Pehli Vaar Lyrics By Manavgeet Gill | Song Lyrics In Punjabi

Pehli Vaar Lyrics By Manavgeet Gill | Song Lyrics In Punjabi 


Song: Pehli Vaar 
Singer/lyrics: Manavgeet Gill
Music : Hakeem
DOP : Mintu Plaha
Female lead: Kajol Chand
Art Direction: Jashan Nandpur
Post Production: VK Films
Edit & DI: Vinod Kamboj

Description

lyrics to Punjabi song new Punjabi romantic song 2020 Pehli Vaar by Manavgeet Gill produced by Gunbir Singh Sidhu & Manmord Sidhu. lyrics of Punjabi song.

Lyrics Of Punjabi Song 

Pehli Vaar song lyrics in Punjabi (ਪੰਜਾਬੀ) language.

ਪਿਹਲੀ ਵਾਰ ਲਿਰਿਕਸ

ਸਤਵੀ ਚ ਸ਼ੂਰੁ ਹੋਈ ਸਿਗੀ ਦਾਸਤਾਨ॥
ਇਸ਼ਕਪੁਰੇ ਦਾ ਫਾੜਿਆ ਸੀ ਰਸਤਾ
ਨਵੇ ਦਾਖਲੇ ਚ ਕਹਿੰਦੇ ਨਾਰ ਆਈ ਚਕਮੀ
ਨੀਰੀ ਓ ਹਸੀਨ ਗੁਤ ਕਰੇ ਚੀਰ ਕਡਮੀ

ਚਲਦੀ ਕਲਾਸ ਦੇ ਵਿਛਾਲੇ ਹੋਇ ਦਰਸ਼ਨ
ਸਾਹੋ ਸਾਂ ਹੋਇ ਥੋੜਾ ਦੇਰ ਹੋਗੀ ਦਰਅਸਲ
ਪਿਹਲੀ ਤਕਣੀ ‘ਚ ਸੀਨੇ ਵਾਰ ਕਰ ਗਈ
ਆਰ ਪਾਰ ਕਰ ਗਈ ਰੱਖਤਾ ਖਿਲਾਰ ਸੀ

ਕਹਿਦੇ ਨੇ ਪਿਆਰ ਜਿਹਨੂੰ ਹੋਇਆ ਯਾਰ ਸੀ
ਓਹਦੋਂ ਪਹਿਲੀ ਵਾਰ ਸੀ, ਓਹਦੋ ਪਹਿਲੀ ਵਾਰ ਸੀ
ਜਿਹਦੇ ਬੀਨਾ ਲਗਦਾ ਨਾ ਦਿਲ ਹੁੰਦਾ ਸੀ
ਨਾ ਮਿਲ ਹੁੰਦਾ ਸੀ, ਭੇੜਾ ਐਤਵਾਰ ਸੀ
ਭੇੜਾ ਐਤਵਾਰ ਸੀ

ਨੌਵੀ ਦੀ ਮੈ ਗੱਲ ਦੱਸਾ ਆਇਆ ਗੱਜ ਕੇ
ਨੀ ਮੈ ਸੱਜ ਧੱਜ ਕੇ, ਟੇਡੀ ਪੱਗ ਗੱਡ ਕੇ
ਦੇਖਦੇ ਹੀ ਮੈਂਨੂ ਜੱਟੀ ਸਦਮਾ ਹੋ ਗਿਆ
ਨਿਗਹਾ ਲੋਕ ਹੋ ਗਈ ਦੇਖੈ ਅੱਖਾ ਅੱਡ ਕੇ

