JIGRA by Varinder Brar - Song lyrics in Punjabi
Song Credits
Song: Jigra
Singer/Lyrics: Varinder Brar
Music: Gill Saab
Video: Sukh Sanghera, 10+ Creations
Label: Varinder Brar Music
Description
Jigra Lyrics by Varinder Brar is the latest Punjabi song with music given by Gill Saab and Jigra Song lyrics are written by Varinder Brar while a video is directed by Sukh Sanghera.
More Song Lyrics
Jigra Song Lyrics in English
Oh Sakht Bande Naal Pyaar Pa Leya Tu
Lohe naal Ave mattha la leya tu
Tera ki Ae jaana soch ghar apne da
Ave Zindagi jiyondi mout paal baithi Aa
turno bande Aa Mere naal Darde
ni Ae ta tera Jigra ni jedi naal baithi Ae
turno bande Aa Mere naal Darde
ni Ae ta tera Jigra ni jedi naal baithi Ae
O jede raaste de naal Aaj tur tu Payi Ae
tainu labne ni rang Bus kaala he miluga
O full laal Gulaab tetho door ho jaane ni
Lira jhad k dekhegi hathiyar he miluga
O thodi gaddia te laggi zero crime tag
tu range raula aali vich maar chaal baithi ae
Turno gaddia te laggi Zero crime tag
tu range raula Aali vich maar chaal baithi Ae
turno bande Aa mere Naal darde
Ni Ae ta tera jigra ni jedi naal baithi Ae
turne bande Aa mere naal darde
ni Ae ta tera jigra ni jedi naal baithi ae
O Pyaar da pata ni log denge ya nahi
