Graari by Harmeet Aulakh new Punjabi Song

Title | Graari
Singer | Harmeet Aulakh
Lyrics | Gill Raunta
Music | Laddi Gill
Poster | The Town Media
Directed By | Jeona & Jogi
Label | Jass Records
Description
Graari Lyrics by Harmeet Aulakh is the latest Punjabi song with music given by Laddi Gill and Graari lyrics are written by Gill Raunta while the video is directed by Jeona & Jogi.
More Song Lyrics
Graari Song Lyrics In English
bad jehe gabru nu good kada kehgi ni tu
language teri meri jaan kadh legi ni
bad jehe gabru nu good kada kehgi ni tu
language teri meri jaan kadh legi ni
charche hunde Aa Meri thaath batth de
puri gal baat end billo teri toor di
gabru aa vellia de singg bhorda
nakhro vi bullan na patase bhoradi
gabru aa vellia de singg bhorda
nakhro vi bullan na patase bhoradi
kam kaar mitra da addiyan phugaun da
ni tera kam ashiqa de kaalje machon da
kam kaar mitra da addiyan phugaun da
ni tera kam ashiqa de kaalje machon da
chalda husan tera top te billo
har tha te chide gal saade goal di
gabru aa vellia de singg bhorda
nakhro vi bullan na patase bhoradi
gabru aa vellia de singg bhorda
nakhro vi bullan na patase bhoradi
O teri har gal munde g hazuri kehnde Aa
Ni wadde velliyan Di Chadta na jatt khainde Aa
teri har gal munda G hazur kehnde Aa
ni wadde velliyan Di chadta na jatt khainde Aa
laat wangu mere kalje nu fookdi
shan shan teri jhanjra de shor Di
gabru aa vellia de singg bhorda
nakhro vi bullan na patase bhoradi
gabru aa vellia de singg bhorda
nakhro vi bullan na patase bhoradi
Akh teri vi ta Khad di rehndi Aa
mere te jatt di vi fassgi graari tere te
Akh teri vi ta Khad di rehndi Aa
mere te jatt di vi fassgi graari tere te
Gill raunta lekha ch likhai firda
Sochdi na lavi tu hovegi hor Di
