Jhanjran Karan Aujla Song Lyrics In Punjabi

Jhanjran Karan Aujla Song Lyrics In Punjabi

Song - Jhanjran
Singer - Karan Aujla
Music - Deep Jandu

Lyrics Of Punjabi Song 

Jhanjar  Song Lyrics in Punjabi(ਪੰਜਾਬੀ) Language

ਝਾਂਜਰ ਲਿਰਿਕਸ

ਓ ਤਿੰਨ ਤੋਲੇ ਦੀਆ ਕੁੜੇ ਬਾਲੀਆਂ
ਦਸ ਕਿਹਦੇ ਕਹਿਣੇ ਉੱਤੇ ਲਾਹ ਲੀਆ
ਮੇਰਾ ਜਰਾ ਚੇਤਾ ਤੈਨੂੰ ਆਇਆ ਨੀ
ਕਿਹਦੇ ਗਲ ਜਾਕੇ ਬਾਹਾ ਪਾ ਲਈਆ

ਮੇਨੁ ਪੱਕਾ ਪਤਾ ਕਿਥੈ ਜਾਕੇ ਆਇਐ
ਮੇਨੁ ਪੱਕਾ ਪਤਾ ਕਿਥੈ ਜਾਕੇ ਆਇਐ
ਨੀ ਹੂਣ ਤੁਰੀ ਫਿਰਦੀ ਸ਼ਰੀਫਾ ਵਾਂਗਰਾ
ਹੂਣ ਤੁਰੀ ਫਿਰਦੀ ਸ਼ਰੀਫਾ ਵਾਂਗਰਾ

ਹੋ ਗੈਰਾ ਦੇ ਵਿਹੜੇ ਚ ਛੰਣਕਾ ਕੇ ਆਈ ਏ
ਨੀ ਜੱਟ ਦੀਆ ਦਿਤੀਆ ਬਣਾਕੇ ਝਾਂਜਰਾਂ
ਗੈਰਾ ਦੀ ਵਿਹੜੇ ਚ ਛਣਕਾ ਕੇ ਆਈ ਏ
ਨੀ ਜੱਟ ਦੀਆ ਦਿਤੀਆ ਬਣਾਕੇ ਝਾਂਜਰਾਂ

ਓ ਮੇਰਾ ਫੇਵਰੇਟ ਨੀ ਤੂ ਪਾਕੇ ਕਾਲਾ ਸੂਟ ਗੇਈ
ਬਣਕੇ ਕਿਉਟ ਗਈ, ਹੋ ਕਿਓ ਮਿਉਟ ਗੇਈ

ਆਉਦੀ ਹੋਇ ਦੀ ਝਾਂਝੜਾ ਤੋ ਬਿਨਾ ਦਿਖੀ ਤੋਰ ਸੀ
ਝੰਜਰਾ ਦਾ ਸ਼ੌਰ ਸੀ ਜਾਂ ਗਲ ਕੋਈ ਹੋਰ ਸੀ

ਹੇ ਮੈ ਸੀ ਪਾਈਆ ਕੀਤੋ ਤੂ ਲਹਾਕੇ ਆਇਐ
ਮੈ ਸੀ ਪਾਈਆ ਕੀਤੋ ਤੂ ਲਹਾਕੇ ਆਇਐ
ਨੀ ਦਿਤੀਆ ਨੀ ਹੋਇ ਸੀਗੇ ਦਿਨ ਪੰਦਰਾਂ

ਹੋ ਗੈਰਾ ਦੇ ਵੇੜੇ ਚ ਛਣਕਾ ਕੇ ਆਈ ਏ
ਨੀ ਜੱਟ ਦੀਆ ਦਿਤੀਆ ਬਣਾਕੇ ਝਾਂਜਰਾਂ
ਗੈਰਾ ਦੀ ਵੇੜੇ ਚ ਛਣਕਾ ਕੇ ਆਈ ਏ
ਨੀ ਜੱਟ ਦੀਆ ਦਿਤੀਆ ਬਣਾਕੇ ਝਾਂਜਰਾਂ

