Majboori Lyrics | Gurshabad | Punjabi Song With Lyrics

Majboori by Gurshabad & Amrinder Gill |  Chal Mera Putt 2 

Song Credits

Singer: Gurshabad 
Lyrics: Satta Vairowalia 
Music: Dr. Zeus

Description

Majboori Lyrics by Gurshabad is the latest Punjabi song with music given by Dr. Zeus and Majboori Song lyrics are written by Satta Vairowalia by the new upcoming movie Chal Mera putt 2.

More Song Lyrics

Song Lyrics in English

Yaara Shanu to ye bhi nhi pata 
Jede chahre piche chad ke aaye hai 
Zindagi me kade dekhne bhi hai 

Je sarkara changiya hundiya 
Kisse de ghar na tangiya hundiya 
(Kisse de ghar na tangiya hundiya) 

Je sarkara changiya hundiya 
Kisse de ghar na tangiya hundiya 
Je na paira lagya hundiya 
Door draadea rahwa Nu 

Sab di ethe koi na koi Majboori ae
Koi pardesi ghar ni chad da chaava nu 
Sab di ethe koi na koi Majboori ae 
Koi pardesi ghar ni chad da chaava nu 

Bellati putt begad na jaawa 
Maa[peya nu si fikar jeha
 Nashya da hal chadya aunda 
Khabra wich si jikar jeha 
(Khabra wich si jikar jeha )

Darde maarya jigar chirde 
Paige padi aahwama nu 

Sab di ethe koi na koi Majboori ae 
Koi pardesi ghar ni chad da chaava nu 
Sab di ethe koi na koi Majboori ae 
Koi pardesi ghar ni chad da chaava nu 

Kachya di gal door sabar ta 
Pakya nu na aunda Ae 
Bairo waliya umar aakhiri 
Pind btauni chaunda ae 
(Pind btauni chaunda ae) 

Mardea tak na bhulya jaana 
Roh wich basiya thava nu 

Sab di ethe koi na koi Majboori ae 
Koi pardesi ghar ni chad da chaava nu 
Sab di ethe koi na koi Majboori ae 
Koi pardesi ghar ni chad da chaava nu

Song Lyrics in Punjabi

ਯਾਰਾ ਸ਼ਾਨੂ ਤੋ ਯੇ ਬੀ ਨਹੀਂ ਪਤਾ
ਜੇੜੇ ਚਿਹਰੇ ਪਿਛੇ ਛਡ ਕੇ ਆਏ ਹੈ
ਜਿੰਦਾਗੀ ਮੇ ਕਦੇ ਦੇਖਣੇ ਬੀ ਹੈ


ਜੇ ਸਰਕਾਰਾ ਚੰਗੀਆ ਹੁੰਦੀਆ
ਕਿਸੈ ਦੇ ਘਰ ਨਾ ਤੰਗੀਆ ਹੁੰਦੀਆ
(ਕਿਸੇ ਦੇ ਘਰ ਨਾ ਤੰਗੀਆ ਹੁੰਦੀਆ)


ਜੇ ਸਰਕਾਰਾ ਚੰਗੀਆ ਹੁੰਦੀਆ
ਕਿਸੈ ਦੇ ਘਰ ਨਾ ਤੰਗੀਆ ਹੁੰਦੀਆ
ਜੇ ਨਾ ਪੇਰਾ ਲਗੀਆ ਹੁਦੀਆ 
ਦੁਰ ਦਰਦੀਆ ਰਾਹਾ ਨੁ


ਸਬ ਦੀ ਏਥੇ ਕੋਈ ਕੋਈ ਮਜਬੁਰੀ
ਕੋਇ ਪਰਦੇਸੀ ਘਰ ਨੀ ਚਡਦਾ ਚਾਵਾ ਨੁ॥
ਸਬ ਦੀ ਏਥੇ ਕੋਈ ਕੋਈ ਮਜਬੁਰੀ
ਕੋਇ ਪਰਦੇਸੀ ਘਰ ਨੀ ਚਡਦਾ ਚਾਵਾ ਨੁ॥


ਬਲੈਤੀ ਪੁਤ ਬਿਗੜ ਨ ਜਾਵੇ
ਮਾਪਿਆ ਨੁ ਸੀ ਫਿਕਰ ਜੇਹਾ
 ਨਾਸ਼ਿਆ ਦਾ ਹਲ ਚੜਿਆ ਆਂਦਾ
ਖਬਰਾ ਵਿਚ ਸੀ ਜਿਕਰ ਜੇਹਾ
(ਖਬਰਾ ਵਿਚ ਸੀ ਜੀਕਰ ਜੇਹਾ)


ਦਰਦੇ ਮਾਰੀਆ ਜਿਗਰ ਚਿਰਦੇ
ਪੇਗੇ ਪੜੀ ਹਵਾਮਾ ਨੂ


ਸਬ ਦੀ ਏਥੇ ਕੋਈ ਕੋਈ ਮਜਬੁਰੀ
ਕੋਇ ਪਰਦੇਸੀ ਘਰ ਨੀ ਚਡਦਾ ਚਾਵਾ ਨੁ॥
ਸਬ ਦੀ ਏਥੇ ਕੋਈ ਕੋਈ ਮਜਬੁਰੀ
ਕੋਇ ਪਰਦੇਸੀ ਘਰ ਨੀ ਚਡਦਾ ਚਾਵਾ ਨੁ॥


ਕਚਿਆ ਦੀ ਗਲ ਦੁਰ ਸਬਰ ਤਾ 
ਪਕਿਆ ਨੁ ਨਾ ਆਉਦਾ
ਬੈਰੋ ਵਾਲੀਆ ਉਮਰ ਅਖੀਰੀ
ਪਿਡ ਬਟੋਪਨੀ ਚਾਉਦਾ
ਪਿਡ ਬਟੋਪਨੀ ਚਾਉਦਾ
ਮਰਦੇ ਤਕ ਨ ਭੂਲਿਆ ਜਾਨਾ
ਰੁਹ ਵਿਚ ਬਸੀਆ ਥਾਵਾ ਨੂ॥


ਸਬ ਦੀ ਏਥੇ ਕੋਈ ਕੋਈ ਮਜਬੁਰੀ
ਕੋਇ ਪਰਦੇਸੀ ਘਰ ਨੀ ਚਡਦਾ ਚਾਵਾ ਨੁ॥
ਸਬ ਦੀ ਏਥੇ ਕੋਈ ਕੋਈ ਮਜਬੁਰੀ

ਕੋਇ ਪਰਦੇਸੀ ਘਰ ਨੀ ਚਡਦਾ ਚਾਵਾ ਨੁ॥

Preview Song Lyrics

Tags:-majboori new song, latest punjabi song, hit punjabi song, new punjabi song, new punjabi movie song, chal mera put new movie song, majboori punjabi song, amrinder gill new movie song, gurshabad new song majboori.

Related Posts:

Disqus Comments
© 2017 The Lyricsvalley - Template Created by kawalnagi - Proudly powered by Blogger