Ninja Mitran Da Naa Song Lyrics in Punjabi

Ninja Mitran Da Naa Song Lyrics in Punjabi

Ninja Mitran Da Naa Song Lyrics in Punjabi

MITRAN DAA NAA OFFICIAL VIDEO SONG


Song: Mitran Da Naa 
Singer: Ninja
Lyrics: Pardeep Malak
Music: Desi Crew
Mix & Master -Sameer Charegaonkar
DOP: Ashwani Thaper 
A Film by B2gether Pros
Edit/Grade: Jagjeet Singh Dhanoa
DC: Jatinder Brar
Production: Reel Makers

Description

new lyrics to Punjabi song Mitran Da Naa by Ninja music & composition by Desi Crew also lyrics of Punjabi song penned by Pardeep Malak video mix by Sameer Charegaonkar and Chakma song lyrics. (Impotent notes this lyrics are not a copy from another site this is content is self-made. I hope you must like and applicate my contents thanks.)

Lyrics of Punjabi Songs

Mitran Da Naa Song Lyrics in Punjabi(ਪੰਜਾਬੀ) language

ਮਿਤਰਾਂ ਦਾ ਨਾ ਲਿਰਿਕਸ

ਹੋ ਜਾਏਗਾ ਸਵਾ ਕਿੱਤੇ ਲਗ ਜੀ ਨਾ ਲਾਗੇ
ਸੁਰਜਾ ਨੂੰ ਦਈ ਜਾਨੈ ਅਗੱ ਦੇ ਡਰਾਵੇ

ਸਟਾਰ ਤਾ ਬਥੇਰੇ
ਸਟਾਰ ਤਾ ਬਥੇਰੇ
ਸਨ ਹੈਗਾ ਵੱਨ ਇਕ ਓਨਲੀ
ਚੱਕ ਚ ਨ ਰੇ ਜੀ॥
ਸ਼ੱਕ ਚ ਨ ਰੇ ਜੀ
ਬਾਇਓਗਰਾਫੀ ਮਿਤਰਾ ਦੀ ਫੋਲ ਲਈ

ਜਾਂਦੇ ਆ ਸਾਲੇ ਫੱਟ ਉੱਤੇ ਲੂਣ ਵਾਗੂ ਲਗ ਦੇ
ਤੂ ਮਿਤਰਾਂ ਦਾ ਨਾ ਲੈ ਬੱਲੀਏ
ਸਾਰਾ ਖੜ ਜਉ ਜ਼ਮਾਨਾ ਖੁੰਜੇ ਲਗ ਕੇ
ਤੂ ਮਿਤਰਾਂ ਦਾ ਨਾ ਲੈ ਬੱਲੀਏ
ਕੇਹਰਾ ਨਾਮ ਲੈ ਬੱਲੀਏ
ਸਾਰਾ ਖੜ ਜਉ ਜ਼ਮਾਨਾ ਖੁੰਜੇ ਲਗ ਕੇ

ਦੇਸੀ ਕਰੂ ।।

ਲੈਦੇ ਆ ਨੀ ਕੀਲ
ਲੋਣ ਫੀਲਰਾ ਦੀ ਫੀਲ
ਡੋਂਟ ਲਾਇਕ ਲਡੂੰ ਜਿਹੇ ਪਰਸਨ
ਕੱਚਾ ਜੱਟ ਖਾ ਜਏ
ਜੇਹੜਾ ਆਂਉਦਾ ਆ ਜਾਏ
ਸੂਤ ਨਹੀਓ ਆਉਦੇ ਜੱਦੋ ਹੱਥ
ਨਿੰਜਾ ਦਵੇ ਠੋਕ ਨੀ ਪਤਾਲਾ ਵਿਚੋ ਕੱਢ ਕੇ॥



ਤੂ ਮਿਤਰਾਂ ਦਾ ਨਾ ਲੈ ਬੱਲੀਏ
ਸਾਰਾ ਖੜ ਜਉ ਜ਼ਮਾਨਾ ਖੁੰਜੇ ਲਗ ਕੇ
ਤੂ ਮਿਤਰਾਂ ਦਾ ਨਾ ਲੈ ਬੱਲੀਏ
ਕੇਹਰਾ ਨਾ ਲੈ ਬੱਲੀਏ
ਸਾਰਾ ਖੜ ਜਉ ਜ਼ਮਾਨਾ ਖੁੰਜੇ ਲਗ ਕੇ

