Shut Your Mouth By Singga Song Lyrics In Punjabi

Shut Your Mouth Song Lyrics In Punjabi and English Language With Meaning

SHUT YOUR MOUTH OFFICIAL VIDEO SONG



Song: Shut Your Mouth
Singer / Lyrics: Singga
Music: The Kidd
A Film by Sukaran Pathak & Rupen Bharadwaj
Concept: Badnaam Group
Project by: Tarun Sharma Codin

Description

new lyrics to Punjabi song Shut your mouth by Singga music & composition by The Kidd also lyrics of Punjabi song penned by Singga and Chakma song lyrics. (Impotent notes these lyrics are not a copy from another site this is content is self-made. I hope you must like and applicate my contents thanks.)This website provides lyrics in English language, not just font. It provided lyrics in English meaning to understand everyone and it's helpful to learn speaking English.

Lyrics Of Punjabi Song

 Shut your mouth Song Lyrics in Punjabi (ਪੰਜਾਬੀ) Language


ਈ ਯੋ! ਕਿਡ!
ਹੋ ਜੇਹੜਾ ਮਾੜਾ ਬੋਲੇ ​​ਮੇਰੇ ਬਾਰੇ
ਹੋ ਜੇਹੜਾ ਮਾੜਾ ਸੋਚੇ ਮੇਰੇ ਬਾਰੇ
ਹੋ ਜੇਹੜਾ ਮਾੜਾ ਬੋਲੇ ​​ਮੇਰੇ ਬਾਰੇ
ਹੈ ਜੇਹੜਾ ਮਾੜਾ ਸੋਚੇ ਮੇਰੇ ਬੜੇ ... (ਓੂ)

ਹੋ ਆਪਣੇ ਹੀ ਦਮ ਉੱਤੇ ਆਪ ਖੜੇ ਆਂ
ਲਿਆ ਨੀ ਸਹਾਰਾ ਕਿਸੇ ਖੁੰਡੀ ਸੋਟੀ ਦਾ
ਨੂਡਲਜ਼ ਨੂ ਹੱਥਾਂ ਨਾਲ ਖਾਣ ਵਾਲਿਓ
ਥੋਡਾ ਕੀ ਮੈ ਕਰਾ ਅਕਲ ਮੋਟੀ ਦਾ
ਹੋ ਜਮਣਾ ਨੀ ਦਹੀ ਸਿਧਾ ਦੁਧ ਫਟੁਗਾ॥
ਦੁਧੁ ਨੂੰ ਨਿੰਬੂ ਦਾ ਜਦੋਂ ਜਾਗ ਲਗਿਆ
ਓਹਵੀ ਅਜ ਸਿੰਗੇ ਨੂੰ ਨੇ ਮਾੜਾ ਬੋਲਦੇ
ਹੈ ਜੀਹਨਾ ਦੇ ਦੰਦਾਂ ਤੇ ਰਹਿੰਦਾ ਸਾਗ ਲਗਿਆ
ਹੋ ਖੜ ਥੋੜਾ ਟੇਮ, ਖੜ ਥੋੜਾ ਟੇਮ
ਦੁਨੀਆ ਦੇ ਮੂਹ ਬੰਦ ਕਰਨੇ ਆ ਯਾਰ ਨੇ
ਹੋ ਖੜ ਥੋੜਾ ਟੇਮ, ਹੋ ਖੜ ਥੋੜਾ ਟੇਮ

