Dedh Futte Sand By Akay ft Jerry

Album: Dedh Foot
Singer: A Kay Ft. Jerry
Additional Vocals: Mr.Dee
Music: Western Penduz
Lyrics: Jerry
Producer: Sumeet Singh
Video: Rahul Dutta
Description
Dedh Futte Sead Song Lyrics by Akay Ft jerry is the latest Punjabi song with music given by Wester Pamduz and Dedh Futte Sead Song lyrics are written by Jerry while a video is directed by Sumeet Singh.
More Song Lyrics
Dedh Futte Sead Song Lyrics In English
Western Penduz
Kade hawa de bulle da oh makhol ni karida
Kujh pata nahio kadon bai haneri pad jaye
Kade mehlan de meenareyan da maan ni karida
Kujh pata ni ho dheh ke kadon dheri ban jaye
Chup baitheyan nu kamjor na tu jaani
Dhakk deyan danda assi halkan de thaani
Baaki gile shikve vi ajj kadd dinne aan
Ho dedh futte sand vichon fire maar ke
Banda dhai futt dharti ch gadd dinne aan
Ho dedh futte sand vichon fire maar ke
Banda dhai futt dharti ch gadd dinne aan
Gadd dinne aan, gadd dinne aan
Kabran de vich vairi gadd dinne aan
Gadd dinne aan, gadd dinne aan
Reejh naal vairi da kanda kadd dinne aan
Shonk ni main geetan vich asle dikhawan
Ae main video de photoan ch laun nu ni le
Anakhan te aave gall raul diye saare naal
Thoke na dikhave ya draun nu ni le
Tavein tavein bandeyan na bane yaar di
4-5 khaas aivein bohti daar ni
Jadon kariye shikar chhaap chadd dinne aan
Ho dedh futte sand vichon fire maar ke
Banda dhai futt dharti ch..
Ho dedh futte sand vichon fire maar ke
Banda dhai futt dharti ch..
Ho takkni shaitan’an jehi
Chaal pehlwana jehi
Sanna naal bhide
Teri tour aa rakana jehi
