Surma By Diljit Dosanjh Song Lyrics|Song Lyrics in Punjabi

Surma By Diljit Dosanjh Song Lyrics|Song Lyrics in Punjabi

Surma Lyrics of Punjabi Song


OFFICIAL VIDEO SONG

   

Song: Surma by Diljit Dosanjh    
Starring: Diljit Dosanjh & Sonam Bajwa 
Lyrics: Sukh Sandhu 
Music: Jatinder Shah 
Video Director: Arvindr Khaira

Description

The new Punjabi Bhangra Song Of The Year" - lyrics to Punjabi song Surma by Diljit Dosanjh is here, The lyrics of Punjabi song features Diljit Dosanjh & Sonam Bajwa in a never seen before Avatar. The song has been written by Sukh Sandhu & Composed by Jatinder Shah. Arvindr Khaira the ace video director has shot this adorable "Family Bhangra Song" video.

Lyrics of  Punjabi Song

 Surma Lyrics in Punjabi(ਪੰਜਾਬੀ) language

ਵੇ ਤੂ ਚੱਕਦਾ ਏ ਫੈਦਾ ਮੇਰੇ ਪਿਆਰ ਦਾ
ਤੇਥੋ ਪੀਟਰ ਦੇ ਵਾਂਗੂ ਸੇਕ ਮਾਰਦਾ
ਵੇ ਤੂ ਚੱਕਦਾ ਏ ਫੈਦਾ ਮੇਰੇ ਪਿਆਰ ਦਾ
ਤੇਥੋ ਪੀਟਰ ਦੇ ਵਾਂਗੂ ਸੇਕ ਮਾਰਦਾ

ਕੌੜੇ ਝਲੇ ਤੇਰੇ ਬੋਲ
ਕੁੜੀ ਏਨੀ ਵੀ ਨੀ ਸੋਹਲ ਕੁੜੀ
ਕਾਹਤੋਂ ਦੋ ਪਲ ਕੋਲੇ ਮੈਂਨੂੰ ਬੇਣ ਨੀ ਦਿੰਦਾ

ਵੇ ਗੱਲ ਗੱਲ ਤੇ ਰਵੋਣਾ ਮੇਨੂੰ ਛੱਡ ਦੇ
ਮੇਰੇ ਸੁਰਮੇ ਦੇ ਪੈਸੇ ਤੇਰਾ ਡੈਡ ਨੀ ਦਿੰਦਾ
ਵੇ ਗੱਲ ਗੱਲ ਤੇ ਰਵੋਣਾ ਮੈਨੂੰ ਛੱਡ ਦੇ
ਮੇਰੇ ਸੁਰਮੇ ਦੇ ਪੈਸੇ ਤੇਰਾ ਡੈਡ ਨੀ ਦਿੰਦਾ
ਵੇ ਗੱਲ ਗੱਲ ਤੇ ਰਵੋਣਾ ਮੇਨੂੰ ਛੱਡ ਦੇ
ਮੇਰੇ ਸੁਰਮੇ ਦੇ ਪੈਸੇ ਤੇਰਾ ਡੈਡ ਨੀ ਦਿੰਦਾ

ਤੇਰੇ ਗੁਚੀਆ ਪ੍ਰਾਡੇਆ ਤੋ ਦੱਸ ਕੀ ਕਰੌਣਾ
ਜਦੋਂ ਕਰਦਾ ਨੀ ਮੈਂਨੂੰ ਤੂ ਪਿਆਰ ਵੇ
ਆਪ ਲਇਨਾ ਏ ਨਜ਼ਾਰੇ ਤੂ ਦੁਸਾਂਝਾ ਵਾਲਿਆ
ਦੁਖ ਝਲਦੀ ਸੀ ਸੋਹਲ ਜੇਹੀ ਨਾਰ ਵੇ

