Sippy Gill Gunda Gardi Song lyrics In Punjabi
GUNDA GARDI OFFICIAL VIDEO SONG
Title: GundaGardi
Singer: Sippy Gill
Model: Preeetixo
Music: Western Penduz
Lyrics: Jerry
Film By: Rahul Chahal
Produced By: Sumeet Singh
Director/DOP/Concept: Rahul Chahal
Description
new lyrics to Punjabi song Gunda Gardi by Sippy Gill music by Western Penduz also lyrics of Punjabi song penned by Jerry video Director by Rahul Chahal and Chakma song lyrics. (Impotent notes this lyrics are not a copy from another site this is content is self-made. I hope you must like and applicate my contents thanks.)
Lyrics Of Punjabi Song
GundaGardi Song Lyrics in Punjabi(ਪੰਜਾਬੀ) Language
ਵੇਸਟਨ ਪੇਂਡੂ!
ਓਦਾ ਵੇਸੇ ਚਲਦੇ ਮੁਕਦਮੇ ਵੀ ਕਈ ਨੇ
ਕੁੱਝ ਨੇ ਨਜੈਜ ਕੁਝ ਚਲਦੇ ਵੀ ਸਹੀ ਨੇ
307 ਤੇ 751 ਦੇ
ਲਾਇਆ ਸੀ ਹਿਸਾਬ ਕੁਲ ਬਣੇ 22-23 ਨੇ
ਛੋਟੂ ਤੇਰੀ ਉਮਰ ਕਿਨੀ ਆ ਓਏ
ਹੋ ਬਣਿਆ ਸ਼ਰੀਫ ਦੁਨੀਆ ਨੀ ਮਨਦੀ
ਕਢਨਾ ਪਉਗਾ ਕੋਈ ਸੱਪ ਲਗਦਾ
ਡਬਾ ਵਿਚੋ ਕੱਢ ਕੇ ਸੰਦੂਕਾ ਵਿਚ ਧਰੇ
ਬੜਾ ਚਿਰ ਹੋਇਆ ਵੇਖੇ ਖੂਨ ਵਗਦਾ
ਹੋ ਇੰਨਾ ਗੁੰਡਾਗਰਦੀ ਚ ਫੇਮ ਖੱਟ ਹੋ ਗਿਆ ਜੀ
ਸਾਲਾ ਕਾਂਡ ਕੋਈ ਕਰੇ ਨਾਮ ਸਾਡਾ ਲਗਦਾ
ਗੁੰਡਾਗਰਦੀ ਚ ਫੇਮ ਖੱਟ ਹੋ ਗਿਆ ਜੀ
ਸਾਲਾ ਕਾਂਡ ਕੋਈ ਕਰੇ ਨਾਮ ਸਾਡਾ ਲਗਦਾ
ਹੋ ਜ਼ਿੰਦਾਗੀ ਨਾਲ ਸਾਡਾ ਨਾ ਕੋਈ ਮੈਚ ਬਲੀਏ
ਐਵੇ ਕਾਹਤੋਂ ਹੋਈ ਜਾਨੀ ਏ ਅਟੈਚ ਬੱਲੀਏ
ਸਾਡੇ ਮੁੰਹਾਂ ਤੇ ਰੁਮਾਲ, ਮੋਢੇ ਤੇਂ 47ਲੀ ਆ
ਵੈਰੀਆ ਦੀ ਹਿਕ ਚੜ ਖੇਡਦੇ ਦਵਾਲੀਆ
ਪਰਸ ਚ ਡੋਗੀ ਤੇਰੇ ਬੈਡ ਉਤੇ ਬੀਲੀਆ
ਗੁਡਿਆ ਨਾਲ ਯਾਰੀ ਲਾ ਕੇ ਅੱਖਾ ਰਹਿਣ ਸੀਲੀਆ
ਨਾ ਨਾ, ਨਾ ਨਾ
ਨਾ ਨਾ ਗੱਲ ਕਰ ਨਾ ਪਿਆਰ ਦੀ
ਗੋਲੀ ਨਾਲ ਮੋਤ ਪੱਕੀ ਲਿਖੀ ਸਿੱਪੀ ਯਾਰ ਦੀ
ਗੋਲੀ ਨਾਲ ਮੋਤ ਪੱਕੀ ਲਿਖੀ ਸਿੱਪੀ ਯਾਰ ਦੀ
ਹੋ ਮੁੱਕੇ ਮੱਸਾ ਖੜੇ ਬੜੇ ਤਗੜੇ ਵਿਵਾਦ ਹੋਏ
ਜੱਟ ਹੋਣੀ ਚਿਰਾਂ ਪਿਛੋਂ ਜੇਲਾਂ ਚੋ ਅਜ਼ਾਦ ਹੋਏ
ਹੋ ਨੇਫਿਆ ਚ ਸੱਪ ਹੁੰਦੇ ਡਿਗੀਆ ਚ ਬੰਬ ਸੀ
ਬੋਲਦੇ ਸਿ ਓ ਮੁਹ ਸਾਡੇ ਰਹਿਦੇ ਬੰਦ ਸੀ
ਹੋ ਸਾਡੇ ਬਿਨਾ ਇਹ ਰਿਕਾਰਡ ਟੁਟਣੇ ਨੀ ਪੁੱਤ!
