2 CHEENE by KHAN BHAINI | New Punjabi Songs 2020

Song Credits
Singer/Lyrics/Composer: Khan Bhaini
Female Model: Neha Malik
Music: Sycostyle
Mix and Master - BPM Singh
Description
2 Cheene Lyrics by Khan Bhaini is the latest Punjabi song with music given by Sycostyle and 2 Cheene song lyrics are written by Khan Bhaini while the video is directed by BPM Singh.
More Song Lyrics
2 Cheene Song Lyrics in English
Ho business na puchh tu balliye
Ni kamm sadde wadde aa
Tere layi Beemer lucky
Ni yaaran layi lakke aan
Babe di full aa kirpa ni rang poore lagge aa
Zindagi nu jeyone aa ni dekheya kine agge aa
Dissde 2 cheene balliye
Ni mitran ne chhade aa
Dissde 2 cheene balliye
Ni mitran ne chhade aa
Dissde 2 cheene balliye
Ni mitran ne chhade aa
Dissde 2 cheene balliye
Ni mitran ne
Ho mithe jehe bullan naal maari entery aa line ch
Karde ne judge kayi lagda ne vehm ch
Vailpune wala panna foleya ni hale
Ho jaane aa blend kinne mitran di shine ch
Ho bande vi saware kalli waahi ni kari
1300 ch jatt ne tabaahi ni kari
Likhan ton pehlan billo padhi zindagi main
Bahuti geetan ch rakane hawa taanhi ni kari
Adh ch jattan ne kade vair chhade na
Dekhi aa gareeb taanhi pair chhade na
Tainu chhadna taan bilo gall door di
Ni main taan maahde time vich
Kalle ghair chhade na
Puchhdi tu rehndi pichhe maame kyon lagge aa
Thode pind katal hoye jo yaaran sir lagge aa
Dissde 2 cheene balliye
Ni mitran ne chhade aa
Dissde 2 cheene balliye
Ni mitran ne chhade aa
Dissde 2 cheene balliye
Ni mitran ne chhade aa
Dissde 2 cheene balliye
Ni mitran ne
Ho yaari da label khunneya
Mitran di baanh te ni
Gabru di akh chaldi aa
Asle di thaan te ni
Hunn kehnde Bhaini aala
Geetan vich jachda baahla
Mudde rahe uthde balliye
