyrics by Satinder Sartaaj is latest punjabi song with music given by Beat Minister and Ishqia Pareshanian song lyrics are written by Satinder Sartaaj new punjabi song.
More Song Lyrics
Ishqia Pareshanian Song Lyrics in English
Ishqia pareshanian vi khoob ne
Ishqia pareshanian vi khoob ne
Hosh vich nadaaniyan vi khoob ne
Ishqiya pareshaniyan vi khoob ne
Ishqiya pareshaniyan vi khoob ne
Jaan bhujh nadaaniyan vi khoob ne haaye
Ishqia pareshanian vi khoob ne
Hunn udasi chon vi mil janda sukoon
Hunn udasi chon vi mil janda sukoon haaye
Dil diyan veeraniyan vi khoob ne
Dil diyan veeraniyan vi khoob ne
Hosh vich nadaaniyan vi khoob ne haaye
Ishqiya pareshaniyan vi khoob ne
Aap apne naal hi kariye fareb
Uff beimaniyan vi khoob ne
Jaan bhujh nadaaniyan vi khoob ne haaye
Ishqia pareshanian vi khoob ne
Haan..
Haan mohobbat kaafi dendi gham magar
Haan mohobbat kaafi dendi gham magar
Haan mohobbat kaafi dendi gham magar haaye
Dekh meharbaniyan vi khoob ne
Hosh vich nadaaniyan vi khoob ne haaye
Ishqiya pareshaniyan vi khoob ne
Aashiqi vich lutf beshumar ne
Aashiqi vich lutf beshumar ne haaye
Yaar par kurbaniyan vi khoob ne
Yaar par kurbaniyan vi khoob ne
Kujh gallan beshak ni hoiyan pooriyan
Kujh gallan beshak ni hoiyan pooriyan haaye
Dekh par ailaniyan vi khoob ne
Hosh vich nadaaniyan vi khoob ne, khoob ne
Ishqiya pareshaniyan vi khoob ne
Read Also - Ikko Mikke by Satinder Sartaaj
Ishqia Pareshanian Song Lyrics in Punjabi
ਇਸ਼ਕਿਆ ਪਰੇਸ਼ਾਨੀਆਂ ਵੀ ਖੂਬ ਨੇ
ਇਸ਼ਕਿਆ ਪਰੇਸ਼ਾਨੀਆਂ ਵੀ ਖੂਬ ਨੇ
ਹੋਸ਼ ਵਿਚ ਨਾਦਾਨੀਆ ਵੀ ਖੂਬ ਨੇ
ਇਸ਼ਕਿਆ ਪਰੇਸ਼ਾਨੀਆਂ ਵੀ ਖੂਬ ਨੇ
ਇਸ਼ਕਿਆ ਪਰੇਸ਼ਾਨੀਆਂ ਵੀ ਖੂਬ ਨੇ
ਜਾਨ ਬੁਝ ਨਾਦਾਨੀਅਨ ਵੀ ਖੂਬ ਨੇ ਹਾਏ
ਇਸ਼ਕਿਆ ਪਰੇਸ਼ਾਨੀਆਂ ਵੀ ਖੂਬ ਨੇ
ਹੁਣ ਉਦਾਸੀ ਚੋ ਵੀ ਮਿਲ ਜਾਦਾ ਸੁਕੂਨ
ਹੁਣ ਉਦਾਸੀ ਚੋ ਵੀ ਮਿਲ ਜਾਦਾ ਸੁਕੂਨ
ਦਿਲ ਦੀਆ ਵੀਰਾਨੀਆਂ ਵੀ ਖੂਬ ਨੇ
ਦਿਲ ਦੀਆ ਵੀਰਾਨੀਆਂ ਵੀ ਖੂਬ ਨੇ
ਹੋਸ਼ ਵਿਚ ਨਾਦਾਨੀਆ ਵੀ ਖੂਬ ਨੇ ਹਾਏ
ਇਸ਼ਕਿਆ ਪਰੇਸ਼ਾਨੀਆਂ ਵੀ ਖੂਬ ਨੇ
ਆਪ ਅਪਣੇ ਨਾਲ ਹੀ ਕਰੇ ਫਰੇਬ
ਉਫ ਬੇਇਮਾਨੀਆ ਵੀ ਖੂਬ ਨੇ
ਜਾਨ ਬੁਝ ਨਦਾਨੀਅਨ ਵੀ ਖੂਬ ਨੇ ਹਾਏ
ਇਸ਼ਕਿਆ ਪਰੇਸ਼ਾਨੀਆਂ ਵੀ ਖੂਬ ਨੇ
ਹਾਂ ..
