Chetan,Kulwinder Bill Tere Laare Song Lyrics in Punjabi Language

Chetan, Kulwinder Bill Tere Laare Song Lyrics in Punjabi Language.

TERE LAARE OFFICIAL VIDEO SONG

Song: Tere Laare
Singer: Chetan, Kulwinder Billa
Lyrics: Raas
Composer: Raas
Music: Akash Jandu
Video Director: Frame Singh
Female Lead: Aarushi Sharma 
Dop: Shoeb Siddiqui
Produced By: Kv Dhillon
Online Promotions: GK DIGITAL 
Music Label: Geet MP3

Description

new lyrics to Punjabi song Tere Laare by Chetan, Kulwinder Billa music by Akash Jandu also composer & lyrics of Punjabi song penned by Raas video directed by Frame Singh and new romantic song lyrics.

Lyrics Of Punjabi Song

Tere Laare Song Lyrics in Punjabi(ਪੰਜਾਬੀ) Language

ਤੇਰੇ ਲਾਰੇ, ਚੇਤਨ ਅਤੇ ਕੁਲਵਿੰਦਰ ਬਿੱਲਾ ਦੇ ਬੋਲ

ਤੇਰੇ ਲਾਰਿਆ ਦੀ ਭਰ ਗਈ ਕਿਤਾਬ ਸੋਹਣੀਏ॥
ਹੁਣ ਤੇ ਮੈਂਨੁ ਕਰਦੇ ਤੂ ਅਜ਼ਾਦ ਸੋਹਣੀਏ
ਤੇਰੇ ਲਾਰਿਆ’ਦੀ ਭਰ ਗਈ ਕਿਤਾਬ ਸੋਹਣੀਏ
ਹੁਣ ਤੇ ਮੈਂਨੁ ਕਰਦੇ ਤੂ ਅਜ਼ਾਦ ਸੋਣੀਏ

ਮੇਰੇ ਬਾਦ ਮੇਰੀ ਸ਼ਾਇਰੀ ਨੂ ਬੈਠ ਪੜੇਗੀ
ਝੂਠ ਬੋਲ ਬੋਲ ਕੇ ਕਿਹਦੇ ਨਾਲ ਲੜੇਗੀ ਹਾਂ ਆ...

ਮੇਰੀ ਜਿੰਦਾਗੀ ਚ ਖੁਸ਼ੀਆਂ ਲੇਕੇ ਤੂ ਹੀ ਆਈ ਸੀ
ਤੂ ਹੀ ਰਸ ਕੀਤਾ ਹੈ ਉਦਾਸ ਸੋਹਣੀਏ
ਤੇਰੇ ਲਾਰਿਆ ਦੀ ਭਰ ਗਈ ਕਿਤਾਬ ਸੋਹਣੀਏ
ਹੁਣ ਤੇ ਮੈਂਨੁ ਕਰਦੇ ਤੂ ਅਜ਼ਾਦ ਸੋਹਣੀਏ

ਤੂ ਨਾ, ਮੇਰੀ ਸੀ ਮੇਰੀ ਹੋਣੀ ਵੀ ਨਹੀਂ
ਮੈ ਤੇ ਤੇਰਾ ਸੀ ਤੇ ਬਸ ਤੇਰਾ ਰਹੂੰਗਾ
ਮਰ ਜੇ ਮੈਂ ਗਿਆ ਤੂ ਚੈਨ ਨਾਲ ਰਹਿੰਗੀ
ਖੁਸ਼ੀਆਂ ਤੈਨੁ ਦੇਵੇ ਰਬ ਨੂ ਮੈਂ ਕਾਹੂੰਗਾ

ਤੂ ਨਾ, ਮੇਰੀ ਸੀ ਮੇਰੀ ਹੋਣੀ ਵੀ ਨਹੀਂ
ਮੈ ਤੇ ਤੇਰਾ ਸੀ ਤੇ ਬਸ ਤੇਰਾ ਰਹੂੰਗਾ
ਮਰ ਜੇ ਮੈਂ ਗਿਆ ਤੂ ਚੈਨ ਨਾਲ ਰਹਿੰਗੀ
ਖੁਸ਼ੀਆਂ ਤੈਨੁ ਦੇਵੇ ਰਬ ਨੂ ਮੈਂ ਕਾਹੂੰਗਾ

