Some Dreams by Jatinder Dhiman - Song Lyrics in Punjabi
Song Credits
Title: Some Dreams
Singer: Jatinder Dhiman
Lyrics: Harwinder Chahal
Music: Ranjha yaar
Video: Ballie Singh
Assistant Director: Vuvraj Thind, Harjaspreet Singh
Description
Some Dreams Lyrics by Jatinder Dhiman is the latest Punjabi song with music given by Ranjha Yaar and Some Dreams song lyrics are written by Harwinder Chahal while a video is directed by Harjaspreet Singh.
More Song Lyrics
Some Dreams Song Lyrics in English
Tu Pair Madak Naal Rakh Zara Haal JoBan De Din Tere Ni
Na Inne Chete Lag Umre Kuch Khaab adhure mere Ni
Sajna naal kol nibhone ni maa paya de chaa pugane ni
Har than te naa, likwone ni dharti utte okere ni
Na Inne Chete Lag Umre Kuch Khaab adhure mere Ni
Na Inne Chete Lag Umre Kuch Khaab adhure..
Hun soun na dende raatan nu mai sapne vadde le baitha
thohdde naal yaari louni hai
chan tariyan nu vi kah baitha tariyan nu vi kah baitha
Zindgi de rang tamshe ni mai khud ke hasne hase ni
meri jit diya sahnaiya de mainu sunde naad chofere
Na Inne Chete Lag Umre Kuch Khaab adhure mere Ni
Na Inne Chete Lag Umre Kuch Khaab adhure..
kuchh dete kuchh baki rahnde dene imtaan ni
Meri shorat wala chan chamkuga kade asman ni
Tere tumbi ale jitendar di ban jan de pahchan ni
duniya de vich naam kamauna apna de vich maan ni
Rakhde himat harvind rajo ohna kado hanju kere ni
Na Inne Chete Lag Umre Kuch Khaab adhure mere Ni
Na Inne Chete Lag Umre Kuch Khaab adhure..
Read Also - Mind Games by Vicky-Karan Aujla
Some Dreams Song Lyrics in Punjabi
ਤੂ ਪੈਰ ਮੜਕ ਨਾਲ ਰੱਖ ਜ਼ਰਾ ਹਾਲੇ ਜੋਬਨ ਦੇ ਦਿਨ ਨੀ
ਨਾ ਇੰਨੇ ਚੇਤੇ ਲਗ ਉਮਰੇ ਕੁਝ ਖਾਬ ਅੱਧੁਰੇ ਮੇਰੇ ਨੀ
ਸਜਨਾ ਨਾਲ ਕੋਲ ਨਿਬੋਣੇ ਨੀ ਮਾਂ ਪੇਆ ਦੇ ਚਾ ਪੂਗਾਨੇ ਨੀ
ਹਰ ਥਾਂ ਤੇ ਨਾਂ, ਲਿਖਵੋਣੇ ਨੀ ਧਰਤੀ ਉਤੇ ਓਕੇਰੇ ਨੀ
ਨਾ ਇੰਨੇ ਚੇਤੇ ਲਗ ਉਮਰੇ ਕੁਝ ਖਾਬ ਅੱਧੁਰੇ ਮੇਰੇ ਨੀ
ਨਾ ਇੰਨੇ ਚੇਤੇ ਲਗ ਉਮਰੇ ਕੁਝ ਖਾਬ ਅਧੁਰੇ ।।
ਹੂਨ ਸੋਣ ਨਾ ਦੇਂਦੇ ਰਾਤਾ ਨੂ ਮੈ ਸੁਪਨੇ ਵਡੇ ਲੇ ਬੈਠਾ
ਥੋਡੇ ਨਾਲ ਯਾਰੀ ਲੌਨੀ ਹੈ
ਚੰਨ ਤਾਰੇਆ ਨੂ ਵਿ ਕਹਿ ਬੈਠਾ ਤਾਰੀਆ ਨੂ ਵਿ ਕਹਿ ਬੈਠਾ
ਜਿੰਦਗੀ ਰੰਗ ਤਮਾਸ਼ੇ ਨੀ ਮੈ ਖੁਲ ਦੇ ਹਸਨੇ ਹਾਸੇ ਨੀ
ਮੇਰੀ ਜੀਤ ਦੀਆ ਸ਼ਹਣਿਆ ਦੇ ਮੈਂਨੂੰ ਸੁਣਦੇ ਨਾਦ ਚੁਫੇਰੇ
ਨਾ ਇੰਨੇ ਚੇਤੇ ਲਗ ਉਮਰੇ ਕੁਝ ਖਾਬ ਅੱਧੁਰੇ ਮੇਰੇ ਨੀ
ਨਾ ਇੰਨੇ ਚੇਤੇ ਲਗ ਉਮਰੇ ਕੁਝ ਖਾਬ ਅਧੁਰੇ ।।
ਕੁਛ ਦਿਤੇ ਕੁਛ ਬਾਕੀ ਰਹਿਦੇ ਦਿਤੇ ਇਮਤਿਹਾਨ ਨੀ
ਮੇਰੀ ਸੁਰਤ ਵਾਲੇ ਚੋ ਚਮਕੁਗਾ ਕਦੇ ਅਸਮਾਨ ਨੀ
ਤੇਰੀ ਤੁੰਬੀ ਆਲੇ ਜਿਤੇਂਦਰ ਦੀ ਬਨ ਜਾਨ ਦੇ ਪਹਿਚਾਨ ਨੀ
ਦੁਨੀਆ ਦਿ ਵਿਚ ਨਾਮ ਕਮਾਉਨਾ ਅਪਨਾ ਦੇਵਵਿਚ ਮਾਨ ਨੀ
ਰੱਖਦੇ ਹਿਮਤ ਹਰਵਿੰਦ ਰਾਜੋ ਓਹਨਾ ਕਦੋ ਹੰਜੂ ਕੇਰੇ ਨੀ

Preview Song Lyrics
Tags:-
some dream new song, new Punjabi songs, latest Punjabi songs, some dream by jatinder dhiman new song.