ਹਾਂ ਮੋਹੋਬਤ ਕਾਫੀ ਦਿੰਦੀ ਗਮ ਮਗਰ
ਹਾਂ ਮੋਹੋਬਤ ਕਾਫੀ ਦਿੰਦੀ ਗਮ ਮਗਰ
ਹਾਂ ਮੋਹੋਬਤ ਕਾਫੀ ਦਿੰਦੀ ਗਮ ਮਗਰ
ਦੇਖ ਮੇਹਰਬਾਨੀਆ ਵੀ ਖੂਬ ਨੇ
ਹੋਸ਼ ਵੀਚ ਨਾਦਾਨੀਆ ਵੀ ਖੂਬ ਨੇ ਹਾਏ
ਇਸ਼ਕਿਆ ਪਰੇਸ਼ਾਨੀਆਂ ਵੀ ਖੂਬ ਨੇ
ਆਸ਼ਿਕੀ ਵਿਚ ਲੂਟਤ ਬੇਸ਼ੁਮਾਰ ਨੇ
ਆਸ਼ਿਕੀ ਵਿਚ ਲੂਟਤ ਬੇਸ਼ੁਮਾਰ ਨੇ ਹਾਏ
ਯਾਰ ਪਰ ਕੁਰਬਾਨੀਆ ਵੀ ਖੂਬ ਨੇ
ਯਾਰ ਪਰ ਕੁਰਬਾਨੀਆ ਵੀ ਖੂਬ ਨੇ
ਕੁਝ ਗਲਾ ਬੇਸ਼ਕ ਨਹੀ ਹੋਈਆ ਪੁਰੀਆ
ਕੁਝ ਗਲਾ ਬੇਸ਼ਕ ਨਹੀ ਹੋਈਆ ਪੁਰੀਆ ਹਾਏ
ਦੇਖ ਪਰ ਏਲਾਨੀਆ ਵੀ ਖੂਬ ਨੇ
ਹੋਸ਼ ਵਿਚ ਨਾਦਾਨੀਆ ਵੀ ਖੂਬ ਨੇ, ਖੂਬ ਨੇ
ਇਸ਼ਕਿਆ ਪਰੇਸ਼ਾਨੀਆਂ ਵੀ ਖੂਬ ਨੇ
ਇਸ਼ਕਿਆ ਪਰੇਸ਼ਾਨੀਆਂ ਵੀ ਖੂਬ ਨੇ
ਹੋਸ਼ ਵਿਚ ਨਾਦਾਨੀਆ ਵੀ ਖੂਬ ਨੇ
ਇਸ਼ਕਿਆ ਪਰੇਸ਼ਾਨੀਆਂ ਵੀ ਖੂਬ ਨੇ
ਇਸ਼ਕਿਆ ਪਰੇਸ਼ਾਨੀਆਂ ਵੀ ਖੂਬ ਨੇ
ਜਾਨ ਬੁਝ ਨਾਦਾਨੀਅਨ ਵੀ ਖੂਬ ਨੇ ਹਾਏ
ਇਸ਼ਕਿਆ ਪਰੇਸ਼ਾਨੀਆਂ ਵੀ ਖੂਬ ਨੇ
ਹੁਣ ਉਦਾਸੀ ਚੋ ਵੀ ਮਿਲ ਜਾਦਾ ਸੁਕੂਨ
ਹੁਣ ਉਦਾਸੀ ਚੋ ਵੀ ਮਿਲ ਜਾਦਾ ਸੁਕੂਨ
ਦਿਲ ਦੀਆ ਵੀਰਾਨੀਆਂ ਵੀ ਖੂਬ ਨੇ
ਦਿਲ ਦੀਆ ਵੀਰਾਨੀਆਂ ਵੀ ਖੂਬ ਨੇ
ਹੋਸ਼ ਵਿਚ ਨਾਦਾਨੀਆ ਵੀ ਖੂਬ ਨੇ ਹਾਏ
ਇਸ਼ਕਿਆ ਪਰੇਸ਼ਾਨੀਆਂ ਵੀ ਖੂਬ ਨੇ
