JATTI by Sippy Gill - Song Lyrics in Punjabi
Song Credits
Song - JATTI
Singer - SIPPY GILL
Music - MANNA MUSIC
Lyrics - LALLY MUNDI
Video - B2GETHER PROS
Mixed & Mastered - J STATIK
Jatti Lyrics by Sippy Gill is the latest Punjabi song with music given by Manna and Jatti song lyrics are written by Lally Mundi while a video is directed by B2gether Pros.Description
More Song Lyrics
Jatti Song Lyrics in English
Kaa Nu Rukha Rukha Rehena Sohneya
Kadde Khul Ke Smile Vekhi Na
Ik Teri Profile Toh Bina
Koi Hor Profile Vekhi Na
Tenu Kidda Propose Kara
Naal Velliya Di Jhan Vekh Ke
Ha Jatti Tenu Chette Kardi
Ambaraan Da Chann Vekh Ke
Jatti Tenu Chette Kardi
Ambaraan Da Chann Vekh Ke
Gall Dil Wali Keheno Dardi
Teri Khadakti Gun Vekh Ke
Ha Jatti Tenu Chette Kardi
Ambaraan Da Chann Vekh Ke
Jatti Tenu Chette Kardi
Ambaraan Da Chann Vekh Ke
RMG
Ho 4 Zero’aan De Piche 7 Lagda
Tesla Ch Betha Jatt Att Lagda
4 Zero’aan De Piche 7 Lagda
Tesla Ch Betha Jatt Att Lagda
Ho Jatti Utte Jatta Nigaah Kyun Ni Maarda
Jinu Vekhan Nu Mundeya Da Lakk Lagda
Pind Tere Utte Maan Karda
Soch Sareya Leyi One Vekh Ke
Ha Jatti Tenu Chette Kardi
Ambaraan Da Chann Vekh Ke
Jatti Tenu Chette Kardi
Ambaraan Da Chann Vekh Ke
Gall Dil Wali Keheno Dardi
Teri Khadakti Gun Vekh Ke
Ha Jatti Tenu Chette Kardi
Ambaraan Da Chann Vekh Ke
Jatti Tenu Chette Kardi
Ambaraan Da Chann Vekh Ke
Goliyan Chalaun Valeya
Ek Phool Nu Udee Ke Gutt Ve
Goliyan Chalaun Valeya
Ek Phool Nu Udee Ke Gutt Ve
Laali Tera Saath Milje
Sehliya Ch Hoju Thuk Ve
Ese Gallo Befikri
Na Dole Gora Chamm Vekh Ke
Ha Jatti Tenu Chette Kardi
