CANADA BALLIYE Lyrics | Arsh Deol | Punjabi Song with Lyrics

CANADA BALLIYE by Arsh Deol | Sycostyle | Maninder Farmer

Song Credits

Song - CANADA BALLIYE
Singer - ARSH DEOL
Lyrics - ARSH DEOL & LOVE DHILLON
Music - SYCOSTYLE
Video - MANINDER FARMER

Description
Canada Balliye Lyrics by Arsh Deol is the latest Punjabi song with music given by Sycostyle and Canada Balliye song lyrics are written by Love Dhillion & Arsh Deol.

More Song Lyrics

Canada BalliyeSong Lyrics in English

Tu red leaf wala rahndi chanda vekhdi
Te meri akh saariya te tainu dekhdi
Tu red leaf wala rahndi chanda vekhdi
Te meri akh saariya te tainu dekhdi
chaduga jahaj tera dil mera tutu
chaduga jahaj tera dil mera tutu
Muk jaana ohde saara kheda baliye
mere aage alah vich tu inni hai
tere aage alah ch canada baliye
mere aage alah vich tu inni hai
tere aage alah ch canada baliye

Mod da raha mai gal bebe babu di
Per tera kade vi na kahna modiya
Ho dil dhadka de kiniya de aasi
Pahliyan ni tu jine saada todiya
Mod da raha mai gal bebe babu di
Per tera kade vi na kahna modiya
Ho dil dhadka de kiniya de aasi
Pahliyan ni tu jine saada todiya
Kiniya da kita mai dil tere pichhe
Kiniya da kita mai dil tere pichhe
Kinna jatt nu hataye teda teda baliye
mere aage alah vich tu inni hai
tere aage alah ch canada baliye
mere aage alah vich tu inni hai
tere aage alah ch canada baliye

Middal class da jatt life goriye
Ta hi yaran ni egnore kardi
Jhanjer teri mai aj kal suniya
gairan de vede kahnde shor kardi
Middal class da jatt life goriye
Ta hi yaran ni egnore kardi
Jhanjer teri mai aj kal suniya
gairan de vede kahnde shor kardi
Saari umar lagugi tah vi bharna ni shokha
Saari umar lagugi tah vi bharna ni shokha
Kadd kalje mere chn khagi balliye
mere aage alah vich tu inni hai
tere aage alah ch canada baliye
mere aage alah vich tu inni hai
tere aage alah ch canada baliye

Read Also - Majboori by Gurshabad

Canada Balliye Song Lyrics in Punjabi

ਤੂ ਰੇਡ ਲੀਫ ਵਾਲਾ ਰੇਦੀ ਚੰਦਾ ਵੇਖਦੀ
ਤੇ ਮੇਰੀ ਅਖ ਸਾਰਿਆ ਤੇ ਤੈਨੂ ਦੇਖਦੀ
ਤੂ ਰੇਡ ਲੀਫ ਵਾਲਾ ਰੇਦੀ ਚੰਦਾ ਵੇਖਦੀ
ਤੇ ਮੇਰੀ ਅਖ ਸਾਰਿਆ ਤੇ ਤੈਨੂ ਦੇਖਦੀ
ਚੜੁਗਾ ਜਾਹਾਜ ਤੇਰਾ ਦਿਲ ਮੇਰਾ ਟੁਟੂ
ਚੜੁਗਾ ਜਾਹਾਜ ਤੇਰਾ ਦਿਲ ਮੇਰਾ ਟੁਟੂ
ਮੁਕ ਜਾਨਾ ਓਹਦੇ ਸਾਰਾ ਖੇੜਾ ਬਾਲਿਯੇ
ਮੇਰੇ ਅਗੇ ਅਲਾਹ ਵੀ ਤੂੰ ਤੂ ਇੰਨੀ ਹੈਂ
ਤੇਰੇ ਅਗੇ ਅਲਾਹ ਚ ਕਨੇਡਾ ਬਲੀਏ
ਮੇਰੇ ਅਗੇ ਅਲਾਹ ਵੀ ਤੂੰ ਤੂ ਇੰਨੀ ਹੈਂ
ਤੇਰੇ ਅਗੇ ਅਲਾਹ ਚ ਕਨੇਡਾ ਬਲੀਏ


