Shukriya Lyrics- B Praak- Punjabi Song With Lyrics

Shukriya Lyrics- B Praak- Punjabi Song With Lyrics

Shukriya by B Praak Punjabi Movie Song

amp
Song - Jannat 
Singer - B Praak
Lyrics and Composer - Jaani
Music- B Praak
Mixing Mastering - Gurjinder Singh

Description

Shukriya Sufna Movie Song Singer by B Praak is the latest Punjabi song with music given by B Praak and Shukriay song lyrics are written by Jaani while a video is directed by Gurjinder Singh.

More Song lyrics

Shukriya Song Lyrics in English

Mainu aina zyada pyar karan layi
Mere utte maran layi
Duniya ne jadon mainu chhadta si
Ohdon mere naal khadan layi

Shukriya shukriya shukriya tera
Shukriya shukriya shukriya tera
Aa aa ta ra ra ra..

Khushbu phail gayi teri
Meri ragg ragg andar ve
Tu hi meri masjid sajjna
Tu hi mandir ve

Ho khushbu phail gayi teri
Meri ragg ragg andar ve
Tu hi meri masjid sajjna
Tu hi mandir ve

Aane do aane do
Zara paas aane do
Jaane do jaane do
Aag lag jaane do

Dard’an nu mere kole khol layi
Mere pichhe pagal hon layi
Aakhiri waqt te mainu jaani ve
Marde marde bachaun layi

Shukriya shukriya shukriya tera
Shukriya shukriya shukriya tera

Main baarish aan ve teri
Tu baadal ae Jaani
Main tere layi tu mere layi
Pagal ae jaani

Mere utte kar ehsaan layi
Pakki teri pakki ve zubaan layi
Mere bina kuchh vi na peen layi
Mere bina kuchh vi na khaan layi

Shukriya shukriya shukriya tera
Shukriya shukriya shukriya tera
Read Also -Shopping by Jass Manak

Shukriya Song Lyrics in Punjabi

ਮੈਨੂ ਅਈਨਾ ਜ਼ਿਆਦਾ ਪਿਆਰ ਕਰਨ ਲੇਈ
ਮੇਰੇ ਕਹੇ ਮਰਨ ਲਈ
ਦੁਨੀਆ ਨੇ ਜਦੋਂ ਮੈਂਨੂੰ ਛੱਡਤਾ ਸੀ
ਓਹਦੋ ਮੇਰੈ ਨਾਲ ਖੜਨ ਲੇਈ


ਸ਼ੁਕ੍ਰੀਆ ਸ਼ੁਕਰੀਆ ਸ਼ੁਕਰੀਆ ਤੇਰਾ
ਸ਼ੁਕ੍ਰੀਆ ਸ਼ੁਕਰੀਆ ਸ਼ੁਕਰੀਆ ਤੇਰਾ
ਆ ਆ ਤਾ ਰਾ ਰਾ ..


ਖੁਸ਼ਬੂ ਫੈਲ ਗਈ ਤੇਰੀ
ਮੇਰੀ ਯਗ ਯਗ ਅੰਦਰ ਵੇ
ਤੂ ਹੀ ਮੇਰੀ ਮਸਜਿਦ ਸਜਨਾ
ਤੂ ਹੀ ਮੰਦਰ ਵੇ


ਹੋ ਖੁਸ਼ਬੂ ਫੈਲ ਗਈ ਤੇਰੀ
ਮੇਰੀ ਯਗ ਯਗ ਅੰਦਰ ਵੇ
ਤੂ ਹੀ ਮੇਰੀ ਮਸਜਿਦ ਸਜਨਾ
ਤੂ ਹੀ ਮੰਦਰ ਵੇ


ਆਨੇ ਦੋ ਆਨੇ ਦੋ
ਜ਼ਰਾ ਪਾਸ ਆਨੇ ਦੋ
ਜਾਨੇ ਦੋ 
ਅਗ ਲਗ ਜਾਨੇ ਦੋ


ਦਰਦਾ ਨੂ ਮੇਰੇ ਕੋਲੋ ਖੋਣ ਲਈ
ਮੇਰੇ ਪਿੱਛੇ ਪਾਗਲ ਹੋਣ ਲਈ
ਅਖਿਰੀ ਵਕ਼ਤ ਤੇ ਮੈਨੂ ਜਾਨੀ ਵੇ
ਮਰਦੇ ਮਰਦੇ ਬਚੋਨ ਲੇਈ


ਸ਼ੁਕ੍ਰੀਆ ਸ਼ੁਕਰੀਆ ਸ਼ੁਕਰੀਆ ਤੇਰਾ
ਸ਼ੁਕ੍ਰੀਆ ਸ਼ੁਕਰੀਆ ਸ਼ੁਕਰੀਆ ਤੇਰਾ


ਮੈ ਬਾਰਿਸ਼ ਆ ਵੇ ਤੇਰੀ
ਤੂ ਬਦਲ ਏ ਜਾਨੀ
ਮੈਂ ਤੇਰੀ ਲੇਈ
ਪਾਗਲ ਆ ਜਾਨੀ


ਮੇਰੇ ਉਤੇ ਕਰਨ ਅਹਿਸਾਨ ਲੇਈ
ਪੱਕੀ ਤੇਰੀ ਪੱਕੀ ਵੇ ਜ਼ੁਬਾਨ ਲੇਈ
ਮੇਰੇ ਬੀਨਾ ਕੁਛ ਵੀ ਨਾ ਪੀਨ ਲੇਟੀ
ਮੇਰੇ ਬੀਨਾ ਕੁਛ ਵੀ ਨਾ ਖਾਨ ਲੇਈ


ਸ਼ੁਕ੍ਰੀਆ ਸ਼ੁਕਰੀਆ ਸ਼ੁਕਰੀਆ ਤੇਰਾ

ਸ਼ੁਕ੍ਰੀਆ ਸ਼ੁਕਰੀਆ ਸ਼ੁਕਰੀਆ ਤੇਰਾ

Preview song Lyrics

Tags:- Shukriya Lyrics, Shukriya Song Lyrics, Shukriya song lyrics, shukriya B praak, Bpraak new song, Hit punjabi song, supna movie song, ammy virk song, jaani song lyrics, shukriya b praak, jaani new song, sufna film song , latest punjabi song 2020.

Related Posts:

Disqus Comments
© 2017 The Lyricsvalley - Template Created by kawalnagi - Proudly powered by Blogger