ਹੋ ਜੇਹੜਾ ਮਾੜਾ ਬੋਲੇ ​​ਮੇਰੇ ਬਾਰੇ, ਮਰ ਜੇ
ਜੇਹੜਾ ਮਾੜਾ ਸੋਚੇ ਸਿਰਫ ਬਾਰੇ, ਮਰ ਜੇ
ਜੇਹੜਾ ਮਾੜਾ ਬੋਲੇ ​​ਮੇਰੇ ਬਾਰੇ, ਮਰ ਜੇ
ਜੇਹੜਾ ਮਾੜਾ ਸੋਚੇ ਮੇਰੇ ਬਾਰੇ, ਮਰ ਜੇ
(ਹੋ ਜੇਹੜਾ ਮਾੜਾ ਬੋਲੇ ​​ਮੇਰੇ ਬਾਰੇ)
ਜੇਹੜਾ ਮਾੜਾ ਸੋਚੇ ਸਿਰਫ ਬਾਰੇ
ਜੇਹੜਾ ਮਾੜਾ ਬੋਲੇ ​​ਮੇਰੇ ਬਾਰੇ
ਜੇਹੜਾ ਮਾੜਾ ਸੋਚੇ ਮੇਰੇ ਬਾਰੇ)


ਥੋਡੇ ਨਾਲ ਦੇ ਬੰਦੇ ਏ ਆ ਮੈਂਨੂੰ ਸਭ ਦਸ ਦੇ
ਰੀਡ ਦੀ ਹੱਡੀ ਤੋ ਥੱਲੇ ਗੱਡੀ ਹੋਈ ਐ
ਦਿਨਾ ਚ ਚੜਾਈ ਕੀਤੀ ਸਾਲਾ ਵਰਗੀ
ਸਾਫ਼-ਸਾਫ਼ ਦਾਸੋ ਥੋਡੀ ... ਹੋਈ ਐ
ਬੜੇ ਠੰਡੇ ਤਤੇ, ਉਚੇ ਨੀਵੇ ਦਿਨ ਦੇਖੇ ਨੇ
ਆਏ ਆ ਦੁਬਈ ਚੋ ਚਪੇੜਾ ਮਾਰ ਕੇ
ਏਹ ਤਾ ਅਪਣਾ ਇਲਾਕਾ ਨਾਲੇ ਫੌਜ਼ ਦੁਗਣੀ
ਸਮਝੀ ਨਾ ਚਲੇ ਜਾਵਾਗੇ ਹਾਰ ਕੇ

ਹੋ ਖੜ ਥੋੜਾ ਟਾਇਮ, ਖੜ ਥੋੜਾ ਟਾਇਮ
ਦੁਨੀਆ ਦੇ ਮੂਹ ਬੰਧ ਕਰਨੇ ਆ ਯਾਰ ਨੇ
ਹੋ ਖੜ ਥੋੜਾ ਟਾਇਮ, ਖੜ ਥੋੜਾ ਟਾਇਮ
ਦੁਨੀਆ ਦੇ ਮੂਹ ਬੰਧ ਕਰਨੇ ਆ ਯਾਰ ਨੇ

ਹੋ ਜੇਹੜਾ ਮਾੜਾ ਬੋਲੇ ​​ਮੇਰੇ ਬਾਰੇ, ਮਰ ਜੇ
ਜੇਹੜਾ ਮਾੜਾ ਸੋਚੇ ਮੇਰੇ ਬਾਰੇ, ਮਰ ਜੇ
ਜੇਹੜਾ ਮਾੜਾ ਬੋਲੇ ​​ਮੇਰੇ ਬਾਰੇ, ਮਰ ਜੇ
ਜੇਹੜਾ ਮਾੜਾ ਸੋਚੇ ਮੇਰੇ ਬਾਰੇ, ਮਰ ਜੇ


