TAARE Lyrics - Sidhu Moosewala - Punjabi Song With Lyrics

TAARE Lyrics - Sidhu Moosewala - Punjabi Song With Lyrics

TAARE by Sidhu Moosewala & Harlal Batth

amp
Song: Taare
Artist: Halal Batth & Sidhu Moosewala
Lyrics: Harlal Batth & Sidhu Moosewala
Music: Gur Sidhu
Video: Sukaran Pathak &  Rupen Bhardwaj
DOP: Shahbaz Singh Kang

Desription

Taare Lyrics by Sidhu Moosewala & Harlal Batth is the latest Punjabi song with music given by Gur Sandhu and Taare song lyrics are written by Harlal Batth & Sidhu Moosewala while a video is directed by Shahbaz Singh Kang. 

More Song Lyrics

Taare Song Lyrics in English

Gur Sidhu music!

Ajj kahton sajjna hasse
Khush gaye ve bullan ton
Khamb laake bhaur vi udd gaye
Ishqe deyan phullan ton

Painde ne waapas karne
Karze ni pyaaran de
Chithe jadd rab kholuga
Hisse jo yaaran de
Lekhe pai jaane dene
Ohdon phir saare ni

Mitran ne tuttde vekhe
Arshan ton taare ni
Mitran ne tuttde vekhe
Arshan ton taare ni
Mitran ne tuttde vekhe
Arshan ton taare ni

Mitran ne tuttde vekhe
Arshan ton taare ni
Mitran ne tuttde vekhe
Tuttde vekhe



Badlan da banneya dhuan
Suraj tak saddeya ni
Chann ohda hor kise de
Kothe ja chadheya ni

Badlan da banneya dhuan
Suraj tak saddeya ni
Chann ohda hor kise de
Kothe ja chadheya ni
Aina vi maan jawani
Kar na tu naare ni
Mitran ne tuttde vekhe

Mitran ne tuttde vekhe
Arshan ton taare ni
Mitran ne tuttde vekhe
Arshan ton taare ni
Mitran ne tuttde vekhe

Bahla si ishq jo kareya
Sachiyan ni neetan chon
Banke hunn lafaz dulluga
Batthan ve geetan chon

Gallan si jo vi kariyan
Gallan reh jaan giyan
Gallan jo hisse aaiyan
Peeda bas haan diyan
Kehdi aukaat nu labhdi
Phirdi matiyare ni
Mitran ne tuttde vekhe
Mitran ne tuttde vekhe

Mitran ne tuttde vekhe
Arshan ton taare ni
Mitran ne tuttde vekhe
Arshan ton taare ni
Mitran ne tuttde vekhe

Masoom hi reh jaande ni
Zindagi nu sikhna nai si
Dukhan ne geet je banke
Bazaari bikna nai si

Dil chon tu kad’di je na
Hath phad ke chhad’di je na
Tainu si sunde rehna
Sidhu ne likhna nai si

Sunke kade doli na tu
Sunke kade doli na tu
Hanju ae khaare ni

Mitran ne tuttde vekhe
Arshan ton taare ni
Mitran ne tuttde vekhe
Arshan ton taare ni
Mitran ne tuttde vekhe

Bhul ja mujhe kehke maar to usi din diya tha usne
Baat karke to tasalli kar rahe hain
Ke kahin koyi saans baaki to nahi rahi

Read Also - Graari by Harmeet Aulakh

Taare Song Lyrics in Punjabi

ਗੁਰ ਸਿੱਧੂ ਸੰਗੀਤ!


ਅਜ ਕਾਹਤੋਂ ਸੱਜਣਾ ਹਾਸੈ
ਖੁਸ਼ ਗੇ ਵੇ ਬੁਲਾ ਤੋ
ਖੰਬ ਲਾਕੇ ਭੌਰ ਵੀ ਉਡ ਗਏ
ਇਸ਼ਕ਼ ਦੇਆ ਫੁੱਲਾ 


ਪੈਦੇ ਨੀ ਵਾਪਸ ਕਰਣੇ
ਕਰਜ਼ੇ ਨੀ ਪਿਆਰਿਆਂ ਦੇ
ਚਿਠੇ ਜਦ ਰਬ ਖੋਲੂਗਾ
ਹਿਸੇ ਜੋ ਯਾਰਾਂ ਦੇ
ਲਖ ਪਾਇ ਜਾਨੈ ਦਿਨੇ
ਓਹਦੋਂ ਫਿਰ ਸਾਰੇ ਨੀ


ਮਿਤਰਾ ਨੇ ਟੁਟਦੇ ਵੇਖੇ
ਅਰਸ਼ਾ ਤੋ ਤਾਰੇ ਨੀ
ਮਿਤਰਾ ਨੇ ਟੁਟਦੇ ਵੇਖੇ
ਅਰਸ਼ਾ ਤੋ ਤਾਰੇ ਨੀ
ਮਿਤਰਾ ਨੇ ਟੁਟਦੇ ਵੇਖੇ
ਅਰਸ਼ਾ ਤੋ ਤਾਰੇ ਨੀ


