Dil Mutiyar DA Lyrics- Singga- Punjabi Song With Lyrics

Dil Mutiyar DA Lyrics- Singga- Punjabi Song With Lyrics

Dil Mutiyar DA by Singga Punjabi Song With Lyrics

amp
Singer: Singga
Lyrics/Composition: Bunty Bains
Music: Jassi X
Video: Tru Bande
Director: Nav Dhiman
Presentation: Gurpreet Khela

Description

Dil Mutiyar DA Lyrics by Singga is the latest Punjabi song with music given by Jassi X and Dil Mutiyar Da lyrics are written by Bunty Bains while a video is directed by Nav Dhiman. Dil Mutiyar Da Lyrics Song.

More Song Lyrics

Dil Mutiyar Da Song Lyrics In English

Ho bade dilan nu tu jache marjaaneya
Dil ohna vichon ek mutiyar da
Dil ohna vichon ek mutiyar da

Ho yaari tere naal launi khand meriye
Dekhi de na jaayi kudi nu jawaab ve
Hai mere dil nu taan tu hi changa lagdae
Chahe chobbran naal bhareya Punjab ve

Hai rehndi kudiyan de vich teri charcha
Kehnde horan wangu gehdiyan ni maarda

Bade dilan nu tu jache marjaaneya
Dil ohna vichon ek mutiyar da
Dil ohna vichon ek mutiyar da
Ho dil ohna vichon ek mutiyar da

Ho jihna jihna da crush jatta tu ve
Oho saariyan ne jatti diyan fan ve
Ho main na saariyan nu lot ve main kar loon
Bol ek vaari yes tere kehn ve

Ho akh tiki rehndi meri teri akh te
Kahton nigaah na tu mere utte maarda

Bade dilan nu tu jache marjaaneya
Dil ohna vichon ek mutiyar da
Dil ohna vichon ek mutiyar da
Ho dil ohna vichon ek mutiyar da

Bains Bains warge aan tere yaar ve
Saare witness paun nu taiyaar ve
Jaake court vich marriage kara liye
Chandigarh ho jaiye faraar ve

Hey na na Singh aave aah ni kamm karna
Pehlan puchh laiye pakh pariwar da

Bade dilan nu tu jache marjaaneya
Dil ohna vichon ek mutiyar da
Dil ohna vichon ek mutiyar da
Ho dil ohna vichon ek mutiyar da

Jassi Oye!

Bade dilan nu tu jache marjaaneya
Dil ohna vichon ek mutiyar da
Dil ohna vichon ek mutiyar da
Ho dil ohna vichon ek mutiyar da

Read Also - Ikko Mikke by Satinder Sartaaj

Dil Mutiyar Da Song Lyrics In Punjabi

ਦਿਲ ਮੁਟਿਆਰ ਦਾ ਬੋਲ


 ਹੋ ਬੜੇ ਦਿਲਾਂ ਨੁ ਤੂ ਜਚੇ ਮਰਜਾਨਿਆ
 ਦਿਲ ਉਹਨਾ ਵਿਚੋ ਇਕ ਮੁਟਿਆਰ ਦਾ
 ਦਿਲ ਉਹਨਾ ਵਿਚੋ ਇਕ ਮੁਟਿਆਰ ਦਾ
 ਹੋ ਯਾਰੀ ਤੇਰੇ ਨਾਲ ਲਾਉਣੀ ਖੰਡ ਮੇਰੀਏ
 ਦੇਖੀ ਦੇ ਨਾ ਜਾਇ ਕੁੜੀ ਨ ਜਵਾਬ ਵੇ
 ਹਾਏ ਸਿਰਫ ਦਿਲ ਨੁ ਤਾ ਤੂ ਹੀ ਚੰਗਾ ਲਗਦਾ
 ਚਾਹੇ ਚੋਬਰਾਂ ਨਾਲ ਭਰੇਆ ਪੰਜਾਬ ਵੇ


 ਹੈ ਰਹਿਦੀ ਕੁੜੀਆ ਦੇ ਵਿਚ ਤੇਰੀ ਚਰਚਾ
 ਕੇਹਦੀ ਹੋਰਾ ਵਾਂਗੁ ਗੇੜੀਆ ਨੀ ਮਾਰਦਾ


 ਬੜੇ ਦਿਲਾ ਨੁ ਤੂ ਜਚੇ ਮਾਰਜਾਨਿਆ
 ਦਿਲ ਉਹਨਾ ਵਿਚੋ ਇਕ ਮੁਟਿਆਰ ਦਾ
 ਦਿਲ ਉਹਨਾ ਵਿਚੋ ਇਕ ਮੁਟਿਆਰ ਦਾ
 ਹੋ ਦਿਲ ਓਹਨਾ ਵਿਚੋ ਇਕ ਮੁਟਿਆਰ ਦਾ


