Chal Mera Putt 2 Lyrics - Amrinder Gill - Song lyrics in Punjabi

Song Credits
Singer: Amrinder Gill, Gurshabad
Lyrics: Satta Vairowalia
Music: Dr. Zeus
Mix and Master: Sameer Charegaonkar
Video Director: Bhindder Burj
Description
Chal Mera Putt 2 (Title Track) Lyrics by Amrinder Gill is the latest Punjabi song with music given by Dr. Zeus and Chal Mera Putt 2 song lyrics are written by Satta Vairowalia while the video is directed by Bhinder Burj.
More Song Lyrics
Chal Mera Putt 2 (Title Track) Song Lyrics in English
Chal hunn chaliye shift laun nu
Lammi taan ke ni kaka aaye saun nu
Chal mera putt, chal chal mera putt
Chal mera putt, chal chal mera
Poun taab rajai ch jaane ni kise sutt
Chal mera putt, chal chal mera putt
Chal mera putt, chal chal mera
Chal mera putt, chal chal mera putt
Chal mera putt, chal chal mera
Yaar beli ton ve chaat chaat rehnde mangde
Khed mele wale vi garaat rehnde mangde
Nehde deyan pindan tak pain chamkariyan
Tanki wali kothi te pavauniyan ne dhariyan
Mangdi marodan khundi bapu ji di muchh
Chal mera putt, chal chal mera putt
Chal mera putt, chal chal mera
Chal mera putt, chal chal mera putt
Chal mera putt, chal chal mera
Tere jehe hor vi halatan sang lade ne
Bade aithe aaye ne te aune halle bade ne
Kaiyan de jahaz airport utton udd paye
Kaiyan de taiyar bas runway te khade ne
Kehnde gaddna Punjab aithe othon appan pudd
Chal mera putt, chal chal mera putt
Chal mera putt, chal chal mera
Chal mera putt, chal chal mera putt
Chal mera putt, chal chal mera
Read Also - Majhe Wal Da by Amrinder Gill
Chal Mera Putt 2 (Title Track) Song Lyrics in Punjabi
ਚਲ ਹੁਣ ਚਲੀਏ ਸ਼ਿਫਟ ਲੌਂਣ ਨੁ
ਲੰਮੀ ਤਾਣ ਕੇ ਨੀ ਕਾਕਾ ਆਏ ਸੋਣ ਨੁ