ਮਿਤਰਾ ਨੇ ਟੁਟਦੇ ਵੇਖੇ
ਅਰਸ਼ਾ ਤੋ ਤਾਰੇ ਨੀ
ਮਿਤਰਾ ਨੇ ਟੁਟਦੇ ਵੇਖੇ
ਟੁਟਦੇ ਵੇਖੇ

ਬਦਲਾ ਦੇ ਬਨੇਯਾ ਧੂਣ
ਸੂਰਜ ਤਕ ਛਡਿਆ ਨੀ
ਚੰਨ ਓਹਦਾ ਹੋਰ ਕੀਸੇ ਦੇ
ਕੋਠੇ ਜਾ ਚੜ੍ਹੇਆ ਨੀ


ਬਦਲਾ ਦੇ ਬਨੇਯਾ ਧੂਣ
ਸੂਰਜ ਤਕ ਛਡਿਆ ਨੀ
ਚੰਨ ਓਹਦਾ ਹੋਰ ਕੀਸੇ ਦੇ
ਕੋਠੇ ਜਾ ਚੜ੍ਹੇਆ ਨੀ
ਆਈਨਾ ਵੀ ਮਾਨ ਜਵਾਨੀ
ਕਰ ਨਾ ਤੂ ਨਾਰੇ ਨੀ
ਮਿਤਰਾ ਨੇ ਟੁਟਦੇ ਵੇਖੇ
ਅਰਸ਼ਾ ਤੋ ਤਾਰੇ ਨੀ
ਮਿਤਰਾ ਨੇ ਟੁਟਦੇ ਵੇਖੇ
ਅਰਸ਼ਾ ਤੋ ਤਾਰੇ ਨੀ
ਮਿਤਰਾ ਨੇ ਟੁਟਦੇ ਵੇਖੇ


ਬਹਲਾ ਸੀ ਇਸ਼ਕ ਜੋ ਕਰੀਆ
ਸਚਿਅਨ ਨੀ ਨੀਤਨ ਚੋਨ
ਬਨਕੇ ਹੂਨ ਲਫਜ਼ ਦੁਲੁਗਾ
ਬਥਨ ਵੇ ਗੀਤਨ ਚੋਨ


ਗਾਲਨ ਸਿ ਜੋ ਵਿ ਕਰੀਅਨ
ਗਾਲਨ ਰੇ ਜਾਨ ਗਿਆਨ
ਗਾਲਨ ਜੋ ਹਿਸੇ ਆਯਾਂ
ਪੀਦਾ ਬਸ ਹਾਨ ਦੀਵਾਨ
ਕੇਹਦੀ ਅੁਕਾਤ ਨੁ ਲਭਦੀ
ਫਿਰਦੀ ਮਤੀਰੇ ਨੀ
ਮਿਤਰਾ ਨੇ ਟੁਟਦੇ ਵੇਖੇ
ਅਰਸ਼ਾ ਤੋ ਤਾਰੇ ਨੀ
ਮਿਤਰਾ ਨੇ ਟੁਟਦੇ ਵੇਖੇ
ਅਰਸ਼ਾ ਤੋ ਤਾਰੇ ਨੀ
ਮਿਤਰਾ ਨੇ ਟੁਟਦੇ ਵੇਖੇ


ਮਸੂਮ ਰਹਿ ਰੇ ਜਾਦੇ ਨੀ
ਜ਼ਿੰਦਾਗੀ ਨੂ ਸਿਖਨਾ ਨਈ ਸੀ
ਦੁਖਾਂ ਨੀ ਗੀਤ ਜੇ ਬਨਕੇ
ਬਾਜ਼ਾਰੀ ਬਿਕਨਾ ਨਈ ਸੀ


ਦਿਲ ਚੋ ਤੁ ਕਡਦੀ ਜੇ ਨਾ
ਹਥ ਫੜ ਕੇ ਛਡਦੀ ਜੇ ਨਾ
ਤੈਨੂ ਸਿਂ ਸੁਣਦੇ ਰੇਹਨਾਣਣ
ਸਿੱਧੂ ਨੇ ਲਿਖਣਾ ਨੀ ਸੀ


ਸੁਨਕੇ ਕਦੇ ਡੋਲੀ ਨ ਤੁ॥
ਸੁਨਕੇ ਕਦੇ ਡੋਲੀ ਨ ਤੁ॥
ਹਜੂ ਏ ਖਾਰੇ ਨੀ


ਮਿਤਰਾ ਨੇ ਟੁਟਦੇ ਵੇਖੇ
ਅਰਸ਼ਾ ਤੋ ਤਾਰੇ ਨੀ
ਮਿਤਰਾ ਨੇ ਟੁਟਦੇ ਵੇਖੇ
ਅਰਸ਼ਾ ਤੋ ਤਾਰੇ ਨੀ
ਮਿਤਰਾ ਨੇ ਟੁਟਦੇ ਵੇਖੇ
ਭੂਲ ਜਾ ਮੁਝੇ ਕਹਿ ਕੇ ਮਾਰ ਤੋ ਉਸ ਦਿਨ ਦੀਆ ਥਾ ਉਸਨੇ
ਬਾਤ ਕਰਕੇ ਤੋ ਤਸੱਲੀ ਕਰ ਰਹੀ ਹੈ

ਕੇ ਕਹੀਂ ਕੋਈ ਸਾਸੇ ਬਾਕੀ ਤੋ ਨਹੀਂ ਰਹੀ

Preview Song Lyrics

Tags:- Taare songs, Sidhu moosewale new songs, Taare Lyrics by Sidhu Moose Wala, Taare mp3 song download, new Punjabi song 2020, latest Punjabi song, popular Punjabi song,  Punjabi song this week, new songs. latest songs 2020, Lyrics Sidhu Moose Wala.

Related Posts:

Disqus Comments
© 2017 The Lyricsvalley - Template Created by kawalnagi - Proudly powered by Blogger