ਕਿਉ ਤੁ ਮੁਝੇ ਦਿਲ ਚੋ ਡਲੀਟ ਕਰਤਾ
ਤੂੰ ਚੰਗਾ ਮੇਰੇ ਨਾਲ ਨਾ ਟਰੀਟ ਕਰਦਾ
ਤੂ ਜਿਨਾ ਮੇਰੇ ਨਾਲ ਲੜਦਾ ਏ ਸੋਣੇਆ
ਈਨਾ ਨਾ ਤਾ ਕਿਸੀ ਨਾਲ ਨਾ ਕੋਇ ਕਦੇ ਲੱੜਦਾ

ਗੁਸਾ ਦਿਲ ਚੋਂ ਮਿਟਾਕੇ
ਤੈਨੂ ਹੱਸ ਜੇ ਬੁਲਾਵਾ
ਐਕਸਪ੍ਸ਼ਨ ਤੂ ਫਿਰ ਵੀ ਕਿਓ ਬੈਡ ਹੀ ਦਿੰਦਾ

ਵੇ ਗੱਲ ਗੱਲ ਤੇ ਰਵੋਣਾ ਮੇਨੂੰ ਛੱਡ ਦੇ
ਮੇਰੇ ਸੁਰਮੇ ਦੇ ਪੈਸੇ ਤੇਰਾ ਡੈਡ ਨੀ ਦਿੰਦਾ
ਵੇ ਗੱਲ ਗੱਲ ਤੇ ਰਵੋਣਾ ਮੇਨੂੰ ਛੱਡ ਦੇ
ਮੇਰੇ ਸੁਰਮੇ ਦੇ ਪੈਸੇ ਤੇਰਾ ਡੈਡ ਨੀ ਦਿੰਦਾ
ਵੇ ਗੱਲ ਗੱਲ ਤੇ ਰਵੋਣਾ ਮੇਨੂੰ ਛੱਡ ਦੇ
ਮੇਰੇ ਸੁਰਮੇ ਦੇ ਪੈਸੇ ਤੇਰਾ ਡੈਡ ਨੀ ਦਿੰਦਾ

ਸੁਰਮਾ ਸੁਰਮਾ ਸੁਰਮਾ ਅਅਅ
ਤੇਰੇ ਨਾਲ ਲਾਕੇ ਯਾਰੀਆ
ਵੇ ਜੱਟੀ ਭੁੱਲ ਗਈ ਮੜਕ ਨਾਲ ਤੁਰਨਾ
ਵੇ ਤੇਰੇ ਨਾਲ ਲਾਕੇ ਯਾਰੀਆਂ
ਜੱਟੀ ਭੁੱਲ ਗਈ ਮੜਕ ਨਾਲ ਤੁਰਨਾ

ਗੈਪ ਤੁ ਵਧਾਈ ਜਾਵੇ
ਮੇਰੇ ਕੋਲ ਖੜੇ ਨਾ
ਕੌਨ ਗਈ ਆ ਇੰਪਰੈਸ ਵੇ
ਤੇਰਾ ਏ ਬੀਹੇਵ ਮੇਰੀ ਜਾਨ ਲਾਕੇ ਜਾਉ
ਜੱਟਾ ਦਿਨ ਰਾਤ ਰਹਿੰਦੀ ਸਟ੍ਰੇਸ ਵੇ

ਕਿਥੇ ਗੇ ਓਹ ਸਾਰੇ ਵਾਦੇ ਮਖਣਾ
ਤੂੰ ਛੱਡ ਦਿਤਾ ਫੁਲਾ ਦਾ ਖਿਆਲ ਰੱਖਣਾ
ਫੇਰ ਕਹਿਨਾ ਜੱਟੀ ਮੇਰੇ ਮੂਰੇ ਬੋਲਦੀ
ਵੇ ਤੇਨੂੰ ਕਦੇ ਅਉਣੀ ਨਾ ਅਕਲ ਡਕਣਾ

