Birthday Gift Lyrics - Sharry Mann- Song For Lyrics

Birthday Gift Lyrics - Sharry Mann-  Song For Lyrics

Birthday Gift by Sharry Mann & Mistabaaz 

amp

Song Credits

Singer - Sharry Mann 
Lyrics - Kaptaan
Music - Mistabaaz
Mix & Mastered - Sameer Charegaonkar
Video - JLos Pro
Director - Jashan Nanarh

Description

Birthday Gift Lyrics by Sharry Mann is the latest Punjabi song with music is given by Mistabaaz and Birthday Gift song lyrics are written by Kaptaan while a video is directed by Jashan Nanarh.

More Song Lyrics

Birthday Gift Song Lyrics in English

Mera tussi vi baahla karde oh
Sambh rakheya main dil vich main thonu
Kehndi uth khade ho sonh meri ae
12 vajje karun wish thonu

Ik phull dene aan gulaab’an de
Ik phull dene aan gulaab’an de
Sochi na aidan hi saarugi

Kehndi birthday te ki gift karaan
Main keha peti dede daaru di
Kehndi birthday te ki gift karaan
Main keha peti dede daaru di
Birthday te ki gift karaan
Main keha peti dede daaru di

Ho assi bukkeya bukke ki karne

Mistabaaz

Kehndi kalli kalli saheli nu
Haaye invitaion pata main
Panj taare aale hotel vich
Ik room vi book karata main

Kehndi kalli kalli saheli nu
Haaye invitaion pata main
Panj taare aale hotel vich
Ik room vi book karata main

Laike naal aauga yaaran nu
Laike naal aauga yaaran nu
Te mandeer ta khapp khalarugi

Kehndi birthday te ki gift karaan
Main keha peti dede daaru di
Kehndi birthday te ki gift karaan
Main keha peti dede daaru di
Birthday te ki gift karaan
Main keha peti dede daaru di

Ho assi bukkeya bukke ki karne
Jidde supple’ nikle yaaran di
Ohde puchh na ki ki karde aan
Angrezi maare fukkran nu
Peeke English gussa kad’de aa

Jidde supple’ nikle yaaran di
Ohde puchh na ki ki karde aan
Angrezi maare fukkran nu
Peeke English gussa kad’de aa

Tiktok aali video lagda
Chand nava koyi chaadgi

Kehndi birthday te ki gift karaan
Main keha peti dede daaru di
Kehndi birthday te ki gift karaan
Main keha peti dede daaru di
Birthday te ki gift karaan
Main keha peti dede daaru di

Ho assi bukkeya bukke ki karne
Kehndi hassde lagde cute bade
Jad dimple painde gallan vich
Bada desi puna jeha hunda ae
Maan ji thoddiyan gallan ch

Kehndi hassde lagde cute bade
Jad dimple painde gallan vich
Bada desi puna jeha hunda ae
Maan ji thoddiyan gallan ch

Kaptaan Bathinde aale ton
Kaptaan Bathinde aale ton
Jaan vi hass ke varugi

Kehndi birthday te ki gift karaan
Main keha peti dede daaru di
Kehndi birthday te ki gift karaan
Main keha peti dede daaru di
Birthday te ki gift karaan
Main keha peti dede daaru di

Ho assi bukkeya bukke ki karne

Birthday Gift Song Lyrics in Punjabi

ਮੇਰਾ ਤੁਸੀ ਵੀ ਬਾਹਲਾ ਕਰਦੇ ਓ
ਸਾਂਭ ਰਖਿਆ ਮੈ ਦਿਲ ਵਿਚ ਮੈ ਥੌਨੁ॥
ਕਹਿਦੇ ਉਠ ਖੜੇ ਹੋ ਸੋਹ ਮੇਰੀ ਏ
12 ਵਜੇ ਕਰੁ ਵਿਸ਼ ਥੋਨੂੰ

