Wallah Lyrics - Garry Sandhu - Punjabi Song With Lyrics

Wallah By  Garry Sandhu New Punjabi Song

Song Credits

Song: Wallah 
Singer: Garry Sandhu
 Music: Ikwinder Singh
Lyrics & Composition: Garry Sandhu
 Music Label: T-Series
Video By:  Robby Singh

Description

Wallah Lyrics by Garry Sandhu is the latest Punjabi song with music given by Ikwinder Singh and Wallah song lyrics are written by Garry Sandhu.

 More Song Lyrics

Wallah Song Lyric in English

Ho tu sone di chaini
Main chaandi da chhalla
Tu vi kalli, main vi kalla
Kariye ishqn awallah

Oye wallah wallah
Oye wallah wallah
Ki duniya ton laina
Saddi jodi mashallah

Oye wallah wallah
Oye wallah wallah
Tu sone di chaini
Main chaandi da chhalla

Tu vi nahio hoyi kisi di
Main bhi phiran kuwara ni
Aaja appan ik ho jaiye
Dekhuga jag saara ni

Tu vi nahio hoyi kisi di
Main bhi phiran kuwara ni
Aaja appan ik ho jaiye
Dekhuga jag saara ni
Je tu raani banke rehna
Phad gabru da palla

Oye wallah wallah
Oye wallah wallah
Ki duniya ton laina
Saddi jodi mashallah

Oye wallah wallah
Oye wallah wallah
Tu sone di chaini
Main chaandi da chhalla

Oye chaini de vich paake vekh
Gall naal chhalla laake vekh
Trust mere te kar lai thoda
Ik vaari aazma ke vekh

Chaini de vich paake vekh
Gall naal chhalla laake vekh
Trust mere te kar lai thoda
Ik vaari aazma ke vekh
Pyar tainu ae kinna karda
Dil kamle da jhalla

Oye wallah wallah
Oye wallah wallah
Ki duniya ton laina
Saddi jodi mashallah

Oye wallah wallah
Oye wallah wallah
Tu sone di chaini
Main chaandi da chhalla
Read also - Dil Todan Walley Nu by Himmat Sandhu

Wallah Song Lyric in Punjabi

ਹੋ ਤੂ ਸੋਨੇ ਦੀ ਚੇਨੀ
ਮੈ ਚਾਦੀ ਦਾ ਛੱਲਾ
ਤੂ ਵੀ ਕਲੀ, ਮੈ ਵੀ ਕਲਾ
ਕਰੀਏ ਇਸ਼ਕ ਅਵਲਾ


ਓਏ ਵਲਾ ਵਲਾ
ਓਏ ਵਲਾ ਵਲਾ
ਕੀ ਦੁਨੀਆ ਤੋ ਲੈਣਾ
ਸਾਡੀ ਜੋੜੀ ਮਸ਼ਾਅਲਾ


ਓਏ ਵਲਾ ਵਲਾ
ਓਏ ਵਲਾ ਵਲਾ
ਤੂ ਸੋਨੇ ਦੀ ਚੈਨੀ
ਮੈ ਚਾਦੀ ਦਾ ਛੱਲਾ


ਤੂ ਵੀ ਨਹੀਓ ਹੋਇ ਕਿਸੇ ਦੀ
ਮੈ ਭੀ ਫਿਰਾ ਕੁਵਾਰਾ ਨੀ
ਆਜਾ ਆਪਾ ਇਕ ਹੋ ਜਾਈਏ
ਦੇਖੁਗਾ ਜਗ ਸਾਰਾ ਨੀ


ਤੂ ਵੀ ਨਾਹੀਓ ਹੋਇ ਕਿਸੇ ਦੀ
ਮੈ ਭੀ ਫਿਰਾ ਕੁਵਾਰਾ ਨੀ
ਆਜਾ ਆਪਾ ਇਕ ਹੋ ਜਾਈਏ
ਦੇਖੁਗਾ ਜਗ ਸਾਰਾ ਨੀ
ਜੇ ਤੂ ਰਾਣੀ ਬਨਕੇ ਰੇਹਣਾ
ਫੜ ਗਬਰੂ ਦਾ ਪਲਾ


ਓਏ ਵਲਾ ਵਲਾ
ਓਏ ਵਲਾ ਵਲਾ
ਕੀ ਦੁਨੀਆ ਤੂ ਲਾਇਨਾ
ਸਾਡੀ ਜੋੜੀ ਮਸ਼ਾਅਲਾ


ਓਏ ਵਲਾ ਵਲਾ
ਓਏ ਵਲਾ ਵਲਾ
ਤੂ ਸੋਨੇ ਦੀ ਚੈਨੀ
ਮੈ ਚਾਦੀ ਦਾ ਛੱਲਾ


ਓਏ ਚੈਨੀ ਦੇ ਵਿਚ ਪਾਕੇ ਵੇਖ
ਗਲ ਨਾਲ ਛੱਲਾ ਲਾਕੇ ਵੇਖ
ਟਰੱਸਟ ਮੇਰੇ ਤੇ ਕਰ ਲੈ ਥੋੜਾ
ਇਕ ਵਾਰੀ ਅਜ਼ਮਾ ਕੇ ਵੇਖ


ਚੈਨੀ ਦੇ ਵਿਚ ਪਾਕੇ ਵੇਖ
ਗਲ ਨਾਲ ਛੱਲਾ ਲਾਕੇ ਵੇਖ
ਟਰੱਸਟ ਮੇਰੇ ਤੇ ਕਰ ਲੈ ਥੋੜਾ
ਇਕ ਵਾਰੀ ਅਜ਼ਮਾ ਕੇ ਵੇਖ
ਪਿਆਰੇ ਤੈਨੂ ਏ ਕਿਨਾ ਕਰਦਾ
ਦਿਲ ਕਮਲੇ ਦਾ ਝੱਲਾ


ਓਏ ਵਲਾ ਵਲਾ
ਓਏ ਵਲਾ ਵਲਾ
ਕੀ ਦੁਨੀਆ ਤੂ ਲੈਣਾ
ਸਾਡੀ ਜੋੜੀ ਮਸ਼ਾਅਲਾ


ਓਏ ਵਲਾ ਵਾਲਾ
ਓਏ ਵਲਾ ਵਾਲਾ
ਤੂ ਸੋਨੇ ਦੀ ਚੈਨੀ

ਮੈ ਚਾਦੀ ਦਾ ਛੱਲਾ

Preview Song Lyrics

Tags:- latest punjabi song 2020, hit punjabi song, new song, punjabi song, new punjabi song, punjabi sad song, punjabi romantic song,garry sandhu new song, latest garry sandhu song, wallah new song, wallah garry sandhu new song.

Related Posts:

Disqus Comments
© 2017 The Lyricsvalley - Template Created by kawalnagi - Proudly powered by Blogger