Ik gal di gurranty nivi paa k rakhange
vich car de baithi nu sab denge salaam
Bahar niklegi daria vicha K rakhange
tainu haje ni andaja pata Odo he laguga
kithe pyaar wali paudi ni tu chaad baithi Ae
Turno bande Aa mere Naal darde
Ni Ae ta tera jigra ni jedi naal baithi ae
turno bande Aa mera Naal Darde ni
Ae ta tera jigra ni je tera jigra ni jedi
O jithe jaake khadugi line Otho chalugi ni
ik kehne utte te saare tere tere Kamm Honge
Dukh Tere Wal kite kade aun ni dinde
tere Aase paase eho jehe chamm honge
raani kehnde hune kude ghare rehn wali nu
tainu kehnge varinder di dhaal baithi Ae
turno bande Aa mere naal darde
ni Ae ta tera jigra ni jedi naal baithi Ae
turno bande aa mera naal darde ni
Ae ta tera jigra ni je tera jigra ni jedi
tainu dekh k lok ikko gal kehnge
k o jatt di shaan baithi Ae
kalam rehndi jidi gusse naal bhari ae
Ohi varinder brar di jaan baithi Ae
Read Also - Sheikh by Karan Aujla
Jigra Song Lyrics in Punjabi
ਓ ਸਖਤ ਬੰਦੇ ਨਾਲ ਪਿਆਰ ਲਿਆ ਤੂ
ਲੋਹੇ ਨਾਲ ਐਵੇ ਮਥਾ ਲਾ ਲਿਆ ਤੁ
ਤੇਰਾ ਕੀ ਏ ਜਾਨਾ ਸੋਚ ਘਰ ਅਪਨੇ ਦਾ
ਐਵੇ ਜ਼ਿੰਦਾਗੀ ਜੀਓਂਨੀ ਮੋਤ ਪਾਲ ਬੈਠੀ ਆ
ਤੁਰਨੋ ਬੰਦੇ ਆ
ਨੀ ਏ ਤਾ ਤੇਰਾ ਜਿਗਰਾ ਨੀ ਜੇੜੀ ਨਾਲ ਬੈਠੀ ਏ
ਟੁਰਨੋ ਬੰਦੇ ਆ
ਨੀ ਏ ਤਾ ਤੇਰਾ ਜਿਗਰਾ ਨੀ ਜੇੜੀ ਨਾਲ ਬੈਠੀ ਏ
ਹੇ ਜੇੜੇ ਰਸਤੇ ਦੇ ਨੇ ਅੱਜ ਤੂਰ ਤੂ ਪੇਈ ਏ
ਤੈਨੂ ਲਬਨੇ ਨੀ ਰੰਗ ਬੱਸ ਕਾਲਾ ਹੀ ਮਿਲੂਗਾ
ਓ ਫੁਲ ਲਾਲ ਗੁਲਾਬ ਤੇਥੋ ਦੂਰ ਹੋ ਜਾਣੇ ਨੀ
