Adha Mohali Lyrics Savvy Nagra - Song lyrics in Punjabi

Adha Mohali Lyrics Savvy Nagra - Song lyrics in Punjabi

Adha Mohali by Savvy Nagra - Song lyrics in Punjabi

amp

Song Credits

Title: Adha Mohali  
Singer: Savvy Nagra
Ft: Simmu Buttar
Lyrics/Compose & Concept: Bill Jahangir
Music: Deep Royce
Director/Editor: Jeet Rowdy

Description

Adha Mohali Lyrics by Savvy Nagra is the latest Punjabi song with music given by Deep Royce and Adha Mohali song lyrics are written by Bill Jahangir while a video is directed by Jeet Rowdy.

More Song Lyrics

Adha Mohali Song Lyrics in English

Aa Gaana
Yaara Dia Yaariyan de Naa Te
Baaki Tussi Aape Samjh Leyo
Savvy Nagra

Tu Yaari Saade Naal Pauni Saanu Koi Gamm Ni
Group Jatt De ch Dalleya da Koi Koi

Tu Yaari Saade Naal Pauni Saanu Koi Gamm Ni
Group Jatt De ch Dalleya da Koi Kamm Ni
Assi Naara Piche Yaar Naiyo Chad De
Gal Thok K Statusa ch Pai Hoe Aa

Tu Jide Piche Firda Yaara Nu Bhuleya
Aadhe O Mohali Ne Fasai Hoe Aa
Tu Jide Piche Firda Yaara Nu Bhuleya
Aadhe Chandigarh Ne Fasai Hoe Aa
Hahaha Oye Aadhe PU Ne Mitra Fasai Hoe Aa
Heere Jehe Yaara Nu Tu Jide Piche Chadeya
Tainu Jaanu Jaanu Ankh K Bulaya Hona Ae
Tuvi Chakva Ja Ose Time Hoke Balleyaa
Gaddi Vich Osnu Ghumaya Hona Ae

Jedi Har Ik Gaddi Vich Baithje
Assi 100 to Block Wadh Payi Hoe Aa
Tu Jide Piche Firda Yaara Nu Bhuleya
Aadhe O Mohali Ne Fasai Hoe Aa
Tu Jide Piche Firda Yaara Nu Bhuleya
Aadhe O Mohali Ne Fasai Hoe Aaa
Hahaaha O Saade Aadhe Pind Ne Mitra Fasai Hoe Aa

Ho Bus Ethe Uthe Khadia He Fas Jandia
Hundia Jo Edda Dia Heera Ne
(Hundia Jo Edda Dia Heera Ne)

Gal 16 Aane Sach Labh Heere Ankhti
Andro Ta Paatia He Leera Ne
(Andro Ta Paatia He Leera Ne)
Ho Door Run To Nede Aa Assi Gun De
Door Run To Nede Aa Assi Gun De
Vailpune Vich Aatt Karwai Hoe Aa

Tu Jide Piche Firda Yaara Nu Bhuleya
Aadhe O Toronto Ne Fasai Hoe Aa
Tu Jide Piche Firda Yaara Nu Bhuleya
Aadhe Chandigarh Ne Fasai Hoe Aa
Aadhe Toronto Ne Fasai Hoe Aa
Hahaha O Bill Jahangir de Aadhe Pind Ne Mitra Fasai Hoe Aa

Read Also - Jatti by Sippy Gill

Adha Mohali Song Lyrics in Punjabi

ਆ ਗਾਣਾ
ਯਾਰਾ ਦੀਆ ਯਾਰੀਆਂ ਦੇ ਨਾ ਤੇ
ਬਾਕੀ ਤੁਸੀ ਆਪੇ ਸਮਝ ਲੇਓ
ਸੇਵੀ ਨਾਗਰਾ

ਤੂ ਯਾਰੀ ਸਾਡੇ ਨਾਲ ਪਾਉਨੀ ਸਾਨੁ ਕੋਈ ਗਮ ਨੀ॥
ਗਰੁੱਪ ਜੱਟ ਦੇ ਚ ਡਾਲੇਆ ਦਾ ਕੋਈ ਕੋਇ

ਤੂ ਯਾਰੀ ਸਾਡੇ ਨਾਲ ਪਾਉਨੀ ਸਾਨੁ ਕੋਈ ਗਮ ਨੀ॥
ਗਰੁੱਪ ਜੱਟ ਦੇ ਚ ਡਾਲੇਆ ਦਾ ਕੋਈ ਕੰਮ ਨੀ
ਅਸੀ ਨਾਰਾ ਪਿਛੇ ਯਾਰ ਨੀ ਓ ਛਡਦੇ
ਗਲ ਠੋਕ ਕੇ ਸਟੇਟਸਾ ਚ ਪਾਈ ਹੋਇ ਆ