ਇਕ ਫੁੱਲ ਦੇਣੇ ਆ ਗੁਲਾਬਾ ਦੇ
ਇਕ ਫੁੱਲ ਦੇਣੇ ਆ ਗੁਲਾਬਾ ਦੇ
ਸੋਚੀ ਨਾ ਏਦਾ ਹੀ ਸਰੁਗੀ

ਕਿਹਦੀ ਬਰਥਡੇ ਤੇ ਕੀ ਗਿਫਟ ਕਰਾਂ
ਮੈ ਕੇਹਾ ਪੇਟੀ ਦੇਦੇ ਦਾਰੂ ਦੀ
ਕਿਹਦੀ ਬਰਥਡੇ ਤੇ ਕੀ ਗਿਫਟ ਕਰਾਂ
ਮੈ ਕੇਹਾ ਪੇਟੀ ਦੇਦੇ ਦਾਰੂ ਦੀ
ਬਰਥਡੇ ਤੇ ਕੀ ਗਿਫਟ ਕਰਾਂ
ਮੈ ਕੇਹਾ ਪੇਟੀ ਦੇਦੇ ਦਾਰੂ ਦੀ

ਹੋ ਅਸੀ ਬੁਕੀਆ ਬੁੱਕੇ ਕੀ ਕਰਨੇ

ਮਿਸਟਰਬਾਜ਼

ਕੇਹਂਦੀ ਕੱਲੀ ਕੱਲੀ ਸਹੇਲੀ ਨੁ
ਹਾਏ ਇਨਵੀਟੇਸ਼ਨ ਪਾਤਾ ਮੈ
ਪੰਜ ਤਾਰੇ ਆਲੇ ਹੋਟਲ ਵਿਚ
ਇਕ ਰੁਮ ਵੀ ਬੁਕ ਕਰਾਤਾ ਮੈ

ਕੇਹਂਦੀ ਕੱਲੀ ਕੱਲੀ ਸਹੇਲੀ ਨੁ
ਹਾਏ ਇਨਵੀਟੇਸ਼ਨ ਪਾਤਾ ਮੈ
ਪੰਜ ਤਾਰੇ ਆਲੇ ਹੋਟਲ ਵਿਚ
ਇਕ ਰੁਮ ਵੀ ਬੁਕ ਕਰਾਤਾ ਮੈ

ਲੈਕੇ ਨਾਲ ਆਉਗਾ ਯਾਰਾ ਨੂ
ਲੈਕੇ ਨਾਲ ਆਉਗਾ ਯਾਰਾ ਨੂ
ਤੇ ਮੰਡੀਰ ਤਾ ਖੱਪ ਖਲਾਰੂਗੀ

ਕਿਹਦੀ ਬਰਥਡੇ ਤੇ ਕੀ ਗਿਫਟ ਕਰਾਂ
ਮੈ ਕੇਹਾ ਪੇਟੀ ਦੇਦੇ ਦਾਰੂ ਦੀ
ਕਿਹਦੀ ਬਰਥਡੇ ਤੇ ਕੀ ਗਿਫਟ ਕਰਾਂ
ਮੈ ਕੇਹਾ ਪੇਟੀ ਦੇਦੇ ਦਾਰੂ ਦੀ
ਬਰਥਡੇ ਤੇ ਕੀ ਗਿਫਟ ਕਰਾਂ
ਮੈ ਕੇਹਾ ਪੇਟੀ ਦੇਦੇ ਦਾਰੂ ਦੀ

ਹੋ ਅਸੀ ਬੁਕੀਆ ਬੁੱਕੇ ਕੀ ਕਰਨੇ
ਜਿਦਦੇ ਸਪਲੀ 'ਨਿਕਲੇ ਯਾਰਾਂ ਦੀ
ਓਹਦੇ ਪੂਛ ਨ ਕੀ ਕਰਦੇ ਆਂ
ਅਗਰੇਜੀ ਮਾਰੇ ਫੁਕਰਾ ਨੁ
ਪੀਕੇ ਇੰਗਲਿਸ਼ ਗੂਸਾ ਕਡਦੇ ਆ