ਲੀੜਾ ਝਾੜ ਕੇ ਵੇਖੇਗੀ ਹਥਿਆਰ ਹੀ ਮਿਲੂਗਾ
ਓ ਥੋਡੀ ਗੱਡੀਆ ਤੇ ਲਗੀ ਜ਼ੀਰੋ ਕਰਾਈਮ ਟੈਗ
ਤੁ ਰੇਂਜ ਰੋਲੇ ਆਲੀ ਵਿਚ ਮਾਰ ਛਾਲ ਬੈਠੀ ਏ
ਓ ਥੋਡੀ ਗੱਡੀਆ ਤੇ ਲਗੀ ਜ਼ੀਰੋ ਕਰਾਈਮ ਟੈਗ
ਤੁ ਰੇਂਜ ਰੋਲੇ ਆਲੀ ਵਿਚ ਮਾਰ ਛਾਲ ਬੈਠੀ ਏ
ਤੁਰਨੋ ਬੰਦੇ ਆ
ਨੀ ਏ ਤਾ ਤੇਰਾ ਜਿਗਰਾ ਨੀ ਜੇੜੀ ਨਾਲ ਬੈਠੀ ਏ
ਟੁਰਨੋ ਬੰਦੇ ਆ
ਨੀ ਏ ਤਾ ਤੇਰਾ ਜਿਗਰਾ ਨੀ ਜੇੜੀ ਨਾਲ ਬੈਠੀ ਏ
ਹੇ ਪਿਆਰ ਦਾ ਪੱਤਾ ਨੀ ਲੋਗ ਦੇਂਣਗੇ ਯਾ ਨਹੀਂ
ਇਕ ਗਲ ਦੀ ਗਰੰਟੀ ਨੀਵੀ ਪਾ ਕੇ ਰਖਣਗੇ
ਵੀਚ ਕਾਰ ਦੇ ਬੈਠੀ ਨੂ ਸਬ ਦੇਣਗੇ ਸਲਾਮ
ਬਹਾਰ ਨਿਕਲੇਗੀ ਦਰੀਆ ਵੀਛਾ ਕੇ ਰਖਣਗੇ
ਤੈਨੂ ਹਜੇ ਨੀ ਅਤੇ ਅੰਦਾਜਾ ਪਤਾ ਓਦੋ ਹੀ ਲਗੂਗਾ
ਕਿਥੇ ਪਿਆਰ ਵਾਲੀ ਪਉੜੀ ਨੀ ਤੂ ਚੜ ਬੈਠੀ ਐ
ਤੁਰਨੋ ਬੰਦੇ ਆ
ਨੀ ਏ ਤਾ ਤੇਰਾ ਜਿਗਰਾ ਨੀ ਜੇੜੀ ਨਾਲ ਬੈਠੀ ਏ
ਟੁਰਨੋ ਬੰਦੇ ਆ
ਨੀ ਏ ਤਾ ਤੇਰਾ ਜਿਗਰਾ ਨੀ ਜੇੜੀ ਨਾਲ ਬੈਠੀ ਏ
ਓ ਜੀਥੇ ਜਾਕੇ ਖੜੁਗੀ ਲਾਈਨ ਓਥੋ ਚਲੁਗੀ ਨੀ
ਇਕ ਕਹਿਣੇ ਉਤੇ ਸਾਰੇ ਤੇਰੇ ਤੇਰੇ ਕੰਮ ਹੋਣਗੇ
ਦੁਖ ਤੇਰੇ ਵਲ ਕੀਤੇ ਕਦੇ ਨੀ ਦਿਂਦੇ
ਤੇਰੇ ਆਸੇ ਪੈਸੇ ਏਹੋ ਜੇਹੇ ਚਮ ਹੋਂਣਗੇ
ਰਾਣੀ ਕਹਿਦੇ ਹੁਦੇ ਕੁੜੇ ਘਰੇ ਰਹਿਣ ਵਾਲੀ ਨੁ
ਤੈਨੁ ਕਹਿਣਗੇ ਵਰਿਦਰ ਦੀ ਡਾਲ ਖੜੀ ਏ
ਤੁਰਨੋ ਬੰਦੇ ਆ
ਨੀ ਏ ਤਾ ਤੇਰਾ ਜਿਗਰਾ ਨੀ ਜੇੜੀ ਨਾਲ ਬੈਠੀ ਏ
ਟੁਰਨੋ ਬੰਦੇ ਆ
ਨੀ ਏ ਤਾ ਤੇਰਾ ਜਿਗਰਾ ਨੀ ਜੇੜੀ ਨਾਲ ਬੈਠੀ ਏ
ਤੈਨੂ ਦੇਖ ਕੇ ਲੋਕ ਇਕੋ ਗਲ ਕੇਹਣਗੇ
ਕੇ ਓ ਜੱਟ ਦੀ ਸ਼ਾਨ ਬੈਠੀ ਏ
ਕਲਮ ਰਿਹਂਦੀ ਜਿਦੀ ਗੁਸੈ ਨਾਲ ਭਰੀ ਐ
ਓਹੀ ਵਰਿੰਦਰ ਬਰਾੜ ਦੀ ਜਾਨ ਬੈਠੀ ਏ
ਲੋਹੇ ਨਾਲ ਐਵੇ ਮਥਾ ਲਾ ਲਿਆ ਤੁ
ਤੇਰਾ ਕੀ ਏ ਜਾਨਾ ਸੋਚ ਘਰ ਅਪਨੇ ਦਾ
ਐਵੇ ਜ਼ਿੰਦਾਗੀ ਜੀਓਂਨੀ ਮੋਤ ਪਾਲ ਬੈਠੀ ਆ
ਤੁਰਨੋ ਬੰਦੇ ਆ
ਨੀ ਏ ਤਾ ਤੇਰਾ ਜਿਗਰਾ ਨੀ ਜੇੜੀ ਨਾਲ ਬੈਠੀ ਏ
ਟੁਰਨੋ ਬੰਦੇ ਆ
ਨੀ ਏ ਤਾ ਤੇਰਾ ਜਿਗਰਾ ਨੀ ਜੇੜੀ ਨਾਲ ਬੈਠੀ ਏ
ਹੇ ਜੇੜੇ ਰਸਤੇ ਦੇ ਨੇ ਅੱਜ ਤੂਰ ਤੂ ਪੇਈ ਏ
