Majhe Wal Da Lyrics-Amrinder Gill-Chal Mera Putt 2-Song Lyrics in Punjabi

Majhe Wal Da Lyrics-Amrinder Gill-Chal Mera Putt 2-Song Lyrics in Punjabi

Majhe Wal Da by Amrinder Gill-Nimrat Khaira-Chal Mera Putt 2-Song Lyrics in Punjabi

amp

Song Credits

Singer : Amrinder Gill, Nimrat Khaira 
Lyrics : Laddi Chahal 
Music : Desi Crew
Mix and Master : Sameer Charegaonkar
Video Director : Bhindder Burj

Description

Majhe wal de Lyrics by Amrinder Gill, Nimrat Khaira is the latest Punjabi song with music given by Desi Crew and Majhe Wal De song lyrics are written by Laddi Chahal while a video is directed by Bhinder Burj. 

More Song Lyrics

Majhe wal de  Song Lyrics in English

Desi Crew!
Ankh Rakhda te Chor Chori Takda
Akh Rakhda
Ankh Rakhda te Chor Chori Takda
Mainu Lagda Ae Tada Mere Pakh Da

Hain Gabru Ae Manjhe Wal Da Wal Da
Gabru Ae Majhe Wal Da Wal Da
Hain Gabru Ae Manjhe Wal Da Wal Da
Gabru Ae Majhe Wal Da Wal Da

Ho Mor Patt te O Hoe Fida Jatt Te
Mor Patt te
Ho Mor Patt te O Hoe Fida Jatt Te
Vekhi Mitro Chadondi Wanga Hatth Te

Jatti Ludhiane Wal Di Wal Di
Jatti Ludhiane Wal Di
O Jatti Ludhiane Wal Di Wal Di
Jatti Ludhiane Wal Di

Akh Naal Ankh Ladi Dil Ja Si Kambeya
Kolo Mere Langeya te Jaan K Si Khangeya

Haye Akh Naal Ankh Ladi Dil Ja Si Kambeya
Kolo Mere Langeya te Jaan K Si Khangeya
Main Dara Jaave Na Jaave Na Kite Dangeya
Ho Lagge Ishqe Mere Ch Pura Rangeya

Hain Gabru Ae Manjhe Wal Da Wal Da
Gabru Ae Majhe Wal Da Wal Da
Hain Gabru Ae Manjhe Wal Da Wal Da
Gabru Ae Majhe Wal Da Wal Da

Ho Phullan Di Sunakhi Jatti Sohni Lagge Heer Toh
Ho Sumre Di Dhaar Odi Tikhi Kise Teer Toh
Ho Java Sadke Main Meri Taqdeer Toh
Java Sadke
Ho Java Sadke Main Meri Taqdeer Toh
Jaappe Nikli O Sohni Tasveer Cho

Jatti Ludhiane Wal Di Wal Di
Jatti Ludhiane Wal Di
O Jatti Ludhiane Wal Di Wal Di
Jatti Ludhiane Wal Di

Vicho Vich Socha Jodi Sohni Lagu Saadi Oye
Laada Naal JaanoWadh Rakhu Tainu Laddi Oye
(Laada Naal JaanoWadh Rakhu Tainu Laddi Oye)
Vicho Vich Socha Jodi Sohni Lagu Saadi Oye
Laada Naal JaanoWadh Rakhu Tainu Laddi Oye
Dil Badeya De Mainu Paine Todne
Saak  Jatt Ne Raaha Cho Bade Modne

Pauna Ae Wahal Gal Da Gal Da
Pauna Ae Wahal Gal Da
Haye Gabru Ae Manjhe Wal Da Wal Da
Gabru Ae Majhe Wal Da
Jatti Ludhiane Wal Di Wal Di
Jatti Ludhiane Wal Di 

Majhe wal de Song Lyrics in Punjabi

ਦੇਸੀ ਕਰੂ!

ਅਖ ਰੱਖਦਾ ਤੇ ਚੋਰ ਚੋਰੀ ਤਕਦਾ
ਅਖ ਰਖਦਾ
ਅਣਖ ਰੱਖਦਾ ਤੇ ਚੋਰ ਚੋਰੀ ਤਕਦਾ
ਮੇਨੁ ਲਗਦਾ ਏ ਤੇਡਾ ਮੇਰੇ ਪਖ ਦਾ॥

ਹੈਂ ਗਬਰੂ ਏ ਮਾਂਝੇ ਵਲ ਦਾ ਵਲ
ਗਬਰੂ ਏ ਮਾਝੇ ਵਲ ਦਾ ਵਲ ਦਾ
ਹੈਂ ਗਬਰੂ ਏ ਮਾਂਝੇ ਵਲ ਦਾ ਵਲ
ਗਬਰੂ ਏ ਮਾਝੇ ਵਲ ਦਾ ਵਲ ਦਾ

ਹੋ ਮੋਰ ਪੱਟ ਤੇ ਓ ਹੋਈ ਫੀਦਾ ਜੱਟ ਤੇ
ਮੋਰ ਪੱਟ
ਹੋ ਮੋਰ ਪੱਟ ਤੇ ਓ ਹੋਈ ਫੀਦਾ ਜੱਟ ਤੇ
ਵੇਖੀ ਮਿਤ੍ਰੋ ਚੜੋਦੀ ਵੰਗਾ ਹਥ ਤੇ