ਰਿਸਪੇਕਟ ਕਰੀ ਦੀ, ਰਿਸਪੇਕਟ ਕਰਾਈਦੀ
ਬਿਨਾ ਗੱਲੋ ਕਿਸੇ ਨੂ ਵੀ ਤੀਲੀ ਨਹੀਓ ਲਾਈਦੀ
ਹੋ ਸਾਡੀ ਕਮਯਾਬੀ ਤੋ ਸੜਨ ਵਾਲਿਓ
ਹੱਕ ਦੀ ਕਮਾਈ ਦੀ, ਹੋ ਥੋਡੇ ਪੀਓ ਦੀ ਨੀ ਖਾਈ ਦੀ
(ਹੋ ਥੋਡੇ ਪੀਓ ਦੀ ਨੀ ਖਾਈ ਦੀ)
ਹੋ ਕੀਸੇ ਨੂੰ ਤਰਾਜੂ ਵਿਚ ਤੋਲੀ ਦਾ ਨੀ ਹੁੰਦਾ
ਪਿਓ ਹੋਵੇ ਚੁੱਪ ਕਾਕਾ ਬੋਲੀਦਾ ਨੀ ਹੁੰਦਾ
ਹੋ ਵਡੇ ਜੋ ਪਹਾੜ ਏਥੇ ਹੜ ਜਾਂਦੇ ਨੇ
ਹੋ ਏਥੇ ਸ਼ੇਰ ਵੀ ਸ਼ਿਕਾਰੀ ਹਥੋ ਮਰ ਜਾਂਦੇ ਨੇ

ਹੋ ਖੜ ਥੋੜਾ ਟੇਮ, ਖੜ ਥੋੜਾ ਟੇਮ
ਦੁਨੀਆ ਦੇ ਮੁਹ ਬੰਦ ਕਰਨੇ ਆ ਯਾਰ ਨੇ
ਹੋ ਖੜ ਥੋੜਾ ਟੇਮ, ਖੜ ਥੋੜਾ ਟੇਮ
ਦੁਨੀਆ ਦੇ ਮੁਹ ਬੰਦ ਕਰਨੇ ਆ ਯਾਰ ਨੇ

ਹੋ ਜੇਹੜਾ ਮਾੜਾ ਬੋਲੇ ​​ਮੇਰੇ ਬਾਰੇ ਮਾਰ ਜੇ
ਜੇਹੜਾ ਮਾੜਾ ਸੋਚੇ ਸਿਰਫ ਬਾਰੇ, ਮਰ ਜੇ
ਜੇਹੜਾ ਮਾੜਾ ਬੋਲੇ ​​ਮੇਰੇ ਬਾਰੇ, ਮਰ ਜੇ
ਜੇਹੜਾ ਮਾੜਾ ਸੋਚੇ ਮੇਰੇ ਬਾਰੇ, ਮਰ ਜੇ

ਹੋ ਏਤਾ ਮੇਰੀ ਆ ਸ਼ਰੀਫੀ ਇਗਨੋਰ ਕਰਾਂ ਮੈਂ
ਤੇਰੇ ਬਾਪ ਤੋ ਨਾ ਡਰਾ', ਨਾਹੀਂ ਤੇਥੋ ਡਰਾ ਮੈਂ
ਹੋ ਮੁਛ ਖੜੀ ਹੋਣੀ, ਗੁੱਡੀ ਚੜੀ ਹੋਣੀ ਪੂਰੀ
ਚਾਹੇ ਇੰਡੀਆ ਚ ਮਰਾ ਚਹਿਂ ਬਾਰ ਮਰਾਂ ਮੈਂ

Gunda Gurdi Sippy Gill

Qubool Hai by Ammy Virk

 Shut your mouth Song Lyrics in English Language


e yo! The Kidd!
Ho jehda maahda bole mere baare
Ho jehda maahda soche mere baare
Ho jehda maahda bole mere baare
Hai jehda maahda soche mere baare ... (oooo)

Ho apne hi dum utte aap khade aan
Leya ni sahara kade khundi sotti da
Noodle'aa nu hath'a naal khan waleo
Thoda ki main karaan akal moti da
Ho jammna ni dahi sidha dudh fatu ga
Dudh nu nimbu da jadon jaag lageya
Ohvi aaj Singge nu a maarha bolde
Hai jihna de danda te rehnda saag lageya
Pre-Chorus:Singga]
Ho khad thoda time, khad thoda time
Duniya de mooh bandh karne aa yaar ne

Ho jehda maahda bole mere baare, mar je
Jehda maahda soche mere baare, mar je
Jehda maahda bole mere baare, mar je
Jehda maahda soche mere baare, mar je
(Ho jehda maahda bole mere baare
Jehda maahda soche mere baare
Jehda maahda bole mere baare
Jehda maahda soche mere baare)

