Qismat by Varinder Brar New Punjabi Song

Singer: Varinder Brar
Music: The Kidd
Lyrics: Varinder Brar
Video: 10 + 1 Creation
Director: Sukh Sanghera
Design: Roop Kamal Singh
Media Partner: MDN Entertainment
Project By: Jatinder Singh
Producer : Sajjan Duhan
Description
Qismat Song Lyrics by Varinder Brar is the latest Punjabi song with music given by The Kidd and Qismat Song lyrics are written by Varinder Brar while the video is directed by Sukh Sanghera.
More Song Lyrics
Qismat Song Lyrics In English
Ae yo! The Kidd!
Log changge vassde hor bade
Ja ohna de lad lag ja ni
Je shonkan maade kamma di
Aaja seene jatt de lag ja ni
Sadde muhre te koyi dikhda ni
Jadon paasa paltu dekhaange
Qismat nu challenge karde aan
Ni jadon sath chhaddu ohdo dekhaange
Qismat nu challenge karde aan
Ni jadon sath chhaddu ohdon dekhaange
Sadde yaar onhi kammkaar onhi
Bande naveyan naal dil kithe jadd de ne
Jad vekh ke bhajjda ankhan nu
Sathon law and jaw dono tuttde ne
Aaj pistol dabban vich lage
Jadon goli vajju dekhange
Qismat nu challenge karde aan
Ni jadon sath chhaddu ohdon dekhaange
Qismat nu challenge karde aan
Ni jadon sath chhaddu ohdon dekhaange
Hath sarkaar vi na paundi ae
Ni jadd matter sadda hunda ae
Kayi hero saanu mannde aan ni
Kaiyan layin jatt tera gunda ae
Ho aaj sidhe raah assi kitteya ni
Jadd manzil badlu dekhange
Qismat nu challenge karde aan
Ni jadon sath chhaddu ohdon dekhaange
Qismat nu challenge karde aan
Ni jadon
Ho munda mehnat de naal chha gaya ni
Kayi kehnde aivein dhukke na
Ho munda mehnat de naal chha gaya ni
Kayi kehnde aivein dhukke na
Ohda nature shaant varinder da ni
Par kalam nu phadd da gusse naal
Ho aaj pith pichhe bade bhaunkde ni
Jadd sidha takkru dekhange
Qismat nu challenge karde aan
Ni jadon sath chhaddu ohdon dekhaange