ਆਪ ਅਪਣੇ ਨਾਲ ਹੀ ਕਰੇ ਫਰੇਬ
ਉਫ ਬੇਇਮਾਨੀਆ ਵੀ ਖੂਬ ਨੇ
ਜਾਨ ਬੁਝ ਨਦਾਨੀਅਨ ਵੀ ਖੂਬ ਨੇ ਹਾਏ
ਇਸ਼ਕਿਆ ਪਰੇਸ਼ਾਨੀਆਂ ਵੀ ਖੂਬ ਨੇ
ਹਾਂ ..
ਹਾਂ ਮੋਹੋਬਤ ਕਾਫੀ ਦਿੰਦੀ ਗਮ ਮਗਰ
ਹਾਂ ਮੋਹੋਬਤ ਕਾਫੀ ਦਿੰਦੀ ਗਮ ਮਗਰ
ਹਾਂ ਮੋਹੋਬਤ ਕਾਫੀ ਦਿੰਦੀ ਗਮ ਮਗਰ
ਦੇਖ ਮੇਹਰਬਾਨੀਆ ਵੀ ਖੂਬ ਨੇ
ਹੋਸ਼ ਵੀਚ ਨਾਦਾਨੀਆ ਵੀ ਖੂਬ ਨੇ ਹਾਏ
ਇਸ਼ਕਿਆ ਪਰੇਸ਼ਾਨੀਆਂ ਵੀ ਖੂਬ ਨੇ
ਆਸ਼ਿਕੀ ਵਿਚ ਲੂਟਤ ਬੇਸ਼ੁਮਾਰ ਨੇ
ਆਸ਼ਿਕੀ ਵਿਚ ਲੂਟਤ ਬੇਸ਼ੁਮਾਰ ਨੇ ਹਾਏ
ਯਾਰ ਪਰ ਕੁਰਬਾਨੀਆ ਵੀ ਖੂਬ ਨੇ
ਯਾਰ ਪਰ ਕੁਰਬਾਨੀਆ ਵੀ ਖੂਬ ਨੇ
ਕੁਝ ਗਲਾ ਬੇਸ਼ਕ ਨਹੀ ਹੋਈਆ ਪੁਰੀਆ
ਕੁਝ ਗਲਾ ਬੇਸ਼ਕ ਨਹੀ ਹੋਈਆ ਪੁਰੀਆ ਹਾਏ
ਦੇਖ ਪਰ ਏਲਾਨੀਆ ਵੀ ਖੂਬ ਨੇ
ਹੋਸ਼ ਵਿਚ ਨਾਦਾਨੀਆ ਵੀ ਖੂਬ ਨੇ, ਖੂਬ ਨੇ
ਇਸ਼ਕਿਆ ਪਰੇਸ਼ਾਨੀਆਂ ਵੀ ਖੂਬ ਨੇ
Preview Song Lyrics
Tags:-
satinder sartaj new song, Satinder Sartaj ikko mikke, ikko mikke new song, new Punjabi song, satinder sartaj all song, new Punjabi movie song, Punjabi sad song, ishqiya pareshania new song.