Thode naal de bande aa mainu sab das de
Reedh di haddi ton thalle gaddi hoyi ae
Dina ch chadhayi keeti saala wargi
Saaf-saaf dasso thodi ... hoyi ae
Bade thande tattey,Uche neeve din dekhe ne
Aaye aan Dubai chon chapeda maar ke
Eh taan apna ilaaka naale fauj dugni
Samjhi na chale javaange haar ke

Ho khad thoda time, khad thoda time
Duniya de mooh bandh karne aa yaar ne
Ho khad thoda time, khad thoda time
Duniya de mooh bandh karne aa yaar ne

Ho jehda maahda bole mere baare, mar je
Jehda maahda soche mere baare, mar je
Jehda maahda bole mere baare, mar je
Jehda maahda soche mere baare, mar je


Respect kari di, respect karayi di
Bina gallon kisi nu vi teeli nahio layi di
Ho saddi kamyaabi ton sadan waleo
Haq di kamayi di, ho thode peo di ni khayi di
(ho thode peo di ni khayi di)
Ho kisey nu taraju vich toli da ni hunda
Peo hove chup kaka bolida ni hunda
Ho wadde jo pahaad aithe had jaande ne
Ho aithey sher vi shikari hathon mar jaande ne

Ho khad thoda time, khad thoda time
Duniya de munh bandh karne aa yaar ne
Ho khad thoda time, khad thoda time
Duniya de munh bandh karne aa yaar ne

Ho jehda maahda bole mere baare, mar je
Jehda maahda soche mere baare, mar je
Jehda maahda bole mere baare, mar je
Jehda maahda soche mere baare, mar je

Ho e ta meri a shareefi ignore kara'n mein
Tere baap to na dara'n, nahi tetho dara mein
O much khadi honi,guddi chadi honi puri
Chahe india ch mara'n chahe bahar mara'n mein
(and the gunshots glow
Somebody got the Glock)

Bet By Deep Bhangu

Glock By Dilpreet Dhillion

 Shut your mouth Song Lyrics Meaning in English 


The Kidd

If you say bad things about me
If you think bad of me
If you say bad things about me
It is what I think so bad ... (U)

You are six on your own
Lia Ni Sahara of a knife stick
Hand-eating noodles
Leave what I am thinking of
If frozen yogurt will hurt you directly.
When waking the lemon to the milk
They still speak badly to the horn
There are greens on the teeth of the tongue
Yes little team,little team
The weight of the world is coming to an end
Ho-cheat team, ho-cheat team

If you say bad things about me, die
The ones who think poorly only about, die
If you say bad things about me, die
If I think badly about me, die
(What a bad speech about me)
Just think of the bad ones
What a bad speech about me
Who thinks poorly of me)


The guy with the horse Come give me all ten
Drive down the reed bone
Like a year's worth of rain
Clearly Daso Dodhi ...
On a very cold day, see the low low day
Come on over to Dubai
They double their area and so on
You will not be defeated

Ho short time, little time
The weight of the world is coming to an end
Ho short time, little time
The weight of the world is coming to an end

If you say bad things about me, die
If I think badly about me, die
If you say bad things about me, die
If I think badly about me, die

Respect Curry, Respect Renting
Nobody talks about it without being bitten
So beware of our successes
To earn the right, be it for the sake of pain
(Ho Chi Phi Ni Ni Thai)
What happens is the weight of the scales in the scales
The father would have been silent
The mountains that fall are six
Even the lion hunter dies

Yes little team, a little team
The weight of the world is coming to an end
Yes little team, a little team
The weight of the world is coming to an end

What if bad speech kills me
The ones who think poorly only about, die
If you say bad things about me, die
If I think badly about me, die

Even if I do my classics
Don't be afraid of your father, don't be afraid of me
Be it again, good luck being good
Even if I die four times in India

For More Read Click Here

Related Posts:

Disqus Comments
© 2017 The Lyricsvalley - Template Created by kawalnagi - Proudly powered by Blogger