Mera Jee Lyrics | Yaar Anmulle Returns | Punjabi Song With Lyrics

Mera Jee Lyrics | Yaar Anmulle Returns | Punjabi Song With Lyrics

Mera Jee by Prabh Gill | Yaar Anmulle Returns

punjabi new song, hit new song, punjabi hit songs, latest punjabi song, populer punjabi songs, bhangra punjabi song, yaar anmulle 3 song, new punjabi movie song, mera jee new song, mera jee yaar anmulle 3 song.

Song Credits

Song - Mera Jee (Full Video)
Singer - Prabh Gill
Music - Gurmeet Singh
Lyricist & Composer  - Sarab Ghumman
Music Programmer - Sandeep Saxena
Mix Master - Sameer Charegaonka

Description

Shree Filmz & Jarnail Ghumman presents in association with Batra Show Biz & The Speed Records presents Official Video ‘Mera Jee’ by Prabh Gill from upcoming Punjabi Film 'Yaar Anmulle Returns'. Releasing on 27th March 2020!.

More Song Lyrics

Mera Jee Song Lyrics in English

Lagda na kite mera jee ni
Nindra vi ho gayi aan faraar ne
Lagda na kite mera jee ni
Nindra vi ho gayi aan faraar ne

Aivi firda si karda aawargi
Dhang jeen da sikhaya tere pyar ne
Lagda na kite mera jee ni
Nindra vi ho gayi aan faraar ne
Lagda na kite mera jee ni
Nindra vi ho gayi aan faraar ne

Aun gahlib de sher ni zabaan te
Dekh je hoge mere haal ne
Pesh chaldi na kite vi akal di
Rooh te bhari pi jande tere khyaal ne

Aan chuke ae mazak kirdaar da
Saari dasde kahani mere yaar ne

Lagda na kite mera jee ni
Nindra vi ho gayi aan faraar ne
Lagda na kite mera jee ni
Nindra vi ho gayi aan faraar ne

Tere paira di mitti nu matthe la lava
Khaak hoja tere pyaar diyan raaha te
Tere naam lai lai chaldi aa jehdia
Maan kari jaava chaldia saaha te

Bann ghunghru vede ch tere nachna
Naal nachna ae meri sarkaar ne

Lagda na kite mera jee ni
Nindra vi ho gayi aan faraar ne
Lagda na kite mera jee ni
Nindra vi ho gayi aan faraar ne

Pehli kachi ch main lae leya ae daakhla
Hundi aashiqa di wakhri class ni
Mukhda masoom meri jaan da
Ho main vekhi jaava bhujdi pyaas ni

Bin khamba toh hawa ch laun daaria
Mere supne je ho gaye udaar ne

Lagda na kite mera jee ni
Nindra vi ho gayi aan faraar ne
Lagda na kite mera jee ni
Nindra vi ho gayi aan faraar ne

Mera Jee Song Lyrics in Punjabi

ਲਗਦਾ ਨਾ ਕੀਤੇ ਮੇਰਾ ਜੀ ਨੀ
ਨੀਂਦਰਾ ਵੀ ਹੋ ਗਯੀਆ ਫਰਾਰ ਨੇ
ਲਗਦਾ ਨਾ ਕੀਤੇ ਮੇਰਾ ਜੀ ਨੀ
ਨੀਂਦਰਾ ਵੀ ਹੋ ਗਯੀਆ ਫਰਾਰ ਨੇ

ਐਵੀ ਫਿਰਦਾ ਸੀ ਕਰਦਾ ਅਵਾਰਗੀ
ਢੰਗ ਜੀਣ ਦਾ ਸਿਖਾਇਆ ਤੇਰੇ ਪਿਆਰ ਨੇ
ਲਗਦਾ ਨਾ ਕੀਤੇ ਮੇਰਾ ਜੀ ਨੀ
ਨੀਂਦਰਾ ਵੀ ਹੋ ਗਯੀਆ ਫਰਾਰ ਨੇ
ਲਗਦਾ ਨਾ ਕੀਤੇ ਮੇਰਾ ਜੀ ਨੀ
ਨੀਂਦਰਾ ਵੀ ਹੋ ਗਯੀਆ ਫਰਾਰ ਨੇ