ਸ਼ਾਮ ਨੂ ਮੈਂ ਤੈਨੁ ਸੋਚ ਸੋਚ ਮਰਦਾ ਹਾਂ
ਸ਼ਰਾਬ ਨਾਲ ਤੇਰੀਂਆ ਹੀ ਮੈ ਗੱਲਾ ਕਰਦਾ ਹਾਂ

ਹਾਂਅ ਆਂ ...
ਉਮੀਦ ਹੈ ਕੇ ਮਾਰ ਦੇਗੀ ਪਹਿਲਾ ਮੈਂਨੂੰ ਤੂ
ਨਹੀ ਤੇ ਮਾਰ ਦੇਗੀ ਤੇਰੀ ਯਾਦ ਸੋਹਣੀਏ
ਤੇਰੇ ਲਾਰਿਆ  ਦੀ ਭਰ ਗਈ ਕਿਤਾਬ ਸੋਹਣੀਏ॥
ਹੁਣ ਤੇ ਮੈਂਨੁ ਕਰਦੇ ਤੂ ਅਜ਼ਾਦ ਸੋਹਣੀਏ

ਮੇਨੁ ਵੀ ਪੁਕਾਰੇ ‘ਆਂ’ ਤੁ ਲੇਕੇ ਓਹਦਾ ਨਾਮ॥
ਨਾਲ ਮੇਰੇ ਰਹਿਦਿਆ ਵੀ ਗੱਲਾ ਓਹਦੀਆ
ਹਲੇ ਵੀ ਤੂ ਸੋਚਦੀ ਐ ਮੇਰੇ ਬਾਰੇ ਨੀ
ਕੁਝ ਤਾਂ ਰੱਖ ਲੈ ਤੁ ਇਜ਼ਤਾ ਵੀ ਓਹਦੀਆ

ਮੇਨੁ ਵੀ ਪੁਕਾਰੇ ਤੂੰ ਤਾ ਲੇਕੇ ਓਦਾ ਨਾਮ
ਨਾਲ ਮੇਰੇ ਰਹਿਦਿਆ ਵੀ ਗੱਲਾ ਓਹਦੀਆ
ਹਲੇ ਵੀ ਤੂ ਸੋਚਦੀ ਐ ਬਾਰੇ ਮੇਰੇ ਨੀ
ਕੁਝ ਤਾਂ ਰੱਖ ਲੈ ਤੁ ਇਜ਼ਤਾ ਵੀ ਓਹਦੀਆ

ਮੇਰੇ ਜਿੰਨਾ ਕਿਥੇ ਓ ਪਿਆਰ ਕਰੇਗਾ
ਓਹਵੀ ਬਸ ਤੇਰੇ ਨਾਲ ਮਨ ਭਰੇਗਾ

ਜਿਵੇ ਛੱਡ ਗਈ ਮੇਨੂੰ
ਤੂ ਬਿਤਾਕੇ ਦਿਨ ਨੀ
ਓਵੀ ਛੱਡ ਜੁ ਬਿਤਾਕੇ ਰਾਤ ਸੋਹਣੀਏ
ਤੇਰੇ ਲਾਰਿਆ ਦੀ ਭਰ ਗਈ ਕਿਤਾਬ ਸੋਹਣੀਏ॥
ਹੁਣ ਤੇ ਮੈਂਨੁ ਕਰਦੇ ਤੂ ਅਜ਼ਾਦ ਸੋਹਣੀਏ

“ਬੜੇ ਚਿਰਾਂ ਤੋ ਉਦਾਸ ਜਿਹਾ ਸੀ
ਤੈਨੂ ਪਾਕੇ ਦਿਲ ਇਹ ਹਸਿਆ ਸੀ
ਹੁਣ, ਅਖੀਰ ਤੁ ਅੰਦਰੋ ਓਹੀ ਨਿਕਲੀ
ਮੇਨੁ ਲੋਕਾਂ ਨੇ ਜੋ ਦਸਿਆ ਸੀ