ਮੋੜ ਦਾ ਰਿਹਾ ਮੈ ਗਲ ਬੇਬੇ ਬਾਬੂ ਦੀ
ਪਰ ਤੇਰਾ ਕਦੇ ਵੀ ਨਾ ਕੇਹਨਾ ਮੋੜਿਆ
ਹੋ ਦਿਲ ਧੜਕਾ ਦੇ ਕੀਨੀਆ ਦੇ ਅਸੀ
ਪਾਲਿਆ ਨੀ ਤੂ ਜਿਨ ਸਦਾ ਤੋੜੀਆ
ਮੋੜ ਦਾ ਰਿਹਾ ਮੈ ਗਲ ਬੇਬੇ ਬਾਬੂ ਦੀ
ਪਰ ਤੇਰਾ ਕਦੇ ਵੀ ਨਾ ਕੇਹਨਾ ਮੋੜਿਆ
ਹੋ ਦਿਲ ਧੜਕਾ ਦੇ ਕੀਨੀਆ ਦੇ ਅਸੀ
ਪਾਲਿਆ ਨੀ ਤੂ ਜਿਨ ਸਦਾ ਤੋੜੀਆ
ਕੀਨੀਆ ਦ ਕਿਤਾ ਮੈ ਦਿਲ ਤੇਰੇ ਪਿਛੈ॥
ਕੀਨੀਆ ਦ ਕਿਤਾ ਮੈ ਦਿਲ ਤੇਰੇ ਪਿਛੈ॥
ਕਿੰਦਾ ਜੱਟ ਨੂ ਹਟਾਏ ਟੇਡਾ ਟੇਡਾ ਬਲਿਯੇ॥
ਮੇਰੇ ਅਗੇ ਅਲਾਹ ਵੀ ਤੂੰ ਤੂ ਇੰਨੀ ਹੈਂ
ਤੇਰੇ ਅਗੇ ਅਲਾਹ ਚ ਕਨੇਡਾ ਬਲੀਏ
ਮੇਰੇ ਅਗੇ ਅਲਾਹ ਵੀ ਤੂੰ ਤੂ ਇੰਨੀ ਹੈਂ
ਤੇਰੇ ਅਗੇ ਅਲਾਹ ਚ ਕਨੇਡਾ ਬਲੀਏ


ਮਿੱਡਲ ਕਲਾਸ ਦਾ ਜੱਟ ਲਾਇਫ ਗੋਰੀਏ
ਤਾ ਹੀ ਯਾਰਾਂ ਨੀ ਇਗਨੋਰ ਕਰਦੀ
ਝਾਂਜਰ ਤੇਰੀ ਮੈ ਅਜ ਕਲ ਸੁਣੀਆ
ਗੇਰਾ ਦੇ ਵੇੜੇ ਕਹਿਦੇ ਸ਼ੋਰ ਕਰਦੀ
ਮਿੱਡਲ ਕਲਾਸ ਦਾ ਜੱਟ ਲਾਇਫ ਗੋਰੀਏ
ਤਾ ਹੀ ਯਾਰਾਂ ਨੀ ਇਗਨੋਰ ਕਰਦੀ
ਝਾਂਜਰ ਤੇਰੀ ਮੈ ਅਜ ਕਲ ਸੁਣੀਆ
ਗੇਰਾ ਦੇ ਵੇੜੇ ਕਹਿਦੇ ਸ਼ੋਰ ਕਰਦੀ
ਸਾਰੀ ਉਮਰ ਲਗੁਗੀ ਤਾ ਵੀ ਭਾਰਨਾ ਨੀ ਸ਼ੋਖਾ
ਸਾਰੀ ਉਮਰ ਲਗੁਗੀ ਤਾ ਵੀ ਭਾਰਨਾ ਨੀ ਸ਼ੋਖਾ
ਖਡ ਕਾਲਜੇ ਮੇਰੇ ਚ ਖਾਗੀ ਬਲੀਯੇ
ਮੇਰੇ ਅਗੇ ਅਲਾਹ ਵੀ ਤੂੰ ਤੂ ਇੰਨੀ ਹੈਂ
ਤੇਰੇ ਅਗੇ ਅਲਾਹ ਚ ਕਨੇਡਾ ਬਲੀਏ
ਮੇਰੇ ਅਗੇ ਅਲਾਹ ਵੀ ਤੂੰ ਤੂ ਇੰਨੀ ਹੈਂ

ਤੇਰੇ ਅਗੇ ਅਲਾਹ ਚ ਕਨੇਡਾ ਬਲੀਏ

Preview Song Lyrics

Tags:- latest Punjabi song, hit Punjabi song, new Punjabi song, new Punjabi movie song, arsh doel, Canada new song, Canada balliya, new song Punjabi, 

Related Posts:

Disqus Comments
© 2017 The Lyricsvalley - Template Created by kawalnagi - Proudly powered by Blogger