Qismat nu challenge karde aan
Ni jadon sath chhaddu ohdon dekhaange
Kehnde ehnu dabbna ae kise din
Aan nawa varinder brar aan to chakki phirda ae
Ho puchh lo rabb kolon thonu ikko jawab milna
Aivein ni dabbna ae aasra mera chakki phirda
Read Also - Graari by Harmeet Aulakh
Qismat Song Lyrics In Punjabi
ਏਏ ਯੋ! ਦਾ ਕਿਡ!
ਲੋਗ ਚੰਗੇ ਵੈਸਦੇ ਹੌਰ ਬੜੇ
ਜਾ ਓਹਨਾ ਦੇ ਲੜ ਲਗਜਾ ਨੀ
ਆਜਾ ਸੀਨੇ ਜੱਟ ਦੇ ਲਗ ਜਾ ਨੀ
ਸਾਡੇ ਮੁਹਰੇ ਤੇ ਕੋਇ ਦਿਖਦਾ ਨੀ
ਜਦੋਂ ਪਾਸਾ ਪਲਟੁ ਦੇਖਾਂਗੇ
ਕਿਸਮਤ ਨੁ ਚੈਲੇਂਜ ਕਰਦੇ ਆਂ
ਨੀ ਜਦੋਂ ਸਾਥ ਛਡੁ ਓਦੋ ਵੇਖਾਂਗੇ
ਕਿਸਮਤ ਨੁ ਚੈਲੇਂਜ ਕਰਦੇ ਆਂ
ਨੀ ਜਦੋਂ ਸਾਥ ਛਡੁ ਓਦੋਂ ਵੇਖਾਂਗੇ
ਸਾਡੇ ਯਾਰ ਓਹੀ ਕਮ ਕਾਰ ਓਹੀ
ਬੰਦੇ ਨਵੀਯਾਂ ਨਾਲ ਦਿਲ ਕਿਥੇ ਜੱੜ ਦੇ ਨੇ
ਜਦ ਵੇਖ ਕੇ ਭਜਦਾ ਅਖਾ ਨੂ
ਸਾਥੋ ਲਾਅ ਐਂਡ ਜਾਅ ਦੋਨੋ ਟੂਟਦੇ ਨੇ
ਅਜ ਪਿਸਤੌਲ ਡਬਾ ਵਿਚ ਲੈਗੇ
ਜਦੋਂ ਗੋਲੀ ਵਜੁ ਦੇਖਾਂਗੇ
ਕਿਸਮਤ ਨੁ ਚੈਲੇਂਜ ਕਰਦੇ ਆਂ
ਨੀ ਜਾਦੋਂ ਸਾਥ ਛਡੁ ਓਦੋਂ ਵੇਖਾਂਗੇ
ਕਿਸਮਤ ਨੁ ਚੈਲੇਂਜ ਕਰਦੇ ਆਂ
ਨੀ ਜਦੋਂ ਸਾਥ ਛਡੁ ਓਦੋਂ ਵੇਖਾਂਗੇ
ਹਥ ਸਰਕਾਰ ਵੀ ਨਾ ਪਾਂਉਦੀ ਏ
ਨੀ ਜਦ ਮੇਟਰ ਸਾਡਾ ਹੁੰਦਾ ਏ
ਕਈ ਹੀਰੋ ਸਾਨੁ ਮਨਦੇ ਆਂ ਨੀ
ਕਈਆ ਲਈ ਜੱਟ ਤੇਰਾ ਗੁੰਡਾ ਏ
ਹੋ ਅਜ ਸਿਧੇ ਰਾਹ ਅਸੀ ਕੀਤੇਆ ਨੀ॥
ਜਦ ਮੰਜਿਲ ਬਦਲੂ ਵੇਖਾਂਗੇ
ਕਿਸਮਤ ਨੁ ਚੈਲੇਂਜ ਕਰਦੇ ਆਂ
ਨੀ ਜਦੋਂ ਸਾਥ ਛਡੁ ਓਦੋਂ ਵੇਖਾਂਗੇ
ਕਿਸਮਤ ਨੁ ਚੈਲੇਂਜ ਕਰਦੇ ਆਂ
ਨੀ ਜਦੋ
ਹੋ ਮੁੰਡਾ ਮੇਹਨਾਤ ਦੇ ਨਾਲ ਛਾ ਗਿਆ ਨੀ
ਕਯੀ ਕੇਹਂਦੇ ਐਵੀਂ ਧੁੱਕੇ ਨੇ
ਹੋ ਮੁੰਡਾ ਮੇਹਨਤ ਦੇ ਨਾਲ ਛਾ ਗਿਆ ਨੀ
ਕਯੀ ਕੇਹਂਦੇ ਐਵੀਂ ਧੁੱਕੇ ਨੇ
ਓਹਦਾ ਨੇਚਰ ਸ਼ਾਂਤ ਵਰਿੰਦਰ ਦਾ ਨੀ
ਪਰ ਕਲਮ ਨੁ ਫੜਦਾ ਗੁਸੇ ਨਾਲ
ਹੋ ਅਜ ਪਿਠ ਪਿਛੈ ਬੜੇ ਭੂੰਕਦੇ ਨੀ॥
ਜਦ ਸਿਧਾ ਟਕਰੁ ਦੇਖੰਗੇ॥
ਕਿਸਮਤ ਨੁ ਚੈਲੇਂਜ ਕਰਦੇ ਆਂ
ਨੀ ਜਦੋਂ ਸਾਥ ਛਡੁ ਓਦੋਂ ਵੇਖਾਂਗੇ
ਕਿਸਮਤ ਨੁ ਚੈਲੇਂਜ ਕਰਦੇ ਆਂ
ਨੀ ਜਦੋਂ ਸਾਥ ਛਡੁ ਓਦੋਂ ਵੇਖਾਂਗੇ
ਕੇਹਂਦੇ ਅਹਿਨੁ ਦਬਨਾ ਏ ਕਿਸੇ ਦਿਨ
ਏ ਨਵਾ ਵਰਿੰਦਰ ਬਰਾੜ ਏ ਤੋ ਚੱਕੀ ਫਿਰਦਾ ਏ
ਹੋ ਪੂਛ ਲੋ ਰੱਬ ਕੋਲੋ ਥੋਨੁ ਇਕੋ ਜਵਾਬ ਮਿਲਨਾ
ਐਵੇ ਨੀ ਨੀ ਡੱਬਨਾ ਏ ਆਸਰਾ ਮੇਰਾ ਚੱਕੀ ਫਿਰਦਾ
Preview Song Lyrics
Tags:- Punjabi song, Qismat Song from Varinder Brar, Punjabi song with lively lyrics, Qismat song lyrics, latest Punjabi song 2020, new hit songs, Punjabi new songs, qismat full lyrics song, varinder brar new song, hit Punjabi songs.