Subaah Jatt Da Lyrics - Amrit Maan - Punjabi Songs with Lyrics

Subaah Jatt Da Lyrics - Amrit Maan - Punjabi Songs with Lyrics

Subaah Jatt Da by Amrit Man Lyrics of Punjabi Songs

amp

Song: Subaah Jatt Da 
Singer/Lyrics:Amrit Maan 
Starring: Jasmine Bajwa
Music: Gur Sidhu 
Edit/Di Colorist: Jagjeet Singh Dhanoa
Online Promotion: Being Digital
Director: Mahi Sandhu & Joban Sandhu

Description

Subaah Jatt Da Lyrics by Amrit Man is the latest Punjabi song with music given by Gur Sidhu and Subaah Jatt Da lyrics are written by Amrit Man while the video is directed by Mahi Sandhu & Joban Sandhu. 

MORE LYRICS SONG

Subaan Jatt Da Song Lyrics In English

Jeep military shade di
Kurte kaale aa
Ve local taan nai lagde
Bathinde aale aa
Par gundagardi maahdi ae
Jatt di taur nu vajjdi taali ae
Ve sher ghare nahio jaana mudeya
Eh sajjna gunaah hi aidan dae

Ho badmashi nahio jaande meriye
Jatt da subah hi aidan dae
Thode assi vi chalaak ho gaye
Ki kariye ni raah hi aidan dae

Ho badmashi nahi jaande meriye
Jatt da subah hi aidan dae
Thode assi vi chalaak ho gaye
Ki kariye ni raah hi aidan dae
Jatt da subah hi aidan dae
Jatt jatt jatt da subah hi aidan dae

Asla hikk naal laake rakhan
Tatte waleyan layi
Ve to idol ban gaya mundeya
Plus 2 waleyan layi
Kaiyan Land Cruiser lai li
Tainu takk takk ke
Karde phiran layi leaderi balliye
Limit An chakk chakk ke

Bade taithon kabbe phirde aa
Nahio ajj de nahio chirr de aa
Painda yaariyan ch ghar phookna
Aidan sohniye ni chah hi aidan dae

Ho badmashi nahio jaande meriye
Jatt da subah hi aidan dae
Thode assi vi chalaak ho gaye
Ki kariye ni raah hi aidan dae

Ho badmashi nahio jaande meriye
Jatt da subah hi aidan dae
Thode assi vi chalaak ho gaye
Ki kariye ni raah hi aidan dae

READ ALSORDX by tersem Jasser

Subaan Jatt Da Song Lyrics In Punjabi


ਜੀਪ ਮੀਲਟਰੀ ਸ਼ੇਡ ਦੀ

ਕੁੜਤੇ ਕਾਲੇ ਆ

ਵੇ ਲੋਕਲ ਤਾ ਨੀ ਲਗਦੇ

ਬਠਿੰਡੇ ਆਲੇ ਆ

ਪਾਰ ਗੁੰਡਾਗਰਦੀ ਮਾੜੀ ਐ

ਜੱਟ ਦੀ ਤੋਰ ਨੂ ਵਾਜਦੀ ਤਾੜੀ ਏ

ਵੇ ਸ਼ੇਰ ਘਰ ਨਹਿਓ ਜਾਨਾ ਮੁੰਡਿਆ

ਏਹ ਸੱਜਣਾ ਗੁਨਾਹ ਹੀ ਏਦਾ ਦੇ

ਹੋ ਬਦਮਾਸ਼ੀ ਨਹੀਓ ਜਾਨੇ ਮੇਰੀਏ

ਜੱਟ ਦਾ ਸੁਬਾਹ ਹੀ ਏਦਾ ਦੇ

ਥੋੜੇ ਅਸੀ ਵੀ ਚਾਲਕ ਹੋ ਗੇ

ਕੀ ਕਰੀਐ ਨੀ ਰਾਹ ਹੀ ਏਦਾ ਦੇ



ਹੋ ਬਦਮਾਸ਼ੀ ਨਹੀਓ ਜਾਨੇ ਮੇਰੀਏ

ਜੱਟ ਦਾ ਸੁਬਾਹ ਹੀ ਏਦਾ ਦੇ

ਥੋੜੇ ਅਸੀ ਵੀ ਚਾਲਕ ਹੋ ਗੇ

ਕੀ ਕਰੀਐ ਨੀ ਰਾਹ ਹੀ ਏਦਾ ਦੇ

ਜੱਟ ਦਾ ਸੁਬਾਹ ਹੀ ਏਦਾ ਦੇ

ਜੱਟ ਜੱਟ ਜੱਟ ਦਾ ਸੁਬਾਹ ਹੀ ਏਦਾ ਦੇ

ਅਸਲਾ ਹਿੱਕ ਨਾਲ ਲਾਕੇ ਰੱਖਦਾ

ਤੱਤੇ ਵਾਲਿਆ ਲੇਈ

ਵੇ ਆਈਡਲ ਬਨ ਗਯਾ ਮੁੰਡੇਆ

ਪਲੱਸ 2 ਵਾਲਿਆ ਲੇਈ

ਕੈਈਆ ਲੈਂਡ ਕਰੂਜ਼ਰ ਲੈ ਲਈ

ਤੈਨੂ ਤਕ ਤਕ ਕੇ

ਕਰਦੇ ਫਿਰਨ ਲੇਈ ਲੀਡਰੀਆ ਬਲੀਐ

ਲੀਮੀਟਾ  ਚੱਕ ਚੱਕ ਕੇ

ਬੜੇ ਤੈਥੋ ਦਬੇ ਫਿਰਦੇ ਆ

ਨਹੀਓ ਅਜ ਦੇ ਨਹੀਓ ਚਿਰ ਦੇ ਆ

ਪੈਦਾ ਯਾਰੀਆਂ ਚ ਘਰ ਫੁਕਨਾ

ਐਦਾ ਸੋਹਣੀਏ ਨੀ ਚਾਹ ਹੀ ਐਦਾ ਦੇ

ਹੋ ਬਦਮਾਸ਼ੀ ਨਹੀਓ ਜਾਨੇ ਮੇਰੀਏ

ਜੱਟ ਦਾ ਸੁਬਾਹ ਹੀ ਏਦਾ ਦੇ

ਥੋੜੇ ਅਸੀ ਵੀ ਚਾਲਕ ਹੋ ਗੇ

ਕੀ ਕਰੀਐ ਨੀ ਰਾਹ ਹੀ ਏਦਾ ਦੇ



ਹੋ ਬਦਮਾਸ਼ੀ ਨਹੀਓ ਜਾਨੇ ਮੇਰੀਏ

ਜੱਟ ਦਾ ਸੁਬਾਹ ਹੀ ਏਦਾ ਦੇ

ਥੋੜੇ ਅਸੀ ਵੀ ਚਾਲਕ ਹੋ ਗੇ

ਕੀ ਕਰੀਐ ਨੀ ਰਾਹ ਹੀ ਏਦਾ ਦੇ

More Song Lyrics 

TAGS:- Amrit man new song, Bamb beats, new hit song, hit Punjabi songs 2020, latest Punjabi songs 2020, Latest Punjabi Songs, Amrit Maan Songs, Amrit Maan hit new songs, Amrit Maan Lyrics, Amrit MaanSubaah Jatt Da.

Related Posts:

Disqus Comments
© 2017 The Lyricsvalley - Template Created by kawalnagi - Proudly powered by Blogger