Regret Lyrics By R Nait | Lyrics Of Punjabi Song

Regret by  R Nait FT Tanishq Kaur|Lyrics Of Punjabi Song

REGRET OFFICIAL VIDEO


Song - Regret Singer/Lyrics/Compose - R Nait FT Tanishq KaurMusic - Gur SidhuDirector - Mohit Middha & Puneet s BediProject By - Sahejpal Singh SidhuConceived By - Palwinder Singh Soni

Description

new lyrics to Punjabi song Regret by R Nait FT Tanishq Kaur featuring music given by Gur Sidhu also lyrics of Punjabi song penned by R Nait and Tanichq Kaur video directed by and Mohit Middha & Puneet s Bedi produced by Sahejpal Singh Sidhu. 

lyrics to Punjabi song

Regret song lyrics in Punjabi (ਪੰਜਾਬੀ) language.

ਹੋ ਮੇਨੂੰ ਤਾ ਪਤਾ ਸੀ ਨੀ ਤੂ ਬਾਹਰ ਜਾਇਗੀ
ਛਡ ਕੇ ਯਾਰਾ ਨੂ ਕਦੇ ਪਾਰ ਜਾਇਗੀ

ਹਾ ਮੇਨੁੰ ਤਾ ਪਤਾ ਸੀ ਨੀ ਤੂ ਬਾਹਰ ਜਾਇਗੀ
ਛਡ ਕੇ ਯਾਰਾ ਨੂ ਕਦੇ ਪਾਰ ਜਾਏਗੀ
ਬਚਿਆ ਦੀ ਛੋਟੀ ਛੋਟੀ ਗੱਲ ਵਿਚ ਬਿਲੋ
ਬਚਿਆ ਦੀ ਛੋਟੀ ਛੋਟੀ ਗੱਲ ਵਿਚ ਬਿਲੋ
ਛੂਪੇ ਹੁੰਦੇ ਵੱਡੇ ਵੱਡੇ ਰਾਜ਼ ਗੋਰੀਏ

ਯਾਰ ਲਕੜੀ ਦਾ ਮੇਲੇ ਚੋ ਖਰੀਦਦੇ ਸੀ ਫੋਰਡ
ਨੀ ਤੂੰ ਸੈੱਲਾਂ ਵਾਲਾ ਲਿਆਦੀ ਸੀ ਜਹਾਜ ਗੋਰੀਏ
ਲਕੜੀ ਲਾ ਮੇਲੇ ਚੋ ਖਰੀਦਦੇ  ਸੀ ਫੋਰਡ
ਨੀ ਤੂੰ ਸੈੱਲਾਂ ਵਾਲਾ ਲਿਆਦੀ ਸੀ ਜਹਾਜ ਗੋਰੀਏ

ਹੋ ਆਖਦਾ ਹੁੰਦਾ ਸੀ ਬਾਪੂ ਕੇਹੜਾ ਪੜੁਗਾ
ਲਗਦਾ ਕੰਜਰ ਮੇਨੁੰ ਖੇਤੀ ਕਰੂਗਾ
ਲਗਦਾ ਕੰਜਰ ਮੇਨੁੰ ਖੇਤੀ ਕਰੂਗਾ

ਹੋ ਆਖਦਾ ਹੁੰਦਾ ਸੀ ਬਾਪੂ ਕੇਹੜਾ ਪੜੁਗਾ
ਲਗਦਾ ਕੰਜਰ ਮੇਨੁੰ ਖੇਤੀ ਕਰੂਗਾ
ਛੋਟਾ ਹੁੰਦਾ ਸੂਣਦਾ ਰਿਹਾ ਸੀ ਯਮਲਾ
ਪਤਾ ਨਈ ਸਿ ਵੱਡਾ ਹੋ ਕੇ ਗੀਤ ਕਰੂੰਗਾ

ਹੋ ਤੋਤਲੀ ਜ਼ੁਬਾਨ ਵਿਚੋਂ ਫੁਰ ਫੁਰ ਕਹਿ ਕੇ
ਤੋਤਲੀ ਜ਼ੁਬਾਨ ਵਿਚੋਂ ਫੁਰ ਫੁਰ ਕਹਿ ਕੇ
ਸੀ ਮੈ ਫੋਰਡ ਵਾਲੀ ਕਡੱਦਾ ਆਵਾਜ਼ ਗੋਰੀਏ

