Dil Vich Thaan Song Lyrics-Prabh Gill-Punjabi Song With Lyrics

 Dil Vich Thaan BY Prabh Gill

Starring: Prabh Gill

Singer: Prabh Gill

Music: Silver Coin

Lyrics: Maninder Kailey

Director: TRU Makers Films

Produced by: Sumeet Singh

Label: Saga Music

Description

Dil Vich Thaan Lyrics by Prabh Gill is the latest Punjabi song with music given by Silver Coin and Dill Vich thaan lyrics are written by "Maninder Kailey while a video is directed by Tru Makers Films.

More Lyrics songs

Dill Vich Thaan Song Lyrics in English

Duniya di har cheez ton sohni
Teri yeh muskaan
Meri jaan ton wadh ke mainu
Pyari teri jaan

Tere dukhan nu hass ke dede
Pata mere ghar da
Tere bina main ki karaanga
Soch ke dil darda

Jo dil vich thaan ae teri
Koyi hor ni le sakda
Mere bin vi tere naal
Koyi hor ni reh sakda

Koyi hor ni le sakda

Tu hun meri aadat ban gayi
Chhad main nai sakda
Dil nikal jaaye par
Dil vichon dad main ni sakda

Saahan de naal yaad aayegi
Tainu meri wafaa
Tere bina ae khaali meri
Zindagi da safaa

Jo dil vich thaan ae teri
Koyi hor ni le sakda
Mere bin vi tere naal
Koyi hor ni reh sakda

Yaad teri vich neend na aayi
Raat gine main taare
Mere naal si jaage jehde
Jeyonde rahe vichare

Raat ghaman di mukk gayi ae par
Gham kadon mukna
Kehne da jo bacheya baaki
Dum kadon mukna

Jo dil vich thaan ae teri
Koyi hor ni le sakda
Mere bin vi tere naal
Koyi hor ni reh sakda
Koyi hor ni le sakda

Read Also - Galib by B Praak

Dill Vich Thaan Song Lyrics in Punjabi


ਦੁਨੀਆ ਦੀ ਹਰ ਚੀਜ ਤੋ ਸੋਹਨੀ

ਤੇਰੀ ਯੇ ਮੁਸਕਾਨ

ਮੇਰੀ ਜਾਨ ਤੋ ਵਧ ਕੇ ਮੈਂਨੁ

ਪਿਆਰੀ ਤੇਰੀ ਜਾਨ

ਤੇਰੇ ਦੁਖਾ ਨੁ ਹਸ ਕੇ ਦਿਦੇ

ਪਤਾ ਮੇਰੇ ਘਰ ਦਾ

ਤੇਰੇ ਬੀਨਾ ਮੈਂ ਕੀ ਕਰਾਗਾ

ਸੋਚ ਕੇ ਦਿਲ ਡਰਦਾ

ਜੋ ਦਿਲ ਵਿਚ ਥਾਂ ਏ ਤੇਰੀ

ਕੋਈ ਹੋਰ ਨੀ ਲੇ ਸਕਦਾ

ਮੇਰੇ ਬਿਨ ਵੀ ਤੇਰੇ ਨਾਲ
ਕੋਇ ਹੋਰ ਨੀ ਰਹਿ ਸਕਦਾ

ਕੋਇ ਹੋਰ ਨੀ ਲੇ ਸਕਦਾ

ਤੂ ਹਣ ਮੇਰੀ ਆਦਤ ਬਨ ਗਈ
ਛਡ ਮੈਂ ਨਈ ਸਕਦਾ
ਦਿਲ ਨਿਕਲ ਜਾਏ ਪਰ
ਦਿਲ ਵਿਚੋ ਕੱਡ ਮੈਂ ਨੀ ਸਕਦਾ

ਸਾਹਾ ਦੇ ਨਾਲ ਯਾਦ ਹੈ
ਤੈਨੂ ਮੇਰੀ ਵਫ਼ਾ
ਤੇਰੀ ਬਿਨਾ ਏ ਖਾਲੀ ਮੇਰੀ
ਜ਼ਿੰਦਾਗੀ ਦਾ ਸਫਾ

ਜੋ ਦਿਲ ਵਿਚ ਥਾ ਏ ਤੇਰੀ
ਕੋਇ ਹੋਰ ਨੀ ਲੇ ਸਕਦਾ
ਮੇਰੇ ਬਿਨਾ ਵੀ ਤੇਰੇ ਨਾਲ
ਕੋਇ ਹੋਰ ਨੀ ਰਹਿ ਸਕਦਾ

ਯਾਰ ਤੇਰੀ ਵਿਚ ਨੀਂਦ ਨੀ ਆਈ
ਰਾਤ ਗੀਨੇ ਮੈ ਤਾਰੇ
ਮੇਰੇ ਨਾਲ ਸੀ ਜਾਗੇ ਜੇਹੜੇ
ਜਿਓਂਦੇ ਰਹੇ ਵੀਚਾਰੇ

ਰਾਤ ਗਮਾ ਦਿ ਮੁੱਕ ਗਈ ਏ ਪਾਰ
ਗਮ ਕਦੋ ਮੁਕਨਾ
ਕਹਨੇ ਦਾ ਜੋ ਬਚਿਆ ਬਾਕੀ
ਦਮ ਕਦੋ ਮੁਕਨਾ

ਜੋ ਦਿਲ ਵਿਚ ਥਾ ਏ ਤੇਰੀ
ਕੋਇ ਹੋਰ ਨੀ ਲੇ ਸਕਦਾ
ਮੇਰੇ ਬਿਨ ਵੀ ਤੇਰੇ ਨਾਲ
ਕੋਇ ਹੋਰ ਨੀ ਰਹਿ ਸਕਦਾ

ਕੋਇ ਹੋਰ ਨੀ ਲੇ ਸਕਦਾ

Preview Song Lyrics

Tags:- 
 prabh gill, Dil vich thaan, new Punjabi songs 2020, love song Punjabi, valentine day song, prabh gill new song, tik tok Punjabi song, jo dil vich than, new song, valentine day Punjabi song, Punjabi romantic song. 

Related Posts:

Disqus Comments
© 2017 The Lyricsvalley - Template Created by kawalnagi - Proudly powered by Blogger