ਜੇਹੜੇ ਜਾਣਦੀ ਸੀ ਟਿਚ
ਭੋਂਕੇ ਮਿਤਰਾਂ ਦੇ ਵਿਚ
ਸਾਨੁ ਮਿਲਦੇ ਆ ਲੈਕੇ ਓ ਰੇਫਰਾ
ਰਖੀ ਗੋਡ ਨੇ ਬਲੈਸ
ਤਾਹੀਓਂ ਹੋਇ ਸਕਸੈਸ
ਵੇਖ ਮੜਕ ਵਿਚ ਲਗਦੀਆ ਮਹਿਫਿਲਾ
ਬੋਲ ਪਰਦੀਪ ਦੇ ਆ ਘਣ ਵਾਂਗੁ ਵਜਦੇ

ਤੂ ਮਿਤਰਾਂ ਦਾ ਨਾ ਲੈ ਬੱਲੀਏ
ਸਾਰਾ ਖੜ ਜਉ ਜ਼ਮਾਨਾ ਖੁੰਜੇ ਲਗ ਕੇ
ਤੂ ਮਿਤਰਾਂ ਦਾ ਨਾ ਲੈ ਬੱਲੀਏ
ਕੇਹਰਾ ਨਾ ਲੈ ਬੱਲੀਏ
ਸਾਰਾ ਖੜ ਜਉ ਜ਼ਮਾਨਾ ਖੁੰਜੇ ਲਗ ਕੇ

ਦਿਲ ਦੇ ਆ ਕਿੰਗ
ਨਾ ਕੋਇ ਵੱਲ ਨਾ ਕੋਇ ਵਿੰਗ
ਕੇਹੜਾ ਸਾਲਾ ਐਵੀਂ ਸਨੁੰ ਚਾਰ ਜੂ
ਗਲ ਜਦੋਂ ਆ ਗੀ
ਕੋਇ ਮਿਤਰਾ ਦੀ ਮੁਛ ਉਤੇ
ਸਿਖਰ ਦੁਪਹਿਰੇ ਚੰਨ ਚਾੜ ਦੁ
XYZ ਸਾਰੇ ਰੱਖ ਦੂਗਾ ਗੱਡ ਕੇ

ਤੂ ਮਿਤਰਾਂ ਦਾ ਨਾ ਲੈ ਬੱਲੀਏ
ਸਾਰਾ ਖੜ ਜਉ ਜ਼ਮਾਨਾ ਖੁੰਜੇ ਲਗ ਕੇ
ਤੂ ਮਿਤਰਾਂ ਦਾ ਨਾ ਲੈ ਬੱਲੀਏ
ਕੇਹਰਾ ਨਾ ਲੈ ਬੱਲੀਏ
ਸਾਰਾ ਖੜ ਜਉ ਜ਼ਮਾਨਾ ਖੁੰਜੇ ਲਗ ਕੇ

Mitran Da Naa Song Lyrics in English Language

Ho jayega swah kitte lagg ji na laage
Surjan nu dayi jaana agg de darabe

Star taan bathere
Star taan bathere
Sun haiga one and only
Chakk ch na reh jayi
Shakk ch na reh jayi
Biography mitran di phol layi

Jaande aa sare phatt utte loon wangu lag ke
Tu mitran da naa lai balliye
Saara khad jau zamana khunje lag ke
Tu mitran da naa lai balliye
Kehra naa lai balliye
Saara khad jau zamana khunje lag ke

Desi Crew..

Lainde aa ni keel
Laun feeler’an di feel
Don’t like launde jehe person
Kachcha jatt kha jaye
Jehda aunda aa jaye
Soot nahio aunde jadon hadkhan
Ninja dave thok ni pataal vichon kadd ke

Tu mitran da naa lai balliye
Saara khad jau zamana khunje lag ke
Tu mitran da naa lai balliye
Kehra naa lai balliye
Saara khad jau zamana khunje lag ke

Jehde jaan’de si tich
Bhonke mitran de vich
Saanu milde aa laike oh riflan
Rakhi god ne bless
Tahiyon hoye success
Vekh Malak ch lagdiyan mehfilan
Bol Pardeep de aa ghan wangu vajjde

Tu mitran da naa lai balliye
Saara khad jau zamana khunje lag ke
Tu mitran da naa lai balliye
Kehra naa lai balliye
Saara khad jau zamana khunje lag ke

Dil de aan king
Na koyi bal na koyi bing
Kehda saala aivein saanu chaar ju
Gall jadon aa gayi
Koyi mitran de muchh utte
Sikhar dupehre chann chaad du
XYZ saare rakh doonga ladh ke

Tu mitran da naa lai balliye
Saara khad jau zamana khunje lag ke
Tu mitran da naa lai balliye
Kehra naa lai balliye
Saara khad jau zamana khunje lag ke

Download pdf file in English Lyrics

If you want a more latest punjabi song lyrics then click this

Related Posts:

Disqus Comments
© 2017 The Lyricsvalley - Template Created by kawalnagi - Proudly powered by Blogger