 ਹੋ ਜਿਹਨਾ ਜਿਹਨਾ ਦ ਕ੍ਰਸ਼ ਜੱਟਾ ਤੂ ਵੇ
 ਓਹੋ ਸਾਰੀਆ ਨੀ ਜੱਟੀ ਦੀਆ ਫੈਨ ਵੇ
 ਹੋ ਮੈਂ ਨਾ ਸਰਿਆ ਨੂ ਲੋਟ ਵੇ ਮੈ ਕਰ ਲੂ
 ਬੋਲ ਇਕ ਵਾਰੀ ਯੈਸ ਤੇਰੀ ਕੇਹਣ ਵੇ


 ਹੋ ਅਖ ਟਿੱਕੀ ਰਿਹਂਦੀ ਮੇਰੀ ਤੇਰੀ ਅੱਖ ਤੇ
 ਕਾਹਤੋਂ ਨਿਗਾਹ ਨਾ ਤੂ  ਮੇਰੇ ਉਤੇ ਮਾਰਦਾ


 ਬੜੇ ਦਿਲਾ ਨੁ ਤੂ ਜਚੇ ਮਾਰਜਾਨਿਆ
 ਦਿਲ ਉਹਨਾ ਵਿਚੋ ਇਕ ਮੁਟਿਆਰ ਦਾ
 ਦਿਲ ਉਹਨਾ ਵਿਚੋ ਇਕ ਮੁਟਿਆਰ ਦਾ
 ਹੋ ਦਿਲ ਓਹਨਾ ਵਿਛੋਂ ਇਕ ਮੁਟਿਆਰ ਦਾ


 ਬੈਂਸ ਬੈਂਸ ਵਰਗੇ ਆ ਤੇਰੇ ਯਾਰ ਵੇ
 ਸਾਰੇ ਵਿਟਨਸ ਪੋਣ ਨੂ ਤਯਾਰ ਵੇ
 ਜਾਕੇ ਕਚਹਿਰੀ ਵਿਚ ਵਿਆਹ ਕਰਾ ਲਏ
 ਚੰਡੀਗੜ੍ਹ ਹੋ ਜਾਈਏ ਫਰਾਰ ਵੇ


 ਹੋ ਨਾ ਨਾ ਸਿੰਘ ਏਵੇ ਆਹ ਨੀ ਕਮ ਕਰਨਾ
 ਪਹਿਲਾ ਪੁਛ ਲਈਐ ਪਖ ਪਰੀਵਾਰ ਦਾ॥


 ਬੜੇ ਦਿਲਾ ਨਚ ਤੂ ਜਚੇ ਮਾਰਜਾਨਿਆ
 ਦਿਲ ਉਹਨਾ ਵਿਚੋ ਇਕ ਮੁਟਿਆਰ ਦਾ
 ਦਿਲ ਉਹਨਾ ਵਿਚੋ ਇਕ ਮੁਟਿਆਰ ਦਾ
 ਹੋ ਦਿਲ ਓਹਨਾ ਵਿਚੋ ਇਕ ਮੁਟਿਆਰ ਦਾ


 ਜੱਸੀ ਓਏ!


 ਬੜੇ ਦਿਲਾਣ ਤੂ ਜਚੇ ਮਾਰਜਾਨਿਆ
 ਦਿਲ ਉਹਨਾ ਵਿਚੋ ਇਕ ਮੁਟਿਆਰ ਦਾ
 ਦਿਲ ਉਹਨਾ ਵਿਚੋ ਇਕ ਮੁਟਿਆਰ ਦਾ
 ਹੋ ਦਿਲ ਓਹਨਾ ਵਿਚੋ ਇਕ ਮੁਟਿਆਰ ਦਾ

Preview Song Lyrics

Tags:- new Punjabi song 2020, latest Punjabi song, popular Punjabi song,  Punjabi song this week, new songs. latest songs 2020, dil multiyear da tik tok, singga new song, singga hit song, bunty bains song, Jassi x songs, Dil Mutiyar Da Lyrics by Singga, Punjabi lyrics. 

Related Posts:

Disqus Comments
© 2017 The Lyricsvalley - Template Created by kawalnagi - Proudly powered by Blogger