ਯਾਰ  ਲਕੜੀ ਦਾ ਮੇਲੇ ਚੋ ਖਰੀਦਦੇ ਸੀ ਫੋਰਡ
ਨੀ ਤੂੰ ਸੈੱਲਾਂ ਵਾਲਾ ਲਿਆਦੀ ਸੀ ਜਹਾਜ ਗੋਰੀਏ
ਲਕੜੀ ਦਾ ਮੇਲੇ ਚੋ ਖਰੀਦਦੇ ਸੀ ਫੋਰਡ
ਨੀ ਤੂੰ ਸੈੱਲਾਂ ਵਾਲਾ ਲਿਆਦੀ ਸੀ
ਲਵ ਲੈਟਰ ਕਦੇ ਸੀ ਮੱਥੇ ਰੋਜ ਮਾਰਦਾ
ਵੇ ਹੁਣ ਤੱਕ ਰਿਹਾ ਹੈ ਪ੍ਰਪੋਜ਼ ਮਾਰਦਾ
ਵੇ ਹੁਣ ਤੱਕ ਰਿਹਾ ਹੈ ਪ੍ਰਪੋਜ਼ ਮਾਰਦਾ

ਲਵ ਲੈਟਰ ਕਦੇ ਸਿ ਮਥੇ ਰੋਜ ਮਾਰਦਾ
ਵੇ ਹੁਣ ਤਕ ਰਿਹਾ ਹੈ ਪ੍ਰਪੋਜ਼ ਮਾਰਦਾ
ਹੁਣ ਕਯੋਂ ਨੀ ਤੈਨੁ ਮੇਰਾ ਆਂਉਦਾ ਮੋਅ ਵੇ
ਸੁਨਿਆ   ਟੋਰਾਂਟੋ ਤੇਰਾ ਹੋਣਾ ਸ਼ੋ ਵੇ

ਤੂ ਤਾ ਮੇਰਾ  ਹੁੰਦਾ ਸੀ ਵੇ ਦਿਲੋਂ ਕਰਦਾ
ਤੂ ਤਾ ਮੇਰਾ  ਹੁੰਦਾ ਸੀ ਵੇ ਦਿਲੋਂ ਕਰਦਾ
ਮੈਂ ਨਾ ਤੈਨੂ ਜਾਣਦੀ ਹੁੰਦੀ ਸੀ ਟਿਚ ਵੇ

ਹੋ ਬੈਡ ਲੱਕ ਮੇਰਾ ਇਗਨੋਰ ਮਾਰਿਆ
ਮੈ ਟਿਕਟਾ ਖਰੀਦਾ ਲੱਕ ਲੈਡ ਵਿਚ ਵੇ
ਬੈਡ ਲੱਕ ਮੇਰਾ ਇਗਨੋਰ ਮਾਰਿਆ
ਮੈ ਟਿਕਟਾ ਖਰੀਦਾ ਲੱਕ ਲੈਡ  ਵਿਚ ਵੇ

ਹੋ ਮਿੱਤਰਾਂ ਨਾਲ ਖਾਂਦੇ ਸੀ ਜੋ ਖਾਰ ਸੋਹਣੀਏ
ਡਾਇਰੀ ਉਤੇ ਰਖੇ ਚਾੜ ਚਾੜ ਸੋਹਣੀਐ
ਡਾਇਰੀ ਉਤੇ ਰਖੇ ਚਾੜ ਚਾੜ ਸੋਹਣੀਐ

ਹੋ ਮਿੱਤਰਾਂ ਨਾਲ ਖਾਂਦੇ ਸੀ ਜੋ ਖਾਰ ਸੋਹਣੀਏ
ਡਾਇਰੀ ਉਤੇ ਰਖੇ ਚਾੜ ਚਾੜ ਸੋਹਣੀਐ
ਧੋਖੇ ਵੀ ਲਗਣ ਮੇਨੁੰ ਖੰਡ ਸੋਹਣੀਏ॥
ਜਿਨਾ ਨੇ ਬਨਾਇਆ ਮੈ ਸਟਾਰ ਸੋਹਣੀਏ