gabru aa vellia de singg bhorda
nakhro vi bullan na patase bhoradi
gabru aa vellia de singg bhorda
nakhro vi bullan na patase bhoradi
Read Also - Taare By Sidhu Moosewala
Graari Song Lyrics In Punjabi
ਬੈਡ ਜਿਹੇ ਗਬਰੁ ਨੁ ਗੁਡ ਕੇੜਾ ਨੀ ਤੁ
ਲੇਗਵੇਜ ਤੇਰੀ ਮੇਰੀ ਜਾਨ ਕੱਡ ਲੈਗੀ ਨੀ
ਬੈਡ ਜਿਹੇ ਗਬਰੁ ਨੁ ਗੁਡ ਕੇੜਾ ਨੀ ਤੁ
ਲੇਗਵੇਜ ਤੇਰੀ ਮੇਰੀ ਜਾਨ ਕੱਡ ਲੈਗੀ ਨੀ
ਚਰਚੇ ਹੁੰਦੈ ਏ ਮੇਰੀ ਡਾਠ ਬਾਠ ਦੇ
ਪਰੀ ਗਲ ਬਾਤ ਅਤ ਬਿਲੋ ਤੇਰੀ ਤੋਰ ਦੀ
ਗਬਰੂ ਏ ਵੇਲੀਆ ਦੇ ਸਿੰਘ ਭੋਰਦਾ
ਨਖਰੋ ਵੀ ਬੁਲੀਆ ਨਾਲ ਪਤਾਸੇ ਭੋਰਦੀ
ਗਬਰੂ ਏ ਵੇਲੀਆ ਦੇ ਸਿੰਘ ਭੋਰਦਾ
ਨਖਰੋ ਵੀ ਬੁਲੀਆ ਨਾਲ ਪਤਾਸੇ ਭੋਰਦੀ
ਕਾਮ ਕਾਰ ਮਿੱਤਰਾ ਦਾ ਆਡੀਆ ਪੁਗਾਂਣ ਦਾ
ਨੀ ਤੇਰਾ ਕਮ ਆਸ਼ਿਕ ਦੇ ਕਾਲਜੇ ਮਚੋਣ ਦਾ
ਕਾਮ ਕਾਰ ਮਿੱਤਰਾ ਦਾ ਆਡੀਆ ਪੁਗਾਂਣ ਦਾ
ਨੀ ਤੇਰਾ ਕਮ ਆਸ਼ਿਕ ਦੇ ਕਾਲਜੇ ਮਚੋਣ ਦਾ
ਚਾਹੀਦਾ ਹੁਸਨ ਤੇਰਾ ਚੋਟੀ ਦਾ ਬਿਲੋ
ਹਰ ਥਾਂ ਯੇ ਚਾਹੀਦੀ ਗਲ ਸਾਡੇ ਗੋਲ ਦੀ
ਗਬਰੂ ਏ ਵੇਲੀਆ ਦੇ ਸਿੰਘ ਭੋਰਦਾ
ਨਖਰੋ ਵੀ ਬੁਲੀਆ ਨਾਲ ਪਤਾਸੇ ਭੋਰਦੀ
ਗਬਰੂ ਏ ਵੇਲੀਆ ਦੇ ਸਿੰਘ ਭੋਰਦਾ
ਨਖਰੋ ਵੀ ਬੁਲੀਆ ਨਾਲ ਪਤਾਸੇ ਭੋਰਦੀ
ਓ ਤੇਰੀ ਹਰ ਗਲ ਮੁੰਡੇ ਜੀ ਹਜ਼ੂਰੀ ਕਹਿਦੇ ਆ
ਨੀ ਵਡੇ ਵੇਲੀਆ ਦੀ ਚੜਤਾ ਨਾ ਜੱਟ ਖਹਿਦੇ ਆ
ਓ ਤੇਰੀ ਹਰ ਗਲ ਮੁੰਡੇ ਜੀ ਹਜ਼ੂਰੀ ਕਹਿਦੇ ਆ
ਨੀ ਵਡੇ ਵੇਲੀਆ ਦੀ ਚੜਤਾ ਨਾ ਜੱਟ ਖਹਿਦੇ ਆ
ਲਟ ਵਾਂਗੁ ਮੇਰੈ ਕਿਲਜੇ ਨੂ ਫੁਕਦੀ
ਸ਼ਾਂ ਸ਼ਾਂ ਤੇਰੀ ਝਾਂਜਰਾ ਦੀ ਸ਼ੋਰ ਦੀ
ਗਬਰੂ ਏ ਵੇਲਿਆ ਦੇ ਸਿੰਘ ਭੋਰਦਾ
ਨਖਰੋ ਵੀ ਬੁਲੀਆ ਨਾ ਪਤਾਸੇ ਭੋਰਦੀ
ਗਬਰੂ ਏ ਵੇਲਿਆ ਦੇ ਸਿੰਘ ਭੋਰਦਾ
ਨਖਰੋ ਵੀ ਬੁਲੀਆ ਨਾ ਪਤਾਸੇ ਭੋਰਦੀ
ਅਖ ਤੇਰੀ ਵੀ ਤਾ ਖੜਦੀ ਰਿਹਂਦੀ ਏ ਮੇਰੇ ਤੇ
ਜੱਟ ਦੀ ਵੀ ਫਸਗੀ ਗਰਾਰੀ ਤੇਰੀ ਤੇ
ਅਖ ਤੇਰੀ ਵੀ ਤਾ ਖੜਦੀ ਰਿਹਂਦੀ ਏ ਮੇਰੇ ਤੇ
ਜੱਟ ਦੀ ਵੀ ਫਸਗੀ ਗਰਾਰੀ ਤੇਰੀ ਤੇ
ਗਿਲ ਰੋਂਤਾ ਲੇਖਾ ਚ ਲਖਾਈ ਫਿਰਦਾ॥
ਸੋਚੀ ਨਾ ਲਵੇਗੀ ਤੂ ਹੋਵੇਗੀ ਹੋਰ ਦੀ
ਗਬਰੂ ਏ ਵੇਲਿਆ ਦੇ ਸਿੰਘ ਭੋਰਦਾ
ਨਖਰੋ ਵੀ ਬੁਲੀਆ ਨਾਲ ਪਤਾਸੇ ਭੋਰਦੀ
ਗਬਰੂ ਏ ਵੇਲਿਆ ਦੇ ਸਿੰਘ ਭੋਰਦਾ
ਨਖਰੋ ਵੀ ਬੁਲੀਆ ਨਾਲ ਪਤਾਸੇ ਭੋਰਦੀPreview Song Lyrics
Tags:- new Punjabi song 2020, latest Punjabi song, popular Punjabi song, Punjabi song this week, new songs. latest songs 2020, graari new song, Harmeet aulakh new song, Harmeet Aulakh,Graari, Harmeet Aulakh New Song, Harmeet Aulakh 2020 Song Graari .