RDX by Tarsem Jasser Punjabi Song With Lyrics
RDX Lyrics by Tarsem Jassar is the latest Punjabi song with music given by Gill Saab and RDX lyrics are written by Tarsem Jassar while a video is directed by Vehli Janta.
Song Credits
Singer: Tarsem Jassar
Lyrics: Tarsem Jassar
Music: Gill Saab
Mix Master: J Statik
Label: Vehli Janta Records
MORE LYRICS SONGS
RDX Song Lyrics in English
Jaloos jehe kapde kithe phabde
Jatt taan jachde suit’an naal
Ho joker jehe banke na ghumiye
Rang birange boot’an naal
Jaloos jehe kapde kithe phabde
Jatt taan jachde suit’an naal
Ho joker jehe banke na ghumiye
Rang birange boot’an naal
Ho joker jehe banke na ghumiye
Rang birange boot’an naal
Ohnu scope chon aim ton kargi
Mag rakhe jehda bharke ni
Paune 6 foot kad jatti da
Nain RDX bharke ni
Maar de banda chopper vich
Dum saddta bahutan karke ni
Paune 6 foot kad jatti da
Nain RDX bharke ni
Maar de banda chopper vich
Dum saddta bahutan karke ni
Ear piercing 3 thaawan ton
Gutt te tattoo samaan jeha
Wow fittar look te aave
Jivein Niagara fall jeha
Ear piercing 3 thaawan ton
Gutt te tattoo samaan jeha
Wow fittar look te aave
Jivein Niagara fall jeha
Munda mustaches bahla rakhdae
Noorment ke karke ni
Paune 6 foot kad jatti da
Nain RDX bharke ni
Maar de banda chopper vich
Dum saddta bahutan karke ni
Paune 6 foot kad jatti da
Nain RDX bharke ni
Maar de banda chopper vich
Dum saddta bahutan karke ni
READ ALSO- Khadke by Himmat Sandhu Zakhmi
RDX Song Lyrics in Punjabi
ਜਲੂਸ ਜੇਹੇ ਕਪੜੇ ਕਿਥੇ ਫੱਬਦੇ
ਜੱਟ ਤਾ ਜਚਦੇ ਸੂਟਾ ਨਾਲ
ਹੋ ਜੋਕਰ ਜੇ ਬਣਕੇ ਨਾ ਘੁਮਿਏ
ਰੰਗ ਬਿਰੰਗੇ ਬੂਟਾ ਨਾਲ
ਜਲੂਸ ਜੇਹੇ ਕਪੜੇ ਕਿਥੇ ਫੱਬਦੇ
ਜੱਟ ਤਾ ਜਚਦੇ ਸੂਟਾ ਨਾਲ
ਹੋ ਜੋਕਰ ਜੇ ਬਣਕੇ ਨਾ ਘੁਮਿਏ
ਰੰਗ ਬਿਰੰਗੇ ਬੂਟਾ ਨਾਲ
ਹੋ ਜੋਕਰ ਬਣਕੇ ਨਾ ਘੁਮਿਏ
ਰੰਗ ਬਿਰੰਗੇ ਬੂਟਾ ਨਾਲ
ਓਹਨੂੰ ਸਕੋਪ ਚੋਨ ਟੀਪਟ ਟਾਂ ਕਰਗੀ
ਮਗ ਰਖੇ ਜੇਹੜਾ ਭਰਕੇ ਨੀ
ਪੁਣੇ ਛੇ ਫੁੱਟ ਕਦ ਜੱਟੀ ਦਾ
ਨੈਨ ਆਰ ਡੀ ਐਕਸ ਭਰਕੇ ਨੀ
ਮਾਰ ਦੇ ਬੰਦਾ ਚੋਪਰ ਵਿਚ
ਦਮ ਸੱਦਾ ਬਹੂਤਾ ਕਰਕੇ ਨੀ
ਪੁਣੇ ਛੇ ਫੁੱਟ ਕਦ ਜੱਟੀ ਦਾ
ਨੈਨ ਆਰ ਡੀ ਐਕਸ ਭਰਕੇ ਨੀ
ਮਾਰ ਦੇ ਬੰਦਾ ਚੋਪਰ ਵਿਚ
ਦਮ ਸੱਦਾ ਬਹੂਤਾ ਕਰਕੇ ਨੀ
ਇਅਰ ਪਿਅੲਸਿਸ 3 ਥਾਵਾਂ ਤੋ
ਗੁਟ ਤੇ ਟੈਟੂ ਸਮਾਨ ਜੇਹਾ
ਵਾਹ ਫਿਤਰ ਲੁੱਕ ਤੇ ਆਵੇ
ਜੀਵਿਨ ਨਿਆਗਰਾ ਫਾਲ ਜੇਹਾ
ਇਅਰ ਪਿਅਸਿਸ 3 ਥਾਵਾਂ ਤੋ
ਗੁਟ ਤੇ ਟੈਟੂ ਸਮਾਨ ਜੇਹਾ
ਵਾਓ ਫਿਤਰ ਲੁੱਕ ਤੇ ਆਵੇ
ਜੀਵਿਨ ਨਿਆਗਾਰਾ ਫਾਲ ਜੇਹਾ
ਮੁੰਡੇ ਮੁਸਟੇਨਸਿਸ਼ ਬਾਹਲੇ ਰੱਖਦੇ
ਨੂਰਮੇਂਟ ਕੇ ਕਰਕੇ ਨੀ
ਪੁਣੇ ਛੇ ਫੁੱਟ ਕਦ ਜੱਟੀ ਦਾ
ਨੈਨ ਆਰ ਡੀ ਐਕਸ ਭਰਕੇ ਨੀ
ਮਾਰ ਦੇ ਬੰਦਾ ਚੋਪਰ ਵਿਚ
ਦਮ ਸੱਦਾ ਬਹੂਤਾ ਕਰਕੇ ਨੀ
ਪੁਣੇ ਛੇ ਫੁੱਟ ਕਦ ਜੱਟੀ ਦਾ
ਨੈਨ ਆਰ ਡੀ ਐਕਸ ਭਰਕੇ ਨੀ
ਮਾਰ ਦੇ ਬੰਦਾ ਚੋਪਰ ਵਿਚ
ਦਮ ਸੱਦਾ ਬਹੂਤਾ ਕਰਕੇ ਨੀREAD ALSO - MASHOOR HO GIYA by Jordan Sandhu
TAGS:- RDX" By "TARSEM JASSAR, RDX song lyrics, Tarsem Jassar is latest Punjabi song, Tarsem Jassar in album RDX , Lyrics Tarsem Jassar, Tarsem JassarRDX, new Punjabi song 2020, latest 2020 Punjabi song, #RDX, #Punjabisong, #TarsemJassar, #mp3download, #GillSaab, #DjyoungsterMusic