ਹੋ ਚੇਹਰੇ ਤੇ ਸਮਾਈਲ ਸੀ ਤੇ ਹੱਥਾ ਵਿਚ ਹੱਥ ਸੀ
ਤੂ ਕੇੜਾ ਘਟ ਸੀ ਨੀ ਟਾਈਮ ਪੋਣੇ ਸੱਤ ਸੀ
ਓ ਵੇਖ ਦਾ ਨਾ ਹੋਵੇ ਕੋਈ ਆਲੇ ਦਾਲੇ ਅੱਖ ਸੀ
ਪੁਰੀ ਪਕ ਠਕ ਸੀ ਨੀ ਤਾਹੀ ਮੇਨੁ ਸ਼ਕ ਸੀ॥

ਹੇ ਰੂਹ ਤੇਰੀ ਗੰਦਲੀ ਕਰਾ ਕੇ ਆਈ ਐ
ਰੂਹ ਤੇਰੀ ਗੰਦਲੀ ਕਰਾ ਕੇ ਆਈ ਐ
ਨੀ ਜਾਕੇ ਸਾਫ ਹੋਣੀ ਨੀ ਮਸੀਤਾ ਮੰਦਰਾ

ਹੋ ਗੈਰਾ ਦੇ ਵਿਹੜੇ ਚ ਛਣਕਾ ਕੇ ਆਈ ਏ
ਨੀ ਜੱਟ ਦੀਆ ਦਿਤੀਆ ਬਣਾਕੇ ਝਾਂਜਰਾਂ
ਗੈਰਾ ਦੇ ਵਿਹੜੇ ਚ ਛਣਕਾ ਕੇ ਆਈ ਏ
ਨੀ ਜੱਟ ਦੀਆ ਦਿਤੀਆ ਬਣਾਕੇ  ਝਾਂਜਰਾਂ

ਹੋ ਜੇਹੜੀ ਮੇਰੇ ਨਾਲ ਕਰੀ ਬਾਹਲੀ ਚੰਗੀ ਗੱਲ ਨੀ
ਬਿਗੜੀ ਤੂ ਕਲ ਨੀ ਤੇ ਅਜ ਪਰਾ ਚਲ ਨੀ॥

ਓ ਓਜਲਾ ਨੀ ਓਜਲੇ ਨੇ ਗੋਰ ਕਰੀ ਗੱਲ ਸੀ
ਖੌਰੇ ਕੇੜੇ ਜੱਜ ਸੀ ਨੀ ਜਾਂਦੀ ਸੱਜ ਸੱਜ ਸੀ
ਜਿਹਨੂੰ ਚਾਰ ਦਿਨਾ ਲਾਈ ਹਸਾ ਕੇ ਆਈਐ॥
ਜਿਹਨੂੰ ਚਾਰ ਦਿਨਾ ਲਾਈ ਹਸਾ ਕੇ ਆਈਐ॥
ਵੀ ਬਾਦ ਵਿਚ ਕਰੇਗੀ ਖਰਾਬ ਸਦਰਾਂ

ਹੋ ਗੈਰਾ ਦੇ ਵਿਹੜੇ ਚ ਛਣਕਾ ਕੇ ਆਈ ਏ
ਨੀ ਜੱਟ ਦੀਆ ਦਿਤੀਆ ਬਣਾਕੇ ਝਾਂਜਰਾਂ
ਗੈਰਾ ਦੇ ਵਿਹੜੇ ਚ ਛਣਕਾ ਕੇ ਆਈ ਏ
ਨੀ ਜੱਟ ਦੀਆ ਦਿਤੀਆ ਬਣਾਕੇ ਝਾਂਜਰਾਂ

 Jhanjran Song Lyrics in English Language

O teen tole dia kude baaliyan
Das kihde kehnde utte laah lia
Mera tainu cheta zara aaya ni
Kihde gal jaake baahan paa liya