ਬਾਈ ਨੀ ਮੈ ਗੇਮ ਕਿਡਨੈਪ ਕਰਕੇ
ਯਾਰ ਥੋੜਾ ਲੇਵਲ ਸੀ ਅੱਪ ਰਖਦਾ
ਫਲੈਟ ਖੜਕ ਵਾਲਾ ਘੋੜਾ ਸੀ ਮੰਗਾਇਆ ਜੇਹੜਾ
ਹੋਲ ਪਾਕੇ ਡੂਗੇ ਛਾਤੀਆ ਸੀ ਚੱਸਦਾ
ਹੋ ਇੰਨਾ ਗੁੰਡਾਗਰਦੀ ਚ ਫੇਮ ਖੱਟ ਹੋ ਗਿਆ ਜੀ
ਸਾਲਾ ਕਾਂਡ ਕੋਈ ਕਰੇ ਨਾਮ ਸਾਡਾ ਲਗਦਾ
ਗੁੰਡਾਗਰਦੀ ਚ ਫੇਮ ਖੱਟ ਹੋ ਗਿਆ ਜੀ
ਸਾਲਾ ਕਾਂਡ ਕੋਈ ਕਰੇ ਨਾਮ ਸਾਡਾ ਲਗਦਾ
ਹੋ ਧਕ ਪਾਉਦੇ ਬਚੇ ਜੱਟ ਪਾਉਦੇ ਖਰੁਦ ਸੀ
ਡੋਲ ਦਿੰਦੇ ਹੱਥ ਇਨਾ ਪਰਮਾ ਬਰੂਦ ਸੀ
ਹੋ ਖੜੇ ਵੀ ਆ ਲੜੇ ਵੀ ਆ ਰੋਲੇ ਅਸੀ ਧੜੇ ਵੀ ਆ
ਗੱਡੀਆ ਚ ਰੱਖੇ ਅਸੀ 7.7 ਘੜੇ ਵੀ ਆ
ਹਦੋਂ ਵਧ ਹਰਕਤ ਅੱਖ ਲਾਲ ਸੀ
ਪਿਆਰੇ ਜਜ਼ਬਤ ਕੋਹਾ ਦੂਰ ਰੱਖਦਾ
ਵਜਿਆ ਕੋਈ ਫੈਰ ਗਿਆ ਠੋਕਿਆ ਕੋਈ ਗੈਰ
ਗੈਰੀ ਗੈਰੀ ਗੈਰੀ ਗੈਰੀ ਨਾਮ ਵੱਜਦਾ
ਗੁੰਡਾਗਰਦੀ ਚ ਫੇਮ ਖੱਟ ਹੋ ਗਿਆ ਜੀ
ਸਾਲਾ ਕਾਂਡ ਕੋਈ ਕਰੈ ਨਾਮ ਸਾਡਾ ਲਗਦਾ
ਗੁੰਡਾਗਰਦੀ ਚ ਫੇਮ ਖੱਟ ਹੋ ਗਿਆ ਜੀ
ਸਾਲਾ ਕਾਂਡ ਕੋਈ ਕਰੈ ਨਾਮ ਸਾਡਾ ਲਗਦਾ ਆ...