Pehlan jis naa te ni
Paale si veham jihna ne
Appan ne kadde aa
Geetan vich likh ni hone
Ni supne taan wadde aa
Dissde 2 cheene balliye
Ni mitran ne chhade aa
Dissde 2 cheene balliye
Ni mitran ne chhade aa
Dissde 2 cheene balliye
Ni mitran ne chhade aa
Dissde 2 cheene balliye
Ni mitran ne
Read Also - Mera Jee by Prabh Gill
2 Cheene Song Lyrics in Punjabi
ਹੋ ਬਿਜਨਸ ਨਾ ਪੁਛ ਤੁ ਬਲੀਏ
ਨੀ ਕਮ ਸਾਡੇ ਵਡੇ ਆ
ਤੇਰੇ ਲਈ ਬੀਮਰ ਲਕੀ
ਯਾਰਾ ਲਈ ਲਕੇ ਆ
ਬਾਬੇ ਦੀ ਪੂਰੀ ਕ੍ਰਿਪਾ ਨੀ ਰੰਗ ਪਕੇ ਲਗੇਆ
ਜਿੰਦਾਗੀ ਨੁ ਜੀਓਂਨੇ ਆਂ ਵੇਖਿਆ ਨੀ ਕੀਨੇ ਆਗੇ ਆ
ਦਿਸਦੇ 2 ਚੀਨੇ ਬੱਲੀਏ
ਨੀ ਮਿਤਰਾਂ ਨੀ ਛਡੇ ਆ
ਦਿਸਦੇ 2 ਚੀਨੇ ਬੱਲੀਏ
ਨੀ ਮਿਤਰਾਂ ਨੀ ਛਡੇ ਆ
ਦਿਸਦੇ 2 ਚੀਨੇ ਬੱਲੀਏ
ਨੀ ਮਿਤਰਾਂ ਨੀ ਛਡੇ ਆ
ਦਿਸਦੇ 2 ਚੀਨੇ ਬੱਲੀਏ
ਨੀ ਮਿਤਰਾਂ ਨੇ
ਓ ਮਿਠੇ ਮਿਠੇ ਬੋਲਾ ਨਾਲ ਮਾਰੀ ਏਟਰੀ ਆ ਲਾਇਨ ਚ
ਕਰਦੇ ਆ ਜੱਜ ਕਈ ਪਏ ਆ ਵਹਿਮ ਚ
ਵੇਲਪੁਣੇ ਵਾਲਾ ਪੰਨਾ ਫੋਲਿਆ ਨੀ ਹਲੇ
ਹੋ ਜਾਣਾ ਏ ਬਲੈਡ ਕੀਨੇ ਮਿਤਰਾ ਦੀ ਸ਼ਾਇਨ ਚ
ਬੰਦੇ ਵੀ ਸਵਾਰੇ ਕਲੀ ਵਾਹੀ ਨੀ ਕਰੀ
1300 ਚ ਜੱਟ ਨੇ ਤਬਾਹੀ ਨੀ ਕਰੀ
ਲਿਖਣ ਤੋ ਪੈਲਾ ਬਿਲੋ ਪੜੀ ਜਿਦਗੀ ਮੈ
ਬਹੁਤੀ ਗੀਤਾ ਚ ਰਕਾਨੇ ਹਵਾ ਤਾਹੀ ਨੀ ਕਰੀ
ਦਿਸਦੇ 2 ਚੀਨੇ ਬੱਲੀਏ
ਨੀ ਮਿਤਰਾਂ ਨੀ ਛਡੇ ਆ
ਦਿਸਦੇ 2 ਚੀਨੇ ਬੱਲੀਏ
ਨੀ ਮਿਤਰਾਂ ਨੀ ਛਡੇ ਆ
ਦਿਸਦੇ 2 ਚੀਨੇ ਬੱਲੀਏ
ਨੀ ਮਿਤਰਾਂ ਨੀ ਛਡੇ ਆ
ਦਿਸਦੇ 2 ਚੀਨੇ ਬੱਲੀਏ
ਨੀ ਮਿਤਰਾਂ ਨੇ
ਹੋ ਯਾਰੀ ਦਾ ਲੇਬਲ ਖੁੰਨੇਆ
ਮਿਤਰਾ ਦੀ ਬਾਂਹ ਤੇ ਨੀ
ਗਬਰੂ ਦੀ ਅਖ ਚਲਦੀ ਏ
ਅਸਲੇ ਦਿ ਥਾਂ ਤੇ ਨੀ
ਹੁਨ ਕੇਹੰਦੀ ਭੈਣੀ ਆਲਾ
ਗੀਤਾਂ ਵਿਚ ਜਚਦਾ ਬਾਹਲਾ
ਮੁੰਡੇ ਰਹੇ ਉਡਦੇ ਬਲੀਏ
ਪਹਿਲਾ ਜਿਸ ਨਾ ਤੇ ਨੀ
ਪਾਲੇ ਸੀ ਵੇਹਮ ਜਿਹਨਾ ਨੇ
ਮਿਤਰਾ ਨੇ ਕਡੇ ਆ
ਗੀਤਾਂ ਵਿਚ ਲਿਖ ਨੀ ਹੋਨੇ
ਨੀ ਸੁਪਨੇ ਤਾ ਵਡੇ ਆ
ਦਿਸਦੇ 2 ਚੀਨੇ ਬੱਲੀਏ
ਨੀ ਮਿਤਰਾਂ ਨੀ ਛਡੇ ਆ
ਦਿਸਦੇ 2 ਚੀਨੇ ਬੱਲੀਏ
ਨੀ ਮਿਤਰਾਂ ਨੀ ਛਡੇ ਆ
ਦਿਸਦੇ 2 ਚੀਨੇ ਬੱਲੀਏ
ਨੀ ਮਿਤਰਾਂ ਨੀ ਛਡੇ ਆ
ਦਿਸਦੇ 2 ਚੀਨੇ ਬੱਲੀਏ
ਨੀ ਮਿਤਰਾਂ ਨੇ
Preview Song Lyrics
Tags:-
Punjabi song lyrics, latest Punjabi songs, hit Punjabi song, new Punjabi song, popular Punjabi song, police new song, latest police song, tik tok viral song, khan bhaini new songs, latest khan bhaini new song, 2 cheene new songs, 2 cheene khan bhaini.