ਜੱਟੀ ਲੁਧਿਆਣੇ ਵਲ ਦੀ ਵਲ ਦੀ
ਜੱਟੀ ਲੁਧਿਆਣੇ ਵਲ ਦੀ
ਓ ਜੱਟੀ ਲੁਧਿਆਣੇ ਵਲ ਦੀ ਵਲ ਦੀ
ਜੱਟੀ ਲੁਧਿਆਣੇ ਵਲ ਦੀ

ਅਖ ਨਾਲ ਅਖ ਲੜੀ ਦਿਲ ਜਾ ਸੀ ਕੰਬੇਆ
ਕੋਲੋ ਮੇਰੇ ਲੰਗੇਆ ਤੇ ਜਾਨ ਕੇ ਸੀ ਖੰਗਿਆ

ਹਾਏ  ਅਖ ਨਲ ਅਖ ਲੜੀ ਦਿਲ ਜਾ ਸੀ ਕੰਬੇਆ॥
ਕੋਲੋ ਮੇਰੇ ਲੰਗਿਆ ਤੇ ਜਾਨ ਕੇ ਸੀ ਖੰਗਿਆ
ਮੈਂ ਡਰਾ ਜਾਵੇ ਨਾ ਜਾਵੇ ਨਾ ਪਤੰਗ ਡਗੇਆ
ਹੋ ਲਗੇ ਇਸ਼ਕ ਮੇਰੇ ਚ ਪੂਰਾ ਰੰਗਿਆ

ਹੈਂ ਗਬਰੂ ਏ ਮਾਂਝੇ ਵਲ ਦਾ ਵਲ
ਗਬਰੂ ਏ ਮਾਝੇ ਵਲ ਦਾ ਵਲ ਦਾ
ਹੈਂ ਗਬਰੂ ਏ ਮਾਂਝੇ ਵਲ ਦਾ ਵਲ
ਗਬਰੂ ਏ ਮਾਝੇ ਵਲ ਦਾ ਵਲ ਦਾ

ਹੋ ਫੁੱਲਾ ਦੀ ਸੁਨਖੀ ਜੱਟੀ ਸੋਹਣੀ ਲਗੇ ਹੀਰ ਤੋ
ਹੋ ਸੁਮਰੇ ਦੀ ਧਾਰ ਓਡੀ ਤਿਖੀ ਕਿਸੇ ਤੀਰ ਤੋ
ਹੋ ਜਾਵਾ ਸਦਕੇ ਮੈਂ ਮੇਰੀ ਤਕਦੀਰ ਤੋ
ਜਾਵਾ ਸਦਕੇ
ਹੋ ਜਾਵਾ ਸਦਕੇ ਮੈਂ ਮੇਰੀ ਤਕਦੀਰ ਤੋ
ਜਾਪੇ ਨਿਕਲੀ ਹੇ ਸੋਹਨੀ ਤਸਵੀਰ ਚੋ

ਜੱਟੀ ਲੁਧਿਆਣੇ ਵਲ ਦੀ ਵਲ ਦੀ ਙ ਵਾਲ
ਜੱਟੀ ਲੁਧਿਆਣੇ ਵਾਲ ਦੀ
ਓ ਜੱਟੀ ਲੁਧਿਆਣੇ ਵਾਲ ਦੀ ਵਾਲ
ਜੱਟੀ ਲੁਧਿਆਣੇ ਵਾਲ ਦੀ

ਵਿਚੋ ਵਿਚੋ ਸੋਚਦਾ ਜੋੜੀ ਸੋਹਨੀ ਲਗੁ ਸਾਡੀ ਓਏ॥
ਲਾਡਾ ਨਾਲ ਜਾਨੋਵਧ ਰਾਖੁ ਤੈਨੂ ਲਾਡੀ ਓਏ
(ਲਾਡਾ ਨਾਲ ਜਾਨੋਵਧ ਰੱਖਹੁ ਤੈਨੂ ਲਾਡੀ ਓਏ)
ਵਿਚੋ ਵਿਚੋ ਸੋਚਦਾ ਜੋੜੀ ਸੋਹਨੀ ਲਗੁ ਸਾਡੀ ਓਏ॥
ਲਾਡਾ ਨਾਲ ਜਾਨੋ ਵਧ ਰਖੁ ਤੈਨੂ ਲਾਡੀ ਓਏ
ਲਾਡਾ ਨਾਲ ਜਾਨੋ ਵਧ ਰੱਖੁ ਤੈਨੂ ਲਾਡੀ ਓਏ
ਸਾਕ ਜੱਟ ਨੀ ਰਾਹਾ ਚੋ ਬੜੇ ਮੋੜਨੇ

ਪਉਨਾ ਏ ਵਾਹਲ ਗਲ ਦ ਗਲ ਦਾ
ਪਉਨਾ ਏ ਵਾਹਲ ਗਲ ਦਾ
ਹੋ ਗਬਰੂ ਏ ਮਾਂਝੇ ਵਲ ਦਾ ਵਲ ਦਾ
ਗਬਰੂ ਏ ਮਾਝੇ ਵਲ ਦਾ
ਜੱਟੀ ਲੁਧਿਆਣੇ ਵਲ ਦੀ ਵਲ ਦੀ
ਜੱਟੀ ਲੁਧਿਆਣੇ ਵਲ ਦੀ

Preview Song Lyrics

Tags:-

nimrat khaira new song, amrinder gill, majhe wal de new song, latest punjabi song, punjabi movie song, chal mera putt 2 song, simi chahal new song, comedy new movie song, 2020 punjabi movie song.


Related Posts:

Disqus Comments
© 2017 The Lyricsvalley - Template Created by kawalnagi - Proudly powered by Blogger