Bewafa By Inder Chahal New Punjabi Song
![]() |
Bewafa By Inder Chahal |
Song: Bewafa
Album: Shiddat
Singer: Inder Chahal
Music: Goldboy
Lyrics: Nirmaan
Video: Teggy
Music Label: T-Series
Description
Bewafa Song Lyrics by Inder Chahal is the latest Punjabi song with music given by Goldboy and Bewafa Song lyrics are written by Nirmaan whit Latest Punjabi Song 2020.
More Song Lyrics
Bewafa Song Lyrics In English
Kehdeyan Gunahaan Di Tu Ditti Ae Saza
Hoya Ki Kasoor Mainu Das Ja Zara
Kehdeyan Gunahaan Di Tu Ditti Ae Saza
Hoya Ki Kasoor Mainu Das Ja Zara
Pehlan Jaan Jaan Kehke Mainu Apna Bana Leya
Ve Ja Bewafa Tainu Kita Assi Maaf
Naale Bhul Gaya Tu Te
Tera Pyaar Vi Bhula Leya
Ve Ja Bewafa Tainu Kita Assi Maaf
Naale Bhul Gaya Tu Te
Tera Pyaar Vi Bhula Leya Ve Ja
Retli Haneri Vich Paidan De Nishan Tere
Kho Gaye Ne
Ghairan De Makaan Tere Rehn De Thikane Hun
Ho Gaye Ne
Retli Haneri Vich Paidan De Nishan Tere
Kho Gaye Ne
Ghairan De Makaan Tere Rehn De Thikane Hun
Ho Gaye Ne
Assi Chhad Ditti Aas
Tainu Gair Hi Bana Leya
Ve Ja Bewafa Tainu Kita Assi Maaf
Naale Bhul Gaya Tu Te
Tera Pyaar Vi Bhula Leya
Ve Ja Bewafa Tainu Kita Assi Maaf
Naale Bhul Gaya Tu Te
Tera Pyaar Vi Bhula Leya Ve Ja
Mardi Hundi Taan Main
Kadon Di Kabar Wich So Jaana Si
Tere Jahi Hundi Taan Ve
Main Hun Tak Hor Di Ho Jaana Si
Mardi Hundi Taan Main
Kadon Di Kabar Wich So Jaana Si
Tere Jahi Hundi Taan Ve
Main Hun Tak Hor Di Ho Jaana Si
Nirmaan Tera Naam Ve
Main Lekhan Chon Mita Leya
Ve Ja Bewafa Tainu Kita Assi Maaf
Naale Bhul Gaya Tu Te
Tera Pyaar Vi Bhula Leya
Ve Ja Bewafa Tainu Kita Assi Maaf
Naale Bhul Gaya Tu Te
Tera Pyaar Vi Bhula Leya Ve Ja
Read Also - Shopping by Jass Manak
Bewafa Song Lyrics In Punjabi
ਕਿਹੜੀਆ ਗੁਨਾਹਾ ਦਿ ਤੂ ਦਿਤੀ ਏ ਸਜਾ
ਹੋਆ ਕੀ ਕਸੂਰ ਮੈਂਨੁ ਦਸ ਜਾ ਜ਼ਰਾ
ਨਾਲੇ ਭੁਲ ਗਿਆ ਤੂ
ਤੇਰਾ ਪਿਆਰ ਵੀ ਭੁਲਾ ਲਿਆ
ਵੇ ਜਾ ਬੇਵਫਾ ਤੈਨੁ ਕੀਤਾ ਅਸੀ ਮਾਫ॥
ਨਾਲੇ ਭੁਲ ਗਿਆ ਤੂ
ਤੇਰਾ ਪਿਆਰ ਵੀ ਭੁਲਾ ਲਿਆ ਵੇ ਜਾ
ਰੇਤਲੀ ਹਨੇਰੀ ਵਿਚ ਪੈੜਾ ਦੇ ਨਿਸ਼ਾਨ ਤੇਰੇ
ਖੋ ਗਏ ਨੇ
ਘੈਰਾ ਦੇ ਮਕਾਨ ਤੇਰੇ ਰਹਿਣ ਦੇ ਠਿਕਾਣੇ
ਹੋ ਗਏ ਨੇ
ਰੇਤਲੀ ਹਨੇਰੀ ਵਿਚ ਪੈੜਾ ਦੇ ਨਿਸ਼ਾਨ ਤੇਰੇ
ਖੋ ਗਏ ਨੇ
ਘੈਰਾ ਦੇ ਮਕਾਨ ਤੇਰੇ ਰਹਿਣ ਦੇ ਠਿਕਾਣੇ
ਹੋ ਗਏ ਨੇ
ਅਸੀ ਛਡ ਦਿਤੀ ਆਸ
ਤੈਨੁ ਗੇਰ ਹੀ ਬਣਾ ਲਿਆ
ਵੇ ਜਾ ਬੇਵਫਾ ਤੈਨੁ ਕਿਤਾ ਅਸੀ ਮਾਫ॥
ਨਾਲੇ ਭੁਲ ਗਿਆ ਤੂ
ਤੇਰਾ ਪਿਆਰ ਵੀ ਭੁਲਾ ਲਿਆ
ਵੇ ਜਾ ਬੇਵਫਾ ਤੈਨੁ ਕਿਤਾ ਅਸੀ ਮਾਫ॥
ਨਾਲੇ ਭੁਲ ਗਿਆ ਤੂ
ਤੇਰਾ ਪਿਆਰ ਵੀ ਭੁਲਾ ਲਿਆ ਵੇ ਜਾ
ਮਰਦੀ ਹੁੰਦੀ ਤਾ ਮੈਂ
ਕਦੋ ਦੀ ਕਬਰ ਵਿਚ ਸੋ ਜਾਣਾ ਸੀ
ਤੇਰੀ ਜਹੀ ਹੁਦੀ ਤਾ ਵੀ
ਮੈਂ ਹੁਨ ਤਕ ਹੋਰ ਦੀ ਹੋ ਜਾਣਾ ਸੀ
ਮਰਦੀ ਹੁੰਦੀ ਤਾ ਮੈਂ
ਕਦੋ ਦੀ ਕਬਰ ਵਿਚ ਸੋ ਜਾਣਾ ਸੀ
ਤੇਰੀ ਜਹੀ ਹੁਦੀ ਤਾ ਵੀ
ਮੈਂ ਹੁਨ ਤਕ ਹੋਰ ਦੀ ਹੋ ਜਾਣਾ ਸੀ
ਨਿਰਮਣ ਤੇਰਾ ਨਾਮ ਵੀ
ਮੈ ਲੇਖਾ ਚੋ ਮਿਟਾ ਲਿਆ
ਵੇ ਜਾ ਬੇਵਫਾ ਤੈਨੁ ਕੀਤਾ ਅਸੀ ਮਾਫ॥
ਨਾਲੇ ਭੁਲ ਗਿਆ ਤੂ
ਤੇਰਾ ਪਿਆਰ ਵੀ ਭੁਲਾ ਲਿਆ
ਵੇ ਜਾ ਬੇਵਫਾ ਤੈਨੁ ਕੀਤਾ ਅਸੀ ਮਾਫ॥
ਨਾਲੇ ਭੁਲ ਗਿਆ ਤੂ
ਤੇਰਾ ਪਿਆਰ ਵੀ ਭੁਲਾ ਲਿਆ ਵੇ ਜਾ
Preview Song Lyrics
Tags:- Bewafa Lyrics, #InderChahal #Bewafa(Shiddat) , Inder Chahal New Song, Bewafa Inder Chahal song download, Inder Chahal new song Bewafa