ਸੁਖ ਸੰਧੂ ਨਾਲ ਯਾਰੀ
ਤੈਨੂ ਪੇਣੀ ਜੱਟਾ ਭਾਰੀ
ਮੈਨੂ ਪਿਆਰ ਵਾਲੀ ਫੀਲਿਗ ਕਯੋਂ ਲੈਣ ਨੀ ਦਿਂਦਾ

ਵੇ ਗੱਲ ਗੱਲ ਤੇ ਰਵੋਣਾ ਮੇਨੂੰ ਛੱਡ ਦੇ
ਮੇਰੇ ਸੁਰਮੇ ਦੇ ਪੈਸੇ ਤੇਰਾ ਡੈਡ ਨੀ ਦਿੰਦਾ
ਵੇ ਗੱਲ ਗੱਲ ਤੇ ਰਵੋਣਾ ਮੇਨੂੰ ਛੱਡ ਦੇ
ਮੇਰੇ ਸੁਰਮੇ ਦੇ ਪੈਸੇ ਤੇਰਾ ਡੈਡ ਨੀ ਦਿੰਦਾ
ਵੇ ਗੱਲ ਗੱਲ ਤੇ ਰਵੋਣਾ ਮੇਨੂੰ ਛੱਡ ਦੇ
ਮੇਰੇ ਸੁਰਮਾ ਦੇ ਪੈਸੇ ਤੇਰਾ ਡੈਡ ਨੀ ਦਿੰਦਾ||

Surma Lyrics in English language

Ve tu chakkda ae fayada mere pyar da
Tethon Peter de wangu sek marda
Ve tu chakkda ae fayada mere pyar da
Tethon Peter de wangu sek marda

Kaude jhalle tere bol
Kudi aini vi ni sohal kudi
Kaahton do pal kole mainu behn ni dinda

Ve gall gall te rawauna mainu chhad de
Mere surme de paise tera dad ni dinda
Ve gall gall te rawauna mainu chhad de
Mere surme de paise tera dad ni dinda
Ve gall gall te rawauna mainu chhad de
Mere surme de paise tera dad ni dinda

Tere Gucci’an Prada’an ton dass ki karauna
Jadon karda ni mainu tu pyar ve
Aap laina ae nazaare tu Dosanjha waleya
Dukh chaldi si saut jehi naar ve

Kyun tu mujhe dil chon delete karta
Tu changa mere naal na treat karda
Tu jinna mere naal lad’da ae sohneya
Aina na ta kise naal na koyi kade lad’da

Gussa dil chon mita ke
Tainu hass je bulawan
Expression tu phir vi kyon bad hi dinda

Ve gall gall te rawauna mainu chhad de
Mere surma de paise tera dad ni dinda
Ve gall gall te rawauna mainu chhad de
Mere surma de paise tera dad ni dinda
Ve gall gall te rawauna mainu chhad de
Mere surma de paise tera dad ni dinda

Surma surma surma
Tere naal laake yaariyan
Ve jatti bhull gayi madak naal turrna
Ve tere naal laake yaariyan
Jatti bhull gayi madak naal turrna

Gap tu badhai javein
Mere kol khade na
Kaun gayi aa impress ve
Tera ae behave meri jaan laike jau
Jatta dine raat rehndi stress ve

Kithe gaye oh saare vaade makhna
Tu chhad ditta phullan da khayal rakhna
Pher kehna jatti mere moore boldi
Ve tainu kade auni na akal takna

Sukh Sandhu naal yaari
Tainu pehni jatta bhaari
Mainu pyar wali feeling kyun lain ni dinda

Ve gall gall te rawauna mainu chhad de
Mere surma de paise tera dad ni dinda
Ve gall gall te rawauna mainu chhad de
Mere surma de paise tera dad ni dinda
Ve gall gall te rawauna mainu chhad de
Mere surma de paise tera dad ni dinda||

Related Posts:

Disqus Comments
© 2017 The Lyricsvalley - Template Created by kawalnagi - Proudly powered by Blogger