Mainu pakka pata kithe jaake aayi ae
Mainu pakka pata kithe jaake aayi ae
Ni hun turi firdi shareefa wangra
Hun turi firdi shareefa wangra

Ho ghaira de vehde ch chhannka ke aayi ae
Ni jatt diyan dittiyan banake jhanjran
Ghaira de vehde ch chhannka ke aayi ae
Ni jatt diyan dittiyan banake jhanjran

Oh mera favorite ni tu paake kala suit gayi
Banke cute gayi, ho kyun mute gayi

Aundi hoyi di jhanjhra toh bina dikhi taur si
Jhanjra da shor si jya gal koi hor si

O main si paiya kihto tu lahake aayi ae
Main si paiya kihto tu lahake aayi ae
Ni dittiya nu hoye seege din 15

Ho ghaira de vehde ch chhannka ke aayi ae
Ni jatt diyan dittiyan banake jhanjran
Ghaira de vehde ch chhannka ke aayi ae
Ni jatt diyan dittiyan banake jhanjran

O chehre te smile si te hattha vich hatth si
Tu keda ghat si ni time paune satt si
O dekh da na hove koi aade daade ankh si
Poori pugg thug si ni taahi mainu shak si

O rooh teri gandali kara ke aayi ae
Rooh teri gandali kara ke aayi ae
Ni jaake saaf honi ni maseeta mandira

Ho ghaira de vehde ch chhannka ke aayi ae
Ni jatt diyan dittiyan banake jhanjran
Ghaira de vehde ch chhannka ke aayi ae
Ni jatt diyan dittiyan banake jhanjran

O jedi meri naal kari baahli changi gal ni
Bigdi tu kal ni te aaj paraa chal ni

O Aujle ni aujle ne toor kari judge si
Khaure kede judge si ni jandi sajj sajj si
Jihnu chaar dina lai hasa ke aayi ae
Jihnu chaar dina lai hasa ke aayi ae
Vi vaad vich karegi kharaab sadraan

Ho ghaira de vehde ch chhannka ke aayi ae
Ni jatt diyan dittiyan banake jhanjaran
Ghaira de vehde ch chhannka ke aayi ae
Ni jatt diyan dittiyan banake jhanjaran

 Jhanjran Song Lyrics Meaning in English

Three brass earrings

Ten whose words were taken away

My thoughts come to you

Whose throat went out


Let's go to where the menu is fixed\

Let's go to where the menu is fixed

Ni Hoon like your circular shaft

Hun like your circular shaft

A sneak peek into the courtyard of Ho Gera

Asterisks made of nets

Gia's courtyard kicks in

Asterisks made of nets


My favorite is a black suit

Became quit, ho ki mute gayi

It was without a hitch

The dagger was fierce or something else

Hey come on, come on

I came to see you

Give me fifteen days

A look at Ho Gera's IAA

Asterisks made of nets

Gaya has a look at the IAA

Asterisks made of nets

Ho was smiling on the face and hand in hand

You were seven at half time

There was no pulse in the eye at all

The menu was doubtful enough.

O soul, I have caused your filth

The soul is made by your filth

Nee goes to be clean Nee Mishta Temple

Hoi Ana's kayaking in the courtyard

Asterisks made of nets

Gia's courtyard kicks in

Asterisks made of nets

If that's the most good thing you can do with me

Bad to you tomorrow and go on today.

Aujla nee Aujale was the gory thing

The judge was right at home

Who laughed four days.

Who laughed four days.

Will also have damaged headquarters later

Hoi Ana's kayaking in the courtyard

Asterisks made of nets

Gia's courtyard kicks in

Asterisks made of nets

If you want a more latest punjabi song lyrics then Click Here

Related Posts:

Disqus Comments
© 2017 The Lyricsvalley - Template Created by kawalnagi - Proudly powered by Blogger