SAME BLOOD Gopi Waraich | Song for Lyrics in Punjabi

Lyrics: Sunny Randhawa
Female Lead: Himani Rawat
Music: Hiten
Mix Master: Arron Hype
Video: Brave Art Films
DOP: Jaypee Singh
Editor: Vipin K Thakur
Chief Assistant Director: Inder Sekhon
DOP Assistant: Garry Singh
Label: Vehli Janta Records
Description
Presenting the latest Punjabi song lyrics Same Blood by Gopi Waraich. The music of the new Sardari song is given by Hiten while lyrics are penned by Sunny Randhawathe new Punjabi Sardari Song Lyrics in 2020. Enjoy with new Sardari Songs lyrics with English and Punjabi language.
SameBlood Song Lyrics in Punjabi(ਪੰਜਾਬੀ)
ਹੋ ਮੁੱਛਾ ਰੱਖੇ ਖੁੰਡੀਆ
ਗੱਲਾ ਬਿਲੋ ਹੁੰਦੀਆ
ਅੱਜ ਤੱਕ ਨੇ, ਅੱਜ ਤੱਕ ਨੇ
ਔਸੇ ਦਾ ਏ ਮੁੰਡਾ ਲੋਕੀ ਕਰਦੇ ਆ ਗੱਲਾ
ਧੌਣ ਨੀ ਝੁਕਾਈ ਕਦੇ ਜੇਹੜੀ ਜੱਟ ਨੇ
ਨਾ ਘਰ ਲੂਟਿਆ ਕਿਸੇ ਦਾ ਦਿਲ ਬੜੇ ਲੁਟੇ ਆ
ਕਿਹੜੀ ਸੋਚ ਚੱਕੀ ਫਿਰਦੇ ਆ ਡਾਕੁ ਦੀ
ਓਹੀ ਰੋਹਬ, ਓਹੀ ਖੂਨ, ਓਹੀ ਚਾਲ ਬੋਲਚਾਲ
ਕਹਿੰਦੇ ਮੁੰਡਾ ਨੀਰੀ ਕਾੱਪੀ ਏਦੇ ਬਾਪੂ ਦੀ
ਓਹੀ ਰੋਹਬ, ਓਹੀ ਖੂਨ, ਓਹੀ ਚਾਲ ਬੋਲਚਾਲ
ਕਹਿੰਦੇ ਮੁੰਡਾ ਨੀਰੀ ਕਾੱਪੀ ਏਦੇ ਬਾਪੂ ਦੀ
ਹੋ ਟੌਰ ਤੇ ਸ਼ੋਕੀਨੀ ਤੇ ਨੀ ਬਾਹਲਾ ਜ਼ੋਰ ਲਾਇਆ
ਅਸੀ ਜੇਹੜੀ ਚੀਜ ਪਾਈਐ ਸਾਨੁੰ ਜੱਚ ਜਾਂਦੀ ਆ॥
ਜੋ ਤਕ ਲਾਈਏ ਨਾਰ ਸਾਰਾ ਦਿਨ ਖੂਚ ਰਹਿੰਦੀ
ਜੀਹਤੇ ਪਵੇ ਨਾ ਨਜ਼ਰ ਓਹ ਮੱਚ ਜਾਂਦੀ ਆ
ਹੋ ਟੌਰ ਤੇ ਸ਼ੋਕੀਨੀ ਤੇ ਨੀ ਬਾਹਲਾ ਜ਼ੋਰ ਲਾਇਆ
ਅਸੀ ਜੇਹੜੀ ਚੀਜ ਪਾਈਐ ਸਾਨੂੰ ਜੱਚ ਜਾਂਦੀ ਆ॥
ਜੋ ਤਕ ਲਾਈਏ ਨਾਰ ਸਾਰਾ ਦਿਨ ਖੂਚ ਰਿਹਂਦੀ
ਜੀਹਤੇ ਪਵੇ ਨਾ ਨਜ਼ਰ ਓਹ ਮੱਚ ਜਾਂਦੀ ਆ
ਹੋ ਸੰਨੀ ਰੰਧਾਵਾ ਪਿਆਰ ਨਾਲ ਜਿਤ ਹਉ
ਨਈ ਤਾਂ ਪਹਿਲ ਤੇ ਪੁਜੀਸ਼ਨ ਲੱੜਾਕੂ ਦੀ
ਓਹੀ ਰੋਹਬ, ਓਹੀ ਖੂਨ, ਓਹੀ ਚਾਲ ਬੋਲਚਾਲ
ਕਹਿੰਦੇ ਮੁੰਡਾ ਨੀਰੀ ਕਾੱਪੀ ਏਦੇ ਬਾਪੂ ਦੀ
ਓਹੀ ਰੋਹਬ, ਓਹੀ ਖੂਨ, ਓਹੀ ਚਾਲ ਬੋਲਚਾਲ
ਕਹਿੰਦੇ ਮੁੰਡਾ ਨੀਰੀ ਕਾੱਪੀ ਏਦੇ ਬਾਪੂ ਦੀ
ਓਹੀ ਦਾਦੇ ਪਰਦਾਦੇ ਤੋ ਆ ਵੈਰ ਚਲਦੇ
ਓਹੀ ਯਾਰੀਆਂ ਦੀ ਲੜੀ ਜੇਹੜੀ ਟੁਟੀ ਨੀ ਅਜੇ
ਓਸੇ ਹੀ ਟ੍ਰੈਕ ਉਤੇ ਯਾਰ ਤੁਰੀ ਆਉਦੇ
ਕਿਹੜੀ ਐਸੀ ਮੌਜ ਜੇਹੜੀ ਲੁਟੀ ਨੀ ਅਜੇ
ਓਹੀ ਯਾਰੀਆਂ ਦੀ ਲੱੜੀ ਜੇਹੜੀ ਟੁਟੀ ਨੀ ਅਜੇ
ਓਸੇ ਹੀ ਟ੍ਰੈਕ ਉਤੇ ਯਾਰ ਤੁਰੇ ਆਉਦੇ
ਕਿਹੜੀ ਐਸੀ ਮੌਜ ਜੇਹੜੀ ਲੁੱਟੀ ਨੀ ਅਜੇ