ਆਉਣ ਗਾਲੀਬ ਦੇ ਸ਼ੇਰ ਨੀ ਜ਼ਬਾਨ ਤੇ
ਵੇਖ ਜੇ ਹੋਗੇ ਮੇਰੇ ਹਾਲ ਨੇ
ਪੇਸ ਚਲਦੀ ਨਾ ਕੀਤੇ ਵੀ ਅਕਲ ਦੀ
ਰੁਹ ਤੇ ਭਰੀ ਪਾਈ ਜਾਦੇ ਤੇਰੇ ਖਿਆਲ ਨੇ

ਚੁਕਿਆ ਕਿਰਦਾਰ ਮੇਰੇ ਪਿਆਰ ਦਾ
ਸਾਰੀ ਕਰਦੇ ਕਹਾਣੀ ਮੇਰੇ ਪਿਆਰ ਨੇ

ਲਗਦਾ ਨਾ ਕੀਤੇ ਮੇਰਾ ਜੀ ਨੀ
ਨੀਂਦਰਾ ਵੀ ਹੋ ਗਯੀਆ ਫਰਾਰ ਨੇ
ਲਗਦਾ ਨਾ ਕੀਤੇ ਮੇਰਾ ਜੀ ਨੀ
ਨੀਂਦਰਾ ਵੀ ਹੋ ਗਯੀਆ ਫਰਾਰ ਨੇ

ਤੇਰੇ ਪੈਰਾ ਦੀ ਮਿੱਟੀ ਨੂ ਮੱਥੇ ਲਾ ਲਵਾ
ਖਾਕ ਹੋਜਾ ਤੇਰੇ ਪਿਆਰਾ ਦੇ ਰਾਹਾ ਤੇ
ਤੇਰਾ ਨਾਮ ਲੈ ਲੈ ਚਲਦੇ ਜਿਹੜਿਆ
ਮਾਣ ਕਰੀ ਜਾਵਾ ਚਲਦੇਆ ਸਾਹਾ ਤੇ

ਬੰਨ ਘੁੰਗਰੁ ਵੇੜੇ ਚ ਤੇਰੇ ਨਚਨਾ
ਨਾਲ ਨਚਨਾ ਮੈਂ ਮੇਰੀ ਸਰਕਾਰ ਨੇ

ਲਗਦਾ ਨਾ ਕੀਤੇ ਮੇਰਾ ਜੀ ਨੀ
ਨੀਂਦਰਾ ਵੀ ਹੋ ਗਯੀਆ ਫਰਾਰ ਨੇ
ਲਗਦਾ ਨਾ ਕੀਤੇ ਮੇਰਾ ਜੀ ਨੀ
ਨੀਂਦਰਾ ਵੀ ਹੋ ਗਯੀਆ ਫਰਾਰ ਨੇ

ਪਹਿਲੀ ਕਚੀ ਮੈ ਲੈ ਲਿਆ ਦਾਖਲਾ
ਹੁਦੀ ਆਸ਼ਕੀ ਦੀ ਵਖਰੀ ਕਲਾਸ ਨੀ
ਮੁਖੜਾ ਮਸੂਮ ਮੇਰੀ ਜਾਨ ਦਾ
ਹੋ ਮੈ ਵੇਖੀ ਜਾਵਾ ਬੁਜਦੀ ਪਿਆਸ ਨੀ

ਬਿਨ ਖੰਬਾ ਤੋ ਹਾ ਲਾਣ ਉਡਾਰੀਆ
ਮੇਰਾ ਸੁਪਨੇ ਜੇ ਹੋਗੇ ਉਡਾਰ ਨੀ

ਲਗਦਾ ਨਾ ਕੀਤੇ ਮੇਰਾ ਜੀ ਨੀ
ਨੀਂਦਰਾ ਵੀ ਹੋ ਗਯੀਆ ਫਰਾਰ ਨੇ
ਲਗਦਾ ਨਾ ਕੀਤੇ ਮੇਰਾ ਜੀ ਨੀ
ਨੀਂਦਰਾ ਵੀ ਹੋ ਗਯੀਆ ਫਰਾਰ ਨੇ

Preview Song Lyrics

Tags:-
Punjabi new song, hit new song, Punjabi hit songs, latest Punjabi song, popular Punjabi songs, bhangra Punjabi song, yaar anmulle 3 song, new Punjabi movie song, mera jee new song, mera jee yaar anmulle 3 song.

Related Posts:

Disqus Comments
© 2017 The Lyricsvalley - Template Created by kawalnagi - Proudly powered by Blogger