Ho ego meri kehnde poori Tony Montana jehi
Jurt batheri naale rakhi aa tufana jehi
Ho rakhde je kharan aake laggi paap mathe
Tainu dssun kiddan jor naal vajjde a dhaame
Ho wa jo launde tere phirde aa naal naal nathe
Jihde ghum gaya brain main dhadaun satte-athe
Ho body neck-o-neck pittal naal ladd dinne aan
Ho dedh futte sand vichon fire maar ke
Banda dhai futt dharti ch gadd dinne aan
Ho dedh futte sand vichon fire maar ke
Banda dhai futt dharti ch gadd dinne aan
Gadd dinne aan, gadd dinne aan
Kabran de vich vairi gadd dinne aan
Gadd dinne aan, gadd dinne aan
Reejh naal vairi da kanda kadd dinne aan
Ho jukkde ni odhe kade mukkde ni odhe
Bas samay na rukawtan ch thehre hunde ne
Nira hi haner dooja satt khanda sher
Nikke jehar naal kitte wadh bhaide hudne ne
Ho tagde di dhaun utte pair dharde
Jerry Jerry Jerry Jerry vairi karde
Ho kaula kade utton reejhan naal chakk dinne aan
Ho dedh futte sand vichon fire maar ke
Banda dhai futt dharti ch gadd dinne aan
Ho dedh futte sand vichon fire maar ke
Banda dhai futt dharti ch gadd dinne aan
Ho dedh futte sand vichon fire maar ke
Banda dhai futt dharti ch gadd dinne aan
Read Also - Bewafa by Inder Chahal
Dedh Futte Sead Song Lyrics In Punjabi
ਵੇਸਟਨ ਪੇਂਡੂਜ਼
ਕਦੇ ਹਵਾ ਦੇ ਬੁੱਲ੍ਹੇ ਦਾ ਓ ਮਖੋਲ ਨੀ ਕਰੀਦਾ
ਕੁਝ ਪਤਾ ਨਹੀਓ ਕਦੋ ਬਾਈ ਹਨੇਰੀ ਬਣ ਜਾਏ॥
ਕਦੇ ਮੇਹਲਾਂ ਤੇ ਮੀਨਾਰਯਾਂ ਦ ਮਾਨ ਨੀ ਕਰੀਦਾ
ਕੁਝ ਪਤ ਨੀ ਹੋ ਢਹਿ ਕੇ ਕਦੋ ਢੇਰੀ ਬਨ ਜਾਏ
ਚੁਪ ਬੈਠੀਅਨ ਨੁ ਕਮਜੋਰ ਨ ਤੁ ਜਾਣੀ॥
ਧੱਕ ਦੀਨੇ ਆ ਅਸੀ ਹਲਕਾ ਦੇ ਟਾਣੀ
ਬਾਕੀ ਗਿਲੇ ਸ਼ਿਕਵੇ ਵੀ ਅਜ ਕਡ ਦੇਨੇ ਆਂ
ਹੋ ਡੇਡ ਫੁਟੇ ਸੰਦ ਵਿਚੋ ਫੈਰ ਮਾਰ ਕੇ
ਬੰਦਾ ਢਾਈ ਫੁਟ ਧਰਤੀ ਚ ਗਡ ਦਿਨੇ ਆਂ
ਹੋ ਡੇਡ ਫੁਟੇ ਸੰਦ ਵਿਚੋ ਫੈਰ ਮਾਰ ਕੇ
ਬੰਦਾ ਢਾਈ ਫੁਟ ਧਰਤੀ ਚ ਗਡ ਦਿਨੇ ਆਂ
