Hotness Lyrics - Karan Sehmbi - Song Lyrics in Punjabi

Karan Sehmbi: Hotness & J-Tractions | King Ricky

Song Credits

Song - Hotness
Singer- Karan Sehmbi
Lyrics/Composer - King Ricky
Music- J- Tractions
Mix & Master- Smith Carlson 
Video director- Satti Dhillon

Description

HotNess Lyrics by Karan Sehmbi is the latest Punjabi song with music given by J Tractions and HotNess lyrics are written by King Ricky while a video is directed by Satti Dhillon.

More Song Lyrics

HotNess Song Lyrics in English

Black jeans black dress match karde
Club saare rehnde teri wait karde
Slim waist cherry lip gloss kudiye
Lutt laini ae tu mere hosh kudiye

Teriyan adaawan like queen ho gaiyan
Smile deke billo meri jaan kadd gayi

Teri hotness jaandi na sambhali
Te sadkan te aag lag gayi
Aag lag gayi
Teri hotness jaandi na sambhali
Te sadkan te aag lag gayi
Aag lag gayi
Teri hotness jaandi na sambhali
Te sadkan te aag lag gayi
Ho teri hotness jaandi na sambhali
Te sadkan te

Style naal step out kare car chon
Tainu khad khad dekhda crowd ni
Bull sada tere chup chaap rehnde ne
Par akhan de ishaare bade loud nu

Baaki kudiyan ne utton kitta ae shuru
Jithe fashion swag tu le aake chhad gayi

Teri hotness jaandi na sambhali
Te sadkan te aag lag gayi
Aag lag gayi
Teri hotness jaandi na sambhali
Te sadkan te aag lag gayi
Aag lag gayi
Teri hotness jaandi na sambhali
Te sadkan te aag lag gayi
Teri hotness jaandi na sambhali
Te sadkan te

Red wine hath ch shikaari akh ni
Main taiyar hoke baithnga shikaar nu
Top notch kare tu adawan jehdiyan
Lagge risk ae meri jaan nu

Red wine hath ch shikaari akh ni
Main taiyar hoke baithnga shikaar nu
Top notch kare tu adawan jehdiyan
Lagge risk ae meri jaan nu

Rokna vi chaawan par ohnde tere vall
Jivein Ricky nu ishaare naal kol sadke

Teri hotness jaandi na sambhali
Te sadkan te aag lag gayi
Aag lag gayi
Teri hotness jaandi na sambhali
Te sadkan te aag lag gayi
Aag lag gayi
Teri hotness jaandi na sambhali
Te sadkan te aag lag gayi
Ho teri hotness jaandi na sambhali
Te sadkan te

HotNess Song Lyrics in Punjabi

ਬਲੈਕ ਜੀਨਸ ਬਲੈਕ ਡਰੈਸ ਮੈਚ ਕਰਦੇ
ਕਲੱਬ ਸਾਰੇ ਰਹਿਦੇ ਵੇਟ ਕਰਦੇ
ਸਲਿਮ ਵੇਸਟ ਚੈਰੀ ਲਿਪ ਗਲੋਸ ਕੁੜੀਏ
ਲੁਟ ਲੈਣਾ ਏ ਤੁ ਮੇਰਾ ਹੋਸ਼ ਕੁੜੀਏ

ਤੇਰੀਆ ਅਦਾਵਾ ਲਾਇਕ ਕੁਈਨ ਹੋਗੀਆ
ਸਮਾਈਲ ਦੇਕੇ ਬਿਲੋ ਮੇਰੀ ਜਾਨ ਕਡ ਗਯੀ

ਤੇਰੀ ਹੋਟਨੈਸ ਜਾਂਦੀ ਨਾ ਸੰਭਾਲੀ
ਤੇ ਸੜਕਾ ਤੇ ਅਗ ਲਗ ਗਈ
ਅਗ ਲਗ ਗਯੀ
ਤੇਰੀ ਹੋਟਨੈਸ ਜਾਂਦੀ ਨਾ ਸੰਭਾਲੀ
ਤੇ ਸੜਕਾ ਤੇ ਅਗ ਲਗ ਗਈ
ਅਗ ਲਗ ਗਯੀ
ਤੇਰੀ ਹੋਟਨੈਸ ਜਾਂਦੀ ਨਾ ਸੰਭਾਲੀ
ਤੇ ਸੜਕਾ ਤੇ ਅਗ ਲਗ ਗਈ
ਤੇ ਸੜਕਾ ਤੇ ਅਗ ਲਗ ਗਈ
ਅਗ ਲਗ ਗਯੀ