ਮੇਨੁ ਪਤਾ ਸੀ ਮੇਰੀ ਵਫਾ ਦੀ
ਤੁ ਸਜ਼ਾ ਹਾਇ ਬਸ ਦਏਗੀ
ਮੇਨੁ ਪਤਾ ਸੀ ਦਿਲ ਤਾਂ ਤੇਰਾ ਛੋਟਾ ਏ

ਪਰ ਜ਼ਖਮ ਤੂੰ ਵੱਡਾ ਦੇਈਗੀ
ਪਰ ਜ਼ਖਮ ਤੂੰ ਵੱਡਾ ਦੇਈਗੀ

Tere Laare Song Lyrics in English language.

Tere Laare Aan Di Bhar Gayi Kitaab Sohniye
Hunn Te Mainu Karde Tu Azaad Sohniye
Tere Laare’aan Di Bhar Gayi Kitaab Sohniye
Hunn Te Mainu Karde Tu Azaad Soniye

Mere Baad Meri Shayari Nu Baith Padhegi
Jhooth Bol Bolke Kihde Naal Ladegi Haan Aan

Meri Zindagi Ch Khushiyan Laike Tu Hi Aayi Si
Tu Hi Raas Kita Hai Udaas Sohniye
Tere Laare’aan Di Bhar Gayi Kitaab Sohniye
Hunn Te Mainu Karde Tu Azaad Sohniye

Tu Na Meri Si Te Meri Honi Vi Nahi
Main Te Tera Si Te Bas Tera Rahunga
Mar Je Main Gaya Tu Chain Naal Rahengi
Khushiyan Tainu Deve Rab Nu Main Kahunga

Tu Na Meri Si Te Meri Honi Vi Nahi
Main Te Tera Si Te Bas Tera Rahunga
Mar Je Main Gaya Tu Chain Naal Rahengi
Khushiyan Tainu Deve Rab Nu Main Kahunga

Sham Nu Main Tainu Soch Soch Marda Haan
Sharab Naal Teriyan Hi Gallan Karda Haan

Haan Aan
Umeed Hai Ke Maar Dengi Pehlan Mainu Tu
Nahi Te Mar Degi Teri Yaad Sohniye
Tere Laare Aan Di Bhar Gayi Kitaab Sohniye
Hunn Te Mainu Karde Tu Azaad Sohniye

Mainu Vi Pukaare Aa Tu Laike Ohda Naam
Naal Mere Rehndeyan Vi Gallan Ohdiyan
Hale Vi Tu Sochdi Ae Mere Baare Ni
Kujh Taan Rakh Le Tu Izzataan Vi Ohdiyan

Mainu Vi Pukare Aa Tu Laike Oda Naam
Naal Mere Rehndeyan Vi Gallan Ohdiyan
Hale Vi Tu Sochdi Ae Mere Baare Ni
Kujh Taan Rakh Le Tu Izzataan Vi Ohdiyan

Mere Jinna Kithe Oh Pyar Karega
Ohvi Bas Tere Naal Mann Bharega

Jinve Chhhad Gayi Aen Mainu
Tu Bitake Din Ni
Ovi Chhad Ju Bitaake Raat Sohniye
Tere Laare Aan Di Bhar Gayi Kitaab Sohniye
Hunn Te Mainu Karde Tu Azaad Sohniye

“Bade Chiran Ton Udaas Jeya Si
Tainu Paake Dil Aeh Hasseya Si
Hunh, Aakheer Tu Andro Ohi Nikli
Mainu Lokaan Ne Jo Daseya Si
Mainu Pata Si Meri Wafa Di
Tu Saza Hi Bas Dayengi
Mainu Pata Si Dil Taan Tera Chota Ae
Par Zakham Tu Wadda De Gayi
Par Zakham Tu Wadda De Gayi

Download pdf file in English Lyrics

Related Posts:

Disqus Comments
© 2017 The Lyricsvalley - Template Created by kawalnagi - Proudly powered by Blogger