ਗੱਡ ਦਿਨੇ ਆਂ, ਗੱਡ ਦਿਨੇ ਆਂ
ਕਬਰਨ ਦੇ ਵਿਚ ਵੈਰੀ ਗੱਡ ਦਿਨੇ ਆਂ
ਗੱਡ ਦਿਨੇ ਆਂ, ਗੱਡ ਦਿਨੇ ਆਂ
ਰੀਝ ਨਾਲ ਵੈਰੀ ਦਾ ਕੰਡਾ ਕੱਡ ਦਿਨੇ ਆਂ
ਸ਼ੋਂਕ ਨੀ ਮੈ ਗੀਤਾਂ ਵਿਚ ਅਸਲੇ ਦਿਖਾਵਾ
ਏ ਮੇਨ ਵੀਡੀਓ ਦੀ ਫੋਟੋਆ ਚ ਲੌਂਕ ਨੁ ਨੀ ਲਈ
ਅਣਖਾ ਤੇ ਏਵੇ ਗਲ ਰਸੂਲ ਦਿਆ ਸਾਰੇ ਨਾਲ
ਠੋਕ ਨਾ ਦਿਖਾਵੇ ਏਵੇ ਦਖੋਣ ਨੁ ਨੀ ਲਈ
ਟਾਵੇ ਟਾਵੇ ਬੰਦੇਂ ਨਾਲ ਬਨੇ ਯਾਰ ਦੀ
4-5 ਖਾਸ ਏਵੇ ਬੋਹਤੀ ਡਾਰ ਨੀ
ਜਦੋਂ ਕਰੀਏ ਸ਼ਿਕਾਰ ਛਾਪ ਛਡ ਦਿਨੇ ਆਂ
ਹੋ ਡੇਡ ਫੁਟੇ ਸੰਦ ਵਿਚੋ ਫੈਰ ਮਾਰ ਕੇ
ਬੰਦਾ ਡੇਡ ਫੁਟ ਧਰਤੀ ਚ ।।
ਹੋ ਡੇਡ ਫੁਟੇ ਸੰਦ ਵਿਚੋ ਫੈਰ ਮਾਰ ਕੇ
ਬੰਦਾ ਡੇਡ ਫੁਟ ਧਰਤੀ ਚ ।।
ਹੋ ਤਕਨੀ ਸ਼ੈਤਾਨਾਂ ਜੀਹੀ
ਚਾਲ ਪਹਿਲਵਾਨਾ ਜੇਹੀ
ਸਾਨਾ ਨਾਲ ਭਿੜੇ
ਤੇਰੀ ਟੋਰ ਆ ਰਕਾਨਾ ਜੇਹੀ
ਹੋ ਈਗੋ ਮੇਰੀ ਕਹਿਦੇ ਟੋਨੀ ਮੋਨਟਾਨਾ ਜੇਹੀ
ਜੁਰਰਤ ਬਥੇਰੀ ਨਾਲੇ ਰਖੀ ਆ ਤੁਫਾਨਾ ਜੇਹੀ
ਹੋ ਰਖਦੇ ਜੇ ਖਾਰ ਆਕੇ ਲਗੀ ਪਾਪੀ ਮਥੇ
ਤੈਨੁ ਦਿਸੁ ਕਿਦਾ ਜੋਰ ਨਾਲ ਵਜਦੇ ਏ ਧਾਮੇ
ਹੋ ਵਾ ਜੋ ਲੋਂਦੇ ਤੇਰੇ ਫਿਰਦੇ ਆ ਨਾਲ ਨਾਲ ਨਥੇ
ਜਿਦੇ ਘੁਮ ਗਿਆ ਮਾਈਡ ਮੇ ਦੜਾਉ ਸਤੇ-ਅਥੇ
ਹੋ ਬੋਡੀ ਨਕੋ-ਓ-ਨਕ ਪਿਤਲ ਨਾਲ ਲਦ ਦਿਨੇ ਆਂ
ਹੋ ਡੇਡ ਫੁਟੇ ਸੰਦ ਵਿਚੋ ਫੈਰ ਮਾਰ ਕੇ
ਬੰਦਾ ਢਾਈ ਫੁਟ ਧਰਤੀ ਚ ਗਡ ਦਿਨੇ ਆਂ
ਹੋ ਡੇਡ ਫੁਟੇ ਸੰਦ ਵਿਚੋ ਫੈਰ ਮਾਰ ਕੇ
ਬੰਦਾ ਢਾਈ ਫੁਟ ਧਰਤੀ ਚ ਗਡ ਦਿਨੇ ਆਂ
ਗੱਡ ਦਿਨੇ ਆਂ, ਗੱਡ ਦਿਨੇ ਆਂ
ਕਬਰਨ ਦੇ ਵਿਚ ਵੈਰੀ ਗੱਡ ਦਿਨੇ ਆਂ
ਗੱਡ ਦਿਨੇ ਆਂ, ਗੱਡ ਦਿਨੇ ਆਂ
ਰੀਝ ਨਾਲ ਵੈਰੀ ਦਾ ਕੰਡਾ ਕੱਡ ਦਿਨੇ ਆਂ
ਹੋ ਜੁੱਕਦੇ ਨੀ ਓਧੇ ਕਦੇ ਮੁੱਕਦੇ ਨੀ ਓਧੇ
ਬਸ ਸਮਯ ਨ ਰੁਕਾਵਟਾ ਚ ਜਿਹਰੇ ਹੁਂਦੇ ਨੇ
ਨੀਰਾ ਹੀ ਹਨੇਰ ਦੂਜਾ ਸਤ ਖੰਡਾ ਸ਼ੇਰ
ਨਿੱਕੇ ਜੇਹਰ ਨਾਲੋ ਕਿੱਤੇ ਵਦ ਭੈੜੇ ਹੁਦੇ ਨੇ
ਹੋ ਟਗਦੇ ਦੀ ਧੌਂਣ ਉਤੇ ਪੈਰ ਧਰਦੇ
ਜੇਰੀ ਜੈਰੀ ਜੈਰੀ ਜੈਰੀ ਵੈਰੀ ਕਰਦੇ
ਹੋ ਕਉਲਾ ਕੜੇ ਉੱਤੋਂ ਰੀਝਾਂ ਨਾਲ ਚੱਕ ਦਿਨੇ ਆਂ
ਹੋ ਡੇਡ ਫੁਟੇ ਸੰਦ ਵਿਚੋ ਫੈਰ ਮਾਰ ਕੇ
ਬੰਦਾ ਢਾਈ ਫੁਟ ਧਰਤੀ ਚ ਗਡ ਦਿਨੇ ਆਂ
ਹੋ ਡੇਡ ਫੁਟੇ ਸੰਦ ਵਿਚੋ ਫੈਰ ਮਾਰ ਕੇ
ਬੰਦਾ ਢਾਈ ਫੁਟ ਧਰਤੀ ਚ ਗਡ ਦਿਨੇ
ਹੋ ਡੇਡ ਫੁਟੇ ਸੰਦ ਵਿਚੋ ਫੈਰ ਮਾਰ ਕੇ
ਬੰਦਾ ਢਾਈ ਫੁਟ ਧਰਤੀ ਚ ਗਡ ਦਿਨੇ ਆਂ
Preview Song Lyrics
Tags:- dedh futte sand lyrics, latest Punjabi songs, latest hit song, punjabi akay new song, akay new song dedh futte sand.