ਮੈਨੂੰ ਕਹਿੰਦੀ ਸੋਹਨੀਆ ਤੂ ਦਿਲ ਮੰਗ ਕੇ
ਮੈਨੂੰ ਸੂਲੀ ਟੰਗ ਕੇ ਹੋ ਜਾਇ ਨਾ ਫਰਾਰ ਨੀ

ਕਹਿੰਦੇ ਨੀ ਪਿਆਰ ਜਿਹਨੂੰ ਹੋਇਆ ਯਾਰ ਸੀ
ਓਹਦੋਂ ਪਹਿਲੀ ਵਾਰ ਸੀ, ਓਹਦੋ ਪਹਿਲੀ ਵਾਰ ਸੀ
ਜਿਹਦੇ ਬੀਨਾ ਲਗਦਾ ਨਾ ਦਿਲ ਹੁੰਦਾ ਸੀ
ਨਾ ਮਿਲ ਹੁੰਦਾ ਸੀ , ਭੇੜਾ ਐਤਵਾਰ ਸੀ
ਭੇੜਾ ਐਤਵਾਰ ਸੀ

ਦੱਸਵੀ ‘ਚ ਤਾਪਮਾਨ ਓਦੋਂ ਚੱੜਿਆ
ਜਦੋਂ ਸ਼ਰੇਆਮ  ਓਦਾ ਨੀ ਮੈ ਹੱਥ ਫੜਿਆ
ਸੰਧੂਰੀ ਅੰਬ ਵਾਂਗੁ ਲਾਲ ਹੋ ਗਈ
ਹਾਇ ਬਿਹਾਲ ਹੋ ਗਈ, ਕੇਹਦੀ ਛੱਡ ਅੜਿਆ
ਜਾਣ ਦੇ ਵੇ ਜ਼ਾਲਮਾ ਮੈ ਹੱਥ ਜੋੜਦੀ 
ਨਾ ਤੇਰੀ ਗੱਲ ਮੋੜਦੀ ਇਸ਼ਕ ਕਰਾਰ ਦੀ

ਕੇਹਂਦੇ ਨੇ ਪਿਆਰ ਜਿਹਨੂੰ ਹੋਇਆ ਯਾਰ ਸੀ
ਓਹਦੋਂ ਪਹਿਲੀ ਵਾਰ ਸੀ, ਓਹਦੋ ਪਹਿਲੀ ਵਾਰ ਸੀ
ਜਿਹਦੇ ਬੀਨਾ ਲਗਦਾ ਨਾ ਦਿਲ ਹੁੰਦਾ ਸੀ
ਨਾ ਮਿਲ ਹੁੰਦਾ ਸੀ, ਬੇੜਾ ਐਤਵਾਰ ਸੀ
ਭੇੜਾ ਐਤਵਾਰ ਸੀ

ਬਾਰਵੀ ‘ਚ ਮੁਕਿਆ ਸੀ ਜਦੋ ਸਿਲਸੀਲਾ
ਬੀਨਾ ਕਿੱਤੇ ਇੰਤਲਾਹ ਇੰਗਲੈਂਡ ਤੁਰ ਗੀ
ਸਾਢੇ ਸੱਤ ਬੈਂਡ ਲੇਕੇ ਯਾਰ ਭੁੱਲ ਗਈ
ਗੋਰਿਆ ਤੇ ਡੁਲ ਗਈ
ਦੇਸੀ ਕਹਿਕੇ ਤੁਰ ਗਾਈ॥

ਪੰਜ ਸਾਲਾ ਦੀ  ਓ ਯਾਰੀ ਝੱਟ ਤੋੜ ਗਈ
ਹਜੁਆ ਚ ਰੋੜ ਗਈ, ਪੈ ਗਈ ਦਰਾਰ ਸੀ॥

ਕਹਿੰਦੇ ਨੀ ਪਿਆਰ ਜਿਹਨੂੰ ਹੋਇਆ ਯਾਰ ਸੀ
ਓਹਦੋਂ ਪਹਿਲੀ ਵਾਰ ਸੀ, ਓਹਦੋ ਪਹਿਲੀ ਵਾਰ ਸੀ
ਜਿਹਦੇ ਬੀਨਾ ਲਗਦਾ ਨਾ ਦਿਲ ਹੁੰਦਾ ਸੀ
ਨਾ ਮਿਲ ਹੁੰਦਾ ਸੀ, ਬੇੜਾ ਐਤਵਾਰ ਸੀ
ਭੇੜਾ ਐਤਵਾਰ ਸੀ

