Dil Todan Walya Nu by Himmat Sandhu New Punjabi Movie Song
Song Credits
Song - Dil Todan Walya Nu
Singer - Himmat Sandhu
Lyrics & Composer - Happy Raikoti
Music - Desi Crew
Dir - Rakesh Mehta
Description
Dil Todan Walaya Nu Lyrics by Himmat Sandhu is the latest Punjabi song with music given by Desi Crew and Dil Todan Waliya Nu Song lyrics are written by Happy Raikoti while a video is directed by Rakesh Mehta.
More Song Lyrics
Dil Todan walleya Nu Song Lyrics in English
Daang khadakdi waqt naal kitte ladeya janda je
Kade vi dil na launde dil nu padheya janda je
Kade vi dil na launde dil nu padheya janda je
Socha nai si sath sajjan kade chhadan’ge
Dil naal dil mila ke haaye dil chon kaddan’ge
Ho dil naal dil mila ke haaye dil chon kaddan’ge
Raje jatt di akh chon hanju rodan waleya nu
Ho koyi saza taan chaahidi dil todan walya nu
Koyi saza taan chaahidi dil todan walya nu
Ishq di khaatir suneya ae banda jag naal lad sakdae
Par khaas koyi apna waang beganeya kiddan kar sakdae
Ho khaas koyi apna waang beganeya kiddan kar sakdae
Vassde vassde naal peed de jodan walya nu
Ho koyi saza taan chaahidi dil todan walya nu
Koyi saza taan chaahidi dil todan walya nu
Koyi saza taan chaahidi dil todan walya nu
Koyi saza taan chaahidi dil todan walya nu
Do chitte bandeya de naal koyi turran nai hunda
Dil todan ton wadda haaye jurm nai hunda
Ho dil todan ton wadda haaye jurm nai hunda
Zindagi vallon siveyan vall hai modan walya nu
Ho koyi saza taan chaahidi dil todan walya nu
Koyi saza taan chaahidi dil todan walya nu
Baagan de khaab dikha ke kandeya vich suttna mahda
Appe hi khaab dikha ke appe hi luttna mahda