ਚਲ ਮੇਰਾ ਪੁਤ, ਚਲ ਚਲ ਮੇਰਾ ਪੁਤ
ਚਲ ਮੇਰਾ ਪੁਤ, ਚਲ ਚਲ ਮੇਰਾ
ਪੋਣ ਤਾਬ ਰਜਾਈ ਚ ਜਾਣੇ ਨੀ ਕਿਸੇ ਸੁਤ
ਚਲ ਮੇਰਾ ਪੁਤ, ਚਲ ਚਲ ਮੇਰਾ ਪੁਤ
ਚਲ ਮੇਰਾ ਪੁਤ, ਚਲ ਚਲ ਮੇਰਾ
ਚਲ ਮੇਰਾ ਪੁਤ, ਚਲ ਚਲ ਮੇਰਾ ਪੁਤ
ਚਲ ਮੇਰਾ ਪੁਤ, ਚਲ ਚਲ ਮੇਰਾ
ਯਾਰ ਬੇਲੀ ਤੋ ਵੀ ਚਟ ਚਾ ਰਹਿਦੇ ਮੰਗਦੇ
ਖੇਡ ਮੇਲੇ ਵਾਲੇ ਵੀ ਗਰਾਟ ਰੇਹਦੇ ਮੰਗਦੇ
ਨੇੜੇ ਦਿਆ ਪਿੰਡਾ ਤਕ ਪੈਣ ਚਮਕਾਰੀਆ
ਟੈਂਕੀ ਵਾਲੀ ਕੋਠੀ ਤੇ ਪਵੋਣੀਆ ਨੀ ਧਾਰੀਆ
ਮੰਗਦੀ ਮਰੋੜਾ ਖੁੰਡੀ ਬਾਪੂ ਜੀ ਦੀ ਮੁਛ
ਚਲ ਮੇਰਾ ਪੁਤ, ਚਲ ਚਲ ਮੇਰਾ ਪੁਤ
ਚਲ ਮੇਰਾ ਪੁਤ, ਚਲ ਚਲ ਮੇਰਾ
ਚਲ ਮੇਰਾ ਪੁਤ, ਚਲ ਚਲ ਮੇਰਾ ਪੁਤ
ਚਲ ਮੇਰਾ ਪੁਤ, ਚਲ ਚਲ ਮੇਰਾ
ਤੇਰੀ ਜੇਹੇ ਹੋਰ ਵੀ ਹਲਾਤ ਸੰਗ ਲੜੇ ਨੇ
ਬੜੇ ਏਥੇ ਆਏ ਤੇ ਆਉਣੇ ਹਾਲੇ ਬੜੇ ਨੇ
ਕਈਆ ਦੇ ਜਾਹਾਜ਼ ਏਅਰਪੋਰਟ ਉਤੋ ਉਡ ਪਏ
ਕਈਆ ਦੇ ਤਿਆਰ ਬਸ ਰਨਵੇ ਤੇ ਖੜੇ ਨੇ
ਕਹਿਦੇ ਗਡਨਾ ਪੰਜਾਬ ਏਥੇ ਉਥੋ ਆਪਾ ਪੁਟ
ਚਲ ਮੇਰਾ ਪੁਤ, ਚਲ ਚਲ ਮੇਰਾ ਪੁਤ
ਚਲ ਮੇਰਾ ਪੁਤ, ਚਲ ਚਲ ਮੇਰਾ
ਚਲ ਮੇਰਾ ਪੁਤ, ਚਲ ਚਲ ਮੇਰਾ ਪੁਤ
ਚਲ ਮੇਰਾ ਪੁਤ, ਚਲ ਚਲ ਮੇਰਾ
ਲੰਮੀ ਤਾਣ ਕੇ ਨੀ ਕਾਕਾ ਆਏ ਸੋਣ ਨੁ
ਚਲ ਮੇਰਾ ਪੁਤ, ਚਲ ਚਲ ਮੇਰਾ ਪੁਤ
ਚਲ ਮੇਰਾ ਪੁਤ, ਚਲ ਚਲ ਮੇਰਾ
ਪੋਣ ਤਾਬ ਰਜਾਈ ਚ ਜਾਣੇ ਨੀ ਕਿਸੇ ਸੁਤ
ਚਲ ਮੇਰਾ ਪੁਤ, ਚਲ ਚਲ ਮੇਰਾ ਪੁਤ
ਚਲ ਮੇਰਾ ਪੁਤ, ਚਲ ਚਲ ਮੇਰਾ
ਚਲ ਮੇਰਾ ਪੁਤ, ਚਲ ਚਲ ਮੇਰਾ ਪੁਤ
ਚਲ ਮੇਰਾ ਪੁਤ, ਚਲ ਚਲ ਮੇਰਾ
ਯਾਰ ਬੇਲੀ ਤੋ ਵੀ ਚਟ ਚਾ ਰਹਿਦੇ ਮੰਗਦੇ
ਖੇਡ ਮੇਲੇ ਵਾਲੇ ਵੀ ਗਰਾਟ ਰੇਹਦੇ ਮੰਗਦੇ
ਨੇੜੇ ਦਿਆ ਪਿੰਡਾ ਤਕ ਪੈਣ ਚਮਕਾਰੀਆ
ਟੈਂਕੀ ਵਾਲੀ ਕੋਠੀ ਤੇ ਪਵੋਣੀਆ ਨੀ ਧਾਰੀਆ
ਮੰਗਦੀ ਮਰੋੜਾ ਖੁੰਡੀ ਬਾਪੂ ਜੀ ਦੀ ਮੁਛ
ਚਲ ਮੇਰਾ ਪੁਤ, ਚਲ ਚਲ ਮੇਰਾ ਪੁਤ
ਚਲ ਮੇਰਾ ਪੁਤ, ਚਲ ਚਲ ਮੇਰਾ
ਚਲ ਮੇਰਾ ਪੁਤ, ਚਲ ਚਲ ਮੇਰਾ ਪੁਤ
ਚਲ ਮੇਰਾ ਪੁਤ, ਚਲ ਚਲ ਮੇਰਾ
ਤੇਰੀ ਜੇਹੇ ਹੋਰ ਵੀ ਹਲਾਤ ਸੰਗ ਲੜੇ ਨੇ
ਬੜੇ ਏਥੇ ਆਏ ਤੇ ਆਉਣੇ ਹਾਲੇ ਬੜੇ ਨੇ
ਕਈਆ ਦੇ ਜਾਹਾਜ਼ ਏਅਰਪੋਰਟ ਉਤੋ ਉਡ ਪਏ
ਕਈਆ ਦੇ ਤਿਆਰ ਬਸ ਰਨਵੇ ਤੇ ਖੜੇ ਨੇ
ਕਹਿਦੇ ਗਡਨਾ ਪੰਜਾਬ ਏਥੇ ਉਥੋ ਆਪਾ ਪੁਟ
ਚਲ ਮੇਰਾ ਪੁਤ, ਚਲ ਚਲ ਮੇਰਾ ਪੁਤ
ਚਲ ਮੇਰਾ ਪੁਤ, ਚਲ ਚਲ ਮੇਰਾ
ਚਲ ਮੇਰਾ ਪੁਤ, ਚਲ ਚਲ ਮੇਰਾ ਪੁਤ
ਚਲ ਮੇਰਾ ਪੁਤ, ਚਲ ਚਲ ਮੇਰਾ
Preview Song Lyrics
Tags:-
New Punjabi movie song, chal mere putt 2 new song, chal mera putt 2 new movie song, latest Punjabi song, amrinder gill new movie song.