ਕਹਿੰਦੇ ਨੀ ਪਿਆਰ ਜੀਹਨੂੰ, ਪਿਆਰ ਜੀਹਨੂੰ
ਕਹਿੰਦੇ ਨੀ ਪਿਆਰ ਜੀਹਨੂੰ, ਪਿਆਰ ਜੀਹਨੂੰ
ਕਹਿੰਦੇ ਨੀ ਪਿਆਰ ਜੀਹਨੂੰ, ਪਿਆਰ ਜੀਹਨੂੰ
 ਨੀ ਪਿਆਰ ਜੀਹਨੂੰ
ਹੋਇਆ ਯਾਰ ਸੀ, ਹੋਇਆ ਯਾਰ ਸੀ||

Download pdf in punjabi lyrics

Pehli Vaar song lyrics in English language.

Satvi ch shuru hoyi sigi daastan
Ishqpure da phadeya si rasta
Nave daakhle ch kehnde naar aayi chakmi
Niri oh haseen gutt kare cheer kadmi

Chaldi class de vichole hoye darshan
Sanh-o-saans hoyi thoda late hogi darasal
Pehli takkni ch seene vaar kar gayi
Aar paar kar gayi rakhta khilar si

Kehnde ne pyar jihnu hoya yaar si
Ohdon pehli vaar si, ohdo pehli vaar si
Jihde bina lagda na dil hunda si
Na mil hunda si, bheda etvaar si
Bheda etvaar si

Nauvi di main gall dassan aaya gajj ke
Ni main sajj dhjj ke, teddi pag gad ke
Dekhde hi mainu jatti shock ho gayi
Nigaah lock ho gayi dekhe akhan add ke

Mainu kehndi sohneya tu dil mang ke
Mainu sooli tang ke ho jayi na faraar ni

Kehnde ne pyar jihnu hoya yaar si
Ohdon pehli vaar si, ohdo pehli vaar si
Jihde bina lagda na dil hunda si
Na mil hunda si, bheda etvaar si
Bheda etvaar si



Dasvi ch taapman ohdon chadheya
Jadon shareaam ohda ni main hath phadeya
Sandhuri amb wangu laal ho gayi
Haaye behaal ho gayi, kehndi chhad addeya
Jaan de ve zalima main hath jod’di
Na teri gall mod’di ishq karaar di

Kehnde ne pyar jihnu hoya yaar si
Ohdon pehli vaar si, ohdo pehli vaar si
Jihde bina lagda na dil hunda si
Na mil hunda si, bheda etvaar si
Bheda etvaar si

12vi ch mukkeya si jadon silsila
Bina kitte intelah England turr gayi
Sadde satt band laike yaar bhull gayi
Goreyan te dull gayi
Desi kehke turr gayi

Panj saalan di oh yaari jhatt tod gayi
Hajua ch raul gayi, pai gayi darar si

Kehnde ne pyar jihnu hoya yaar si
Ohdon pehli vaar si, ohdo pehli vaar si
Jihde bina lagda na dil hunda si
Na mil hunda si, bheda etvaar si
Bheda etvaar si

Kehnde ne pyar jihnu, pyar jihnu
Kehnde ne pyar jihnu, pyar jihnu
Kehnde ne pyar jihnu, pyar jihnu
Kehnde ne pyar jihnu
Hoya yaar si, hoya yaar si..

Download pdf file for English lyrics

If you want a more latest Punjabi song lyrics then click this


Related Posts:

Disqus Comments
© 2017 The Lyricsvalley - Template Created by kawalnagi - Proudly powered by Blogger