Ambaraan Da Chann Vekh Ke
Jatti Tenu Chette Kardi
Ambaraan Da Chann Vekh Ke
Gall Dil Wali Keheno Dardi
Teri Khadakti Gun Vekh Ke
Ha Jatti Tenu Chette Kardi
Ambaraan Da Chann Vekh Ke
Jatti Tenu Chette Kardi
Ambaraan Da Chann Vekh Ke
latest Punjabi song, new Punjabi Song, jatti new song, sippy gill new Punjabi song, sippy gill jatti new song.Read Also -Boht tej by Badshah
ਕਾਹਨੂ ਰੁਖਾ ਰੁਖਾ ਰੇਹਨਾ ਸੋਹਣੇਆ
ਕਦੇ ਖੁਲ ਕੇ ਸਮਾਈਲ ਵੇਖੀ ਨਾ
ਇਕ ਤੇਰੀ ਪ੍ਰੋਫਾਈਲ ਤੋ ਬੀਨਾ
ਕੋਇ ਹੋਰ ਪ੍ਰੋਫਾਈਲ ਵੇਖੀ ਨਾ
ਤੇਨੁ ਕਿਦਾ ਪ੍ਪੋਸ ਕਰਾ
ਨਾਲ ਵੇਲਿਆ ਦੀ ਝਾਂ ਵੇਖ ਕੇ
ਹਾ ਜੱਟੀ ਤੇਨੁ ਚੇਤੇ ਕਰਦੀ
ਅੰਬਰਾ ਦਾ ਚੰਨ ਵੇਖ ਕੇ
ਜੱਟੀ ਤੇਨੁ ਚੇਤੇ ਕਰਦੀ
ਅੰਬਰਾ ਦਾ ਚੰਨ ਵੇਖ ਕੇ
ਗਲ ਦਿਲ ਵਾਲੀ ਕਹੇਨੋ ਡਰਦੀ
ਤੇਰੀ ਖੜਕਦੀ ਗਨ ਵੇਖ ਕੇ
ਹਾ ਜੱਟੀ ਤੇਨੁ ਚੇਤੇ ਕਰਦੀ
ਅੰਬਰਾ ਦਾ ਚੰਨ ਵੇਖ ਕੇ
ਜੱਟੀ ਤੇਨੁ ਚੇਤੇ ਕਰਦੀ
ਅੰਬਰਾ ਦਾ ਚੰਨ ਵੇਖ ਕੇ
ਆਰ ਐਮ ਜੀ
ਹੋ 4 ਜ਼ੀਰੋ'ਆ ਦੇ ਪਿਛੇ 7 ਲਗਦਾ
ਟੇਸਲਾ ਚ ਬੇਠਾ ਜੱਟ ਅਤ ਲਗਦਾ
4 ਜ਼ੀਰੋ'ਆ ਦੇ ਪਿਛੇ 7 ਲਗਦਾ
ਟੇਸਲਾ ਚ ਬੇਠਾ ਜੱਟ ਅਤ ਲਗਦਾ
ਹੋ ਜੱਟੀ ਉਤੇ ਜੱਟ ਨਿਗਾਹ ਕਿ ਕਿਓ ਨੀ ਮਾਰਦਾ
ਜਿਨੁ ਵੇਖਨ ਨੂ ਮੁੰਡੇਆ ਦਾ ਲੱਕ ਲਗਦਾ
ਪਿੰਡ ਤੇਰੇ ਉਤੇ ਮਾਨ ਕਰਦਾ
ਸੋਚ ਸਾਰਿਆ ਲੇਇ ਇਕ ਵੇਖ ਕੇ
ਹਾ ਜੱਟੀ ਤੇਨੁ ਚੇਤੇ ਕਰਦੀ
ਅੰਬਰਾ ਦਾ ਚੰਨ ਵੇਖ ਕੇ
ਜੱਟੀ ਤੇਨੁ ਚੇਤੇ ਕਰਦੀ
ਅੰਬਰਾ ਦਾ ਚੰਨ ਵੇਖ ਕੇ
ਗਲ ਦਿਲ ਵਾਲੀ ਕਹੇਨੋ ਡਰਦੀ
ਤੇਰੀ ਖੜਕਦੀ ਗਨ ਵੇਖ ਕੇ
ਹਾ ਜੱਟੀ ਤੇਨੁ ਚੇਤੇ ਕਰਦੀ
ਅੰਬਰਾ ਦਾ ਚੰਨ ਵੇਖ ਕੇ
ਜੱਟੀ ਤੇਨੁ ਚੇਤੇ ਕਰਦੀ
ਅੰਬਰਾ ਦਾ ਚੰਨ ਵੇਖ ਕੇ
ਗੋਲਿਆ ਚਲੌਣ ਵਾਲਿਆ
ਇਕ ਫੁਲ ਨੂ ਉਡੀਕੇ ਗੁਤ ਵੇ
ਗੋਲਿਆ ਚਲੌਣ ਵਾਲਿਆ
ਇਕ ਫੁਲ ਨੂ ਉਡੀਕੇ ਗੁਤ ਵੇ
ਲਾਲੀ ਤੇਰਾ ਸਾਥ ਮਿਲਜੇ
ਸਹੇਲੀਆ ਚ ਹੋਜੂ ਠੁਕ ਵੇ
ਇਹੀ ਗਲੋ ਬੇਫਿਕਰੀ
ਨਾ ਡੋਲੇ ਗੋਰਾ ਚਮ ਵੇਖ ਕੇ
ਹਾ ਜੱਟੀ ਤੇਨੁ ਚੇਤੇ ਕਰਦੀ
ਅੰਬਰਾ ਦਾ ਚੰਨ ਵੇਖ ਕੇ
ਜੱਟੀ ਤੇਨੁ ਚੇਤੇ ਕਰਦੀ
ਅੰਬਰਾ ਦਾ ਚੰਨ ਵੇਖ ਕੇ
ਗਲ ਦਿਲ ਵਾਲੀ ਕਹੇਨੋ ਡਰਦੀ
ਤੇਰੀ ਖੜਕਦੀ ਗਨ ਵੇਖ ਕੇ
ਹਾ ਜੱਟੀ ਤੇਨੁ ਚੇਤੇ ਕਰਦੀ
ਅੰਬਰਾ ਦਾ ਚੰਨ ਵੇਖ ਕੇ
ਜੱਟੀ ਤੇਨੁ ਚੇਤੇ ਕਰਦੀ
ਅੰਬਰਾ ਦਾ ਚੰਨ ਵੇਖ ਕੇ
Preview Song Lyrics
Tags:-