ਹੋ ਦੁਨੀਆ ਤੇ ਰਹੇ ਨਾ ਸਿਕੰਦਰ ਜੇਹੇ
ਹੋ ਦੁਨੀਆ ਤੇ ਰਹੇ ਨਾ ਸਿਕੰਦਰ ਜੇਹੇ
ਆਰ ਨਿਤ ਨੇ ਵੀ ਕਰਨਾ ਨੀ ਰਾਜ ਗੋਰੀਏ

ਯਾਰ ਲਕੜੀ ਦੇ ਮੇਲੇ ਚੋ ਖਰੀਦਦੇ ਸੀ ਫੋਰਡ
ਨੀ ਤੂੰ ਸੈੱਲਾਂ ਵਾਲਾ ਲਿਆਦੀ ਸੀ ਜਹਾਜ ਗੋਰੀਏ
ਲਕੜੀ ਦਾ ਮੇਲੇ ਚੋ ਖਰੀਦਦੇ ਸੀ ਫੋਰਡ
ਨੀ ਤੂੰ ਸੈੱਲਾਂ ਵਾਲਾ ਲਿਆਦੀ ਸੀ ਜਹਾਜ ਗੋਰੀਏ ||

Regret song lyrics in English language.

Ho mainu taan pata si ni tu baahar jayegi
Chhad ke yaaran nu kade paar jayegi

Haan mainu taan pata si ni tu baahar jayegi
Chhad ke yaaran nu kade paar jayegi
Bachcheya di chhoti chhoti gall vich billo
Bachcheya di chhoti chhoti gall vich billo
Chhupe hunde wadde wadde raz goriye

Yaar lakdi da mele chon khareed de si Ford
Ni tu cell’an wala laindi si jahaaj goriye
Lakdi da mele chon khareed de si Ford
Ni tu cell’an wala laindi si jahaaj goriye

Ho aakhda hunda si bapu kehda padhunga
Lagda kanjar mainu kheti karunga
Lagda kanjar mainu kheti karunga

Ho aakhda hunda si bapu kehda padhunga
Lagda kanjar mainu kheti karunga
Chhota hunda sun’da reha si ramla
Pata nai si wadda hoke geet karunga

Ho totali zubaan vichon phurr phurr keh ke
Totali zubaan vichon phurr phurr keh ke
Si main Ford wali kad’da aawaz goriye

Yaar lakdi da mele chon khareed de si Ford
Ni tu cell’an wala laindi si jahaaj goriye
Lakdi da mele chon khareed de si Ford
Ni tu cell’an wala laindi si

Love letter kade si mathe roz maarda
Ve hunn taan kare hain propose maarda
Ve hunn taan kare hain propose maarda

Love letter kade si mathe roz maarda
Ve hunn taan kare hain propose maarda
Hunn kyon ni tainu mera aunda moh ve
Sune ae Toronto tera hona show ve

Tu taan mera hunda si ve dilon karda
Tu taan mera hunda si ve dilon karda
Main na tainu jaan’di hundi si tich ve

Ho bad luck mera ignore maareya
Main ticket’an khareedan luck land vich ve
Bad luck mera ignore maareya
Main ticket’an khareedan luck land vich ve

Ho mittran da khaande si jo khaar sohniye
Diary utte rakhan chaad chaad sohniye
Diary utte rakhan chaad chaad sohniye

Ho mittran da khaande si jo khaar sohniye
Diary utte rakhan chaad chaad sohniye
Dhokhe laggan mainu khand warge
Jinna ne banaya main star sohniye

Ho duniya te rahe na Sikandar jehe
Ho duniya te rahe na Sikandar jehe
R Nait ne vi karna ni raj goriye

Yaar lakdi da mele chon khareed de si Ford
Ni tu cell’an wala laindi si jahaaj goriye
Lakdi da mele chon khareed de si Ford
Ni tu cell’an wala laindi si jahaaj goriye....

Related Posts:

Disqus Comments
© 2017 The Lyricsvalley - Template Created by kawalnagi - Proudly powered by Blogger