ਹੋ ਜਿਉਦੇ ਜੀ ਤਾ ਦੁਨੀਆ ਨੂੰ ਮੂਰੇ ਲਾਕੇ ਰੱਖੁ॥
ਮਰੇ ਪਿਛੋ ਪਰਵਾਹ ਨੀ ਕੀ ਕੀ ਆਖੁਗੀ
ਓਹੀ ਰੋਹਬ, ਓਹੀ ਖੂਨ, ਓਹੀ ਚਾਲ ਬੋਲਚਾਲ
ਕਹਿਦੇ ਮੁੰਡਾ ਨੀਰੀ ਕਾੱਪੀ ਏਦੇ ਬਾਪੂ ਦੀ
ਓਹੀ ਰੋਹਬ, ਓਹੀ ਖੂਨ, ਓਹੀ ਚਾਲ ਬੋਲਚਾਲ
ਕਹਿਦੇ ਮੁੰਡਾ ਨੀਰੀ ਕਾੱਪੀ ਏਦੇ ਬਾਪੂ ਦੀ ||
SameBlood Song Lyrics in English language
Ho muchhan rakhe kundiyan
Gallan billo hundiyan
Ajj tak ne, ajj tak ne
Osse da ae munda loki karde aa gallan
Dhaun ni jhukai kade jehde jatt ne
Na ghar lutteya kise da dil bade lutte aa
Kehndi soch chakki phirde aan daaku di
Ohi rohb, ohi khoon, ohi chaal bolchaal
Kehnde munda niri copy ehde bapu di
Ohi rohb, ohi khoon, ohi chaal bolchaal
Kehnde munda niri copy ehde bapu di
Ho taur te shokeeni te ni baahla zor laya
Assi jehdi cheej paiye saanu jach jandi aa
Jo takk laiye naar saara din khuch rehndi
Jihte pave na nazar oh mach jandi aa
Ho taur te shokeeni te ni baahla zor laya
Assi jehdi cheej paiye saanu jach jandi aa
Jo takk laiye naar saara din khuch rehndi
Jihte pave na nazar oh mach jandi aa
Ho Sunny Randhawa pyar naal jitt hou
Nai taan pehal te position ladaku di
Ohi rohb, ohi khoon, ohi chaal bolchaal
Kehnde munda niri copy ehde bapu di
Ohi rohb, ohi khoon, ohi chaal bolchaal
Kehnde munda niri copy ehde bapu di
Ohi daade pardaade ton aa vair chalde
Ohi yaariyan di ladi jehdi tutti ni aje
Osse hi track utte yaar turre aunde
Kehdi aisi mauj jehdi lutti ni aje
Ohi daade pardaade ton aa vair chalde
Ohi yaariyan di ladi jehdi tutti ni aje
Osse hi track utte yaar turre aunde
Kehdi aisi mauj jehdi lutti ni aje
Ho jyonde jee taan duniya nu moore laake rakhu
Mare pichhon parwah ni ki ki aakhugi
Ohi rohb, ohi khoon, ohi chaal bolchaal
Kehnde munda niri copy ehde bapu di
Ohi rohb, ohi khoon, ohi chaal bolchaal
Kehnde munda niri copy ehde bapu di ..