ਓਦਾ ਵੇਸੇ ਚਲਦੇ ਮੁਕਦਮੇ ਵੀ ਕਈ ਨੇ
ਕੁੱਝ ਨੇ ਨਜੈਜ ਕੁਝ ਚਲਦੇ ਵੀ ਸਹੀ ਨੇ
307 ਤੇ 751 ਦੇ
ਲਾਇਆ ਸੀ ਹਿਸਾਬ ਕੁਲ ਬਣੇ 22-23 ਨੇ
ਛੋਟੂ ਤੇਰੀ ਉਮਰ ਕਿਨੀ ਆ ਓਏ
ਹੋ ਬਣਿਆ ਸ਼ਰੀਫ ਦੁਨੀਆ ਨੀ ਮਨਦੀ
ਕਢਨਾ ਪਉਗਾ ਕੋਈ ਸੱਪ ਲਗਦਾ
ਡਬਾ ਵਿਚੋ ਕੱਢ ਕੇ ਸੰਦੂਕਾ ਵਿਚ ਧਰੇ
ਬੜਾ ਚਿਰ ਹੋਇਆ ਵੇਖੇ ਖੂਨ ਵਗਦਾ
ਹੋ ਇੰਨਾ ਗੁੰਡਾਗਰਦੀ ਚ ਫੇਮ ਖੱਟ ਹੋ ਗਿਆ ਜੀ
ਸਾਲਾ ਕਾਂਡ ਕੋਈ ਕਰੇ ਨਾਮ ਸਾਡਾ ਲਗਦਾ
ਗੁੰਡਾਗਰਦੀ ਚ ਫੇਮ ਖੱਟ ਹੋ ਗਿਆ ਜੀ
ਸਾਲਾ ਕਾਂਡ ਕੋਈ ਕਰੇ ਨਾਮ ਸਾਡਾ ਲਗਦਾ
ਹੋ ਜ਼ਿੰਦਾਗੀ ਨਾਲ ਸਾਡਾ ਨਾ ਕੋਈ ਮੈਚ ਬਲੀਏ
ਐਵੇ ਕਾਹਤੋਂ ਹੋਈ ਜਾਨੀ ਏ ਅਟੈਚ ਬੱਲੀਏ
ਸਾਡੇ ਮੁੰਹਾਂ ਤੇ ਰੁਮਾਲ, ਮੋਢੇ ਤੇਂ 47ਲੀ ਆ
ਵੈਰੀਆ ਦੀ ਹਿਕ ਚੜ ਖੇਡਦੇ ਦਵਾਲੀਆ
ਪਰਸ ਚ ਡੋਗੀ ਤੇਰੇ ਬੈਡ ਉਤੇ ਬੀਲੀਆ
ਗੁਡਿਆ ਨਾਲ ਯਾਰੀ ਲਾ ਕੇ ਅੱਖਾ ਰਹਿਣ ਸੀਲੀਆ
ਨਾ ਨਾ, ਨਾ ਨਾ
ਨਾ ਨਾ ਗੱਲ ਕਰ ਨਾ ਪਿਆਰ ਦੀ
ਗੋਲੀ ਨਾਲ ਮੋਤ ਪੱਕੀ ਲਿਖੀ ਸਿੱਪੀ ਯਾਰ ਦੀ
ਗੋਲੀ ਨਾਲ ਮੋਤ ਪੱਕੀ ਲਿਖੀ ਸਿੱਪੀ ਯਾਰ ਦੀ
ਹੋ ਮੁੱਕੇ ਮੱਸਾ ਖੜੇ ਬੜੇ ਤਗੜੇ ਵਿਵਾਦ ਹੋਏ
ਜੱਟ ਹੋਣੀ ਚਿਰਾਂ ਪਿਛੋਂ ਜੇਲਾਂ ਚੋ ਅਜ਼ਾਦ ਹੋਏ
ਹੋ ਨੇਫਿਆ ਚ ਸੱਪ ਹੁੰਦੇ ਡਿਗੀਆ ਚ ਬੰਬ ਸੀ
ਬੋਲਦੇ ਸਿ ਓ ਮੁਹ ਸਾਡੇ ਰਹਿਦੇ ਬੰਦ ਸੀ
ਹੋ ਸਾਡੇ ਬਿਨਾ ਇਹ ਰਿਕਾਰਡ ਟੁਟਣੇ ਨੀ ਪੁੱਤ!
