Mashoor Ho Giya Lyrics - Jordan Sandhu - Lyrics Valley

Mashoor Ho Giya Lyrics - Jordan Sandhu - Lyrics Valley

Mashoor Ho Giya by  Jordan Sandhu New Punjabi Song Lyrics

Jordan sandhu songs, jordhan sandhu song 2020, hit songs, bunty bains new song, aine vich munda , mashoor ho giya,  desi crew songs, desi crew hit songs,
Song - Mashoor Ho Giya
Singer - Jordan Sandhu
Lyrics & Composer - Bunty Bains
Music - Desi crew

Description

Mashoor Ho Giya Lyrics by Jordan Sandhu is the latest Punjabi song with music given by Desi Crew and Mashoor Ho Giya lyrics are written by Bunty Bains lyrics of Punjabi songs.

OFFICIAL VIDEO SONG


MORE LYRICS SONGS

Mashoor Ho Giya Song Lyrics in English

Desi crew! 

Ho pehli baari mile aapan sangde sangode
Ho duji baari miley aapan coffee de bahane
Teeji baari'k aadi tainu film vakhayi ni
Chauthi baari oh kamm ho gaya rakkane
(Chauthi baari oh kamm ho gaya rakkane)

Ni ye jihne bhi ye kitta naiyon theek ni
Saala charcha najayaz door door ho gaya

Saddi 'kattheyan di photo hogi leak nii
Ehne vich munda mashoor ho gaya
Saddi 'kattheyan di photo hogi leak nii
Ehne vich munda mashoor ho gaya
Mashoor ho giya ni

Rishtedaraan de phone khudak gaye
Chabbal gaya kehnde ne kakaji
Chheti pind bula lo ehnu
Kar na deve koi vakka ji
(Kar na deve koi vakka ji)

Rishtedaraan de phone khudak gaye
Chabbal gaya kehnde ne kakaji
Chheti pind bula lo aehnu
Kar na deve koi vakka ji

Sadda russ gaya chacha Amrik ni
Naale gusse wala mama par-pur ho gaya

Saddi 'kattheyan di photo hogi leak ni
Ehne vich munda mashoor ho gaya
Saddi 'kattheyan di photo hogi leak ni
Ehne vich munda mashoor ho gaya
Mashoor ho gya ni

Fad fad phone delete karayi
Taan vi dekhh le pahonch gayi
Saariyan social site aan uthhe
Aathann nuu ho launch gayi
(Aathann nuu ho launch gayi)

Fad fad phone delete karayi
Taan vi dekhh le pahonch gayi
Saariyan social site aan uthhe
Aathann nuu ho launch gayi
(Aathann nuu ho launch gayi)

Peh gi baap kole putt di tarikh ni
Chadhh kharr thikana Sangrur ho gaya

Saddi 'kattheyan di photo hogi leak nii
Ehne vich munda mashoor ho gaya
Saddi 'kattheyan di photo hogi leak nii
Ehne vich munda mashoor ho gaya
Mashoor ho geya ni

Geetan karke Bains Bains nahi
Photo karke ho gayi aa
Mainu vi loki jaanan lag gaye
Tainu vi kehnde o gayi aa

Geetan karke Bains Bains nahi
Photo karke ho gayi aa
Mainu vi loki jaanan lag gaye
Tainu vi kehnde o gayi aa

Mainu tu vi lagge pahle naalo weak ni
Dhakka sadde naal thhoda jaroor ho gaya

Saddi 'kattheyan di photo hogi leak nii
Ehne vich munda mashoor ho gaya
Saddi 'kattheyan di photo hogi leak nii
Ehne vich munda mashoor ho gaya
Mashoor ho gaya ni

READ ALSO - Agg Da Barola by Singga

Mashoor Ho Giya Song Lyrics in Punjabi

ਦੇਸੀ ਕਰੁ! 