ਤੈਨੂ ਲਬਨੇ ਨੀ ਰੰਗ ਬੱਸ ਕਾਲਾ ਹੀ ਮਿਲੂਗਾ
ਓ ਫੁਲ ਲਾਲ ਗੁਲਾਬ ਤੇਥੋ ਦੂਰ ਹੋ ਜਾਣੇ ਨੀ
ਲੀੜਾ ਝਾੜ ਕੇ ਵੇਖੇਗੀ ਹਥਿਆਰ ਹੀ ਮਿਲੂਗਾ
ਓ ਥੋਡੀ ਗੱਡੀਆ ਤੇ ਲਗੀ ਜ਼ੀਰੋ ਕਰਾਈਮ ਟੈਗ
ਤੁ ਰੇਂਜ ਰੋਲੇ ਆਲੀ ਵਿਚ ਮਾਰ ਛਾਲ ਬੈਠੀ ਏ
ਓ ਥੋਡੀ ਗੱਡੀਆ ਤੇ ਲਗੀ ਜ਼ੀਰੋ ਕਰਾਈਮ ਟੈਗ
ਤੁ ਰੇਂਜ ਰੋਲੇ ਆਲੀ ਵਿਚ ਮਾਰ ਛਾਲ ਬੈਠੀ ਏ
ਤੁਰਨੋ ਬੰਦੇ ਆ
ਨੀ ਏ ਤਾ ਤੇਰਾ ਜਿਗਰਾ ਨੀ ਜੇੜੀ ਨਾਲ ਬੈਠੀ ਏ
ਟੁਰਨੋ ਬੰਦੇ ਆ
ਨੀ ਏ ਤਾ ਤੇਰਾ ਜਿਗਰਾ ਨੀ ਜੇੜੀ ਨਾਲ ਬੈਠੀ ਏ
ਹੇ ਪਿਆਰ ਦਾ ਪੱਤਾ ਨੀ ਲੋਗ ਦੇਂਣਗੇ ਯਾ ਨਹੀਂ
ਇਕ ਗਲ ਦੀ ਗਰੰਟੀ ਨੀਵੀ ਪਾ ਕੇ ਰਖਣਗੇ
ਵੀਚ ਕਾਰ ਦੇ ਬੈਠੀ ਨੂ ਸਬ ਦੇਣਗੇ ਸਲਾਮ
ਬਹਾਰ ਨਿਕਲੇਗੀ ਦਰੀਆ ਵੀਛਾ ਕੇ ਰਖਣਗੇ
ਤੈਨੂ ਹਜੇ ਨੀ ਅਤੇ ਅੰਦਾਜਾ ਪਤਾ ਓਦੋ ਹੀ ਲਗੂਗਾ
ਕਿਥੇ ਪਿਆਰ ਵਾਲੀ ਪਉੜੀ ਨੀ ਤੂ ਚੜ ਬੈਠੀ ਐ
ਤੁਰਨੋ ਬੰਦੇ ਆ
ਨੀ ਏ ਤਾ ਤੇਰਾ ਜਿਗਰਾ ਨੀ ਜੇੜੀ ਨਾਲ ਬੈਠੀ ਏ
ਟੁਰਨੋ ਬੰਦੇ ਆ
ਨੀ ਏ ਤਾ ਤੇਰਾ ਜਿਗਰਾ ਨੀ ਜੇੜੀ ਨਾਲ ਬੈਠੀ ਏ
ਓ ਜੀਥੇ ਜਾਕੇ ਖੜੁਗੀ ਲਾਈਨ ਓਥੋ ਚਲੁਗੀ ਨੀ
ਇਕ ਕਹਿਣੇ ਉਤੇ ਸਾਰੇ ਤੇਰੇ ਤੇਰੇ ਕੰਮ ਹੋਣਗੇ
ਦੁਖ ਤੇਰੇ ਵਲ ਕੀਤੇ ਕਦੇ ਨੀ ਦਿਂਦੇ
ਤੇਰੇ ਆਸੇ ਪੈਸੇ ਏਹੋ ਜੇਹੇ ਚਮ ਹੋਂਣਗੇ
ਰਾਣੀ ਕਹਿਦੇ ਹੁਦੇ ਕੁੜੇ ਘਰੇ ਰਹਿਣ ਵਾਲੀ ਨੁ
ਤੈਨੁ ਕਹਿਣਗੇ ਵਰਿਦਰ ਦੀ ਡਾਲ ਖੜੀ ਏ
ਤੁਰਨੋ ਬੰਦੇ ਆ
ਨੀ ਏ ਤਾ ਤੇਰਾ ਜਿਗਰਾ ਨੀ ਜੇੜੀ ਨਾਲ ਬੈਠੀ ਏ
ਟੁਰਨੋ ਬੰਦੇ ਆ
ਨੀ ਏ ਤਾ ਤੇਰਾ ਜਿਗਰਾ ਨੀ ਜੇੜੀ ਨਾਲ ਬੈਠੀ ਏ
ਤੈਨੂ ਦੇਖ ਕੇ ਲੋਕ ਇਕੋ ਗਲ ਕੇਹਣਗੇ
ਕੇ ਓ ਜੱਟ ਦੀ ਸ਼ਾਨ ਬੈਠੀ ਏ
ਕਲਮ ਰਿਹਂਦੀ ਜਿਦੀ ਗੁਸੈ ਨਾਲ ਭਰੀ ਐ
ਓਹੀ ਵਰਿੰਦਰ ਬਰਾੜ ਦੀ ਜਾਨ ਬੈਠੀ ਏ
Preview Song Lyrics
Tags:-
latest Punjabi songs, New Punjabi songs, Jigra new song, jigra varinder brar new song, varinder brar new song.