ਬਾਈ ਨੀ ਮੈ ਗੇਮ ਕਿਡਨੈਪ ਕਰਕੇ
ਯਾਰ ਥੋੜਾ ਲੇਵਲ ਸੀ ਅੱਪ ਰਖਦਾ
ਫਲੈਟ ਖੜਕ ਵਾਲਾ ਘੋੜਾ ਸੀ ਮੰਗਾਇਆ ਜੇਹੜਾ
ਹੋਲ ਪਾਕੇ ਡੂਗੇ ਛਾਤੀਆ ਸੀ ਚੱਸਦਾ
ਹੋ ਇੰਨਾ ਗੁੰਡਾਗਰਦੀ ਚ ਫੇਮ ਖੱਟ ਹੋ ਗਿਆ ਜੀ
ਸਾਲਾ ਕਾਂਡ ਕੋਈ ਕਰੇ ਨਾਮ ਸਾਡਾ ਲਗਦਾ
ਗੁੰਡਾਗਰਦੀ ਚ ਫੇਮ ਖੱਟ ਹੋ ਗਿਆ ਜੀ
ਸਾਲਾ ਕਾਂਡ ਕੋਈ ਕਰੇ ਨਾਮ ਸਾਡਾ ਲਗਦਾ
ਹੋ ਧਕ ਪਾਉਦੇ ਬਚੇ ਜੱਟ ਪਾਉਦੇ ਖਰੁਦ ਸੀ
ਡੋਲ ਦਿੰਦੇ ਹੱਥ ਇਨਾ ਪਰਮਾ ਬਰੂਦ ਸੀ
ਹੋ ਖੜੇ ਵੀ ਆ ਲੜੇ ਵੀ ਆ ਰੋਲੇ ਅਸੀ ਧੜੇ ਵੀ ਆ
ਗੱਡੀਆ ਚ ਰੱਖੇ ਅਸੀ 7.7 ਘੜੇ ਵੀ ਆ
ਹਦੋਂ ਵਧ ਹਰਕਤ ਅੱਖ ਲਾਲ ਸੀ
ਪਿਆਰੇ ਜਜ਼ਬਤ ਕੋਹਾ ਦੂਰ ਰੱਖਦਾ
ਵਜਿਆ ਕੋਈ ਫੈਰ ਗਿਆ ਠੋਕਿਆ ਕੋਈ ਗੈਰ
ਗੈਰੀ ਗੈਰੀ ਗੈਰੀ ਗੈਰੀ ਨਾਮ ਵੱਜਦਾ
ਗੁੰਡਾਗਰਦੀ ਚ ਫੇਮ ਖੱਟ ਹੋ ਗਿਆ ਜੀ
ਸਾਲਾ ਕਾਂਡ ਕੋਈ ਕਰੈ ਨਾਮ ਸਾਡਾ ਲਗਦਾ
ਗੁੰਡਾਗਰਦੀ ਚ ਫੇਮ ਖੱਟ ਹੋ ਗਿਆ ਜੀ
ਸਾਲਾ ਕਾਂਡ ਕੋਈ ਕਰੈ ਨਾਮ ਸਾਡਾ ਲਗਦਾ ਆ...
GundaGardi Song Lyrics in English Language
Western Penduz!