Appe hi khaab dikha ke appe hi luttna mahda
APni hi mann di marzi bas lodan walya nu
Ho koyi saza taan chaahidi dil todan walya nu
Koyi saza taan chaahidi dil todan walya nu
Read Also - Show Match
Dil Todan walleya Nu Song Lyrics in Punjabi
ਡਾਂਗ ਖੜਕਦੀ ਵਕਤ ਨਾਲ ਕਿੱਥੇ ਲੱੜਿਆ ਜਾਦਾ ਜੇ
ਕਦੇ ਵੀ ਦਿਲ ਨਾ ਲਾਉਦੇ ਦਿਲ ਨੂ ਪੜੇਆ ਜਾਦਾ ਜੇ
ਕਦੇ ਵੀ ਦਿਲ ਨਾ ਲਾਉਦੇ ਦਿਲ ਨੂ ਪੜੇਆ ਜਾਦਾ ਜੇ
ਸੋਚੇਆ ਨਈ ਸੀ ਸੱਜਣ ਕਦੇ ਛਡਣਗੇ
ਦਿਲ ਨਾਲ ਦਿਲ ਮਿਲਾ ਕੇ ਹੋ ਦਿਲ ਚੋ ਕਡਾਨਗੇ
ਹੋ ਦਿਲ ਨਾਲ ਦਿਲ ਮਿਲਾ ਕੇ ਹੋ
ਰਾਜੇ ਜੱਟ ਦੀ ਅਖ ਚੋਂ ਹੰਜੂ ਰੋਡਾ ਵਾਲੀਆ ਨੂ
ਹੋ ਕੋਇ ਸਜਾ ਤਾ ਚਾਹਿਦੀ ਦਿਲ ਤੋੜਨ ਵਾਲੀਆ ਨੂ
ਕੋਇ ਸਜਾ ਤਾ ਚਾਹਿਦੀ ਦਿਲ ਤੋੜਣ ਵਾਲੀਆ ਨੂ
ਇਸ਼ਕ ਦੀ ਖਾਤੀਰ ਸੁਨਿਆ ਏ ਬੰਦਾ ਜਗ ਨਾਲ ਲੜ ਸਕਦਾ ਏ
ਪਾਰ ਖਾਸ ਕੋਇ ਅਪਨੇ ਵਾੰਗ ਬਗਾਨਿਆ ਕੀਦਾ ਕਰ ਸਕਦੈ॥
ਪਾਰ ਖਾਸ ਕੋਇ ਅਪਨੇ ਵਾੰਗ ਬਗਾਨਿਆ ਕੀਦਾ ਕਰ ਸਕਦੈ॥
ਵੱਸਦੇ ਵਸਦੇ ਨਾਲ ਪੀੜ ਦੇ ਜੋੜਣ ਵਾਲੀਆ ਨੂ
ਹੋ ਕੋਇ ਸਾਜਾ ਤਾ ਚਾਹਿਦੀ ਦਿਲ ਤੋਦਾਨ ਵਾਲੀਆ ਨੂ
ਕੋਇ ਸਾਜਾ ਤਾ ਚਾਹਿਦੀ ਦਿਲ ਤੋਦਣ ਵਾਲੀਆ ਨੂ
ਹੋ ਕੋਇ ਸਜਾ ਤਾ ਚਾਹਿਦੀ ਦਿਲ ਤੋੜਨ ਵਾਲੀਆ ਨੂ
ਕੋਇ ਸਜਾ ਤਾ ਚਾਹਿਦੀ ਦਿਲ ਤੋੜਣ ਵਾਲੀਆ ਨੂ
ਕਰੋ ਚਿਟੇ ਬੰਦਿਆ ਦੇ ਨਾਲ ਕਿਓ ਤੁਰਨ ਨਈ ਹੂੰਦਾ
ਦਿਲ ਤੋੜਨ ਤੋ ਵਡਾ ਹੈ ਜੁਰਮ ਨੀ ਹੁੰਦਾ
ਦਿਲ ਤੋੜਨ ਤੋ ਵਡਾ ਹੈ ਜੁਰਮ ਨੀ ਹੁੰਦਾ
ਜ਼ਿੰਦਗੀ ਵਲੋਂ ਸਿਵੇਆ ਵਲ ਹੋ ਮੋੜਨ ਵਾਲੀਆ ਨੂ
ਹੋ ਕੋਇ ਸਾਜਾ ਤਾ ਚਾਹਿਦੀ ਦਿਲ ਤੋਦਾਨ ਵਾਲੀਆ ਨੂ
ਕੋਇ ਸਾਜਾ ਤਾ ਚਾਹਿਦੀ ਦਿਲ ਤੋਦਣ ਵਾਲੀਆ ਨੂ
ਬਾਗਨ ਦੇ ਖਾਬ ਦਿਖਾ ਦੇ ਕੰਡੇਆ ਵੀ ਸੁਟਨਾ ਮਾੜਾ
ਆਪੇ ਹੀ ਖ਼ਾਬ ਦਿਖਾ ਕੇ ਆਪੇ ਹੀ ਲੁਟਨਾ ਮਾੜਾ
ਆਪੇ ਹੀ ਖ਼ਾਬ ਦਿਖਾ ਕੇ ਆਪੇ ਹੀ ਲੁਟਨਾ ਮਾੜਾ
ਅਪਨੀ ਹੀ ਮਨ ਦੀ ਮਰਜ਼ੀ ਬਸ ਲੋੜਨ ਵਾਲਿਆ ਨੂ
ਹੋ ਕੋਇ ਸਾਜਾ ਤਾ ਚਾਹਿਦੀ ਦਿਲ ਤੋਦਾਨ ਵਾਲੀਆ ਨੂ
ਕੋਇ ਸਾਜਾ ਤਾ ਚਾਹਿਦੀ ਦਿਲ ਤੋਦਣ ਵਾਲੀਆ ਨੂ
Preview Song Lyrics
Tags:- latest punjabi song 2020, hit punjabi song, new song, punjabi song, new punjabi song, punjabi sad song, punjabi romantic song, dil todan waleya nu new song, new punjabi film song, ik sandhu hunda si movie song, gippy garwal new song, desi crew new song