ਹੋ ਪਹਿਲੀ ਵਾਰੀ ਮਿਲੇ ਆਪਾਂ ਸੰਗਦੇ ਸੰਗਾਉਦੇ
ਹੋ ਦੂਜੀ ਵਾਰੀ ਮਿਲੇ ਆਪਾ ਕੌਫੀ ਦੇ ਬਹਾਨੇ
ਤੀਜੀ ਵਾਰੀ ਅਦੀ ਤੈਨੂ ਫਿਲਮ ਵਖਾਹੀ ਨੀ
ਚੌਥੀ ਵਾਰੀ ਓਹ ਕਮ ਹੋ ਗਇਆ ਰੱਕਾਣੇ
(ਚੌਥੀ ਵਾਰੀ ਓਹ ਕਮ ਹੋ ਗਇਆ ਰੱਕਾਣੇ)

ਨੀ ਏ ਜੀਹਨੇ ਭੀ ਕਿੱਤਾ ਏ ਨਈਂ ਠੀਕ ਨੀ
ਸਾਲਾ ਚਰਚਾ ਨਜਾਯਜ ਦੁਰ ਦੁਰ ਹੋ ਗਿਆ

ਸਾਡੀ 'ਕਠਿਯਾਂ ਦੀ ਫੋਟੋ ਹੋਗੀ ਲੀਕ ਨੀ
ਏਹਨੇ ਵਿਚ ਮੁੰਡਾ ਮਸ਼ੂਰ ਹੋ ਗਿਆ
ਸੱਦੀ 'ਕਠਿਯਾਂ ਦੀ ਫੋਟੋ ਹੋਗੀ ਲੀਕ ਨੀ
ਏਹਨੇ ਵਿਚ ਮੁੰਡਾ ਮਸ਼ੂਰ ਹੋ ਗਿਆ
ਮਸ਼ੂਰ ਹੋ ਗਿਆ ਨੀ

ਰਿਸ਼ਤੇਦਾਰਾ ਦੇ ਫੋਨ ਖੁੱਦਕ ਗੇ
ਚੱਬਲ ਗਿਆ ਕੇਹਦੇ ਨੀ ਕਾਕਾਜੀ
ਛੇਤੀ ਪਿੰਡ ਬੁਲਾ ਲੋ ਅਹਿਨੁ॥
ਕਰ ਨਾ ਦੇਵੇ ਕੋਈ ਵਾਕਾ ਜੀ
(ਕਰ ਨਾ ਦੇਵੇ ਕੋਈ ਵਾਕਾ ਜੀ)

ਰਿਸ਼ਤੇਦਾਰਾ ਦੇ ਫੋਨ ਖੁੱਦਕ ਗੇ
ਚੱਬਲ ਗਿਆ ਕੇਹਦੇ ਨੀ ਕਾਕਾਜੀ
ਛੇਤੀ ਪਿਡ ਬੁਲਾ ਲੋ ਅਹਿਨੂੰ॥
ਕਰ ਨਾ ਦੇਵੇ ਕੋਈ ਵਾਕਾ ਜੀ

ਸਾਡਾ ਰੁਸ ਗਯਾ ਚਾਚਾ ਅਮਰੀਕ ਨੀ
ਨਾਲੇ ਗੁਸੇ ਵਾਲਾ ਮਾਮਾ ਭਰਪੁਰ ਹੋ ਗਿਆ

ਸਾਡੀ 'ਕਠਿਯਾਂ ਦੀ ਫੋਟੋ ਹੋਗੀ ਲੀਕ ਨੀ
ਏਹਨੇ ਵਿਚ ਮੁੰਡਾ ਮਸ਼ੂਰ ਹੋ ਗਿਆ
ਸਾਡੀ 'ਕਠਿਯਾਂ ਦੀ ਫੋਟੋ ਹੋਗੀ ਲੀਕ ਨੀ
ਏਹਨੇ ਵਿਚ ਮੁੰਡਾ ਮਸ਼ੂਰ ਹੋ ਗਿਆ
ਮਸ਼ੂਰ ਹੋ ਗਿਆ ਨੀ