ਸਟਾਇਲ ਨਾਲ ਸਟੈਪ ਆਉਟ ਕਾਰ ਚੋ
ਤੈਨੂ ਖੜ ਖੜ ਦੇਖਦਾ ਕਰਾਉਡ ਨੀ
ਬੁੱਲ ਸਦਾ ਤੇਰੇ ਚੁਪ ਚਾਹ ਰਿਹਂਦੇ ਨੇ
ਪਰ ਅਖਾ ਦੇ ਇਸ਼ਾਰੇ ਬੜੇ ਲਾਉਡ ਨੀ

ਬਾਕੀ ਕੁੜੀਆ ਨੇ ਉੱਥੋ  ਕਿੱਤਾ ਏ ਸ਼ੁਰੂ
ਜਿਥੇ ਫੈਸ਼ਨ ਸਵੈਗ ਤੁ ਲੈਕੇ ਛਡ ਗੀ

ਤੇਰੀ ਹੋਟਨੈਸ ਜਾਂਦੀ ਨਾ ਸੰਭਾਲੀ
ਤੇ ਸੜਕਾ ਤੇ ਅਗ ਲਗ ਗਈ
ਅਗ ਲਗ ਗਯੀ
ਤੇਰੀ ਹੋਟਨੈਸ ਜਾਂਦੀ ਨਾ ਸੰਭਾਲੀ
ਤੇ ਸੜਕਾ ਤੇ ਅਗ ਲਗ ਗਈ
ਅਗ ਲਗ ਗਯੀ
ਤੇਰੀ ਹੋਟਨੈਸ ਜਾਂਦੀ ਨਾ ਸੰਭਾਲੀ
ਤੇ ਸੜਕਾ ਤੇ ਅਗ ਲਗ ਗਈ
ਤੇ ਸੜਕਾ ਤੇ ਅਗ ਲਗ ਗਈ
ਅਗ ਲਗ ਗਯੀ

ਰੈੱਡ ਵਾਈਨ ਹਥ ਚ ਸ਼ਿਕਾਰੀ ਅਖ ਨੀ
ਮੈ ਤਿਆਰ ਹੋਕੇ ਬੈਠਾਗਾ ਸ਼ਿਕਾਰ ਨੁ
ਟੋਪ ਨੋਚ ਕਰੇ ਤੁ ਅਦਾਵਾ ਜੇੜੀਆ
ਲਗੇ ਰਿਸਕ ਮੇਰੀ ਜਾਨ ਨੁ

ਰੈੱਡ ਵਾਈਨ ਹਥ ਚ ਸ਼ਿਕਾਰੀ ਅਖ ਨੀ
ਮੈ ਤਿਆਰ ਹੋਕੇ ਬੈਠਾਗਾ ਸ਼ਿਕਾਰ ਨੁ
ਟੋਪ ਨੋਚ ਕਰੇ ਤੁ ਅਦਾਵਾ ਜੇੜੀਆ
ਲਗੇ ਰਿਸਕ ਮੇਰੀ ਜਾਨ ਨੁ

ਤੇਰੀ ਹੋਟਨੈਸ ਜਾਂਦੀ ਨਾ ਸੰਭਾਲੀ
ਤੇ ਸੜਕਾ ਤੇ ਅਗ ਲਗ ਗਈ
ਅਗ ਲਗ ਗਯੀ
ਤੇਰੀ ਹੋਟਨੈਸ ਜਾਂਦੀ ਨਾ ਸੰਭਾਲੀ
ਤੇ ਸੜਕਾ ਤੇ ਅਗ ਲਗ ਗਈ
ਅਗ ਲਗ ਗਯੀ
ਤੇਰੀ ਹੋਟਨੈਸ ਜਾਂਦੀ ਨਾ ਸੰਭਾਲੀ
ਤੇ ਸੜਕਾ ਤੇ ਅਗ ਲਗ ਗਈ
ਤੇਰੀ ਹੋਟਨੈਸ ਜਾਂਦੀ ਨਾ ਸੰਭਾਲੀ
ਤੇ ਸੜਕਾ ਤੇ

Preview Song Lyrics

Tags

new songs, latest songs, Hotness new song, Karan sehmbi new song, hotness Karan sahmbi.

Related Posts:

Disqus Comments
© 2017 The Lyricsvalley - Template Created by kawalnagi - Proudly powered by Blogger