ਜਿਦਦੇ ਸਪਲੀ 'ਨਿਕਲੇ ਯਾਰਾਂ ਦੀ
ਓਹਦੇ ਪੂਛ ਨ ਕੀ ਕਰਦੇ ਆਂ
ਅਗਰੇਜੀ ਮਾਰੇ ਫੁਕਰਾ ਨੁ
ਪੀਕੇ ਇੰਗਲਿਸ਼ ਗੂਸਾ ਕਡਦੇ ਆ

ਟਿਕਟੋਕ ਆਲੀ ਵਿਡਿਓ  ਲਗਦਾ
ਚੰਦ ਨਵਾ ਕੋਇ ਚੜੁਗੀ

ਕਿਹਦੀ ਬਰਥਡੇ ਤੇ ਕੀ ਗਿਫਟ ਕਰਾਂ
ਮੈ ਕੇਹਾ ਪੇਟੀ ਦੇਦੇ ਦਾਰੂ ਦੀ
ਕਿਹਦੀ ਬਰਥਡੇ ਤੇ ਕੀ ਗਿਫਟ ਕਰਾਂ
ਮੈ ਕੇਹਾ ਪੇਟੀ ਦੇਦੇ ਦਾਰੂ ਦੀ
ਬਰਥਡੇ ਤੇ ਕੀ ਗਿਫਟ ਕਰਾਂ
ਮੈ ਕੇਹਾ ਪੇਟੀ ਦੇਦੇ ਦਾਰੂ ਦੀ

ਹੋ ਐਸੀ ਬੁਕੀਆ ਬੁੱਕੇ ਕੀ ਕਰਨੇ
ਕਹਿਦੀ ਹਸਦੇ ਲਗਦੇ ਪਿਆਰੇ ਬੜੇ
ਜਦ ਡਿੰਪਲ ਪੈਦੇ ਗਲਾ ਵਿਚ
ਬੜਾ ਦੇਸੀ ਪੁਨਾ ਜੇਹਾ ਹੁੰਦਾ ਏ
ਮਾਨ ਜੀ ਥੋਡੇਆ ਗਲਾ ਚ

ਕਹਿਦੀ ਹਸਦੇ ਲਗਦੇ ਪਿਆਰੇ ਬੜੇ
ਜਦ ਡਿੰਪਲ ਪੈਦੇ ਗਲਾ ਵਿਚ
ਬੜਾ ਦੇਸੀ ਪੁਨਾ ਜੇਹਾ ਹੁੰਦਾ ਏ
ਮਾਨ ਜੀ ਥੋਡੇਆ ਗਲਾ ਚ

ਕਪਤਾਨ ਬਠਿੰਡੇ ਆਲੇ ਤੋ
ਕਪਤਾਨ ਬਠਿੰਡੇ ਆਲੇ ਤੋ
ਜਾਨ ਵੀ ਹਸ ਕੇ ਵਰੁਗੀ

ਕਿਹਦੀ ਬਰਥਡੇ ਤੇ ਕੀ ਗਿਫਟ ਕਰਾਂ
ਮੈ ਕੇਹਾ ਪੇਟੀ ਦੇਦੇ ਦਾਰੂ ਦੀ
ਕਿਹਦੀ ਬਰਥਡੇ ਤੇ ਕੀ ਗਿਫਟ ਕਰਾਂ
ਮੈ ਕੇਹਾ ਪੇਟੀ ਦੇਦੇ ਦਾਰੂ ਦੀ
ਬਰਥਡੇ ਤੇ ਕੀ ਗਿਫਟ ਕਰਾਂ
ਮੈ ਕੇਹਾ ਪੇਟੀ ਦੇਦੇ ਦਾਰੂ ਦੀ

ਹੋ ਅਸੀ ਬੁਕੀਆ ਬੁੱਕੇ ਕੀ ਕਰਨਾ

Preview Song Lyrics

Tags

birthday gift new song, latest Punjabi songs, new Punjabi song, birthday gift by Sharry man, Sharry man news song.

Related Posts:

Disqus Comments
© 2017 The Lyricsvalley - Template Created by kawalnagi - Proudly powered by Blogger