ਫੋਨ ਡਲੀਟ ਕਰਾਈ
ਤਾ ਵੀ ਵੇਖ ਲੇ ਪਹੋਂਚ ਗ
ਸਰੀਅ ਸੋਸ਼ਲ ਸਾਈਟਾ ਉਤੇ
ਥਨ ਨੂ ਹੋ ਲਾਂਚ ਗ
(ਥਨ ਨੂ ਹੋ ਲਾਂਚ ਗ)

ਫੋਨ ਡਲੀਟ ਕਰਾਈ
ਤਾ ਵੀ ਵੇਖ ਲੇ ਪਹੋਂਚ ਗ
ਸਰੀਅ ਸੋਸ਼ਲ ਸਾਈਟਾ ਉਤੇ
ਥਨ ਨੂ ਹੋ ਲਾਂਚ ਗਈ
(ਐਥਨ ਨੂ ਹੋ ਲਾਂਚ ਗਈ)

ਪੇ ਗਈ ਬਾਪ ਕੋਲੇ ਪੁਤ ਦੀ ਤਰਕ ਨੀ
ਖੜ ਠਿਕਾਣਾ ਸੰਗਰੂਰ ਹੋ ਗਿਆ
ਸਾਡੀ ਕਠਿਯਾਂ ਦੀ ਫੋਟੋ ਹੋਗੀ ਲੀਕ ਨੀ
ਏਹਨੇ ਵਿ ਮੁੰਡਾ ਮਸ਼ੂਰ ਹੋ ਗਿਆ
ਸਾਡੀ 'ਕਠਿਯਾਂ ਦੀ ਫੋਟੋ ਹੋਗੀ ਲੀਕ ਨੀ
ਏਹਨੇ ਵਿ ਮੁੰਡਾ ਮਸ਼ੂਰ ਹੋ ਗਿਆ
ਮਸ਼ੂਰ ਹੋ ਗਿਆ ਨੀ

ਗੀਤਾਂ ਕਰਕੇ ਬੈਂਸ ਬੈਂਸ ਨਹੀਂ
ਫੋਟੋ ਕਰਕੇ ਹੋ ਗਈ ਆ
ਮੈਨੂ ਵੀ ਲੋਕੀ ਜਾਨ ਲਗ ਗ
ਤੈਨੂ ਵੀ ਕੇਹਂਦੇ ਓ ਗਯੀ ਆ

ਗੀਤਾਂ ਕਰਕੇ ਬੈਂਸ ਬੈਂਸ ਨਹੀਂ
ਫੋਟੋ ਕਰਕੇ ਹੋ ਗਈ ਆ
ਮੈਨੂ ਵੀ ਲੋਕੀ ਜਾਨ ਲਗ ਗ
ਤੈਨੂ ਵੀ ਕੇਹਂਦੇ ਓ ਗਯੀ ਆ

ਮੇਨੁ ਤੂ ਵੀ ਲਗੇ ਪਹਲੇ ਨਾਲੋ ਵੀਕ ਨੀ
ਧਕਾ ਸਾਡੇ ਨਾਲੋ ਥੋੜਾ ਜੇਰੂਰ ਹੋ ਗਿਆ

ਸਾਡੀ 'ਕਠਿਯਾਂ ਦੀ ਫੋਟੋ ਹੋਗੀ ਲੀਕ ਨੀ
ਏਹਨੇ ਵਿ ਮੁੰਡਾ ਮਸ਼ੂਰ ਹੋ ਗਿਆ
ਸਾਡੀ 'ਕਠਿਯਾਂ ਦੀ ਫੋਟੋ ਹੋਗੀ ਲੀਕ ਨੀ
ਏਹਨੇ ਵਿ ਮੁੰਡਾ ਮਸ਼ੂਰ ਹੋ ਗਿਆ
ਮਸ਼ੂਰ ਹੋ ਗਿਆ ਨੀ

TAGS:- Jordan sandhu songs, jordhan sandhu song 2020, hit songs, Bunty Bains new song, aine vich munda , mashoor ho giya,  desi crew songs, desi crew hit songs.

Related Posts:

Disqus Comments
© 2017 The Lyricsvalley - Template Created by kawalnagi - Proudly powered by Blogger