Dhudan waise chalde mukadme vi kayi ne
Kujh ek najayaj kujh chalde vi sahi ne
307 te 751 de
Laaya si hisaab kull bne 22-23 ne
Chhotu teri umar kinni aa oye
Ho baneya shareef duniya ni manndi
Kaddna pauga koyi sapp lagda
Dabban vichon kadd ke sandukan vich dhare
Bada chirr hoya vekhe nu blood waggda
Ho inna gundagardi ch fame khatt ho gaya ji
Saala kaand koyi kare naam sadda lagda
Gundagardi ch fame khatt ho gaya ji
Saala kaand koyi kare naam sadda lagda
Ho zindagi mein sadda na koyi match balliye
Aivein kahton honi jaani ae awaaj balliye
Sadde munha rumaal, sadde moddeyan te AK aa
Gundagardi de king kad’de bhulekhe aa
Na na na, na na na
Na na na gall kar na pyar vi
Goli naalo maut pakki likhi Sippi yaar di
Goli naalo maut pakki likhi Sippi yaar di
Ho mukke massa khade bade tagde vivaad hoye
Jatt huni chiran pichhon jail’an chon azaad hoye
Ho nitt ajj sand hunde diggiyan ch bomb si
Bolde si oh munh sadde rehnde band si
Ho sadde bina eh record nai tuttne putt!
Bai ni main game kidnap karke
Yaar thoda level si up rakhda
Flat khadaak wala ghoda si mangaya jehda
Hole paake dunge chhatiyan si chassda
Ho aina gundagar..
Ho inna gundagardi ch fame khatt ho gaya ji
Saala kaand koyi kare naam sadda lagda
Gundagardi ch fame khatt ho gaya ji
Saala kaand koyi kare naam sadda lagda
Ho vajjda tikana vi darindeyan da yaar si
God father’an da bada dhaakad record si
Ishqe ch thaarkan na bhor bhor naam hoya
Ho bande chambne ch yaar jittda award si
Ho bande chambne ch yaar jittda award si
Ho duggi te tiggi dekh dekh nassdi
Banda jiddan aag kolo door bhajjda
Vajjeya koyi fire gaya thokeya koyi ghair
Utton Jerry Jerry Jerry Jerry naa vajjada
Ho inna gundagardi ch fame khatt ho gaya ji
Saala kaand koyi kare naam sadda lagda
Gundagardi ch fame khatt ho gaya ji
Saala kaand koyi kare naam sadda lagda
Ho dhakk paunde bachche
Jatt paunde ae kharood si
Tod dinde hath ehna bharna barood si
Ho khade vi aan, adde vi aan
Raule assi chale vi aan
Tiddiyan ch rakhe assi 7-7 ghade vi aan
Hadhon wadh harqat akh laal si
Pyar jazbaat ko haan door rakhda
Sadde gayab kare gale bande nahio labbe
Kithon milna ilaaj saddi mhaari satt da
Ho inna gundagardi ch fame khatt ho gaya ji
Saala kaand koyi kare naam sadda lagda
Gundagardi ch fame khatt ho gaya ji
Saala kaand koyi kare naam sadda lagda
Meaning in English
There are many lawsuits that go on
Something good is right
307 and 751 of
The total was calculated by 22-23
How old is your baby
Ho became a Sharif world
Who would a snake look like?
Remove from the box and fill in the box
It is too late to see blood flowing
Yes, so much hooliganism is reduced
The year-long scandal seems to be our name
Thumbs down on bullying
The year-long scandal seems to be our name
Do not sacrifice any match with our lives
Dave Kahutani Known - A Attach Billy
Handkerchiefs on our mouths, 47 leaps from the shoulder
Varya's hilarious bankruptcy
The purse dog bills on your bed
Cilia stay half full with a doll
No no no no no
Do not talk nor love
Death by pill is sure to be written
Death by pill is sure to be written
There were six major controversies
After being jailed, they were released from prison
There was a bomb in the vicinity of a snake
Our mouth was closed
Would this record be broken without our son!
By NiNi Mai Game Kidnap
Weight was level up a little bit
There was a horse with a flat oak
The hoof was worn on the breastplate
Yes, so much hooliganism is reduced
The year-long scandal seems to be our name
Thumbs down on bullying
The year-long scandal seems to be our name
Ho was the jutting boy himself
It was such a wonderful weapon to shake hands with
No matter what we come in, we come six
The carriage comes in 7.7 six
The movement was eight red
Keeps away dear loved ones
No one was lost, no one was left
Gary Gary Gary Gary Sounds
Thumbs down on bullying
Sada kand koi are Naam we seem
Thumbs down on bullying
Sada kand koi are Naam we seem ...