ਤੂ ਜਿਦੇ ਪਿਛੇ ਫਿਰਦਾ ਯਾਰਾ ਨ ਭੂਲੇਆ॥
ਅਧੇ ਓ ਮੁਹਾਲੀ ਨੇ ਫਸਾਈ ਹੋਇ ਆ॥
ਤੂ ਜਿਦੇ ਪਿਛੇ ਫਿਰਦਾ ਯਾਰਾ ਨ ਭੂਲੇਆ॥
ਅਧੇ ਓ ਮੁਹਾਲੀ ਨੇ ਫਸਾਈ ਹੋਇ ਆ॥
ਹਾਹਾਹਾ ਓਏ ਅੱਧੇ ਪੀਯੁ ਨੇ ਮਿੱਤਰਾ ਫਸਾਈ ਹੋਇ ਆ

ਏਡਵਰਟਾਈਸਮੈਟ

ਹੀਰੇ ਜੇਹੇ ਯਾਰਾ ਨੁ ਤੂ ਜੀਦੇ ਪਿਛੇ ਚਡੇਆ
ਤੈਨੁ ਜਾਨੁ ਜਾਨੁ ਆਖ ਕੇ ਬੁਲਾਇਆ ਹੋਨਾ ਏ
ਤੁਵੀ ਚੱਕਵਾ ਜਾ ਓਸੇ ਟਾਈਮ ਹੋਕੇ ਬਲੇਆ
ਗੱਡੀ ਵਿਚ ਓਸਨੁ ਘੁਮਾਇਆ ਹੋਨਾ ਏ

ਜੇੜੀ ਹਰ ਇਕ ਗਡੀ ਵਿਚ ਬੈਠਜੇ
ਅਸੀ 100 ਤੋ ਬਲਾਕ ਵਧ ਪਾਈ ਹੋਇ ਆ
ਤੂ ਜਿਦੇ ਪਿਛੇ ਫਿਰਦਾ ਯਾਰਾ ਨ ਭੂਲੇਆ॥
ਆਧੇ ਓ ਮੁਹਾਲੀ ਨੇ ਫਸਾਈ ਹੋਇ ਆ॥
ਤੂ ਜਿਦੇ ਪਿਛੇ ਫਿਰਦਾ ਯਾਰਾ ਨ ਭੂਲੇਆ॥
ਆਧੇ ਓ ਮੁਹਾਲੀ ਨੇ ਫਸਾਈ ਹੋਇ ਆ॥
ਹਾਹਾਹਾ ਓ ਪੀਯੁ ਨੇ ਮਿੱਤਰਾ ਫਸਾਈ ਹੋਇ ਆ

ਹੋ ਬੱਸ ਏਥੇ ਉਥੇ ਖੜੀਆ ਉਹ ਫਸ ਜਾਦੀਆ
ਹੁੰਦੀਆ ਜੋ ਐਦਾ ਦਿਆ ਹੀਰਾ ਨੇ
(ਹੁੰਦੀਆ ਜੋ ਐਦਾ ਦਿਆ ਹੀਰਾ ਨੇ)

ਗਲ 16 ਆਨੇ ਸਚ ਲਭ ਹੀਰੇ ਆਖਤੀ
ਅੰਦਰੋ ਤਾ ਪਟੀਆ ਉਹ ਲੀਰਾ ਨੇ
(ਅੰਦਰੋ ਤਾ ਪਟੀਆ ਉਹ ਲੀਰਾ ਨੇ)
ਹੋ ਦੂਰ ਰੇਨ ਤੋ ਨੇੜੇ ਆ ਅਸੀ ਗਨ ਦੇ
ਦੂਰ ਰੇਨ ਤੋ ਨੇੜੇ ਆ ਅਸੀ ਗਨ ਦੇ
ਵੈਲਪੂਨੇ ਵਿਚ ਅਤ ਕਰਾਈ ਹੋਇ ਆ

ਤੂ ਜਿਦੇ ਪਿਛੇ ਫਿਰਦਾ ਯਾਰਾ ਨੁ ਭੂਲੇਆ॥
ਅੱਧੇ ਓ ਟੋਰਾਂਟੋ ਨੇ ਫਸਾਈ ਹੋਇ ਆ
ਤੂ ਜਿਦੇ ਪਿਛੇ ਫਿਰਦਾ ਯਾਰਾ ਨੁ ਭੂਲੇਆ॥
ਆਧੇ ਚੰਡੀਗੜ੍ਹ ਨੇ ਫਸਾਈ ਹੋਇ ਆ
ਟੋਰਾਂਟੋ ਨੇ ਫਸਾਈ ਹੋਇ ਆ
ਹਾਹਾਹਾ ਓ ਬਿਲ ਜਹਾਂਗੀਰ ਦੀ ਆਧੇ ਪਿਡ ਨੇ ਮਿੱਤਰਾ ਫਸਾਈ ਹੋਇ ਆ

Preview Song Lyrics

Tags:-
Adha Mohali new song, latest Punjabi song, savvy Nagra new song, new Punjabi song 2020, adha Mohali savvy Nagra new song.

Related Posts:

Disqus Comments
© 2017 The Lyricsvalley - Template Created by kawalnagi - Proudly powered by Blogger